Jawani
ਹੋ ਇੰਪੋਰਟ ਕਰੀ ਦੇ ਐਗਜ਼ਾਸਟ ਪਵਾਏ
ho iMporaTa karI de aigaja਼AsaTa pavAe
Oh, we have imported exhausts fitted in our rides
ਹੁਣ ਸੈਲਫ਼ ਵੱਜੀ ਦੇ ਨਾਲ ਦੋ ਪਿੰਡ ਠਾਏ
huNa sailapha਼ vajjI de nAla do piMDa ThAe
Now when the ignition sparks, two villages wake up in a frenzy

ਹੋ ਗਾਲ੍ਹਾਂ ਦਾ ਗੱਪਾ-ਗੱਪਾ ਟੋਰ-ਟੱਪਾ
ho gAlhAM dA gappA-gappA Tora-TappA
Oh, a bit of rough talk and a grand [Tor-tappa: stately swagger]
ਗੁੰਦਵੇਂ ਸਰੀਰ 'ਤੇ ਵਿਲਾਇਤੀ ਹੋਵੇ ਲੀੜਾ-ਲੱਤਾ
guMdaveM sarIra 'te vilAitI hove lI.DA-lattA
Foreign garments draped over a well-sculpted physique
ਹਾਈ ਉੱਤੋਂ ਵੱਜੀ ਬੀਟ ਰਿਦਮ ਹੋਵੇ ਭੰਗ ਦੀ ਭੰਗ ਦੀ
hAI uttoM vajjI bITa ridama hove bhaMga dI bhaMga dI
The high beat is hitting, the rhythm feels like [Bhang: intoxicating hemp]
ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ ਮੰਗਦੀ
maiM kihA hora nI javAnI kujha maMgadI maMgadI
I said, youth doesn't ask for anything more than this
ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ
maiM kihA hora nI javAnI kujha maMgadI
I said, youth doesn't ask for anything more

ਹੁਕਮ ਸੁਣਾਉਣਾ ਹੋਵੇ ਬੋਨਟਾਂ 'ਤੇ ਚੜ੍ਹ-ਚੜ੍ਹ
hukama suNAuNA hove bonaTAM 'te cha.Dha-cha.Dha
To roar out orders while standing tall on the car bonnets
ਰੌਲਿਆਂ 'ਚ ਜਾਣਾ ਹੋਵੇ ਮੁੰਡੇ ਇਕੱਠੇ ਕਰ-ਕਰ
rauliAM 'cha jANA hove muMDe ikaTThe kara-kara
To head into disputes after gathering [Yaar: close friends/brothers; carries significant cultural weight regarding loyalty]

ਸਪੋਰਟ 'ਤੇ ਹੁੰਗਾਰਾ ਹੋਵੇ ਕਿਸੇ ਲਾਲ ਬੱਤੀ ਦਾ
saporaTa 'te huMgArA hove kise lAla battI dA
To have the backing and nod of someone with a "red beacon" [Refers to political/police authority]
ਨੀ ਮਿੱਤਰਾਂ ਦੇ ਮੂਹਰੇ ਫੇਰ ਕਿਹਦਾ ਕੁਝ ਵੱਟੀ ਦਾ
nI mittarAM de mUhare phera kihadA kujha vaTTI dA
Then who has the guts to stand against [Mitran: yours truly/this friend]
ਸਿੱਧੀ ਹੋਵੇ ਰੱਬ ਨਾਲ ਤੁਰੇ ਰੈਲੀ ਪੱਬ ਨਾਲ
siddhI hove rabba nAla ture railI pabba nAla
A direct connection with God and a rally following our stride
ਇੱਕ ਅੱਧਾ ਡੱਬ ਨਾਲ ਡਿੱਗੀ ਜਿਹਦੇ ਲਾਲ ਹੀ
ikka addhA Dabba nAla DiggI jihade lAla hI
One tucked in the waist-belt and the trunk filled with "reds"
ਕਾਲੇ ਰੰਗ ਦੀ ਰੰਗ ਦੀ
kAle raMga dI raMga dI
The color should be black, black [Refers to black-tinted cars or dark weapons]
ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ ਮੰਗਦੀ
maiM kihA hora nI javAnI kujha maMgadI maMgadI
I said, youth doesn't ask for anything more than this
ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ
maiM kihA hora nI javAnI kujha maMgadI
I said, youth doesn't ask for anything more
ਪਹਿਲੇ ਨੰਬਰ 'ਤੇ ਆਵੇ ਜਦੋਂ ਚੋਬਰਾਂ ਦੀ ਚੋਣ ਹੋਵੇ
pahile naMbara 'te Ave jadoM chobarAM dI choNa hove
To be ranked at number one when the [Chobbar: handsome, prime young men] are chosen
ਬ੍ਰੀਜ਼ਰਾਂ ਨਾਲ ਬੰਨ੍ਹ ਕੋਈ ਲਾਉਂਦੀ ਉਹਨੂੰ ਫ਼ੋਨ ਹੋਵੇ
brIja਼rAM nAla baMnha koI lAuMdI uhanUM pha਼ona hove
To have a girl sip Breezers while she dials his phone

ਵੇਲ਼ੇ ਬੱਲ ਰਹਿਣ ਮੂੰਹ ਨੂੰ ਨਾ ਲਾਵੇ
vela਼e balla rahiNa mUMha nUM nA lAve
To have a sweetheart who steals away from her home
ਬੱਸ ਸਾਹਾਂ 'ਚ ਚੋਰੀ ਕਰ ਮਿਲਣੇ ਨੂੰ ਆਵੇ
bassa sAhAM 'cha chorI kara milaNe nUM Ave
Just to come and meet me, sneaking through her breaths
ਖਹਿ-ਖਹਿ ਹੁੰਦੀ ਹੋਵੇ ਬਹਿ-ਜਾ ਬਹਿ-ਜਾ ਹੋਵੇ
khahi-khahi huMdI hove bahi-jA bahi-jA hove
Where there is a clash of egos and the world shouts in awe
ਦਿਲ ਲੈ-ਜਾ ਲੈ-ਜਾ ਹੋਵੇ
dila lai-jA lai-jA hove
Where the heart says "take me away, take me away"
ਖੁੱਲ੍ਹੇ ਯਾਰਾਂ ਨਾਲ ਹੋਰਾਂ ਤੋਂ ਰਹੇ ਸੰਗਦੀ ਸੰਗਦੀ
khullhe yArAM nAla horAM toM rahe saMgadI saMgadI
Open and free with my friends, but [Sangdi: shy/modest] around others
ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ ਮੰਗਦੀ
maiM kihA hora nI javAnI kujha maMgadI maMgadI
I said, youth doesn't ask for anything more than this
ਮੈਂ ਕਿਹਾ ਹੋਰ ਨੀ ਜਵਾਨੀ ਕੁਝ ਮੰਗਦੀ
maiM kihA hora nI javAnI kujha maMgadI
I said, youth doesn't ask for anything more
ਘਰੋਂ ਰੱਜੇ-ਪੁੱਜੇ ਨੂੰ ਮਸਲਾ ਨਹੀਂ ਰੋਟੀ ਦਾ
gharoM rajje-pujje nUM masalA nahIM roTI dA
Born into a wealthy home, bread is never the issue
ਨੀ ਡੱਬੀ ਹੋਵੇ ਚਾਂਦੀ ਦੀ ਤੇ ਮਾਲ ਹੋਵੇ ਚੋਟੀ ਦਾ
nI DabbI hove chAMdI dI te mAla hove choTI dA
A silver case in the pocket filled with top-shelf "stuff"

ਕਲੈਕਸ਼ਨ ਬੂਜ਼ ਦੀ ਤੇ ਘਰ ਦੀ ਵੀ ਹੋਵੇ ਦਾਰੂ
kalaikasa਼na bUja਼ dI te ghara dI vI hove dArU
A collection of fine booze and home-distilled spirits too
ਪਚਦੀ ਵੀ ਹੋਵੇ ਦਾਰੂ ਚੜ੍ਹਦੀ ਵੀ ਹੋਵੇ
pachadI vI hove dArU cha.DhadI vI hove
Liquor that digests well and hits the head just right
ਪਾਉਣ ਲੱਗੇ ਮਿਣੀਏ ਨਾ ਖਾਤਿਆਂ 'ਚ ਚਿਣੀਏ ਨਾ
pAuNa lagge miNIe nA khAtiAM 'cha chiNIe nA
No need to measure when pouring, no need to stack it in ledgers
ਗਿਣੀਏ ਨਾ ਅਰਜਨ ਜੇਬਾਂ ਨੂੰ ਨਾ ਤੰਗੀ ਹੋਵੇ
giNIe nA arajana jebAM nUM nA taMgI hove
No need to count, [Arjan: Self-reference to the song's lyricist/artist], let there be no strain on the pockets
ਨਾਗ ਦੀ ਨਾਗ ਦੀ
nAga dI nAga dI
Like the sting of a cobra, a cobra [Refers to the potency of the spirit]