Kini Der Baad
ਦੋ ਪਲ ਬਹਿ ਜਾ ਕੋਲ
do pala bahi jA kola
Sit beside me for just a few moments
ਕਿੰਨੀ ਦੇਰ ਬਾਅਦ ਮਿਲੇ ਆਂ
kiMnI dera bAada mile AM
After such an eternity, we have finally met
ਦੋ ਪਲ ਬਹਿ ਜਾ ਕੋਲ
do pala bahi jA kola
Sit beside me for just a few moments
ਕਿੰਨੀ ਦੇਰ ਬਾਅਦ ਮਿਲੇ ਆਂ
kiMnI dera bAada mile AM
After such an eternity, we have finally met
ਕੁਝ ਮੈਂ ਆਖਾਂ ਤੇ ਕੁਝ ਤੂੰ ਵੀ ਕਹਿ
kujha maiM AkhAM te kujha tUM vI kahi
Let me speak a little, and you say something too

ਹਾਏ ਚਿਰਾਂ ਤੋਂ ਹਨੇਰ ਸੀ ਜੋ ਰਾਤ ਮੁੱਕ ਗਈ ਐ
hAe chirAM toM hanera sI jo rAta mukka gaI ai
O, the night that was dark for ages has finally ended
ਅੱਜ ਇਹ ਉਡੀਕਾਂ ਵਾਲੀ ਵਾਟ ਮੁੱਕ ਗਈ ਐ
ajja iha uDIkAM vAlI vATa mukka gaI ai
Today, this path of endless waiting has reached its end
ਸੁਪਨੇ ਜਿਹਾ ਅੱਜ ਦਿਨ ਸੱਚੀਂ ਚੜ੍ਹਿਆ
supane jihA ajja dina sachchIM cha.DhiA
A day like a beautiful dream has truly dawned
ਹੱਥ ਜਦੋਂ ਤੂੰ ਮੇਰੇ ਹੱਥ ਵਿਚ ਫੜਿਆ
hattha jadoM tUM mere hattha vicha pha.DiA
Since you have taken my hand into yours
ਕੋਈ ਤਾਂ ਦੁੱਖ ਸੁੱਖ ਫੋਲ
koI tAM dukkha sukkha phola
Unfold the stories of your sorrows and joys
ਕਿੰਨੀ ਦੇਰ ਬਾਅਦ ਮਿਲੇ ਆਂ
kiMnI dera bAada mile AM
After such an eternity, we have finally met
ਦੋ ਪਲ ਬਹਿ ਜਾ ਕੋਲ
do pala bahi jA kola
Sit beside me for just a few moments
ਕਿੰਨੀ ਦੇਰ ਬਾਅਦ ਮਿਲੇ ਆਂ
kiMnI dera bAada mile AM
After such an eternity, we have finally met
ਦੋ ਪਲ ਬਹਿ ਜਾ ਕੋਲ
do pala bahi jA kola
Sit beside me for just a few moments
ਕਿੰਨੀ ਦੇਰ ਬਾਅਦ ਮਿਲੇ ਆਂ
kiMnI dera bAada mile AM
After such an eternity, we have finally met
ਹਾਏ ਕੀ ਕੀ ਹਾਦਸੇ ਹਾਏ ਦੁੱਖਾਂ ਨਾਲ ਹੋਏ ਨੇ
hAe kI kI hAdase hAe dukkhAM nAla hoe ne
O, what tragic accidents have I faced with my sorrows
ਕਿਹੜੀ ਕਿਹੜੀ ਖ਼ੁਸ਼ੀ ਦੇਖੀ ਨੈਣ ਕਿੰਨਾ ਰੋਏ ਨੇ
kiha.DI kiha.DI kha਼usa਼I dekhI naiNa kiMnA roe ne
What joys have I witnessed, and how much have these eyes wept
ਸ਼ਿਕਵੇ ਸ਼ਿਕਾਇਤਾਂ ਅੱਜ ਮੂਹਰੇ ਧਰ ਲੈਂਦੇ ਆਂ
sa਼ikave sa਼ikAitAM ajja mUhare dhara laiMde AM
Let us lay out all our grievances and complaints today
ਆਜਾ ਜਜ਼ਬਾਤਾਂ ਦਾ ਹਿਸਾਬ ਕਰ ਲੈਂਦੇ ਆਂ
AjA jaja਼bAtAM dA hisAba kara laiMde AM
Come, let us settle the accounts of our emotions
ਚੁੱਪ ਰਹਿ ਕੇ ਸਾਨੂੰ ਦਿੱਤਾ ਏ ਤੂੰ ਰੋਲ
chuppa rahi ke sAnUM dittA e tUM rola
By staying silent, you have left me devastated and [Roll: withered/ruined]
ਕਿੰਨੀ ਦੇਰ ਬਾਅਦ ਮਿਲੇ ਆਂ
kiMnI dera bAada mile AM
After such an eternity, we have finally met
ਦੋ ਪਲ ਬਹਿ ਜਾ ਕੋਲ
do pala bahi jA kola
Sit beside me for just a few moments
ਕਿੰਨੀ ਦੇਰ ਬਾਅਦ ਮਿਲੇ ਆਂ
kiMnI dera bAada mile AM
After such an eternity, we have finally met
ਦੋ ਪਲ ਬਹਿ ਜਾ ਕੋਲ
do pala bahi jA kola
Sit beside me for just a few moments
ਕਿੰਨੀ ਦੇਰ ਬਾਅਦ ਮਿਲੇ ਆਂ
kiMnI dera bAada mile AM
After such an eternity, we have finally met
ਹਾਏ ਪੈਣੀਆਂ ਜੁਦਾਈਆਂ ਸਾਨੂੰ ਸੂਲੀ ਟੰਗੀ ਜਾਂਦੇ ਨੇ
hAe paiNIAM judAIAM sAnUM sUlI TaMgI jAMde ne
O, the looming separations keep me hanging on a cross
ਦੇਖ ਕਿੰਨੀ ਛੇਤੀ ਛੇਤੀ ਪਲ ਲੰਘੀ ਜਾਂਦੇ ਨੇ
dekha kiMnI ChetI ChetI pala laMghI jAMde ne
See how swiftly these precious moments are slipping away
ਹਰ ਚਾਹੁਣ ਵਾਲਾ ਇਹ ਦੁੱਖ ਕਾਹਤੋਂ ਸਹਿੰਦਾ ਏ
hara chAhuNa vAlA iha dukkha kAhatoM sahiMdA e
Why must every lover endure such agonizing pain?
ਜਿਹਦੇ ਨਾਲ ਪਿਆਰ ਹੁੰਦਾ ਦੂਰ ਕਾਹਤੋਂ ਰਹਿੰਦਾ ਏ
jihade nAla piAra huMdA dUra kAhatoM rahiMdA e
Why does the one we love always stay so far away?
ਦਿੱਤੇ ਆ ਯਾਰ ਪੀੜਾਂ ਨਾਲ ਤੋਲ
ditte A yAra pI.DAM nAla tola
O [Yaar: my beloved/dearest friend], you have weighed me down with pains