Karma Walia Akhan

by Arjan Dhillon

ਹਾਏ ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
hAe chiTTIAM surakha਼ kAlIAM akkhAM
Oh, these white, crimson, and dark kohl-rimmed eyes
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਤੇਰੀਆਂ ਕਰਮਾਂ ਵਾਲੀਆਂ ਅੱਖਾਂ
terIAM karamAM vAlIAM akkhAM
These eyes of yours are truly blessed by fate
ਓ ਅੱਖਾਂ ਅੱਖਾਂ 'ਚ ਹੋ ਗਿਆ ਵਾਅਦਾ
o akkhAM akkhAM 'cha ho giA vAadA
Oh, a promise was made silently through the eyes
ਫੇਰ ਹੋਈਆਂ ਸੁਖਾਲੀਆਂ ਅੱਖਾਂ
phera hoIAM sukhAlIAM akkhAM
Only then did these eyes find a sense of peace
ਹਾਏ ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
hAe chiTTIAM surakha਼ kAlIAM akkhAM
Oh, these white, crimson, and dark kohl-rimmed eyes
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਤੇਰੀਆਂ ਕਰਮਾਂ ਵਾਲੀਆਂ ਅੱਖਾਂ
terIAM karamAM vAlIAM akkhAM
These eyes of yours are truly blessed by fate
ਹਾਏ ਪੂੰਝੀਆਂ ਅੱਖਾਂ ਜਿਸ ਦੀਆਂ ਵੀ ਮੈਂ
hAe pUMjhIAM akkhAM jisa dIAM vI maiM
Alas, whosoever’s tears I wiped away
ਪੂੰਝੀਆਂ ਅੱਖਾਂ ਜਿਸ ਦੀਆਂ ਵੀ ਮੈਂ
pUMjhIAM akkhAM jisa dIAM vI maiM
Whosoever’s tears I wiped away
ਉਸਨੇ ਮੈਨੂੰ ਵਿਖਾਲੀਆਂ ਅੱਖਾਂ
usane mainUM vikhAlIAM akkhAM
They were the ones who turned their eyes away in coldness
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਤੇਰੀਆਂ ਕਰਮਾਂ ਵਾਲੀਆਂ ਅੱਖਾਂ
terIAM karamAM vAlIAM akkhAM
These eyes of yours are truly blessed by fate
ਹਾਏ ਜ਼ਖ਼ਮ ਅਣਗਿਣਤ ਖਾ ਗਿਆ ਹੈ ਦਿਲ
hAe ja਼kha਼ma aNagiNata khA giA hai dila
Alas, my heart has endured countless wounds
ਜ਼ਖ਼ਮ ਅਣਗਿਣਤ ਖਾ ਗਿਆ ਹੈ ਦਿਲ
ja਼kha਼ma aNagiNata khA giA hai dila
My heart has endured countless wounds
ਕੇਰਾਂ ਲੜੀਆਂ ਦੁਨਾਲੀਆਂ ਅੱਖਾਂ
kerAM la.DIAM dunAlIAM akkhAM
Ever since these eyes clashed like double-barreled guns
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਤੇਰੀਆਂ ਕਰਮਾਂ ਵਾਲੀਆਂ ਅੱਖਾਂ
terIAM karamAM vAlIAM akkhAM
These eyes of yours are truly blessed by fate
ਹਾਏ ਤੂੰ ਨਾ ਆਏਂਗਾ ਕਿਸ ਤਰ੍ਹਾਂ ਹੁਣ ਵੀ
hAe tUM nA AeMgA kisa tarhAM huNa vI
Oh, how could you possibly not arrive even now?
ਤੂੰ ਨਾ ਆਏਂਗਾ ਕਿਸ ਤਰ੍ਹਾਂ ਹੁਣ ਵੀ
tUM nA AeMgA kisa tarhAM huNa vI
How could you possibly not arrive even now?
ਰਾਹ ਵਿੱਚ ਮੈਂ ਵਿਛਾਲੀਆਂ ਅੱਖਾਂ
rAha vichcha maiM viChAlIAM akkhAM
When I’ve laid my very eyes as a carpet upon your path
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਤੇਰੀਆਂ ਕਰਮਾਂ ਵਾਲੀਆਂ ਅੱਖਾਂ
terIAM karamAM vAlIAM akkhAM
These eyes of yours are truly blessed by fate
ਹਾਏ ਬਿੜਕ ਕੇ ਮੈਥੋਂ ਹੋ ਗਈ ਬਾਗ਼ੀ
hAe bi.Daka ke maithoM ho gaI bAga਼I
Alas, at the slightest sound they turned rebellious against me
ਬਿੜਕ ਕੇ ਮੈਥੋਂ ਹੋ ਗਈ ਬਾਗ਼ੀ
bi.Daka ke maithoM ho gaI bAga਼I
At the slightest sound they turned rebellious against me
ਮੈਂ ਬਥੇਰਾ ਸੰਭਾਲੀਆਂ ਅੱਖਾਂ
maiM batherA saMbhAlIAM akkhAM
Even though I tried so hard to keep these eyes restrained
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਤੇਰੀਆਂ ਕਰਮਾਂ ਵਾਲੀਆਂ ਅੱਖਾਂ
terIAM karamAM vAlIAM akkhAM
These eyes of yours are truly blessed by fate
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਤੇਰੀਆਂ ਕਰਮਾਂ ਵਾਲੀਆਂ ਅੱਖਾਂ
terIAM karamAM vAlIAM akkhAM
These eyes of yours are truly blessed by fate
ਹੋ ਜਾਣ ਵਾਲੇ ਮੈਂ ਤੇਰੇ ਗ਼ਮ ਅੰਦਰ
ho jANa vAle maiM tere ga਼ma aMdara
Oh, the one who has departed, in the grief of losing you
ਜਾਣ ਵਾਲੇ ਮੈਂ ਤੇਰੇ ਗ਼ਮ ਅੰਦਰ
jANa vAle maiM tere ga਼ma aMdara
The one who has departed, in the grief of losing you
ਹਾਏ ਗੰਗਾ ਜਮੁਨਾ ਬਣਾ ਲਈਆਂ ਅੱਖਾਂ
hAe gaMgA jamunA baNA laIAM akkhAM
I have turned these eyes into the overflowing [Ganga and Jamuna: India’s two greatest rivers, symbolizing a continuous flood of tears]
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਤੇਰੀਆਂ ਕਰਮਾਂ ਵਾਲੀਆਂ ਅੱਖਾਂ
terIAM karamAM vAlIAM akkhAM
These eyes of yours are truly blessed by fate
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਤੇਰੀਆਂ ਕਰਮਾਂ ਵਾਲੀਆਂ ਅੱਖਾਂ
terIAM karamAM vAlIAM akkhAM
These eyes of yours are truly blessed by fate
ਹਾਏ ਕੀ ਕਮਾਇਆ ਤੂੰ ਇਸ਼ਕ 'ਚੋਂ ਦੀਪਾ
hAe kI kamAiA tUM isa਼ka 'choM dIpA
Alas, what have you gained from this love, Deepa? `[Deepa: Self-reference to the song's lyricist Deepa Gaunspur]`
ਕੀ ਕਮਾਇਆ ਤੂੰ ਇਸ਼ਕ 'ਚੋਂ ਦੀਪਾ
kI kamAiA tUM isa਼ka 'choM dIpA
What have you gained from this love, Deepa?
ਹਾਏ ਮੈਂ ਰੋ ਰੋ ਕੇ ਗਾਲੀਆਂ ਅੱਖਾਂ
hAe maiM ro ro ke gAlIAM akkhAM
I have simply dissolved these eyes by weeping incessantly
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਤੇਰੀਆਂ ਕਰਮਾਂ ਵਾਲੀਆਂ ਅੱਖਾਂ
terIAM karamAM vAlIAM akkhAM
These eyes of yours are truly blessed by fate
ਚਿੱਟੀਆਂ ਸੁਰਖ਼ ਕਾਲੀਆਂ ਅੱਖਾਂ
chiTTIAM surakha਼ kAlIAM akkhAM
White, crimson, and dark kohl-rimmed eyes
ਤੇਰੀਆਂ ਕਰਮਾਂ ਵਾਲੀਆਂ ਅੱਖਾਂ
terIAM karamAM vAlIAM akkhAM
These eyes of yours are truly blessed by fate

Share

More by Arjan Dhillon

View all songs →