Janu Janu

by Arjan Dhillon

ਹਾਏ ਵਾਕ ਲੈ ਕੇ ਰੱਖੇ ਸੀਗੇ ਨਾਂ ਜਿਨ੍ਹਾਂ ਦੇ
hAe vAka lai ke rakkhe sIge nAM jinhAM de
Oh, those whose names once carried the weight of a [Vaka: historic feat/monumental event]
ਚਰਚੇ ਹੁੰਦੇ ਸੀ ਥਾਂ-ਥਾਂ ਜਿਨ੍ਹਾਂ ਦੇ
charache huMde sI thAM-thAM jinhAM de
Whose reputations were whispered and echoed in every corner

ਓ ਜਾਨ ਜਿਹੜੇ ਯਾਰਾਂ ਦੀ ਨਹੀਂ ਆਈ-ਕੈਂਡੀ ਨਾਰਾਂ ਦੀ
o jAna jiha.De yArAM dI nahIM AI-kaiMDI nArAM dI
Oh, those who are the life of their [Yaar: close friends/brothers; carries significant cultural weight regarding loyalty], not just eye-candy for [Kudi: girl/maiden]
ਆਈ-ਕੈਂਡੀ ਨਾਰਾਂ ਦੀ ਨਹੀਂ ਜਾਨ ਜਿਹੜੇ ਯਾਰਾਂ ਦੀ
AI-kaiMDI nArAM dI nahIM jAna jiha.De yArAM dI
Not just eye-candy for [Kudi: girl/maiden], but the very soul of their [Yaar: close friends/brothers]
ਹਰ ਕੁੜੀ ਸਾਹਾਂ 'ਚ ਪਰੋਣ ਲੱਗ ਪਈ ਨੀ ਕਹਿੰਦੇ ਜੱਟਾਂ ਨੂੰ ਵੀ ਜਾਨੂ-ਜਾਨੂ ਕਹਿਣ ਲੱਗ ਪਈ
hara ku.DI sAhAM 'cha paroNa lagga paI nI kahiMde jaTTAM nUM vI jAnU-jAnU kahiNa lagga paI
Now every girl is weaving their name into her breaths, they say they've started calling the [Jatt: a member of the land-owning agricultural community known for pride and lifestyle] "Janu-Janu"
ਓ ਲੱਗ ਪਈ ਹੁਣ ਲੱਗ ਪਈ ਨੀ ਕਹਿੰਦੇ ਜੱਟਾਂ ਨੂੰ ਵੀ ਜਾਨੂ-ਜਾਨੂ ਕਹਿਣ ਲੱਗ ਪਈ
o lagga paI huNa lagga paI nI kahiMde jaTTAM nUM vI jAnU-jAnU kahiNa lagga paI
Oh, they’ve started, they’ve really started now; they say they've started calling the [Jatt] "Janu-Janu"
ਓ ਲੱਗ ਪਈ ਹੁਣ ਲੱਗ ਪਈ
o lagga paI huNa lagga paI
Oh, they’ve started, they’ve really started now
ਜੀਪਾਂ ਵਿੱਚ ਘੁੰਮਦੀ ਆ ਏ-ਲਿਸਟ ਦੀ
jIpAM vichcha ghuMmadI A e-lisaTa dI
The A-list elite are roaming around in our Jeeps
ਹੋਈ ਫਿਰੇ ਡਾਰਲੋ ਪੈਰ 'ਚ ਟਿਪਸੀ
hoI phire DAralo paira 'cha TipasI
The darling is intoxicated, swaying with a tipsy gait
ਹਾਏ ਗੱਭਰੂ ਦੀ ਹਿੱਕ ਉੱਤੇ ਲੜਦੀ
hAe gabbharU dI hikka utte la.DadI
Her gaze is fixed firmly on this [Gabru: a young man personifying strength, virility, and spirit]
ਮੈਂ ਕਹਿੰਦਾ ਸੌਖੀ ਟੱਪ ਜੇ ਜਵਾਨੀ ਚੜ੍ਹਦੀ
maiM kahiMdA saukhI Tappa je javAnI cha.DhadI
I say, may this rising youth pass by smoothly and safely
ਉਮਰਾਂ ਦਾ ਹੇਜ ਕੁੜੀ ਕਰਦੀ ਕਰੇਜ਼
umarAM dA heja ku.DI karadI kareja਼
The girl feels a lifelong affection, she’s caught in a craze
ਕਰਦੀ ਕਰੇਜ਼ ਕਹਿੰਦੇ ਉਮਰਾਂ ਦਾ ਹੇਜ
karadI kareja਼ kahiMde umarAM dA heja
She’s caught in a craze, they say she feels a lifelong affection
ਤਾਂਹੀਓਂ ਬਿੰਦੇ-ਬਿੰਦੇ ਲਾਉਣ ਫ਼ੋਨ ਲੱਗ ਪਈ ਨੀ ਕਹਿੰਦੇ ਜੱਟਾਂ ਨੂੰ ਵੀ ਜਾਨੂ-ਜਾਨੂ ਕਹਿਣ ਲੱਗ ਪਈ
tAMhIoM biMde-biMde lAuNa pha਼ona lagga paI nI kahiMde jaTTAM nUM vI jAnU-jAnU kahiNa lagga paI
That's why she’s started calling [Mitran: yours truly/this friend] every few moments, they say they've started calling the [Jatt] "Janu-Janu"
ਓ ਲੱਗ ਪਈ ਹੁਣ ਲੱਗ ਪਈ ਨੀ ਕਹਿੰਦੇ ਜੱਟਾਂ ਨੂੰ ਵੀ ਜਾਨੂ-ਜਾਨੂ ਕਹਿਣ ਲੱਗ ਪਈ
o lagga paI huNa lagga paI nI kahiMde jaTTAM nUM vI jAnU-jAnU kahiNa lagga paI
Oh, they’ve started, they’ve really started now; they say they've started calling the [Jatt] "Janu-Janu"
ਓ ਲੱਗ ਪਈ ਹੁਣ ਲੱਗ ਪਈ
o lagga paI huNa lagga paI
Oh, they’ve started, they’ve really started now
ਡਾਂਗ ਕਰੇ ਬਿਨਾਂ ਮੁੜੇ ਨਾ ਸੁੱਕੇ ਮਿੱਤਰੋ
DAMga kare binAM mu.De nA sukke mittaro
This [Dang: a traditional thick wooden staff used by Jatts] never returns empty without doing its work, [Mitran: brothers]
ਵਾਰੰਟਾਂ ਦੀ ਥਾਂ ਹੁਣ ਲੱਗੇ ਬੁੱਕੇ ਮਿੱਤਰੋ
vAraMTAM dI thAM huNa lagge bukke mittaro
Instead of arrest warrants, bouquets are being delivered now, [Mitran: brothers]
ਓ ਨਾਰਾਂ ਰੂਸੀਆਂ ਦੀ ਵੋਡਕਾ ਤੋਂ ਵੱਧ ਤਿੱਖੀਆਂ
o nArAM rUsIAM dI voDakA toM vaddha tikkhIAM
These [Naran: beautiful women] are sharper and more potent than Russian vodka
ਗੱਲਾਂ ਬਕਲਾਵੇ ਨਾਲੋਂ ਵੱਧ ਮਿੱਠੀਆਂ
gallAM bakalAve nAloM vaddha miTThIAM
Their talk is sweeter than the layers of honeyed baklava
ਓ ਜ਼ਮਾਨਾ ਟਿੱਕਵੇਂ ਪੈਰੀਂ ਵੱਢਣੇ ਵੀ ਜ਼ਹਿਰੀ
o ja਼mAnA TikkaveM pairIM vaDDhaNe vI ja਼hirI
Oh, the world is poised on its toes, and their sting is venomous
ਵੱਢਣੇ ਵੀ ਜ਼ਹਿਰੀ ਨੀ ਜ਼ਮਾਨਾ ਟਿੱਕਵੇਂ ਪੈਰੀਂ
vaDDhaNe vI ja਼hirI nI ja਼mAnA TikkaveM pairIM
Their sting is venomous, while the world watches on its toes
ਹਾਏ ਪਾਸ ਸਾਡੇ ਸਿਖਰਾਂ ਨੂੰ ਛੂਹਣ ਲੱਗ ਪਈ ਨੀ ਕਹਿੰਦੇ ਜੱਟਾਂ ਨੂੰ ਵੀ ਜਾਨੂ-ਜਾਨੂ ਕਹਿਣ ਲੱਗ ਪਈ
hAe pAsa sADe sikharAM nUM ChUhaNa lagga paI nI kahiMde jaTTAM nUM vI jAnU-jAnU kahiNa lagga paI
Our influence has started touching the very peaks, they say they've started calling the [Jatt] "Janu-Janu"
ਓ ਲੱਗ ਪਈ ਹੁਣ ਲੱਗ ਪਈ ਨੀ ਕਹਿੰਦੇ ਜੱਟਾਂ ਨੂੰ ਵੀ ਜਾਨੂ-ਜਾਨੂ ਕਹਿਣ ਲੱਗ ਪਈ
o lagga paI huNa lagga paI nI kahiMde jaTTAM nUM vI jAnU-jAnU kahiNa lagga paI
Oh, they’ve started, they’ve really started now; they say they've started calling the [Jatt] "Janu-Janu"
ਓ ਲੱਗ ਪਈ ਹੁਣ ਲੱਗ ਪਈ
o lagga paI huNa lagga paI
Oh, they’ve started, they’ve really started now
ਢਿੱਲੋਂ ਸਿੱਧੂ ਗਿੱਲ ਗਰੇਵਾਲ ਮਿੱਤਰੋ
DhilloM siddhU gilla garevAla mittaro
Dhillon, Sidhu, Gill, and Grewal, my brothers
ਯਾਰੀ ਵਿਰਕ ਤੇ ਭੁੱਲਰਾਂ ਦੇ ਨਾਲ ਮਿੱਤਰੋ
yArI viraka te bhullarAM de nAla mittaro
Our [Yaari: friendship/loyalty] stands strong with the Virks and Bhullars
ਹੋ ਇਸੇ ਗੱਲੋਂ ਗੱਭਰੂ ਵੀ ਲੱਤ ਲਾਉਂਦੇ ਨੀ
ho ise galloM gabbharU vI latta lAuMde nI
For this very reason, these [Gabru] walk with a [Madak: swagger/stately pride]
ਚੱਕਵੇਂ ਡੌਲੇ ਕਿਹੜੇ ਪਿੰਡ ਆਉਂਦੇ ਨੀ
chakkaveM Daule kiha.De piMDa AuMde nI
To which village do these flexed biceps belong, they wonder
ਸਹੁਰੇ ਭਾਲਦੀਆਂ ਸ਼ਹਿਰ ਕਾਹਦਾ ਪਿੰਡਾਂ ਨਾਲ ਵੈਰ
sahure bhAladIAM sa਼hira kAhadA piMDAM nAla vaira
They seek a home with in-laws in the city, why this grudge against the villages?
ਪਿੰਡਾਂ ਨਾਲ ਵੈਰ ਸਹੁਰੇ ਭਾਲਦੀਆਂ ਸ਼ਹਿਰ
piMDAM nAla vaira sahure bhAladIAM sa਼hira
Why the grudge against the villages, when they seek a city lifestyle?
ਨੀ ਅਰਜਨ ਐਂਡ ਵਿੱਚ ਮਾਰ ਵੱਜਦੀ ਨੀ ਕਹਿੰਦੇ ਜੱਟਾਂ ਨੂੰ ਵੀ ਜਾਨੂ-ਜਾਨੂ ਕਹਿਣ ਲੱਗ ਪਈ
nI arajana aiMDa vichcha mAra vajjadI nI kahiMde jaTTAM nUM vI jAnU-jAnU kahiNa lagga paI
[Arjan: Self-reference to the song's lyricist/artist Arjan Dhillon] strikes the final blow, they say they've started calling the [Jatt] "Janu-Janu"
ਓ ਲੱਗ ਪਈ ਹੁਣ ਲੱਗ ਪਈ ਨੀ ਕਹਿੰਦੇ ਜੱਟਾਂ ਨੂੰ ਵੀ ਜਾਨੂ-ਜਾਨੂ ਕਹਿਣ ਲੱਗ ਪਈ
o lagga paI huNa lagga paI nI kahiMde jaTTAM nUM vI jAnU-jAnU kahiNa lagga paI
Oh, they’ve started, they’ve really started now; they say they've started calling the [Jatt] "Janu-Janu"
ਓ ਲੱਗ ਪਈ ਹੁਣ ਲੱਗ ਪਈ
o lagga paI huNa lagga paI
Oh, they’ve started, they’ve really started now

Share

More by Arjan Dhillon

View all songs →