Ki Pta

by Arjan Dhillon

ਹਾਏ ਓ ਯਾਰੀਆਂ ਦੇ ਸਿਰ 'ਤੇ
hAe o yArIAM de sira 'te
Oh, solely on the strength of my [Yaar: close friends/brothers; carries significant cultural weight regarding loyalty]
ਹਾਏ ਓ ਯਾਰੀਆਂ ਦੇ ਸਿਰ 'ਤੇ
hAe o yArIAM de sira 'te
Oh, solely on the strength of my [Yaar: close friends/brothers; carries significant cultural weight regarding loyalty]
ਉਡਾਰੀਆਂ ਦੇ ਸਿਰ 'ਤੇ ਮੈਂ
uDArIAM de sira 'te maiM
I soar high on the wings of these loyal bonds
ਵੈਰਾਂ ਨੂੰ ਕੀ ਪਤਾ
vairAM nUM kI patA
What do my enemies know of my ways?
ਨੱਪਣਾ ਕਿਹੜੀ ਹਿੱਕ ਦਾ ਐ
nappaNA kiha.DI hikka dA ai
Whose chest is destined to be pinned down?
ਫ਼ੈਰਾਂ ਨੂੰ ਕੀ ਪਤਾ
pha਼airAM nUM kI patA
What do the gunshots know of the intent?
ਮਾਰ ਅੱਖ ਦੀ ਐ ਕਿੱਥੇ ਤੱਕ
mAra akkha dI ai kitthe takka
How far the gaze of my aim truly reaches,
ਪੈਰਾਂ ਨੂੰ ਕੀ ਪਤਾ
pairAM nUM kI patA
What do the feet know of the heights I see?
ਯਾਰ ਕਿੱਥੇ ਕਿੱਥੇ ਖੜ੍ਹੇ ਨਾਲ
yAra kitthe kitthe kha.Dhe nAla
Where all my brothers are standing guard with me,
ਗ਼ੈਰਾਂ ਨੂੰ ਕੀ ਪਤਾ
ga਼airAM nUM kI patA
What do the [Gair: outsiders/strangers/foes] know of that?

ਮਾੜੇ ਚੰਗੇ ਸਮੇਂ ਕੌਮਾਂ ਉੱਤੇ ਆਉਂਦੇ ਰਹਿਣਗੇ ਬਈ
mA.De chaMge sameM kaumAM utte AuMde rahiNage baI
Highs and lows will continue to test the nations, yes, they will
ਰਹਿਣਗੇ ਬਈ
rahiNage baI
Yes, they will continue to come
ਹਨੇਰਿਆਂ ਦੇ ਮੂਹਰੇ ਦੀ ਵੀ ਹਿੱਕਾਂ ਡਾਉਂਦੇ ਰਹਿਣਗੇ ਬਈ
haneriAM de mUhare dI vI hikkAM DAuMde rahiNage baI
Even against the darkness, we will continue to shield with our chests
ਰਹਿਣਗੇ ਬਈ
rahiNage baI
Yes, we will continue to stand
ਬਾਬੇ ਦੀ ਅਸੀਸ ਜਦੋਂ ਹੋਣੀ ਮੰਗੇ ਸੀਸ ਕਦੇ ਵੱਟਦੇ ਨੀ ਚੀਸ ਅਸੀਂ ਨੀ
bAbe dI asIsa jadoM hoNI maMge sIsa kade vaTTade nI chIsa asIM nI
With the Almighty's blessing, when the sacrifice of a head is asked, we never flinch in pain
ਪੈ ਕੀਹਦਿਆਂ ਗਲਾਂ 'ਚ ਇਹ ਟਾਇਰਾਂ ਨੂੰ ਕੀ ਪਤਾ
pai kIhadiAM galAM 'cha iha TAirAM nUM kI patA
Whose necks these tires were thrown around, what do the tires know of that tragedy?
ਬਣੇ ਥੱਲਾਂ 'ਤੇ ਮੁਕਾਬਲੇ ਆ ਡੈਰਾਂ ਨੂੰ ਕੀ ਪਤਾ
baNe thallAM 'te mukAbale A DairAM nUM kI patA
Of the battles fought on shifting sands, what do the dens of the cowards know?
ਮਾਰ ਅੱਖ ਦੀ ਐ ਕਿੱਥੇ ਤੱਕ
mAra akkha dI ai kitthe takka
How far the gaze of my aim truly reaches,
ਪੈਰਾਂ ਨੂੰ ਕੀ ਪਤਾ
pairAM nUM kI patA
What do the feet know of the heights I see?
ਯਾਰ ਕਿੱਥੇ ਕਿੱਥੇ ਖੜ੍ਹੇ ਨਾਲ
yAra kitthe kitthe kha.Dhe nAla
Where all my brothers are standing guard with me,
ਗ਼ੈਰਾਂ ਨੂੰ ਕੀ ਪਤਾ
ga਼airAM nUM kI patA
What do the [Gair: outsiders/strangers/foes] know of that?

Share

More by Arjan Dhillon

View all songs →