Invoice
ਹਾਣ ਦੀਏ ਯਾਰੀਆਂ ਨਿਭਾਈ ਜਾਨੇ ਆਂ
hANa dIe yArIAM nibhAI jAne AM
O' soulmate of my age, I keep honoring these bonds of loyalty [Yaar: close friends/brothers; carries significant cultural weight regarding loyalty]
ਰੱਬ ਦੇਈ ਜਾਂਦਾ ਏ ਤੇ ਅਸੀਂ ਡਾਈ ਜਾਨੇ ਆਂ
rabba deI jAMdA e te asIM DAI jAne AM
The Almighty keeps giving, and I keep spending it away
ਦੇਈ ਜਾਂਦਾ ਏ ਤੇ ਅਸੀਂ ਡਾਈ ਜਾਨੇ ਆਂ
deI jAMdA e te asIM DAI jAne AM
He keeps giving, and I keep spending it away
ਹਾਣ ਦੀਏ ਯਾਰੀਆਂ ਨਿਭਾਈ ਜਾਨੇ ਆਂ
hANa dIe yArIAM nibhAI jAne AM
O' soulmate of my age, I keep honoring these bonds of loyalty [Yaar]
ਹਾਏ ਰੱਬ ਦੇਈ ਜਾਂਦਾ ਏ ਤੇ ਅਸੀਂ ਡਾਈ ਜਾਨੇ ਆਂ
hAe rabba deI jAMdA e te asIM DAI jAne AM
Alas, the Almighty keeps giving, and I keep spending it away
ਡਾਈ ਜਾਨੇ ਆਂ
DAI jAne AM
Spending it away
ਡਾਈ ਜਾਨੇ ਆਂ
DAI jAne AM
Spending it away
ਵਧੇ ਬੋਰ ਤੋਂ ਬੋਰ ਹੋਰ ਤੋਂ ਹੋਰ
vadhe bora toM bora hora toM hora
From one caliber to another, more and more it grows
ਚੱਕਵੇਂ ਆਂ ਸ਼ੋਰ ਤੋਂ ਸ਼ੋਰ
chakkaveM AM sa਼ora toM sa਼ora
Moving higher from one roar to the next
ਕਹਿੰਦੇ ਚਾਹੀਦਾ ਏ ਜੱਟਾਂ ਸਾਨੂੰ ਮੋਰ ਤੋਂ ਮੋਰ
kahiMde chAhIdA e jaTTAM sAnUM mora toM mora
They say we need these [Jatts: members of the land-owning agricultural community known for pride and lifestyle] more and more
ਤਾਂ ਹੀ ਅਸਲੇ ਤੇ ਮਸਲੇ ਵਧਾਈ ਜਾਨੇ ਆਂ
tAM hI asale te masale vadhAI jAne AM
That is why I keep increasing the weapons and the legendary feuds
ਹੋ ਰੱਬ ਦੇਈ ਜਾਂਦਾ ਏ ਅਸੀਂ ਡਾਈ ਜਾਨੇ ਆਂ
ho rabba deI jAMdA e asIM DAI jAne AM
The Almighty keeps giving, and I keep spending it away
ਦੇਈ ਜਾਂਦਾ ਏ ਤੇ ਅਸੀਂ ਡਾਈ ਜਾਨੇ ਆਂ
deI jAMdA e te asIM DAI jAne AM
He keeps giving, and I keep spending it away
ਨੀ ਰੱਬ ਦੇਈ ਜਾਂਦਾ ਏ ਅਸੀਂ ਡਾਈ ਜਾਨੇ ਆਂ
nI rabba deI jAMdA e asIM DAI jAne AM
Yes, the Almighty keeps giving, and I keep spending it away
ਗੱਡੀਆਂ ਵੱਡੀਆਂ ਮਿੱਤਰਾਂ ਨਾਲ ਲੱਦੀਆਂ
gaDDIAM vaDDIAM mittarAM nAla laddIAM
Large luxury cars, loaded with [Mitran: yours truly and his circle of brothers]
ਨੀ ਬੱਤੀਆਂ ਤੇ ਖੜੀਆਂ
nI battIAM te kha.DIAM
Standing tall at the traffic lights
ਅੱਖਾਂ 'ਚ ਅੱਖਾਂ ਵੱਜੀਆਂ ਨੀ ਜਿਵੇਂ ਰਿਮ ਕਰੇ ਬਲਿੰਕ
akkhAM 'cha akkhAM vajjIAM nI jiveM rima kare baliMka
Eyes locked onto eyes just as the chrome rims blink
ਤੇਰੀ ਸੋਲੀਟੇਅਰ ਰਿੰਗ
terI solITeara riMga
Your solitaire ring
ਮਸਟ ਓਵਰ ਆ ਡਿਫੈਂਡਰਾਂ ਜੀ-ਕਲਾਸ
masaTa ovara A DiphaiMDarAM jI-kalAsa
Defenders and G-Classes are a must
ਉਹੀਓ ਉਹੀਓ ਗੱਡੀ ਬਿੱਲੋ ਜੀਹਦੇ-ਜੀਹਦੇ ਤੈਨੂੰ ਝਾਕ
uhIo uhIo gaDDI billo jIhade-jIhade tainUM jhAka
That same car, [Billo: a term of endearment for a beautiful girl], that you desire
ਜਿਹੜੀ ਨਵੀਂ ਆਉਂਦੀ ਆ ਕਢਾਈ ਜਾਨੇ ਆਂ
jiha.DI navIM AuMdI A kaDhAI jAne AM
Whichever new model arrives, I keep driving it out of the showroom
ਰੱਬ ਦੇਈ ਜਾਂਦਾ ਏ ਅਸੀਂ ਡਾਈ ਜਾਨੇ ਆਂ
rabba deI jAMdA e asIM DAI jAne AM
The Almighty keeps giving, and I keep spending it away
ਦੇਈ ਜਾਂਦਾ ਏ ਨੀ ਅਸੀਂ ਡਾਈ ਜਾਨੇ ਆਂ
deI jAMdA e nI asIM DAI jAne AM
He keeps giving, yes, I keep spending it away
ਰੱਬ ਦੇਈ ਜਾਂਦਾ ਏ ਅਸੀਂ ਡਾਈ ਜਾਨੇ ਆਂ
rabba deI jAMdA e asIM DAI jAne AM
The Almighty keeps giving, and I keep spending it away
ਡਾਈ ਜਾਨੇ ਆਂ
DAI jAne AM
Spending it away
ਡਾਈ ਜਾਨੇ ਆਂ
DAI jAne AM
Spending it away
ਸਲੀਪ ਟਾਈਟ ਅੱਪਰਾਈਟ ਲੱਗਣਾ ਨੀ
salIpa TAITa apparAITa laggaNA nI
Sleep tight, I'm upright, I won't be reachable now
ਹੁਣ ਫ਼ੋਨ ਮੇਰਾ ਚੜ੍ਹ ਗਈ ਫਲਾਈਟ
huNa pha਼ona merA cha.Dha gaI phalAITa
My phone is off, for my flight has taken off
ਮੋਰੋਕੋ ਕੀ ਮਲਾਨਾ ਅਸੀਂ ਕਰੇ ਪਏ ਆਂ ਆਮ
moroko kI malAnA asIM kare pae AM Ama
Morocco or Malana, we’ve made these common sights
ਵੈਨਿਸ ਸਨਸੈੱਟ ਤੇ ਅਰੇਬੀਅਨ ਰਾਤਾਂ
vainisa sanasaiTTa te arebIana rAtAM
Venetian sunsets and Arabian nights
ਕਰੀ ਜਾਈਏ ਨਾਈਟ ਰਾਈਡ ਮਹਿੰਗੀਆਂ ਨੇ ਮੁਲਾਕਾਤਾਂ
karI jAIe nAITa rAIDa mahiMgIAM ne mulAkAtAM
We take night rides, these meetings are expensive
ਪੰਨੇ ਪਾਸਪੋਰਟਾਂ ਦੇ ਮੁਕਾਈ ਜਾਨੇ ਆਂ
paMne pAsaporaTAM de mukAI jAne AM
I keep finishing the pages of my passports
ਨੀ ਰੱਬ ਦੇਈ ਜਾਂਦਾ ਏ ਅਸੀਂ ਡਾਈ ਜਾਨੇ ਆਂ
nI rabba deI jAMdA e asIM DAI jAne AM
Yes, the Almighty keeps giving, and I keep spending it away
ਡਾਈ ਜਾਨੇ ਆਂ
DAI jAne AM
Spending it away
ਸਿੱਕਾ ਫਲੋਅ ਬਿੱਲੋ ਨੇੜੇ ਹੋ
sikkA phaloa billo ne.De ho
The currency flows, [Billo], come closer
ਮਿਲਣੀ ਨੀ ਆਇਆ ਜਾਣਾ ਲੌਂਗ ਔਫ਼ ਸ਼ੋਅ
milaNI nI AiA jANA lauMga aupha਼ sa਼oa
You won't find me again, I'm heading for a long show
ਜੂਸੀ ਤੇਰੇ ਲਿਪਸ ਚੀਜ਼ੀ ਬਿੱਲੋ ਟ੍ਰਿਕਸ
jUsI tere lipasa chIja਼I billo Trikasa
Your juicy lips and your cheesy tricks
ਦਿੰਦੀਆਂ ਹੈਰਾਨ ਕਲਮ ਮਿਹਰਬਾਨ
diMdIAM hairAna kalama miharabAna
This pen is blessed, it leaves everyone stunned
ਅਰਜਣ ਅਰਜਣ ਤਰਾਈ ਜਾਨੇ ਆਂ
arajaNa arajaNa tarAI jAne AM
I keep making the name [Arjan: Self-reference to the song's artist, Arjan Dhillon] echo everywhere
ਨੀ ਰੱਬ ਦੇਈ ਜਾਂਦਾ ਏ ਅਸੀਂ ਡਾਈ ਜਾਨੇ ਆਂ
nI rabba deI jAMdA e asIM DAI jAne AM
Yes, the Almighty keeps giving, and I keep spending it away