Jutti
ਖਾਧੀ ਪੀਤੀ ਹੋਵੇ ਚੱਬਦੇ ਨੀ ਇਲਾਚੀਆਂ
khAdhI pItI hove chabbade nI ilAchIAM
When we’ve been drinking, we chew on cardamoms

ਉਂਝ ਤਾਂ ਯਾਰੀਆਂ ਦੇ ਨਸ਼ਿਆਂ ‘ਚ ਹਾਈ ਫਿਰਦੇ
uMjha tAM yArIAM de nasa਼iAM ‘cha hAI phirade
Otherwise, we stay high on the intoxication of [Yaar: close friends/brothers; carries significant cultural weight regarding loyalty]

ਜਿਨ੍ਹਾਂ ਤੋਂ ਤੂੰ ਗਾਨੀਆਂ ਦੀ ਜਗ੍ਹਾ ਰੱਖਦੀ ਨੀ
jinhAM toM tUM gAnIAM dI jaghA rakkhadI nI
The gold that you cherish as precious necklaces
ਉਹ ਤਾਂ ਜੁੱਤੀ ਦੇ ਜੰਜੀਰੀਆਂ ਲਵਾਈ ਫਿਰਦੇ
uha tAM juttI de jaMjIrIAM lavAI phirade
These guys have those same gold chains fixed to their shoes

ਗੱਡੀਆਂ ਨੂੰ ਆਖਦੇ ਆ ਬੇਬੀ ਸੋਹਣੀਏ
gaDDIAM nUM Akhade A bebI sohaNIe
We call our cars "baby," my beautiful girl
ਅੱਲੜਾਂ ਨੂੰ ਆਖਦੇ ਆ ਬਿੱਲੋ ਜੱਟੀਏ
alla.DAM nUM Akhade A billo jaTTIe
We call the young maidens [Billo: a term of endearment for a beautiful girl, often implying light/hazel eyes] [Jattiye: Female of the Jatt community]

ਮੂੰਹੋਂ ਗੱਲ ਕੱਢ ਹੁਣੇ ਗੀਤ ਛਾਪ ਦੂੰ
mUMhoM galla kaDDha huNe gIta ChApa dUM
Just say the word and I’ll publish a song right now
ਮੂਹਰੇ ਖੜ੍ਹਾ ਅਰਜਨ ਢਿੱਲੋਂ ਜੱਟੀਏ
mUhare kha.DhA arajana DhilloM jaTTIe
Arjan Dhillon [Self-reference to the song's lyricist/artist] stands before you, [Jattiye: Female of the Jatt community]
ਤੜਾਗੀਆਂ ਤੁੜਾਵੇ ਬੱਚਾ ਨੀ ਬੰਦੂਕ ਦਾ
ta.DAgIAM tu.DAve bachchA nI baMdUka dA
The "child" of the gun breaks its waist-thread early [Metaphor for a small but lethal pistol/bullet being matured and ready]
ਤੜਾਗੀਆਂ ਤੁੜਾਵੇ ਬੱਚਾ ਨੀ ਬੰਦੂਕ ਦਾ
ta.DAgIAM tu.DAve bachchA nI baMdUka dA
The "child" of the gun breaks its waist-thread early
ਪੱਟੇ ਹਿੱਕਾਂ ਉੱਤੇ ਰੌਂਦਾਂ ਦੇ ਚੜ੍ਹਾਈ ਫਿਰਦੇ
paTTe hikkAM utte rauMdAM de cha.DhAI phirade
We keep belts of ammunition draped across our chests
ਜਿਨ੍ਹਾਂ ਤੋਂ ਤੂੰ ਗਾਨੀਆਂ ਦੀ ਜਗ੍ਹਾ ਰੱਖਦੀ ਨੀ
jinhAM toM tUM gAnIAM dI jaghA rakkhadI nI
The gold that you cherish as precious necklaces
ਉਹ ਤਾਂ ਜੁੱਤੀ ਦੇ ਜੰਜੀਰੀਆਂ ਲਵਾਈ ਫਿਰਦੇ
uha tAM juttI de jaMjIrIAM lavAI phirade
These guys have those same gold chains fixed to their shoes
ਜਿਨ੍ਹਾਂ ਤੋਂ ਤੂੰ ਗਾਨੀਆਂ ਦੀ ਜਗ੍ਹਾ ਰੱਖਦੀ ਨੀ
jinhAM toM tUM gAnIAM dI jaghA rakkhadI nI
The gold that you cherish as precious necklaces
ਉਹ ਤਾਂ ਜੁੱਤੀ ਦੇ ਜੰਜੀਰੀਆਂ ਲਵਾਈ ਫਿਰਦੇ
uha tAM juttI de jaMjIrIAM lavAI phirade
These guys have those same gold chains fixed to their shoes
ਜਿਨ੍ਹਾਂ ਤੋਂ ਤੂੰ ਗਾਨੀਆਂ ਦੀ ਜਗ੍ਹਾ ਰੱਖਦੀ ਨੀ
jinhAM toM tUM gAnIAM dI jaghA rakkhadI nI
The gold that you cherish as precious necklaces
ਉਹ ਤਾਂ ਜੁੱਤੀ ਦੇ ਜੰਜੀਰੀਆਂ ਲਵਾਈ ਫਿਰਦੇ
uha tAM juttI de jaMjIrIAM lavAI phirade
These guys have those same gold chains fixed to their shoes
ਜਿਨ੍ਹਾਂ ਤੋਂ ਤੂੰ ਗਾਨੀਆਂ ਦੀ ਜਗ੍ਹਾ ਰੱਖਦੀ ਨੀ
jinhAM toM tUM gAnIAM dI jaghA rakkhadI nI
The gold that you cherish as precious necklaces
ਉਹ ਤਾਂ ਜੁੱਤੀ ਦੇ ਜੰਜੀਰੀਆਂ ਲਵਾਈ ਫਿਰਦੇ
uha tAM juttI de jaMjIrIAM lavAI phirade
These guys have those same gold chains fixed to their shoes
ਅੱਖਾਂ ਵਿੱਚ ਅੱਖਾਂ ਨੂੰ ਪਰੋ ਲੈਂਦੇ ਆਂ
akkhAM vichcha akkhAM nUM paro laiMde AM
We can lock eyes and weave a deep connection
ਵੰਡਦੇ ਯਾਦਾਂ ਦੀਦਾ ਖੋ ਲੈਂਦੇ ਆਂ
vaMDade yAdAM dIdA kho laiMde AM
We share memories and steal away the beholder’s sight
ਆਹੀ ਰਹਿ ਗਏ ਜਿਹੜੇ ਮੇਰੇ ਨਾਲ ਹੁੰਦੇ ਆ
AhI rahi gae jiha.De mere nAla huMde A
Only these few loyal ones remain by my side
ਬਾਕੀ ਗਏ ਜਿੱਥੇ ਪੈਂਦੀ ਨੀ ਸਨੋ ਕਹਿੰਦੇ ਆ
bAkI gae jitthe paiMdI nI sano kahiMde A
The rest have moved to where they say the snow never falls
ਨੀ ਉਹ ਡੋਰੀਆਂ ਪਰਾਂਦੀਆਂ ਤੋਂ ਬੰਨ੍ਹੇ ਜਾਂਦੇ ਨੀ
nI uha DorIAM parAMdIAM toM baMnhe jAMde nI
They cannot be tied down by the threads of a [Paranda: a colorful silken hair tassel]

ਜਿਹੜੇ ਨਖਰੇ ਨੂੰ ਹੱਥਾਂ ‘ਤੇ ਨਚਾਈ ਫਿਰਦੇ
jiha.De nakhare nUM hatthAM ‘te nachAI phirade
The ones who keep charms and flirtations dancing on their fingertips
ਜਿਨ੍ਹਾਂ ਤੋਂ ਤੂੰ ਗਾਨੀਆਂ ਦੀ ਜਗ੍ਹਾ ਰੱਖਦੀ ਨੀ
jinhAM toM tUM gAnIAM dI jaghA rakkhadI nI
The gold that you cherish as precious necklaces
ਉਹ ਤਾਂ ਜੁੱਤੀ ਦੇ ਜੰਜੀਰੀਆਂ ਲਵਾਈ ਫਿਰਦੇ
uha tAM juttI de jaMjIrIAM lavAI phirade
These guys have those same gold chains fixed to their shoes
ਜਿਨ੍ਹਾਂ ਤੋਂ ਤੂੰ ਗਾਨੀਆਂ ਦੀ ਜਗ੍ਹਾ ਰੱਖਦੀ ਨੀ
jinhAM toM tUM gAnIAM dI jaghA rakkhadI nI
The gold that you cherish as precious necklaces
ਉਹ ਤਾਂ ਜੁੱਤੀ ਦੇ ਜੰਜੀਰੀਆਂ ਲਵਾਈ ਫਿਰਦੇ
uha tAM juttI de jaMjIrIAM lavAI phirade
These guys have those same gold chains fixed to their shoes
ਜਿਨ੍ਹਾਂ ਤੋਂ ਤੂੰ ਗਾਨੀਆਂ ਦੀ ਜਗ੍ਹਾ ਰੱਖਦੀ ਨੀ
jinhAM toM tUM gAnIAM dI jaghA rakkhadI nI
The gold that you cherish as precious necklaces
ਉਹ ਤਾਂ ਜੁੱਤੀ ਦੇ ਜੰਜੀਰੀਆਂ ਲਵਾਈ ਫਿਰਦੇ
uha tAM juttI de jaMjIrIAM lavAI phirade
These guys have those same gold chains fixed to their shoes
ਜਿਨ੍ਹਾਂ ਤੋਂ ਤੂੰ ਗਾਨੀਆਂ ਦੀ ਜਗ੍ਹਾ ਰੱਖਦੀ ਨੀ
jinhAM toM tUM gAnIAM dI jaghA rakkhadI nI
The gold that you cherish as precious necklaces
ਉਹ ਤਾਂ ਜੁੱਤੀ ਦੇ ਜੰਜੀਰੀਆਂ ਲਵਾਈ ਫਿਰਦੇ
uha tAM juttI de jaMjIrIAM lavAI phirade
These guys have those same gold chains fixed to their shoes
ਖੜ੍ਹੇ ਮਾੜਿਆਂ ਨਾਲ ਤਕੜੇ ਨੂੰ ਟਾਹੁਣ ਵਾਲੇ ਆਂ
kha.Dhe mA.DiAM nAla taka.De nUM TAhuNa vAle AM
We stand with the weak to bring the powerful down
ਪੀਂਦੇ ਅੱਖਾਂ ‘ਚੋਂ ਨੀ ਮਹਿੰਗੇ ਪੈੱਗ ਲਾਉਣ ਵਾਲੇ ਆਂ
pIMde akkhAM ‘choM nI mahiMge paigga lAuNa vAle AM
We drink from the eyes, we aren't just here for expensive pegs
ਕਿਹੜੀ ਕੋਕੇ ‘ਚ ਜੜਾਊ ਮੁੰਡਾ ਨਗ ਵਰਗਾ
kiha.DI koke ‘cha ja.DAU muMDA naga varagA
Which girl will set this gem of a boy in her nose-stud?
ਫੋਨ ਉੱਤੇ ਰੈਂਕ ਬਦਲਾਉਣ ਵਾਲੇ ਆਂ
phona utte raiMka badalAuNa vAle AM
We are the ones who change the music rankings with a phone call
ਖੜ੍ਹੇ ਮਾੜਿਆਂ ਨਾਲ ਤਕੜੇ ਨੂੰ ਟਾਹੁਣ ਵਾਲੇ ਆਂ
kha.Dhe mA.DiAM nAla taka.De nUM TAhuNa vAle AM
We stand with the weak to bring the powerful down
ਪੀਂਦੇ ਅੱਖਾਂ ‘ਚੋਂ ਨੀ ਮਹਿੰਗੇ ਪੈੱਗ ਲਾਉਣ ਵਾਲੇ ਆਂ
pIMde akkhAM ‘choM nI mahiMge paigga lAuNa vAle AM
We drink from the eyes, we aren't just here for expensive pegs
ਕਿਹੜੀ ਕੋਕੇ ‘ਚ ਜੜਾਊ ਮੁੰਡਾ ਨਗ ਵਰਗਾ
kiha.DI koke ‘cha ja.DAU muMDA naga varagA
Which girl will set this gem of a boy in her nose-stud?
ਫੋਨਾਂ ਉੱਤੇ ਰੈਂਕ ਬਦਲਾਉਣ ਵਾਲੇ ਆਂ
phonAM utte raiMka badalAuNa vAle AM
We are the ones who change the music rankings with a phone call
ਉਹ ਦੇਖ ਦੇਖ ਤੂੰ ਵੀ ਅਜਾਇਬੀ ਜੱਟਾਂ ਨੂੰ
uha dekha dekha tUM vI ajAibI jaTTAM nUM
Look at these wondrous [Jatt: a member of the land-owning agricultural community known for pride and lifestyle]

ਝਾਕਾ ਦੇ ਜਾਣ ਮਰਨੋਂ ਬਚਾਈ ਫਿਰਦੇ
jhAkA de jANa maranoM bachAI phirade
With just one look, they save those who were on the verge of death