Kala Jaadu

by Arjan Dhillonft Yung Delic

ਹਾਈ ਵੁੱਡ ਸੋਲ ਜੁੱਤੀਆਂ ਦੀ ਠੱਕ ਠੱਕ ਨੀ ਹਾਈ ਵੁੱਡ ਸੋਲ ਜੁੱਤੀਆਂ ਦੀ ਠੱਕ ਠੱਕ ਨੀ ਖੋਭਵੇਂ ਸੀਨੇ 'ਚ ਉਹਦੀ ਵੈਲੀ ਅੱਖ ਨੀ ਖੋਭਵੇਂ ਸੀਨੇ 'ਚ ਉਹਦੀ ਵੈਲੀ ਅੱਖ ਨੀ ਉਹ ਦਿਲ ਕਾਹਨੂੰ ਮੰਗਦਾ ਹੈਨਾ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਬਰਾਊਨ ਰੰਗ ਦਾ ਹੈਨਾ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਬਰਾਊਨ ਰੰਗ ਦਾ ਹੈਨਾ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਬਰਾਊਨ ਰੰਗ ਦਾ ਹੈਨਾ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਬਰਾਊਨ ਰੰਗ ਦਾ ਅੱਧੇ ਮੀਲੋਂ ਸੁਣਦਾ ਖੰਘੂਰਾ ਵੱਜਿਆ ਡੱਕਦਾ ਹੈ ਨਿੱਤ ਪਰ ਕਿੱਥੇ ਰੱਜਿਆ ਹੋ ਯਾਰ ਲੱਭਣਾ ਤੇ ਅਸਲਾ ਵੀ ਨਾਲ ਰੱਖਦਾ ਪੌਲੀਥੀਨ 'ਚ ਲਪੇਟ ਕੇ ਹੈ ਮਾਲ ਰੱਖਦਾ ਉੱਤੋਂ ਲੈਂਦਾ ਡੰਗ ਦਾ ਹੈਨਾ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਬਰਾਊਨ ਰੰਗ ਦਾ ਹੈਨਾ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਬਰਾਊਨ ਰੰਗ ਦਾ ਹੈਨਾ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਬਰਾਊਨ ਰੰਗ ਦਾ ਹੈਨਾ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਬਰਾਊਨ ਰੰਗ ਦਾ ਹੋ ਭਾਦੜ ਵਾਲਾ ਭਾਖੜੇ ਦੇ ਬੰਨ੍ਹ ਵਰਗਾ ਚੰਨ ਵਰਗੀਆਂ ਕਹਿਣ ਮੁੰਡਾ ਚੰਨ ਵਰਗਾ ਬਰਨਾਲੇ ਦੀ ਸਲੈਂਗ ਵਿਚ ਗੀਤ ਲਿਖਦਾ ਹੋ ਜਦੋਂ ਮਾੜੀ ਉੱਤੇ ਹੋਵੇ ਉਦੋਂ ਕੱਲਾ ਦਿੱਸਦਾ ਹੋ ਜਮ੍ਹਾਂ ਝੂਠਾ ਖੰਘਦਾ ਹੈਨਾ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਬਰਾਊਨ ਰੰਗ ਦਾ ਹੈਨਾ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਬਰਾਊਨ ਰੰਗ ਦਾ ਹੈਨਾ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਬਰਾਊਨ ਰੰਗ ਦਾ ਹੈਨਾ ਗੋਰੀਆਂ ਤੇ ਕਾਲਾ ਜਾਦੂ ਕਰਦਾ ਨੀ ਮੁੰਡਾ ਬਰਾਊਨ ਰੰਗ ਦਾ
hAI vuDDa sola juttIAM dI Thakka Thakka nI hAI vuDDa sola juttIAM dI Thakka Thakka nI khobhaveM sIne 'cha uhadI vailI akkha nI khobhaveM sIne 'cha uhadI vailI akkha nI uha dila kAhanUM maMgadA hainA gorIAM te kAlA jAdU karadA nI muMDA barAUna raMga dA hainA gorIAM te kAlA jAdU karadA nI muMDA barAUna raMga dA hainA gorIAM te kAlA jAdU karadA nI muMDA barAUna raMga dA hainA gorIAM te kAlA jAdU karadA nI muMDA barAUna raMga dA addhe mIloM suNadA khaMghUrA vajjiA DakkadA hai nitta para kitthe rajjiA ho yAra labbhaNA te asalA vI nAla rakkhadA paulIthIna 'cha lapeTa ke hai mAla rakkhadA uttoM laiMdA DaMga dA hainA gorIAM te kAlA jAdU karadA nI muMDA barAUna raMga dA hainA gorIAM te kAlA jAdU karadA nI muMDA barAUna raMga dA hainA gorIAM te kAlA jAdU karadA nI muMDA barAUna raMga dA hainA gorIAM te kAlA jAdU karadA nI muMDA barAUna raMga dA ho bhAda.Da vAlA bhAkha.De de baMnha varagA chaMna varagIAM kahiNa muMDA chaMna varagA baranAle dI salaiMga vicha gIta likhadA ho jadoM mA.DI utte hove udoM kallA dissadA ho jamhAM jhUThA khaMghadA hainA gorIAM te kAlA jAdU karadA nI muMDA barAUna raMga dA hainA gorIAM te kAlA jAdU karadA nI muMDA barAUna raMga dA hainA gorIAM te kAlA jAdU karadA nI muMDA barAUna raMga dA hainA gorIAM te kAlA jAdU karadA nI muMDA barAUna raMga dA
The click-clack of those high wood-soled shoes [Juttiyan: traditional handcrafted Punjabi footwear]
The click-clack of those high wood-soled shoes [Ni/Nee: a gender-specific vocative used to address a woman directly]
His rogue eyes pierce straight through the heart [Velly: a term for someone with a rebellious, bold, or outlaw-like reputation]
His rogue eyes pierce straight through the heart [Ni/Nee: a gender-specific vocative used to address a woman directly]
Why is he asking for my heart, right?
He casts a spell of black magic on fair-skinned beauties, this brown-toned lad, right?

His authoritative throat-clearing can be heard from half a mile away
He tries to restrain himself daily, but is never satisfied
Oh, he looks for his brothers and keeps his weapons by his side [Yaar: close friends/brothers; carries significant cultural weight regarding loyalty]
He keeps the goods wrapped up in polyethylene [Maal: slang for high-quality contraband or drugs]
He strikes like a cobra from above, right?
He casts a spell of black magic on fair-skinned beauties, this brown-toned lad, right?
He casts a spell of black magic on fair-skinned beauties, this brown-toned lad, right?
He casts a spell of black magic on fair-skinned beauties, this brown-toned lad, right?
He casts a spell of black magic on fair-skinned beauties, this brown-toned lad, right?
This man from Bhadur is as strong as the Bhakra Dam [Bhadur: a town in the Barnala district of Punjab]
The girls say he is as radiant as the moon
He writes his songs in the slang of Barnala [Barnala: a city in the Malwa region of Punjab known for its distinct dialect]
When times are tough, he stands all alone
Even his fake cough is a lie, right?
He casts a spell of black magic on fair-skinned beauties, this brown-toned lad, right?
He casts a spell of black magic on fair-skinned beauties, this brown-toned lad, right?
He casts a spell of black magic on fair-skinned beauties, this brown-toned lad, right?
He casts a spell of black magic on fair-skinned beauties, this brown-toned lad, right?

Share

More by Arjan Dhillon

View all songs →