Ilzaam

by Arjan Dhillonft Mxrci

ਪੌਣੇ ਲੱਖ ਦਾ ਮਫ਼ਲਰ ਬਿੱਲੋ ਜੁੱਤੀ ਲੱਖ ਦੀ
pauNe lakkha dA mapha਼lara billo juttI lakkha dI
A muffler worth seventy-five thousand [Billo: term of endearment for a beautiful girl] and shoes worth a hundred
ਗੇੜੀ ਬਿੱਲੀ ਨੀਲੀ ਅੱਖ ਜਿਹੜੀ ਨਹੀਓਂ ਤੱਕਦੀ
ge.DI billI nIlI akkha jiha.DI nahIoM takkadI
Cruising around, my blue eyes don't even spare a glance
ਟੂ ਸੀਟਰਾਂ ਨੇ ਲਾਈਆਂ ਦਰਵਾਜ਼ਿਆਂ ਦੇ ਮੂਹਰੇ
TU sITarAM ne lAIAM daravAja਼iAM de mUhare
Two-seaters are parked right in front of the gates
ਘੋੜੇ ਖੇਤਾਂ ਵਿਚ ਬੁੱਕਦੇ ਆ ਹੋ ਕੇ ਦੂਰੇ
gho.De khetAM vicha bukkade A ho ke dUre
Stallions are neighing loudly across the fields
ਪੌਣ ਤੋਬੀ ਪਸਤੌਲ ਬਿੱਲੋ ਗਾਲ਼ ਦੀ ਨਾ ਕੌਲ
pauNa tobI pasataula billo gAla਼ dI nA kaula
A heavy-duty pistol [Billo: term of endearment for a beautiful girl] that never misses its mark
ਚਸਕੇ ਦੇ ਪਏ ਨਿੱਤ ਵੈਰੀ ਢਾਉਣ ਦੇ
chasake de pae nitta vairI DhAuNa de
It’s a daily hobby now, bringing enemies to the ground
ਓ ਜੱਟਾਂ ਦੇ ਪੁੱਤਾਂ ਤੇ ਲੇਬਲ ਲੱਗਦੇ ਆ ਟੌਹਰ ਨਾਲ ਜਿਉਣ ਦੇ
o jaTTAM de puttAM te lebala laggade A Tauhara nAla jiuNa de
Oh, the sons of [Jatt: land-owning agricultural community known for pride] are labeled for living with such swagger

ਹੋ ਵਾਹਣ ਕਿੱਥੇ ਕਿੱਥੇ ਬੋਲੇ ਪਟਵਾਰ ਦੱਸਦੇ
ho vAhaNa kitthe kitthe bole paTavAra dassade
The revenue records will tell you exactly where our lands lie
ਜਿਹੜੇ ਪਰਚੇ ਪਏ ਆ ਸਾਡੀ ਯਾਰੀ ਦੱਸਦੇ
jiha.De parache pae A sADI yArI dassade
The police cases filed against us are a testament to our [Yaar: close friends/loyal brothers]
ਹੋ ਅਸਲੇ ਨੂੰ ਵੱਟ ਬਿੱਲੋ ਹਾਕੀ ਵਾਲਾ ਨੀ
ho asale nUM vaTTa billo hAkI vAlA nI
We keep our weapons ready [Billo: term of endearment for a beautiful girl], no need for hockey sticks
ਹਰ ਕੰਮ ਅੰਬਰਾਂ ਨੂੰ ਟਾਕੀ ਵਾਲਾ ਨੀ
hara kaMma aMbarAM nUM TAkI vAlA nI
Every task we undertake aims for the highest skies
ਹੋ ਰੱਖੀ ਨਸਲਾਂ ਤੇ ਅੱਖ ਕਿਤੋਂ ਮਾਰਵਾੜੀ ਦੱਸ
ho rakkhI nasalAM te akkha kitoM mAravA.DI dassa
I’ve kept an eye on the finest breeds, tell me where the [Marwari: a premium horse breed from the Marwar region] are
ਮੇਲਿਆਂ 'ਚ ਜਾ ਕੇ ਘੋੜੀਆਂ ਨਚਾਉਣ ਦੇ
meliAM 'cha jA ke gho.DIAM nachAuNa de
Just to make them dance at the local fairs
ਓ ਜੱਟਾਂ ਦੇ ਪੁੱਤਾਂ ਤੇ ਲੇਬਲ ਲੱਗਦੇ ਆ ਟੌਹਰ ਨਾਲ ਜਿਉਣ ਦੇ
o jaTTAM de puttAM te lebala laggade A Tauhara nAla jiuNa de
Oh, the sons of [Jatt: land-owning agricultural community known for pride] are labeled for living with such swagger
ਓ ਜੱਟਾਂ ਦੇ ਪੁੱਤਾਂ ਤੇ ਲੇਬਲ ਲੱਗਦੇ ਆ ਟੌਹਰ ਨਾਲ ਜਿਉਣ ਦੇ
o jaTTAM de puttAM te lebala laggade A Tauhara nAla jiuNa de
Oh, the sons of [Jatt: land-owning agricultural community known for pride] are labeled for living with such swagger
ਓ ਜੱਟਾਂ ਦੇ ਪੁੱਤਾਂ ਤੇ ਲੇਬਲ ਲੱਗਦੇ ਆ ਟੌਹਰ ਨਾਲ ਜਿਉਣ ਦੇ
o jaTTAM de puttAM te lebala laggade A Tauhara nAla jiuNa de
Oh, the sons of [Jatt: land-owning agricultural community known for pride] are labeled for living with such swagger
ਓ ਜੱਟਾਂ ਦੇ ਪੁੱਤਾਂ ਤੇ ਲੇਬਲ ਲੱਗਦੇ ਆ ਟੌਹਰ ਨਾਲ ਜਿਉਣ ਦੇ
o jaTTAM de puttAM te lebala laggade A Tauhara nAla jiuNa de
Oh, the sons of [Jatt: land-owning agricultural community known for pride] are labeled for living with such swagger
ਹੋ ਗੱਡੀ ਤੇ ਸਟਿੱਕਰ ਕਿਸਾਨੀ ਵਾਲਾ ਨੀ
ho gaDDI te saTikkara kisAnI vAlA nI
The car carries the sticker of the farmers' movement
ਹਿੱਕਾਂ ਵਿਚ ਜ਼ੋਰ ਅੱਜ ਵਾਂਗ ਯਾਰਾਂ ਨੀ
hikkAM vicha ja਼ora ajja vAMga yArAM nI
Strength flows through our chests today just like our brothers
ਹੋ ਜਿੱਤ ਕੇ ਮੁੜੇ ਆਂ ਜਦੋਂ ਲਾਈਏ ਧਰਨੇ
ho jitta ke mu.De AM jadoM lAIe dharane
We returned victorious whenever we staged a protest
ਆਏ ਬੰਨ੍ਹ ਕੇ ਬਰੈਂਡ ਰੰਗਾਂ ਬਿੱਲੋ ਪਰਨੇ
Ae baMnha ke baraiMDa raMgAM billo parane
Wearing colorful branded [Parne: a traditional short casual turban]
ਹੋ ਕਲਾ ਚੜ੍ਹਦੀ ਰਹੂਗੀ ਮੁੱਛ ਖੜ੍ਹਦੀ ਰਹੂਗੀ
ho kalA cha.DhadI rahUgI muchCha kha.DhadI rahUgI
Our spirits will stay high and our mustaches will stay curled
ਮੁੱਢੋਂ ਸਰਕਾਰਾਂ ਨਾਲ ਮੱਥੇ ਲਾਉਣ ਦੇ
muDDhoM sarakArAM nAla matthe lAuNa de
We’ve been clashing with the governments since the very beginning
ਓ ਜੱਟਾਂ ਦੇ ਪੁੱਤਾਂ ਤੇ ਲੇਬਲ ਲੱਗਦੇ ਆ ਟੌਹਰ ਨਾਲ ਜਿਉਣ ਦੇ
o jaTTAM de puttAM te lebala laggade A Tauhara nAla jiuNa de
Oh, the sons of [Jatt: land-owning agricultural community known for pride] are labeled for living with such swagger
ਓ ਜੱਟਾਂ ਦੇ ਪੁੱਤਾਂ ਤੇ ਲੇਬਲ ਲੱਗਦੇ ਆ ਟੌਹਰ ਨਾਲ ਜਿਉਣ ਦੇ
o jaTTAM de puttAM te lebala laggade A Tauhara nAla jiuNa de
Oh, the sons of [Jatt: land-owning agricultural community known for pride] are labeled for living with such swagger
ਓ ਜੱਟਾਂ ਦੇ ਪੁੱਤਾਂ ਤੇ ਲੇਬਲ ਲੱਗਦੇ ਆ ਟੌਹਰ ਨਾਲ ਜਿਉਣ ਦੇ
o jaTTAM de puttAM te lebala laggade A Tauhara nAla jiuNa de
Oh, the sons of [Jatt: land-owning agricultural community known for pride] are labeled for living with such swagger
ਓ ਜੱਟਾਂ ਦੇ ਪੁੱਤਾਂ ਤੇ ਲੇਬਲ ਲੱਗਦੇ ਆ ਟੌਹਰ ਨਾਲ ਜਿਉਣ ਦੇ
o jaTTAM de puttAM te lebala laggade A Tauhara nAla jiuNa de
Oh, the sons of [Jatt: land-owning agricultural community known for pride] are labeled for living with such swagger
ਹੋ ਹੌਂਸਲੇ ਆ ਉੱਚੇ ਕਿੱਥੇ ਆਉਂਦੇ ਸੂਤ ਨੇ
ho hauMsale A uchche kitthe AuMde sUta ne
Our courage is so high, we can't be easily reined in
ਸ਼ੋਲਡਰ ਜਿਵੇਂ ਗੁਰਜੀਤ ਦੂਤ ਦੇ
sa਼olaDara jiveM gurajIta dUta de
Shoulders broad like the legendary [Gurjeet: reference to Gurjeet Singh, a renowned athlete/wrestler]
ਹੋ ਸਾਈਡ ਸ਼ੀਸ਼ੇ ਵਿਚੋਂ ਨਖ਼ਰੋ ਦਾ ਟਿੱਕਾ ਚਮਕੇ
ho sAIDa sa਼Isa਼e vichoM nakha਼ro dA TikkA chamake
The beauty's forehead-trinket sparkles in the side-mirror
ਐਲਸੀ 'ਚੋਂ ਉਤਰਦੀ ਲਹਿੰਗਾ ਲਮਕੇ
ailasI 'choM utaradI lahiMgA lamake
She steps out of the luxury car, her long skirt swaying
ਹੋ ਪਿੰਡ ਆਊ ਓਹੀ ਜਿਹਦੇ ਵਰਗੀ ਨਹੀਂ ਕੋਈ
ho piMDa AU ohI jihade varagI nahIM koI
The one who has no equal will come to my village
ਤੂੰ [?] ਮੰਗਣ ਨੂੰ ਵਿਆਹ ਕੇ ਲਿਆਉਣ ਦੇ
tUM [?] maMgaNa nUM viAha ke liAuNa de
Just wait for me to bring her home as my bride
ਓ ਜੱਟਾਂ ਦੇ ਪੁੱਤਾਂ ਤੇ ਲੇਬਲ ਲੱਗਦੇ ਆ ਟੌਹਰ ਨਾਲ ਜਿਉਣ ਦੇ
o jaTTAM de puttAM te lebala laggade A Tauhara nAla jiuNa de
Oh, the sons of [Jatt: land-owning agricultural community known for pride] are labeled for living with such swagger
ਓ ਜੱਟਾਂ ਦੇ ਪੁੱਤਾਂ ਤੇ ਲੇਬਲ ਲੱਗਦੇ ਆ ਟੌਹਰ ਨਾਲ ਜਿਉਣ ਦੇ
o jaTTAM de puttAM te lebala laggade A Tauhara nAla jiuNa de
Oh, the sons of [Jatt: land-owning agricultural community known for pride] are labeled for living with such swagger
ਓ ਜੱਟਾਂ ਦੇ ਪੁੱਤਾਂ ਤੇ ਲੇਬਲ ਲੱਗਦੇ ਆ ਟੌਹਰ ਨਾਲ ਜਿਉਣ ਦੇ
o jaTTAM de puttAM te lebala laggade A Tauhara nAla jiuNa de
Oh, the sons of [Jatt: land-owning agricultural community known for pride] are labeled for living with such swagger
ਓ ਜੱਟਾਂ ਦੇ ਪੁੱਤਾਂ ਤੇ ਲੇਬਲ ਲੱਗਦੇ ਆ ਟੌਹਰ ਨਾਲ ਜਿਉਣ ਦੇ
o jaTTAM de puttAM te lebala laggade A Tauhara nAla jiuNa de
Oh, the sons of [Jatt: land-owning agricultural community known for pride] are labeled for living with such swagger

Share

More by Arjan Dhillon

View all songs →