Jindey
by Arjan Dhillonft Mxrci
ਉਹ ਜਜ਼ਬਾਤ ਜਿਹੜੇ ਦੱਬ ਕੇ ਰੱਖੇ ਸੋਹਣੀਏ
uha jaja਼bAta jiha.De dabba ke rakkhe sohaNIe
Those emotions that I kept buried deep, my beautiful
ਕੱਠੇ ਕੰਮ ਤੇ ਲੱਗੇ ਸੋਹਣੀਏ
kaTThe kaMma te lagge sohaNIe
Now we’ve started working together, my beautiful
ਉਹ ਜਜ਼ਬਾਤ ਜਿਹੜੇ ਦੱਬ ਕੇ ਰੱਖੇ ਸੋਹਣੀਏ
uha jaja਼bAta jiha.De dabba ke rakkhe sohaNIe
Those emotions that I kept buried deep, my beautiful
ਕੱਠੇ ਕੰਮ ਤੇ ਲੱਗੇ ਸੋਹਣੀਏ
kaTThe kaMma te lagge sohaNIe
Now we’ve started working together, my beautiful
ਉਹ ਤੂੰ ਕਿਚਨ ਮੈਂ ਡਰਾਈਵ-ਥਰੂ ਤੇ
uha tUM kichana maiM DarAIva-tharU te
You are in the kitchen and I am at the drive-thru
ਨਿਗਾਹ ਰਹਿੰਦੀ ਆ ਤੇਰੇ ਵਿਊ ਤੇ
nigAha rahiMdI A tere viU te
My gaze remains fixed on the view of you
ਹਾਏ ਐਡੀ ਗੱਲ ਮੈਂ ਪੁੱਛਣ ਦੀ ਖ਼ਾਤਰ
hAe aiDI galla maiM puchChaNa dI kha਼Atara
Oh, just to ask this one simple thing
ਕਿੱਥੋਂ ਲਿਆਵਾਂ ਜੇਰਾ ਨੀ
kitthoM liAvAM jerA nI
Where do I find the courage, [Ni/Nee: a gender-specific vocative used to address a woman directly]?
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ
hAe jiha.DA tainUM ChaDDa ke jAMdA
Oh, the one who comes to drop you off
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਉਹ ਜਿਹੜਾ ਤੈਨੂੰ ਛੱਡ ਕੇ ਜਾਂਦਾ
uha jiha.DA tainUM ChaDDa ke jAMdA
Oh, the one who comes to drop you off
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ
hAe jiha.DA tainUM ChaDDa ke jAMdA
Oh, the one who comes to drop you off
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਉਹ ਬਰਾਂਡੇ ਜਿੱਡੀ ਗੱਡੀ 'ਚ ਆਉਂਦਾ
uha barAMDe jiDDI gaDDI 'cha AuMdA
He arrives in a car as massive as a veranda
ਦਿਲ ਵਿਚ ਘਰ ਨੀ ਪਾਉਂਦਾ ਲੱਗਦਾ
dila vicha ghara nI pAuMdA laggadA
But it doesn't seem like he's making a home in your heart
ਉਹ ਤੈਨੂੰ ਇਕੱਲਾ ਘੁਮਾਉਂਦਾ ਸੋਹਣੀਏ
uha tainUM ikallA ghumAuMdA sohaNIe
He takes you out on solo drives, my beautiful
ਐਵੇਂ ਤਾਂ ਨੀ ਚਾਹੁੰਦਾ ਲੱਗਦਾ
aiveM tAM nI chAhuMdA laggadA
But it doesn't seem like he truly loves you
ਹਾਏ ਗੱਲ ਨਾ ਹੋ ਜੇ ਉਹ ਸੋਹਣੀਏ
hAe galla nA ho je uha sohaNIe
Oh, I hope it doesn't turn out like that, my beautiful
ਯੂਜ਼ ਤੋਂ ਪਿੱਛੋਂ ਰੋ ਸੋਹਣੀਏ
yUja਼ toM pichChoM ro sohaNIe
That you're left crying after being used, my beautiful
ਗੱਲ ਨਾ ਹੋ ਜੇ ਉਹ ਸੋਹਣੀਏ
galla nA ho je uha sohaNIe
I hope it doesn't turn out like that, my beautiful
ਯੂਜ਼ ਤੋਂ ਪਿੱਛੋਂ ਰੋ ਸੋਹਣੀਏ
yUja਼ toM pichChoM ro sohaNIe
That you're left crying after being used, my beautiful
ਸ਼ਿਫ਼ਟ ਮੁੱਕੀ ਤੋਂ ਪਾਰਕਿੰਗ ਦੇ ਵਿਚ
sa਼ipha਼Ta mukkI toM pArakiMga de vicha
In the parking lot once the shift is over
ਖੜ੍ਹਾ ਹੁੰਦਾ ਏ ਜਿਹੜਾ ਨੀ
kha.DhA huMdA e jiha.DA nI
The one who stands there waiting, girl
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ
hAe jiha.DA tainUM ChaDDa ke jAMdA
Oh, the one who comes to drop you off
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਉਹ ਜਿਹੜਾ ਤੈਨੂੰ ਛੱਡ ਕੇ ਜਾਂਦਾ
uha jiha.DA tainUM ChaDDa ke jAMdA
Oh, the one who comes to drop you off
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ
hAe jiha.DA tainUM ChaDDa ke jAMdA
Oh, the one who comes to drop you off
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਉਹ ਅੱਜ ਜੋ ਵੀ ਇੱਥੇ ਕੱਲ੍ਹ ਹੋਰ ਕਿਤੇ ਨੀ
uha ajja jo vI itthe kallha hora kite nI
The person who is here today will be elsewhere tomorrow
ਸਾਥ ਬੱਦਲਾਂ ਦੀ ਛਾਂ ਦੇ ਵਰਗਾ
sAtha baddalAM dI ChAM de varagA
His companionship is fleeting like the shade of the clouds
ਉਹ ਹੋਰ ਨੀ ਗੱਲ ਮਰਵਾਊਗਾ
uha hora nI galla maravAUgA
He isn't the one, but his talk will get you in trouble
ਤੇਰਾ ਹੰਟਰ ਕਾਨਿਆਂ ਦੇ ਵਰਗਾ
terA haMTara kAniAM de varagA
Your [Hunter: a metaphor for a fragile or hollow structure] is like a fence of reeds
ਉਹ ਕੀ ਉਹਦੀਆਂ ਸਾਡੀਆਂ ਰੀਸਾਂ ਨੀ
uha kI uhadIAM sADIAM rIsAM nI
How can he ever compete with [Mitran: yours truly/this friend]?
ਇੱਕ ਰੈਂਟ ਤੇ ਉੱਤੋਂ ਫ਼ੀਸਾਂ ਨੀ
ikka raiMTa te uttoM pha਼IsAM nI
He’s dealing with rent and on top of that, fees
ਕੀ ਉਹਦੀਆਂ ਸਾਡੀਆਂ ਰੀਸਾਂ ਨੀ
kI uhadIAM sADIAM rIsAM nI
How can he ever compete with me?
ਇੱਕ ਰੈਂਟ ਤੇ ਉੱਤੋਂ ਫ਼ੀਸਾਂ ਨੀ
ikka raiMTa te uttoM pha਼IsAM nI
He’s dealing with rent and on top of that, fees
ਉਹ ਤੈਨੂੰ ਮਹਿਲਾਂ ਵਿਚ ਰੱਖੂਗਾ
uha tainUM mahilAM vicha rakkhUgA
He claims he'll keep you in palaces
ਭਾਵੇਂ ਬੇਸਮੈਂਟਾਂ ਵਿਚ ਡੇਰਾ ਨੀ
bhAveM besamaiMTAM vicha DerA nI
Even if his own dwelling is in basements, girl
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ
hAe jiha.DA tainUM ChaDDa ke jAMdA
Oh, the one who comes to drop you off
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਉਹ ਜਿਹੜਾ ਤੈਨੂੰ ਛੱਡ ਕੇ ਜਾਂਦਾ
uha jiha.DA tainUM ChaDDa ke jAMdA
Oh, the one who comes to drop you off
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ
hAe jiha.DA tainUM ChaDDa ke jAMdA
Oh, the one who comes to drop you off
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਉਹ ਕਿਸੇ ਦਾ ਆਪਸ਼ਨ ਬਣਨ ਨਾਲੋਂ
uha kise dA Apasa਼na baNana nAloM
Instead of becoming someone's "option"
ਤੂੰ ਬਣ ਮਿੱਤਰਾਂ ਦੀ ਮੇਨ ਰਕਾਨੇ
tUM baNa mittarAM dI mena rakAne
Become the main queen for [Mitran: yours truly], [Rakane: a term for a stylish, clever woman]
ਉਹ ਯਾਰੀ ਤੇ ਪਿਆਰ ਤੋਂ ਜਾਨ ਵਾਰੀਏ
uha yArI te piAra toM jAna vArIe
I would sacrifice my life for [Yaari: friendship/loyalty] and love
ਸਾਨੂੰ ਗੱਲਾਂ ਸੇਮ ਰਕਾਨੇ
sAnUM gallAM sema rakAne
To me, these two things are the same, my lady
ਉਹ ਤੈਨੂੰ ਕਹਿ ਤੀ ਜਿਹੜੀ ਸਰਦੀ ਆ
uha tainUM kahi tI jiha.DI saradI A
I’ve told you what I needed to say
ਬਾਕੀ ਤੇਰੀ ਮਰਜ਼ੀ ਆ
bAkI terI maraja਼I A
The rest is up to your own will
ਤੈਨੂੰ ਕਹਿ ਤੀ ਜਿਹੜੀ ਸਰਦੀ ਆ
tainUM kahi tI jiha.DI saradI A
I’ve told you what I needed to say
ਬਾਕੀ ਤੇਰੀ ਮਰਜ਼ੀ ਆ
bAkI terI maraja਼I A
The rest is up to your own will
ਉਹ ਚੰਗਾ ਕੱਲ੍ਹ ਨੂੰ ਮਿਲਾਂਗੇ
uha chaMgA kallha nUM milAMge
Alright then, I shall see you tomorrow
ਅਰਜਨ ਤੁਰਦਾ ਹੋ ਗਿਆ ਨ੍ਹੇਰਾ ਨੀ
arajana turadA ho giA nherA nI
[Arjan: Self-reference to the artist Arjan Dhillon] is leaving as it has grown dark, girl
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ
hAe jiha.DA tainUM ChaDDa ke jAMdA
Oh, the one who comes to drop you off
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਉਹ ਜਿਹੜਾ ਤੈਨੂੰ ਛੱਡ ਕੇ ਜਾਂਦਾ
uha jiha.DA tainUM ChaDDa ke jAMdA
Oh, the one who comes to drop you off
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ
hAe jiha.DA tainUM ChaDDa ke jAMdA
Oh, the one who comes to drop you off
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?
ਉਹ ਕੀ ਲੱਗਦਾ ਏ ਤੇਰਾ ਨੀ
uha kI laggadA e terA nI
What exactly is his relation to you, girl?