Likhari
ਪਹਿਲੀ ਤੱਕਣੀ ਦੇ ਵਿਚ ਪਹਿਲੀ ਵਾਰੀ ਲੈ ਜਾਂਦਾ ਹੈ
pahilI takkaNI de vicha pahilI vArI lai jAMdA hai
With just the first glance, he sweeps everything away in one go
ਦਰਜ਼ੀ ਤੋਂ ਲੈਣੀ ਹੁੰਦੀ ਜੋ ਮੇਚ ਲਿਖਾਰੀ ਲੈ ਜਾਂਦਾ ਹੈ
daraja਼I toM laiNI huMdI jo mecha likhArI lai jAMdA hai
The measurements meant for a tailor, the [Likhari: writer/lyricist] takes them away instead
ਬਹਿ ਕੇ ਨਾ ਮੁੰਡਿਆਂ ਨਾਲ ਲੰਘਿਆ ਕਰ ਉਹਦਾ ਵੀ ਇਹੋ ਕਿੱਤਾ ਹੈ
bahi ke nA muMDiAM nAla laMghiA kara uhadA vI iho kittA hai
Don't just pass by while sitting with other boys, that is his profession too
ਨੀ ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ ਮੈਂ ਗੀਤ ਬਣਾ ਦਿੱਤਾ ਹੈ
nI pahilAM tere varagIAM kaIAM nUM maiM gIta baNA dittA hai
[Ni: a gender-specific vocative used to address a woman directly], I have already turned many like you into songs before

ਉਹ ਜਿਹੜਾ ਅੜਿਆ ਦਿਮਾਗ਼ ਲਾ ਕੇ ਫੱਟਾਂ ਤੇ ਮਲ੍ਹਮਾਂ ਵਾਲੇ ਹਾਂ
uha jiha.DA a.DiA dimAga਼ lA ke phaTTAM te malhamAM vAle hAM
The one who stayed stubborn, I am of those who apply balm to wounds with my mind
ਸਾਡਾ ਵੈਰ ਵੀ ਮਾੜਾ ਪਿਆਰ ਵੀ ਮਾੜਾ ਕਲਮਾਂ ਵਾਲੇ ਹਾਂ
sADA vaira vI mA.DA piAra vI mA.DA kalamAM vAle hAM
My enmity is dangerous and my love is too, for I am a man of the pen
ਕਰ ਦਊਂ ਰਾਤੋ ਰਾਤ ਮਸ਼ਹੂਰ ਜੇ ਤੈਨੂੰ ਟੌਪਿਕ ਮੰਨ ਲਊਂਗਾ
kara daUM rAto rAta masa਼hUra je tainUM Taupika maMna laUMgA
I will make you famous overnight if I choose to make you my subject
ਕਿੱਥੇ ਬਚ ਕੇ ਜਾਵੇਂਗੀ ਤਰਜ਼ਾਂ ਵਿਚ ਬੰਨ੍ਹ ਲਊਂਗਾ
kitthe bacha ke jAveMgI taraja਼AM vicha baMnha laUMgA
Where will you escape? I will bind you within my melodies
ਨੀ ਪਹਿਲਾਂ ਕਿੰਨੇ ਨਾਗ ਪਰਾਂਦਿਆਂ ਨੂੰ ਮੈਂ ਕੀਲ ਬਿਠਾ ਦਿੱਤਾ ਹੈ
nI pahilAM kiMne nAga parAMdiAM nUM maiM kIla biThA dittA hai
[Ni: a gender-specific vocative used to address a woman directly], I have charmed many cobra-like [Paranda: traditional silk hair-braid tassels] into submission before
ਨੀ ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ ਮੈਂ ਗੀਤ ਬਣਾ ਦਿੱਤਾ ਹੈ
nI pahilAM tere varagIAM kaIAM nUM maiM gIta baNA dittA hai
[Ni: a gender-specific vocative used to address a woman directly], I have already turned many like you into songs before
ਨੀ ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ ਮੈਂ ਗੀਤ ਬਣਾ ਦਿੱਤਾ ਹੈ
nI pahilAM tere varagIAM kaIAM nUM maiM gIta baNA dittA hai
[Ni: a gender-specific vocative used to address a woman directly], I have already turned many like you into songs before
ਚਾਹਾਂ ਵਿਚ ਹੀ ਖ਼ੁਸ਼ ਹੋਵੇਗੀ ਸੋਚਾਂ ਵਿਚ ਪਾ ਦਊਂਗਾ
chAhAM vicha hI kha਼usa਼ hovegI sochAM vicha pA daUMgA
You will find joy in your desires, but I will leave you lost in your thoughts
ਤੇਰੇ ਬੁੱਲ੍ਹਾਂ ਦੀ ਗੱਲ ਚੱਕ ਕੇ ਮੈਂ ਦੁਨੀਆ ਨੂੰ ਨਚਾ ਦਊਂਗਾ
tere bullhAM dI galla chakka ke maiM dunIA nUM nachA daUMgA
I will take the secret of your lips and make the whole world dance to it
ਜੇ ਇੱਕ ਵਾਰ ਜ਼ਿੱਦ ਤੇ ਆ ਗਈ ਫਿਰ ਜਾਣੀ ਨਾ ਟਾਲੀ ਨੀ
je ikka vAra ja਼idda te A gaI phira jANI nA TAlI nI
If I once become [Garari Adh Gai: stubbornly fixated] on my whim, it cannot be brushed aside
ਮੈਥੋਂ ਲਿਖ ਹੋਜੂ ਕੋਈ ਗੱਲ ਨਾ ਦੱਸ ਪਰਦੇ ਵਾਲੀ ਨੀ
maithoM likha hojU koI galla nA dassa parade vAlI nI
I might end up writing something, so do not tell me any veiled secrets
ਉਹ ਟੁੱਟੀਆਂ ਲੱਗੀਆਂ ਦਾ ਹਰ ਕਿੱਸਾ ਮੈਂ ਦੁਨੀਆ ਨੂੰ ਸੁਣਾ ਦਿੱਤਾ ਹੈ
uha TuTTIAM laggIAM dA hara kissA maiM dunIA nUM suNA dittA hai
I have already told the world every tale of broken relationships
ਉਹ ਟੁੱਟੀਆਂ ਲੱਗੀਆਂ ਦਾ ਹਰ ਕਿੱਸਾ ਮੈਂ ਦੁਨੀਆ ਨੂੰ ਸੁਣਾ ਦਿੱਤਾ ਹੈ
uha TuTTIAM laggIAM dA hara kissA maiM dunIA nUM suNA dittA hai
I have already told the world every tale of broken relationships
ਨੀ ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ ਮੈਂ ਗੀਤ ਬਣਾ ਦਿੱਤਾ ਹੈ
nI pahilAM tere varagIAM kaIAM nUM maiM gIta baNA dittA hai
[Ni: a gender-specific vocative used to address a woman directly], I have already turned many like you into songs before
ਨੀ ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ ਮੈਂ ਗੀਤ ਬਣਾ ਦਿੱਤਾ ਹੈ
nI pahilAM tere varagIAM kaIAM nUM maiM gIta baNA dittA hai
[Ni: a gender-specific vocative used to address a woman directly], I have already turned many like you into songs before
ਜੋ ਨਜ਼ਰਾਂ ਮੂਹਰੋਂ ਲੰਘਿਆ ਤੇ ਜੋ ਹੋਈ ਬੀਤੀ ਆ
jo naja਼rAM mUharoM laMghiA te jo hoI bItI A
Whatever passed before my eyes and whatever has come to pass
ਵੈਰ ਇਸ਼ਕ ਜਵਾਨੀ ਗੱਲ ਦਰਦਾਂ ਦੀ ਕੀਤੀ ਆ
vaira isa਼ka javAnI galla daradAM dI kItI A
I have spoken of feuds, love, youth, and the depths of pain
ਯੋਧਿਆਂ ਦੀ ਪਾਵਾਂ ਬਾਤ ਨੀ ਮੁੰਡਾ ਟੰਗ ਕੇ ਗਾਊਗਾ
yodhiAM dI pAvAM bAta nI muMDA TaMga ke gAUgA
I recite the legends of warriors, and this boy will sing with his head held high
ਅਰਜਨ ਇਤਿਹਾਸ ਸੁਣਾਵੇ ਨਾਲੇ ਬਣਾ ਕੇ ਜਾਊਗਾ
arajana itihAsa suNAve nAle baNA ke jAUgA
Arjan [Self-reference to the artist, Arjan Dhillon] tells history and will create it before he leaves
ਉਹ ਆਕੜ ਵਾਲਾ ਚੁਬਾਰਾ ਮੈਂ ਕਈਆਂ ਦਾ ਢਾਹ ਦਿੱਤਾ ਹੈ
uha Aka.Da vAlA chubArA maiM kaIAM dA DhAha dittA hai
I have demolished the high attics of arrogance for many people