Jatt Di Jaan

by Arjan Dhillon

ਉਰਦੂ ਵਾਂਗੂ ਗੱਭਰੂ ਪੁੱਠਾ ਹੀ ਚੱਲਦਾ ਏ
uradU vAMgU gabbharU puTThA hI challadA e
Like Urdu script, this Gabhru [spirited young man] walks the opposite way.
ਉਹ ਵੀ ਹਮਕੋ ਤੁਮਕੋ ਕਿਸੇ ਦੀ ਝੱਲਦੀ ਨੀ
uha vI hamako tumako kise dI jhalladI nI
She also tolerates no 'us and you' [disrespect] from anyone.
ਸਿਲੀਕੋਨ ਦੇਖ ਸਰੀਰ ਹਾਏ ਅਰਜਨ ਡੋਲੇ ਨਾ
silIkona dekha sarIra hAe arajana Dole nA
Seeing silicone bodies, oh, Arjan doesn't waver.
ਉਹ ਵੀ ਕਾਰਾਂ ਕੂਰਾਂ ਦੇਖ ਕੇ ਹੱਲਦੀਆਂ
uha vI kArAM kUrAM dekha ke halladIAM
While others are swayed by seeing cars and such.
ਹੱਦ ਟੱਕਰੀ ਜਿਨ੍ਹਾਂ ਦੀ ਅਸੀਂ ਛੱਡ ਤੇ ਸ਼ਿਕਾਰ
hadda TakkarI jinhAM dI asIM ChaDDa te sa਼ikAra
Those who crossed our limit, we abandoned as prey.
ਓ ਮੈਥੋਂ ਨਾ ਉਹ ਤੋਂ ਇੰਚ ਵੀ ਨਹੀਂ ਬਾਹਰ
o maithoM nA uha toM iMcha vI nahIM bAhara
Oh, neither I nor she deviates an inch.

ਛਣਕ ਕੇ ਤੁਰੇ ਨਾਲ ਬੰਬ ਵਰਗੀ ਹਿੱਕ ਹੋਰਾਂ ਦੀ ਰੜ੍ਹਦੀ ਓ
ChaNaka ke ture nAla baMba varagI hikka horAM dI ra.DhadI o
Others walk with a jingle, their bomb-like chests provoke.
ਹਾਂ ਜੱਟ ਦੀ ਹੀ ਜਾਨੇਮਨ ਜਿੱਥੇ ਕਹਿੰਦੀ ਏ ਖੜ੍ਹਦੀ ਆ
hAM jaTTa dI hI jAnemana jitthe kahiMdI e kha.DhadI A
Yes, she's the Jatt's [Punjabi farmer-warrior's] beloved [Jaaneman], she stands where she commands.
ਹਾਂ ਜੱਟ ਦੀ ਹੀ ਜਾਨੇਮਨ ਜਿੱਥੇ ਕਹਿੰਦੀ ਏ ਖੜ੍ਹਦੀ ਆ
hAM jaTTa dI hI jAnemana jitthe kahiMdI e kha.DhadI A
Yes, she's the Jatt's beloved [Jaaneman], she stands where she commands.
ਹਾਂ ਜੈਕਟਾਂ ਤੇ ਜੁੱਤੀਆਂ ਦਾ ਸ਼ੌਕੀ ਏ
hAM jaikaTAM te juttIAM dA sa਼aukI e
Yes, he's fond of jackets and shoes.
ਰੈਟਰੋ ਸਟਾਈਲ ਸਾਰੇ ਹਾਰਦੇ
raiTaro saTAIla sAre hArade
All retro styles lose to him.
ਲਹਿੰਦੀ ਆ ਦੁਪੱਟਾ ਉਹ ਪਿਓਰ ਦਾ
lahiMdI A dupaTTA uha piora dA
She wears a pure fabric dupatta.
ਪਠਾਣੀ ਪਹੁੰਚੇ ਰੱਖੇ ਸਲਵਾਰ ਦੇ
paThANI pahuMche rakkhe salavAra de
She keeps Pathani-style cuffs on her salwar.
ਜੈਕਟਾਂ ਤੇ ਜੁੱਤੀਆਂ ਦਾ ਸ਼ੌਕੀ ਏ
jaikaTAM te juttIAM dA sa਼aukI e
He's fond of jackets and shoes.
ਰੈਟਰੋ ਸਟਾਈਲ ਸਾਰੇ ਹਾਰਦੇ
raiTaro saTAIla sAre hArade
All retro styles lose to him.
ਲਹਿੰਦੀ ਆ ਦੁਪੱਟਾ ਉਹ ਪਿਓਰ ਦਾ
lahiMdI A dupaTTA uha piora dA
She wears a pure fabric dupatta.
ਪਠਾਣੀ ਪਹੁੰਚੇ ਰੱਖੇ ਸਲਵਾਰ ਦੇ
paThANI pahuMche rakkhe salavAra de
She keeps Pathani-style cuffs on her salwar.
ਓ ਕਿੱਥੋਂ ਲੀਨ ਕਿੱਥੋਂ ਗੇਨ ਹੈਵੀ ਤੋੜ ਵਾਲਾ ਮੇਨ
o kitthoM lIna kitthoM gena haivI to.Da vAlA mena
Oh, regardless of lean or gain, she's the main one with heavy impact.
ਲੀਨ ਕਿੱਥੋਂ ਗੇਨ ਹੈਵੀ ਤੋੜ ਵਾਲਾ ਮੇਨ
lIna kitthoM gena haivI to.Da vAlA mena
Regardless of lean or gain, she's the main one with heavy impact.
ਮਿੱਤਰਾਂ ਤੇ ਮਰਦੀ ਆ
mittarAM te maradI A
She is smitten with her beloved [the Jatt].
ਹਾਂ ਜੱਟ ਦੀ ਹੀ ਜਾਨੇਮਨ ਜਿੱਥੇ ਕਹਿੰਦੀ ਏ ਖੜ੍ਹਦੀ ਆ
hAM jaTTa dI hI jAnemana jitthe kahiMdI e kha.DhadI A
Yes, she's the Jatt's beloved [Jaaneman], she stands where she commands.
ਹਾਂ ਜੱਟ ਦੀ ਹੀ ਜਾਨੇਮਨ ਜਿੱਥੇ ਕਹਿੰਦੀ ਏ ਖੜ੍ਹਦੀ ਆ
hAM jaTTa dI hI jAnemana jitthe kahiMdI e kha.DhadI A
Yes, she's the Jatt's beloved [Jaaneman], she stands where she commands.
ਹਾਂ ਜੱਟ ਦੀ ਹੀ ਜਾਨੇਮਨ ਜਿੱਥੇ ਕਹਿੰਦੀ ਏ
hAM jaTTa dI hI jAnemana jitthe kahiMdI e
Yes, she's the Jatt's beloved [Jaaneman], wherever she says,
ਜਾਨੇਮਨ ਜਿੱਥੇ ਕਹਿੰਦੀ ਏ
jAnemana jitthe kahiMdI e
Jaaneman, wherever she says,
ਜੱਟ ਦੀ ਜੱਟ ਦੀ ਜਾਨੇਮਨ ਜਿੱਥੇ ਕਹਿੰਦੀ ਏ ਖੜ੍ਹਦੀ ਆ
jaTTa dI jaTTa dI jAnemana jitthe kahiMdI e kha.DhadI A
The Jatt's, the Jatt's beloved [Jaaneman] stands wherever she commands.
ਮੂਹਰੇ ਆਉਂਦਾ ਦੇਖ ਕੇ ਟਰਾਲੇ ਨੂੰ
mUhare AuMdA dekha ke TarAle nUM
Seeing a trolley coming forward,
ਜਿਵੇਂ ਦੋ ਟਾਇਰ ਕਾਰਾਂ ਕੱਚੇ ਲਾਉਂਦੀਆਂ
jiveM do TAira kArAM kachche lAuMdIAM
Just like small cars are driven onto the shoulder.
ਜਦੋਂ ਤੁਰਦੀ ਹੀਲਾਂ ਤੇ ਲਾਟ ਵਰਗੀ
jadoM turadI hIlAM te lATa varagI
When she walks on heels, like a flame,
ਫੇਰ ਕਿੱਥੇ ਯੱਕੀਆਂ ਤੇ ਆਉਂਦੀਆਂ
phera kitthe yakkIAM te AuMdIAM
Then where do 'Yakkies' [ordinary shoes] even compare?

ਲੱਕ ਉਹਦਾ ਵਾਇਨ ਲੱਗੇ ਵੋਡਕਾ ਦੀ ਭੈਣ
lakka uhadA vAina lagge voDakA dI bhaiNa
Her waist seems like wine, sister of vodka.
ਲੱਕ ਉਹਦਾ ਵਾਇਨ ਲੱਗੇ ਵੋਡਕਾ ਦੀ ਭੈਣ
lakka uhadA vAina lagge voDakA dI bhaiNa
Her waist seems like wine, sister of vodka.
ਗੋਲਡਨ ਕਸ਼ ਵਰਗੀ ਆ
golaDana kasa਼ varagI A
She is like golden Kush [a potent strain of cannabis].
ਹਾਂ ਜੱਟ ਦੀ ਹੀ ਜਾਨੇਮਨ ਜਿੱਥੇ ਕਹਿੰਦੀ ਏ ਖੜ੍ਹਦੀ ਆ
hAM jaTTa dI hI jAnemana jitthe kahiMdI e kha.DhadI A
Yes, she's the Jatt's beloved [Jaaneman], she stands where she commands.
ਹਾਂ ਜੱਟ ਦੀ ਹੀ ਜਾਨੇਮਨ ਜਿੱਥੇ ਕਹਿੰਦੀ ਏ ਖੜ੍ਹਦੀ ਆ
hAM jaTTa dI hI jAnemana jitthe kahiMdI e kha.DhadI A
Yes, she's the Jatt's beloved [Jaaneman], she stands where she commands.
ਓ ਮੇਰੀ ਤਲੀ ਉੱਤੇ ਲੱਗਣ ਕਚਹਿਰੀਆਂ
o merI talI utte laggaNa kachahirIAM
Oh, courts convene on my palm.
ਉਹ ਦੁਨੀਆ ਨਚਾਵੇ ਖੱਬੀ ਢਾਕ ਤੇ
uha dunIA nachAve khabbI DhAka te
She makes the world dance on her left hip.
ਬੈਰੀਅਰ ਆਵੇ ਜੱਟੀ ਭੰਨਦੀ
bairIara Ave jaTTI bhaMnadI
If a barrier comes, the Jatti [female Jatt] breaks it,
ਗੱਬਰੂ ਦੀ ਮਾਰੀ ਇੱਕ ਹਾਕ ਤੇ
gabbarU dI mArI ikka hAka te
At the Gabhru's one powerful shout.
ਓ ਮੇਰੀ ਤਲੀ ਉੱਤੇ ਲੱਗਣ ਕਚਹਿਰੀਆਂ
o merI talI utte laggaNa kachahirIAM
Oh, courts convene on my palm.
ਉਹ ਦੁਨੀਆ ਨਚਾਵੇ ਖੱਬੀ ਢਾਕ ਤੇ
uha dunIA nachAve khabbI DhAka te
She makes the world dance on her left hip.
ਬੈਰੀਅਰ ਆਵੇ ਜੱਟੀ ਭੰਨਦੀ
bairIara Ave jaTTI bhaMnadI
If a barrier comes, the Jatti breaks it,
ਗੱਬਰੂ ਦੀ ਮਾਰੀ ਇੱਕ ਹਾਕ ਤੇ
gabbarU dI mArI ikka hAka te
At the Gabhru's one powerful shout.
ਅਰਜਨ ਅਰਜਨ ਕਹਿੰਦੇ ਲੋਕੀ ਉੱਠਦੇ ਤੇ ਬਹਿੰਦੇ
arajana arajana kahiMde lokI uTThade te bahiMde
People constantly utter 'Arjan, Arjan',
ਅਰਜਨ ਕਹਿੰਦੇ ਲੋਕੀ ਉੱਠਦੇ ਤੇ ਬਹਿੰਦੇ
arajana kahiMde lokI uTThade te bahiMde
People constantly utter 'Arjan, Arjan',
ਓ ਜੱਟਾ ਜੱਟਾ ਕਰਦੀ ਆ
o jaTTA jaTTA karadI A
Oh, she keeps saying 'Jatta, Jatta'.
ਹਾਂ ਜੱਟ ਦੀ ਹੀ ਜਾਨੇਮਨ ਜਿੱਥੇ ਕਹਿੰਦੀ ਏ ਖੜ੍ਹਦੀ ਆ
hAM jaTTa dI hI jAnemana jitthe kahiMdI e kha.DhadI A
Yes, she's the Jatt's beloved [Jaaneman], she stands where she commands.
ਹਾਂ ਜੱਟ ਦੀ ਹੀ ਜਾਨੇਮਨ ਜਿੱਥੇ ਕਹਿੰਦੀ ਏ ਖੜ੍ਹਦੀ ਆ
hAM jaTTa dI hI jAnemana jitthe kahiMdI e kha.DhadI A
Yes, she's the Jatt's beloved [Jaaneman], she stands where she commands.

Share

More by Arjan Dhillon

View all songs →