Ishq Jeha Ho Gya - From "Afsar"
ਇਸ਼ਕ ਜਿਹਾ ਹੋ ਗਿਆ ਲੱਗਦਾ ਏ
isa਼ka jihA ho giA laggadA e
It feels as though I have fallen in love
ਚੈਨ ਸਾਡਾ ਖੋ ਗਿਆ ਲੱਗਦਾ ਏ
chaina sADA kho giA laggadA e
It feels as though my peace has been stolen away

ਪਹਿਲੀ ਤੱਕਣੀ ਦੇ ਵਿਚ ਕੋਈ ਦਿਲ ਸਾਡਾ ਖੋ ਗਿਆ ਲੱਗਦਾ ਏ
pahilI takkaNI de vicha koI dila sADA kho giA laggadA e
In that very first glance, someone seems to have captured my heart

ਨੈਣ ਨਰਗਿਸੀ ਕੈਦੀ ਕਰਦੀਆਂ ਜ਼ੁਲਫ਼ਾਂ ਦੀਆਂ ਜ਼ੰਜੀਰਾਂ
naiNa naragisI kaidI karadIAM ja਼ulapha਼AM dIAM ja਼MjIrAM
Her narcissus-like eyes imprison me, while her tresses act as chains
ਉਸੇ ਦੇਸ਼ ਦੀ ਲੱਗਦੀ ਮੈਨੂੰ ਜੰਮਦੀਆਂ ਜਿੱਥੇ ਹੀਰਾਂ
use desa਼ dI laggadI mainUM jaMmadIAM jitthe hIrAM
She seems to hail from that very land where the [Heer: the legendary heroine of Punjabi folklore, symbolizing ultimate beauty and devotion] are born

ਹਾਏ ਸਮਾਂ ਖਲੋ ਗਿਆ ਲੱਗਦਾ ਏ
hAe samAM khalo giA laggadA e
O, it feels as though time itself has come to a standstill
ਹਾਏ ਸਮਾਂ ਖਲੋ ਗਿਆ ਲੱਗਦਾ ਏ
hAe samAM khalo giA laggadA e
O, it feels as though time itself has come to a standstill
ਇਸ਼ਕ ਜਿਹਾ ਹੋ ਗਿਆ ਲੱਗਦਾ ਏ
isa਼ka jihA ho giA laggadA e
It feels as though I have fallen in love
ਪਹਿਲੀ ਤੱਕਣੀ ਦੇ ਵਿਚ ਕੋਈ ਦਿਲ ਸਾਡਾ ਖੋ ਗਿਆ ਲੱਗਦਾ ਏ
pahilI takkaNI de vicha koI dila sADA kho giA laggadA e
In that very first glance, someone seems to have captured my heart
ਪਹਿਲੀ ਤੱਕਣੀ ਦੇ ਵਿਚ ਕੋਈ ਦਿਲ ਸਾਡਾ ਖੋ ਗਿਆ ਲੱਗਦਾ ਏ
pahilI takkaNI de vicha koI dila sADA kho giA laggadA e
In that very first glance, someone seems to have captured my heart
ਇਸ਼ਕ ਜਿਹਾ ਹੋ ਗਿਆ ਲੱਗਦਾ ਏ
isa਼ka jihA ho giA laggadA e
It feels as though I have fallen in love
ਚਾਰੇ ਪਾਸੇ ਉਹੀਓ ਦਿਸਦੀ ਸਾਨੂੰ ਸੁਰਤ ਨਹੀਂ ਬਾਕੀ
chAre pAse uhIo disadI sAnUM surata nahIM bAkI
She is all I see everywhere, I have lost all sense of self
ਖ਼ਿਆਲਾਂ ਉੱਤੇ ਛਾਇਆ ਰਹਿੰਦਾ ਉਹਦਾ ਰੰਗ ਪ੍ਰਤਾਪੀ
kha਼iAlAM utte ChAiA rahiMdA uhadA raMga pratApI
Her majestic aura remains draped over my every thought

ਹਾੜ ਵੀ ਪੋਹ ਜਿਹਾ ਲੱਗਦਾ ਏ
hA.Da vI poha jihA laggadA e
The scorching heat of [Haar: the peak of summer, roughly June-July] feels like the chill of [Poh: the coldest month of winter, roughly December-January]
ਹਾੜ ਵੀ ਪੋਹ ਜਿਹਾ ਲੱਗਦਾ ਏ
hA.Da vI poha jihA laggadA e
The scorching heat of [Haar: the peak of summer, roughly June-July] feels like the chill of [Poh: the coldest month of winter, roughly December-January]
ਇਸ਼ਕ ਜਿਹਾ ਹੋ ਗਿਆ ਲੱਗਦਾ ਏ
isa਼ka jihA ho giA laggadA e
It feels as though I have fallen in love
ਪਹਿਲੀ ਤੱਕਣੀ ਦੇ ਵਿਚ ਕੋਈ ਦਿਲ ਸਾਡਾ ਖੋ ਗਿਆ ਲੱਗਦਾ ਏ
pahilI takkaNI de vicha koI dila sADA kho giA laggadA e
In that very first glance, someone seems to have captured my heart
ਪਹਿਲੀ ਤੱਕਣੀ ਦੇ ਵਿਚ ਕੋਈ ਦਿਲ ਸਾਡਾ ਖੋ ਗਿਆ ਲੱਗਦਾ ਏ
pahilI takkaNI de vicha koI dila sADA kho giA laggadA e
In that very first glance, someone seems to have captured my heart
ਇਸ਼ਕ ਜਿਹਾ ਹੋ ਗਿਆ ਲੱਗਦਾ ਏ
isa਼ka jihA ho giA laggadA e
It feels as though I have fallen in love
ਖ਼ੁਦ ਨਾਲ ਗੱਲਾਂ ਕਰੀਏ ਗਿਣਦੇ ਰਹੀਏ ਰਾਤ ਨੂੰ ਤਾਰੇ
kha਼uda nAla gallAM karIe giNade rahIe rAta nUM tAre
I talk to myself now, and stay up counting the stars at night
ਅਸੀਂ ਵੀ ਕਰਨ ਲੱਗੇ ਹਾਂ ਹੁਣ ਕੰਮ ਆਸ਼ਿਕਾਂ ਵਾਲੇ ਸਾਰੇ
asIM vI karana lagge hAM huNa kaMma Asa਼ikAM vAle sAre
I too have started doing all these things that lovers do

ਕੋਈ ਜਾਨ ਪਰੋ ਗਿਆ ਲੱਗਦਾ ਏ
koI jAna paro giA laggadA e
It feels as though someone has threaded their soul into mine