Kuz Saal
ਪਹਿਲਾ ਪਹਿਰ ਉਮਰਾਂ ਦਾ ਖਾ ਲਿਆ ਪੜ੍ਹਾਈਆਂ ਨੇ
pahilA pahira umarAM dA khA liA pa.DhAIAM ne
The first watch of my life was consumed by studies
ਦੂਜਾ ਪਹਿਰ ਉਮਰਾਂ ਦਾ ਖਾ ਲਿਆ ਕਮਾਈਆਂ ਨੇ
dUjA pahira umarAM dA khA liA kamAIAM ne
The second watch of my life was consumed by earning a living
ਦੋ ਪਹਿਰ ਤੇਰੇ ਲਈ ਸਾਂਭੇ ਨੇ
do pahira tere laI sAMbhe ne
I have saved two watches just for you
ਦਿਲ ਦਾ ਦਰਦ ਸੁਣਾਉਣ ਨੂੰ
dila dA darada suNAuNa nUM
To share the deep ache of my heart with you
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
kujha sAla maiM pAse rakkha lae ne
I have set aside a few years of my life
ਤੇਰੇ ਨਾਲ ਬਿਤਾਉਣ ਨੂੰ, ਬਿਤਾਉਣ ਨੂੰ
tere nAla bitAuNa nUM, bitAuNa nUM
To spend them with you, to spend them with you
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
kujha sAla maiM pAse rakkha lae ne
I have set aside a few years of my life
ਤੇਰੇ ਨਾਲ ਬਿਤਾਉਣ ਨੂੰ, ਬਿਤਾਉਣ ਨੂੰ
tere nAla bitAuNa nUM, bitAuNa nUM
To spend them with you, to spend them with you
ਹਾਏ ਦੂਰ ਬੈਠਿਆਂ ਦਾ ਹੁੰਦਾ ਰੁੱਸਣਾ ਮਨਾਉਣਾ ਕਾਹਦਾ ਕੋਲ ਹੋਈਏ ਫ਼ੇਰ ਗੱਲ ਹੋਰ ਐ
hAe dUra baiThiAM dA huMdA russaNA manAuNA kAhadA kola hoIe pha਼era galla hora ai
What use is [Roosna: the romantic pouting and making up] from afar? If we were close, it would be a different story
ਸਾਹਾਂ ਵਰਗਿਆਂ ਬਿਨਾਂ ਹੁੰਦਾ ਏ ਜਿਉਣਾ ਕਾਹਦਾ ਕੋਲ ਹੋਈਏ ਫ਼ੇਰ ਗੱਲ ਹੋਰ ਐ
sAhAM varagiAM binAM huMdA e jiuNA kAhadA kola hoIe pha਼era galla hora ai
What use is living without those who are like my very breath? If we were close, it would be a different story
ਹਾਏ ਅੱਖਾਂ ਨਾਲ ਗੱਲਾਂ ਕਰਨ ਲਈ
hAe akkhAM nAla gallAM karana laI
To converse through our eyes
ਨਾਲੇ ਗਲ ਤੈਨੂੰ ਲਾਉਣ ਨੂੰ
nAle gala tainUM lAuNa nUM
And to hold you close in my arms
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
kujha sAla maiM pAse rakkha lae ne
I have set aside a few years of my life
ਤੇਰੇ ਨਾਲ ਬਿਤਾਉਣ ਨੂੰ, ਬਿਤਾਉਣ ਨੂੰ
tere nAla bitAuNa nUM, bitAuNa nUM
To spend them with you, to spend them with you
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
kujha sAla maiM pAse rakkha lae ne
I have set aside a few years of my life
ਤੇਰੇ ਨਾਲ ਬਿਤਾਉਣ ਨੂੰ, ਬਿਤਾਉਣ ਨੂੰ
tere nAla bitAuNa nUM, bitAuNa nUM
To spend them with you, to spend them with you
ਹਾਏ ਅਜੇ ਅਸੀਂ ਹੱਥ ਤੇਰਾ ਫੜ ਕੇ ਏ ਤੁਰਨਾ ਮੋਢੇ ਉੱਤੇ ਸਿਰ ਵੀ ਐ ਰੱਖਣਾ
hAe aje asIM hattha terA pha.Da ke e turanA moDhe utte sira vI ai rakkhaNA
I still have to walk while holding your hand, and rest my head upon your shoulder
ਹਾਏ ਅਸੀਂ ਕਿੰਨਾ ਚਾਹੁੰਦੇ ਤੈਨੂੰ ਤੂੰ ਕਿੰਨਾ ਚਾਹੁੰਦਾ ਸਾਨੂੰ ਪੁੱਛਣਾ ਏ ਨਾਲੇ ਤੈਨੂੰ ਦੱਸਣਾ
hAe asIM kiMnA chAhuMde tainUM tUM kiMnA chAhuMdA sAnUM puchChaNA e nAle tainUM dassaNA
I want to ask how much you love me, and tell you how much I adore you
ਸਾਨੂੰ ਸੱਤ ਜਨਮਾਂ ਦਾ ਸਾਥ ਮਿਲੇ
sAnUM satta janamAM dA sAtha mile
May we be blessed with a bond of seven lifetimes
ਤੈਨੂੰ ਰੱਜ ਰੱਜ ਚਾਹੁਣ ਨੂੰ
tainUM rajja rajja chAhuNa nUM
So I can love you to my heart's content, over and over
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
kujha sAla maiM pAse rakkha lae ne
I have set aside a few years of my life
ਤੇਰੇ ਨਾਲ ਬਿਤਾਉਣ ਨੂੰ, ਬਿਤਾਉਣ ਨੂੰ
tere nAla bitAuNa nUM, bitAuNa nUM
To spend them with you, to spend them with you
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
kujha sAla maiM pAse rakkha lae ne
I have set aside a few years of my life
ਤੇਰੇ ਨਾਲ ਬਿਤਾਉਣ ਨੂੰ, ਬਿਤਾਉਣ ਨੂੰ
tere nAla bitAuNa nUM, bitAuNa nUM
To spend them with you, to spend them with you