Kalli Sohni

by Arjan Dhillon

ਨਾਂ ਤੇਰਾ ਜਪਦੇ ਜੇ ਕੈਂਠੇ ਜੱਟੀਆਂ
nAM terA japade je kaiMThe jaTTIAM
If the [Jattiyian: Women of the land-owning agricultural community] chant your name on their folk necklaces
ਮਿੱਤਰਾਂ ਦਾ ਨਾਂ ਜਪਣ ਓਪਰਾਂ ਦੀਆਂ
mittarAM dA nAM japaNa oparAM dIAM
Then foreign women chant the name of [Mitran: yours truly/this friend]
ਅੱਖ ਤੇਰੀ ਦਾਰੂ ਦਾ ਜਿਵੇਂ ਨੇਮ ਤੋੜਦੀ
akkha terI dArU dA jiveM nema to.DadI
Your eyes break one's resolve like a strong liquor addiction
ਨਾਰਾਂ ਸਾਡੇ ਪਰਛਾਵੇਂ ਦੀਆਂ ਸਹੁੰ ਖਾਂਦੀਆਂ
nArAM sADe paraChAveM dIAM sahuM khAMdIAM
But other maidens swear solemn oaths by my very shadow
ਜੀ ਲੱਗਣੋ ਹਟਾ ਦਊ ਸਾਹ ਕੱਢਣੋ ਹਟਾ ਦਊ
jI laggaNo haTA daU sAha kaDDhaNo haTA daU
I’ll make your heart stop settling, I’ll make your breath falter
ਲੱਗਣੋ ਹਟਾ ਦਊ ਸਾਹ ਕੱਢਣੋ ਹਟਾ ਦਊ
laggaNo haTA daU sAha kaDDhaNo haTA daU
Make your heart stop settling, make your breath falter
ਮੁੜ ਕੇ ਨਾ ਕਹੀ ਮੈਨੂੰ ਪਹਿਲਾਂ ਨਹੀਂ ਕਿਹਾ
mu.Da ke nA kahI mainUM pahilAM nahIM kihA
Don’t tell me later that I didn't warn you first
ਨੀ ਤੂੰ ਕੱਲੀ ਸੋਹਣੀ ਲੱਗਣ ਦਾ...
nI tUM kallI sohaNI laggaNa dA...
[Ni: gender-specific vocative for a woman] You aren't the only one...
ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
kallI sohaNI laggaNa dA ThekA nahIM liA
You haven't taken a sole contract to be the only beautiful one
ਮਿੱਤਰਾਂ ਨਾਲ ਹਜੇ ਤੇਰਾ ਪੇਚਾ ਨਹੀਂ ਪਿਆ
mittarAM nAla haje terA pechA nahIM piA
You haven't yet locked horns in a [Pecha: a competitive entanglement or kite-fight] with [Mitran: this friend]
ਮਿੱਤਰਾਂ ਨਾਲ ਹਜੇ ਤੇਰਾ ਪੇਚਾ ਨਹੀਂ ਪਿਆ
mittarAM nAla haje terA pechA nahIM piA
You haven't yet locked horns in a [Pecha: a competitive entanglement or kite-fight] with [Mitran: this friend]
ਨੀ ਤੂੰ ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
nI tUM kallI sohaNI laggaNa dA ThekA nahIM liA
[Ni: gender-specific vocative] You haven't taken a sole contract to be the only beautiful one
ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
kallI sohaNI laggaNa dA ThekA nahIM liA
You haven't taken a sole contract to be the only beautiful one
ਕੱਚੀ ਕਾਪੀ ਵਾਂਗੂ ਚੱਲਦੇ ਆਂ ਰਫ਼ ਬਿੱਲੋ
kachchI kApI vAMgU challade AM rapha਼ billo
We live our lives rough like a raw, unruled notebook [Billo: endearment for a beautiful girl]
ਜੰਮੇ ਬੱਲਾ ਬੱਲਾ ਜੀ ਕਰਾਉਣ ਵਾਸਤੇ
jaMme ballA ballA jI karAuNa vAsate
We were born to make the world go "bravo, bravo" in awe
ਕੈਟ ਫਾਈਟਾਂ ਅੱਲ੍ਹੜਾਂ ’ਚ ਹੋਣ ਹੱਕ ਚੋਬਰਾਂ ਤੇ
kaiTa phAITAM allha.DAM ’cha hoNa hakka chobarAM te
Young girls get into catfights over the rights to these [Chobbaran: handsome young men]
ਸੋਹਣੀਏ ਜਿਤਾਉਣ ਵਾਸਤੇ
sohaNIe jitAuNa vAsate
Just to prove their claim, my beautiful
ਕੀਟੋ ਡਾਈਟਾਂ ਕਰਦੀਆਂ ਸਾਡੇ ਉੱਤੇ ਮਰਦੀਆਂ
kITo DAITAM karadIAM sADe utte maradIAM
Those on keto diets are dying for my attention
ਕੀਟੋ ਡਾਈਟਾਂ ਕਰਦੀਆਂ ਸਾਡੇ ਉੱਤੇ ਮਰਦੀਆਂ
kITo DAITAM karadIAM sADe utte maradIAM
Those on keto diets are dying for my attention
ਲੱਗਦਾ ਵੀ ਪਹਿਲਾਂ ਵਾਲਾ ਪੇਚਾ ਨਹੀਂ ਰਿਹਾ
laggadA vI pahilAM vAlA pechA nahIM rihA
It seems that old spark of our entanglement has faded
ਨੀ ਤੂੰ ਕੱਲੀ ਸੋਹਣੀ ਲੱਗਣ ਦਾ...
nI tUM kallI sohaNI laggaNa dA...
[Ni: gender-specific vocative] You aren't the only one...
ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
kallI sohaNI laggaNa dA ThekA nahIM liA
You haven't taken a sole contract to be the only beautiful one
ਮਿੱਤਰਾਂ ਨਾਲ ਹਜੇ ਤੇਰਾ ਪੇਚਾ ਨਹੀਂ ਪਿਆ
mittarAM nAla haje terA pechA nahIM piA
You haven't yet locked horns in a [Pecha: a competitive entanglement or kite-fight] with [Mitran: this friend]
ਮਿੱਤਰਾਂ ਨਾਲ ਹਜੇ ਤੇਰਾ ਪੇਚਾ ਨਹੀਂ ਪਿਆ
mittarAM nAla haje terA pechA nahIM piA
You haven't yet locked horns in a [Pecha: a competitive entanglement or kite-fight] with [Mitran: this friend]
ਨੀ ਤੂੰ ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
nI tUM kallI sohaNI laggaNa dA ThekA nahIM liA
[Ni: gender-specific vocative] You haven't taken a sole contract to be the only beautiful one
ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
kallI sohaNI laggaNa dA ThekA nahIM liA
You haven't taken a sole contract to be the only beautiful one
ਗੱਭਰੂ ਨੂੰ ਦੇਖਣ ਨੂੰ ਤਰਸੇਂਗੀ ਜਿਵੇਂ ਬੀਕਾਨੇਰ ਬਰਸਾਤ ਨੂੰ ਬਿੱਲੋ
gabbharU nUM dekhaNa nUM taraseMgI jiveM bIkAnera barasAta nUM billo
You’ll yearn for a glimpse of this youth like Bikaner yearns for rain, [Billo: term of endearment]
ਬਿਊਟੀ ਸਲੀਪ ਪੂਰੀ ਨਹੀਓਂ ਹੋਣੀ ਤੇਰੀ ਲੰਘੂ ਕੱਲਾ ਕੱਲਾ ਪਹਿਰ ਰਾਤ ਨੂੰ ਬਿੱਲੋ
biUTI salIpa pUrI nahIoM hoNI terI laMghU kallA kallA pahira rAta nUM billo
Your beauty sleep will never be complete; every watch of the night will pass in longing
ਬੰਦਾ ਕਰ ਦਿੰਦੀ ਹੈਂਗ ਜਿਉਂ ਕੈਂਚੀ ਫ਼ਲੈਗ
baMdA kara diMdI haiMga jiuM kaiMchI pha਼laiga
You leave a man paralyzed like a "scissor-flag" tackle in sports
ਬੰਦਾ ਕਰ ਦਿੰਦੀ ਹੈਂਗ ਨੀ ਜਿਉਂ ਕੈਂਚੀ ਫ਼ਲੈਗ
baMdA kara diMdI haiMga nI jiuM kaiMchI pha਼laiga
You leave a man paralyzed [Ni: vocative] like a "scissor-flag" tackle in sports
ਤੂੰ ਤਾਂ ਹੋਰਾਂ ਨੂੰ ਕਹੇਗੀ ਥੋਡਾ ਚੇਤਾ ਨਹੀਂ ਰਿਹਾ
tUM tAM horAM nUM kahegI thoDA chetA nahIM rihA
You’ll tell others that you’ve lost your sense of memory
ਨੀ ਤੂੰ ਕੱਲੀ ਸੋਹਣੀ ਲੱਗਣ ਦਾ...
nI tUM kallI sohaNI laggaNa dA...
[Ni: gender-specific vocative] You aren't the only one...
ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
kallI sohaNI laggaNa dA ThekA nahIM liA
You haven't taken a sole contract to be the only beautiful one
ਮਿੱਤਰਾਂ ਨਾਲ ਹਜੇ ਤੇਰਾ ਪੇਚਾ ਨਹੀਂ ਪਿਆ
mittarAM nAla haje terA pechA nahIM piA
You haven't yet locked horns in a [Pecha: a competitive entanglement or kite-fight] with [Mitran: this friend]
ਮਿੱਤਰਾਂ ਨਾਲ ਹਜੇ ਤੇਰਾ ਪੇਚਾ ਨਹੀਂ ਪਿਆ
mittarAM nAla haje terA pechA nahIM piA
You haven't yet locked horns in a [Pecha: a competitive entanglement or kite-fight] with [Mitran: this friend]
ਨੀ ਤੂੰ ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
nI tUM kallI sohaNI laggaNa dA ThekA nahIM liA
[Ni: gender-specific vocative] You haven't taken a sole contract to be the only beautiful one
ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
kallI sohaNI laggaNa dA ThekA nahIM liA
You haven't taken a sole contract to be the only beautiful one
ਊਦ ਵਾਂਗੂ ਮਾਰਦੀ ਏ ਮਹਿਕਾਂ ਇੰਨੀ ਨਖ਼ਰੋ ਤੂੰ ਛਿੱਲੇ ਹੋਏ ਬਦਾਮ ਵਰਗੀ
Uda vAMgU mAradI e mahikAM iMnI nakha਼ro tUM Chille hoe badAma varagI
You radiate fragrance like expensive Oud, you elegant girl, like a peeled almond
ਧੱਕੇ ਨਾਲ ਹਾਂ ਛੱਡ ਨਾ ਵੀ ਨਾ ਕਰੇ ਮੁੰਡੇ ਦੀ ਵੀ ਅੜੀ ਆਸਾਧਾਮ ਵਰਗੀ
dhakke nAla hAM ChaDDa nA vI nA kare muMDe dI vI a.DI AsAdhAma varagI
You won't say yes, but you won't say no either; the boy’s stubbornness is also legendary [Asadham: unyielding]
ਅਰਜਨ ਅਰਜਨ ਹੁੰਦੀ ਗੀਤਾਂ ਵਿਚ ਗੁੰਦੀ
arajana arajana huMdI gItAM vicha guMdI
"Arjan, Arjan" is the cry heard, woven into every song
ਅਰਜਨ ਅਰਜਨ ਹੁੰਦੀ ਗੀਤਾਂ ਵਿਚ ਗੁੰਦੀ
arajana arajana huMdI gItAM vicha guMdI
"Arjan, Arjan" is the cry heard, woven into every song [Self-reference to Arjan Dhillon]
ਉਹ ਨਖ਼ਰੋ ਮੈਂ ਨਖ਼ਰਾ ਨੀ ਨਾਰਾਂ ਦਾ ਸਹਿਆ
uha nakha਼ro maiM nakha਼rA nI nArAM dA sahiA
O haughty girl, I have never tolerated the tantrums of women
ਨੀ ਤੂੰ ਕੱਲੀ ਸੋਹਣੀ ਲੱਗਣ ਦਾ...
nI tUM kallI sohaNI laggaNa dA...
[Ni: gender-specific vocative] You aren't the only one...
ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
kallI sohaNI laggaNa dA ThekA nahIM liA
You haven't taken a sole contract to be the only beautiful one
ਮਿੱਤਰਾਂ ਨਾਲ ਹਜੇ ਤੇਰਾ ਪੇਚਾ ਨਹੀਂ ਪਿਆ
mittarAM nAla haje terA pechA nahIM piA
You haven't yet locked horns in a [Pecha: a competitive entanglement or kite-fight] with [Mitran: this friend]
ਮਿੱਤਰਾਂ ਨਾਲ ਹਜੇ ਤੇਰਾ ਪੇਚਾ ਨਹੀਂ ਪਿਆ
mittarAM nAla haje terA pechA nahIM piA
You haven't yet locked horns in a [Pecha: a competitive entanglement or kite-fight] with [Mitran: this friend]
ਨੀ ਤੂੰ ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
nI tUM kallI sohaNI laggaNa dA ThekA nahIM liA
[Ni: gender-specific vocative] You haven't taken a sole contract to be the only beautiful one
ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ
kallI sohaNI laggaNa dA ThekA nahIM liA
You haven't taken a sole contract to be the only beautiful one

Share

More by Arjan Dhillon

View all songs →