Kise Naal Ni Bolda

by Arjan Dhillon

ਹੋ ਟੁੱਟੀਆਂ ਤਣਾਵਾਂ ਤੋਂ ਪਤੰਗ ਜਿਵੇਂ ਡੋਲਦਾ ਨੀ
ho TuTTIAM taNAvAM toM pataMga jiveM DoladA nI
Like a kite drifting aimlessly when its strings are snapped [Ni/Nee: a gender-specific vocative used to address a woman directly]
ਤੂੰ ਨਾ ਬੁਲਾਵੇਂ ਮੁੰਡਾ ਕਿਸੇ ਨਾਲ ਨੀ ਬੋਲਦਾ ਨੀ
tUM nA bulAveM muMDA kise nAla nI boladA nI
Since you stopped speaking to me, this boy doesn't utter a word to anyone else
ਕਿਸੇ ਨਾਲ ਨੀ ਬੋਲਦਾ ਨੀ ਕਿਸੇ ਨਾਲ ਨੀ ਬੋਲਦਾ ਨੀ
kise nAla nI boladA nI kise nAla nI boladA nI
Doesn't speak to anyone, doesn't speak to anyone
ਕਿਸੇ ਨਾਲ ਨੀ ਬੋਲਦਾ
kise nAla nI boladA
Doesn't speak to anyone
ਹੋ ਟੁੱਟੀਆਂ ਤਣਾਵਾਂ ਤੋਂ ਪਤੰਗ ਜਿਵੇਂ ਡੋਲਦਾ ਨੀ
ho TuTTIAM taNAvAM toM pataMga jiveM DoladA nI
Like a kite drifting aimlessly when its strings are snapped
ਤੂੰ ਨਾ ਬੁਲਾਵੇਂ ਮੁੰਡਾ ਕਿਸੇ ਨਾਲ ਨੀ ਬੋਲਦਾ ਨੀ
tUM nA bulAveM muMDA kise nAla nI boladA nI
Since you stopped speaking to me, this boy doesn't utter a word to anyone else
ਕਿਸੇ ਨਾਲ ਨੀ ਬੋਲਦਾ ਨੀ ਕਿਸੇ ਨਾਲ ਨੀ ਬੋਲਦਾ
kise nAla nI boladA nI kise nAla nI boladA
Doesn't speak to anyone, doesn't speak to anyone
ਦੇਖਾਂਗੇ ਦੇਖਾਂਗੇ ਕਹਿ ਕੇ ਨਿੱਤ ਟਾਲਾ ਲਾਉਣ ਵਾਲੀਏ
dekhAMge dekhAMge kahi ke nitta TAlA lAuNa vAlIe
O you, who keeps putting me off by saying "we'll see, we'll see"
ਨੇੜੇ ਨਾ ਤੂੰ ਆਵੇਂ ਦੂਰੋਂ ਦੂਰੋਂ ਚਾਹੁਣ ਵਾਲੀਏ
ne.De nA tUM AveM dUroM dUroM chAhuNa vAlIe
O you, who loves me from a distance but won't come near
ਯਾਰਾਂ ਨੂੰ ਜਗਾਵੇਂ ਨਿੱਤ ਲਾਰਾ ਲਾ ਕੇ ਸੌਣ ਵਾਲੀਏ
yArAM nUM jagAveM nitta lArA lA ke sauNa vAlIe
O you, who keeps [Yaar: close friends/brothers] awake with false promises before you sleep
ਹੋ ਤੇਰੇ ਨਾਲ ਖੁੱਲ੍ਹੇ ਦਿਲ ਕਿਸੇ ਨਾਲ ਨੀ ਖੋਲ੍ਹਦਾ ਨੀ
ho tere nAla khullhe dila kise nAla nI kholhadA nI
I've bared my heart to you, but I don't open up to anyone else
ਕਿਸੇ ਨਾਲ ਨੀ ਖੋਲ੍ਹਦਾ ਨੀ ਕਿਸੇ ਨਾਲ ਨੀ ਖੋਲ੍ਹਦਾ
kise nAla nI kholhadA nI kise nAla nI kholhadA
Don't open up to anyone, don't open up to anyone
ਹੋ ਟੁੱਟੀਆਂ ਤਣਾਵਾਂ ਤੋਂ ਪਤੰਗ ਜਿਵੇਂ ਡੋਲਦਾ ਨੀ
ho TuTTIAM taNAvAM toM pataMga jiveM DoladA nI
Like a kite drifting aimlessly when its strings are snapped
ਤੂੰ ਨਾ ਬੁਲਾਵੇਂ ਮੁੰਡਾ ਕਿਸੇ ਨਾਲ ਨੀ ਬੋਲਦਾ ਨੀ
tUM nA bulAveM muMDA kise nAla nI boladA nI
Since you stopped speaking to me, this boy doesn't utter a word to anyone else
ਕਿਸੇ ਨਾਲ ਨੀ ਬੋਲਦਾ ਨੀ ਕਿਸੇ ਨਾਲ ਨੀ ਬੋਲਦਾ ਨੀ
kise nAla nI boladA nI kise nAla nI boladA nI
Doesn't speak to anyone, doesn't speak to anyone
ਕਿਸੇ ਨਾਲ ਨੀ ਬੋਲਦਾ
kise nAla nI boladA
Doesn't speak to anyone
ਕਰਾਂ ਤੇ ਕਰਾਂ ਮੈਂ ਦੱਸ ਕੀ
karAM te karAM maiM dassa kI
Tell me, what should I do, what can I do?
ਕਰਾਂ ਤੇ ਕਰਾਂ ਮੈਂ ਦੱਸ ਕੀ ਮੈਸੇਜਾਂ 'ਚ ਦਿਲ ਪਾਉਣ ਵਾਲੀਏ
karAM te karAM maiM dassa kI maisejAM 'cha dila pAuNa vAlIe
Tell me, what should I do, O you who keeps sending heart emojis in messages
ਗੱਭਰੂ ਦਾ ਲੱਗਦਾ ਨੀ ਜੀ
gabbharU dA laggadA nI jI
This [Gabru: a young, fit, and prime Punjabi man] can't find peace of mind
ਗੱਭਰੂ ਦਾ ਲੱਗਦਾ ਨੀ ਜੀ ਸਾਡੇ ਨਾਂ ਪਿੱਛੇ ਜੀ ਲਾਉਣ ਵਾਲੀਏ
gabbharU dA laggadA nI jI sADe nAM pichChe jI lAuNa vAlIe
This [Gabru: a young, fit, and prime Punjabi man] can't find peace, O you who adds "Ji" [Ji: a suffix denoting respect and affection] to my name
ਗੱਭਰੂ ਦਾ ਲੱਗਦਾ ਨੀ ਜੀ
gabbharU dA laggadA nI jI
This [Gabru: a young, fit, and prime Punjabi man] can't find peace of mind
ਗੱਭਰੂ ਦਾ ਲੱਗਦਾ ਨੀ ਜੀ ਮੇਰੇ ਨਾਂ ਪਿੱਛੇ ਜੀ ਲਾਉਣ ਵਾਲੀਏ
gabbharU dA laggadA nI jI mere nAM pichChe jI lAuNa vAlIe
This [Gabru: a young, fit, and prime Punjabi man] can't find peace, O you who adds "Ji" to my name
ਹੋ ਅਰਜਨ ਤੇਰੇ ਪਿੱਛੇ ਅੱਖਾਂ ਫਿਰੇ ਡੋਲਦਾ ਨੀ
ho arajana tere pichChe akkhAM phire DoladA nI
[Arjan: Self-reference to the artist, Arjan Dhillon] is wandering with eyes searching only for you
ਅੱਖਾਂ ਫਿਰੇ ਡੋਲਦਾ ਨੀ ਅੱਖਾਂ ਫਿਰੇ ਡੋਲਦਾ
akkhAM phire DoladA nI akkhAM phire DoladA
His eyes keep searching, his eyes keep searching
ਹੋ ਟੁੱਟੀਆਂ ਤਣਾਵਾਂ ਤੋਂ ਪਤੰਗ ਜਿਵੇਂ ਡੋਲਦਾ ਨੀ
ho TuTTIAM taNAvAM toM pataMga jiveM DoladA nI
Like a kite drifting aimlessly when its strings are snapped
ਤੂੰ ਨਾ ਬੁਲਾਵੇਂ ਮੁੰਡਾ ਕਿਸੇ ਨਾਲ ਨੀ ਬੋਲਦਾ ਨੀ
tUM nA bulAveM muMDA kise nAla nI boladA nI
Since you stopped speaking to me, this boy doesn't utter a word to anyone else
ਕਿਸੇ ਨਾਲ ਨੀ ਬੋਲਦਾ ਨੀ ਕਿਸੇ ਨਾਲ ਨੀ ਬੋਲਦਾ
kise nAla nI boladA nI kise nAla nI boladA
Doesn't speak to anyone, doesn't speak to anyone

Share

More by Arjan Dhillon

View all songs →