Lip Shade

by Arjan Dhillon

ਹੋ ਬੈਠ ਕੇ ਸੀਟ ਉੱਤੇ ਪਿਆ ਸੀ ਜੋ ਬੁੱਕ ਨੀ
ho baiTha ke sITa utte piA sI jo bukka nI
Oh, sitting on that seat which was already booked [Ni/Nee: a gender-specific vocative used to address a woman directly]
ਹਰ ਇੱਕ ਮੈਨੂੰ ਪੁੱਛੇ ਨੀ ਮੈਂ ਫਿਰਾਂ ਅੱਖਾਂ ਫੇਰਦਾ
hara ikka mainUM puchChe nI maiM phirAM akkhAM pheradA
Everyone questions me while I keep averting my eyes
ਮੇਰੀ ਹੁੱਡੀ ਤੇ ਸਟੇਨ ਲਿਪਸ਼ੇਡ ਦਾ
merI huDDI te saTena lipasa਼eDa dA
There is a stain of lip-shade on my hoodie
ਹਰ ਇੱਕ ਯਾਰ ਛੇੜਦਾ ਹਰ ਇੱਕ ਯਾਰ ਛੇੜਦਾ
hara ikka yAra Che.DadA hara ikka yAra Che.DadA
Every [Yaar: close friends/brothers; carries significant cultural weight regarding loyalty] is teasing me, every friend is teasing
ਮੇਰੀ ਹੁੱਡੀ ਤੇ ਸਟੇਨ ਲਿਪਸ਼ੇਡ ਦਾ
merI huDDI te saTena lipasa਼eDa dA
There is a stain of lip-shade on my hoodie
ਹਰ ਇੱਕ ਯਾਰ ਛੇੜਦਾ ਹਰ ਇੱਕ ਯਾਰ ਛੇੜਦਾ
hara ikka yAra Che.DadA hara ikka yAra Che.DadA
Every [Yaar: close friends/brothers] is teasing me, every friend is teasing
ਹਾਏ ਜਿਨ੍ਹਾਂ ਨਾਲ ਯਾਰੀ ਸਾਲ ਗਾਲ ਕੇ ਨੀ ਜੋੜੇ
hAe jinhAM nAla yArI sAla gAla ke nI jo.De
Haye, these friendships were forged by spending years together
ਸਿੰਗਲ ਹੀ ਆ ਸਾਰੇ ਬਿੱਲੋ ਟਿੱਕੇ ਨਾ ਥੋੜੇ
siMgala hI A sAre billo Tikke nA tho.De
They are all single, [Billo: a term of endearment for a beautiful girl, often implying light/hazel eyes], and not a single one is settled
ਮਿੱਤਰਾਂ ਦੇ ਮਿੱਤਰਾਂ ਦੀ ਹਿੱਕ ਜਾਵੇ ਸੜਦੀ
mittarAM de mittarAM dI hikka jAve sa.DadI
The hearts of this friend's friends are burning with envy
ਹਾਏ ਹੀਲਾਂ ਲੂਬੂਟੌਨ ਦੀਆਂ ਪਾ ਕੇ ਜਦੋਂ ਚੜ੍ਹਦੀ
hAe hIlAM lUbUTauna dIAM pA ke jadoM cha.DhadI
Haye, when you climb in wearing those Louboutin heels
ਹਾਣ ਦੀਏ ਮੁੱਕਦੇ ਨਹੀਂ ਮਸਲੇ
hANa dIe mukkade nahIM masale
O partner of my age, these complications never seem to end
ਹੱਥ ਵਿਚ ਅਸਲੇ ਓ ਜ਼ੁਲਫ਼ਾਂ ਚ ਖੇਡਦਾ
hattha vicha asale o ja਼ulapha਼AM cha kheDadA
With weapons in hand, yet my fingers play in your tresses
ਮੇਰੀ ਹੁੱਡੀ ਤੇ ਸਟੇਨ ਲਿਪਸ਼ੇਡ ਦਾ
merI huDDI te saTena lipasa਼eDa dA
There is a stain of lip-shade on my hoodie
ਹਰ ਇੱਕ ਯਾਰ ਛੇੜਦਾ ਹਰ ਇੱਕ ਯਾਰ ਛੇੜਦਾ
hara ikka yAra Che.DadA hara ikka yAra Che.DadA
Every [Yaar: close friends/brothers] is teasing me, every friend is teasing
ਮੇਰੀ ਹੁੱਡੀ ਤੇ ਸਟੇਨ ਲਿਪਸ਼ੇਡ ਦਾ
merI huDDI te saTena lipasa਼eDa dA
There is a stain of lip-shade on my hoodie
ਹਰ ਇੱਕ ਯਾਰ ਛੇੜਦਾ ਹਰ ਇੱਕ ਯਾਰ ਛੇੜਦਾ
hara ikka yAra Che.DadA hara ikka yAra Che.DadA
Every [Yaar: close friends/brothers] is teasing me, every friend is teasing
ਹੋ ਲਾਟ ਜਿਹਾ ਗੱਭਰੂ ਏ ਕੱਢਦਾ ਏ ਹੱਗ
ho lATa jihA gabbharU e kaDDhadA e hagga
Oh, this young man is like a flame, radiating a glow
ਪਾਉਣੀ ਏ ਡਰੈੱਸਾਂ ਤੂੰ ਵੀ ਬਿੱਲੋ ਬੌਡੀ ਹੱਗ
pAuNI e DaraissAM tUM vI billo bauDI hagga
And you too, [Billo: beautiful girl], wear those body-hugging dresses
ਹਾਏ ਤੇਰੇ ਬਿਨਾਂ ਹੋਰ ਕਿਹੜੀ ਨੇੜੇ ਹੋ ਜੇ ਸੋਹਣੀਏ
hAe tere binAM hora kiha.DI ne.De ho je sohaNIe
Haye, who else but you could ever get this close, beautiful?
ਉਹ ਸਿਪ-ਸਿਪ ਕਰਦੀ ਏ ਰੋਜ਼ ਪੱਟ ਹੋਣੀਏ
uha sipa-sipa karadI e roja਼ paTTa hoNIe
She takes sips of me every day, that heart-stealer
ਲੱਗੇ ਸ਼ਰੇਆਮ ਤੇਰੇ ਉੱਤੇ ਇਲਜ਼ਾਮ
lagge sa਼reAma tere utte ilaja਼Ama
Accusations are being leveled against you in broad daylight
ਹਾਏ ਨੀ ਲੱਗੇ ਸ਼ਰੇਆਮ ਤੇਰੇ ਉੱਤੇ ਇਲਜ਼ਾਮ
hAe nI lagge sa਼reAma tere utte ilaja਼Ama
Haye, accusations are being leveled against you in broad daylight
ਪਾਇਆ ਆ ਹੁਸਨਾਂ ਦੇ ਘੇਰ ਦਾ
pAiA A husanAM de ghera dA
For the trap your beauty has laid out
ਹੋ ਮੇਰੀ ਹੁੱਡੀ ਤੇ ਸਟੇਨ ਲਿਪਸ਼ੇਡ ਦਾ
ho merI huDDI te saTena lipasa਼eDa dA
Oh, there is a stain of lip-shade on my hoodie
ਹਰ ਇੱਕ ਯਾਰ ਛੇੜਦਾ ਹਰ ਇੱਕ ਯਾਰ ਛੇੜਦਾ
hara ikka yAra Che.DadA hara ikka yAra Che.DadA
Every [Yaar: close friends/brothers] is teasing me, every friend is teasing
ਹੋ ਮੇਰੀ ਹੁੱਡੀ ਤੇ ਸਟੇਨ ਲਿਪਸ਼ੇਡ ਦਾ
ho merI huDDI te saTena lipasa਼eDa dA
Oh, there is a stain of lip-shade on my hoodie
ਹਰ ਇੱਕ ਯਾਰ ਛੇੜਦਾ ਹਰ ਇੱਕ ਯਾਰ ਛੇੜਦਾ
hara ikka yAra Che.DadA hara ikka yAra Che.DadA
Every [Yaar: close friends/brothers] is teasing me, every friend is teasing
ਹੋ ਨਾਮ ਤੇਰਾ ਰੱਖਣਾ ਪਿਆਰ ਨਾਲ ਨਿੱਕਾ ਸੋਹਣੀਏ
ho nAma terA rakkhaNA piAra nAla nikkA sohaNIe
Oh, I must give you a cute nickname with love, beautiful
ਅਸੀਂ ਰੱਖਦੇ ਨਹੀਂ ਕੋਈ ਸਾਈਡ ਚਿੱਕਾ ਸੋਹਣੀਏ
asIM rakkhade nahIM koI sAIDa chikkA sohaNIe
We don't keep any "side-chicks" around us, beautiful
ਹੋ ਗੱਲ ਸੋਫ਼ੀ ਕਹਿੰਨਾ ਪੀ ਕੇ ਨਹੀਂ ਆਖੀ ਨਖਰੋ
ho galla sopha਼I kahiMnA pI ke nahIM AkhI nakharo
Oh, I say this while sober, not under any influence, girl
ਮੈਨੂੰ ਲੱਗਦੀ ਏ ਓਦਾਂ ਦੀ ਤੂੰ ਚਾਚੀ ਨਖਰੋ
mainUM laggadI e odAM dI tUM chAchI nakharo
To me, you seem like the perfect one [Chachi: literally aunt; here used as a playful slang for a woman who commands the household/circle]
ਹੋ ਅਰਜਨ ਅਰਜਨ ਨਾਲ ਯਾਰ ਦਰਜਨ
ho arajana arajana nAla yAra darajana
Oh, with [Arjan: Self-reference to the song's lyricist/artist] there is a dozen of his brothers
ਅਰਜਨ ਅਰਜਨ ਨਾਲ ਯਾਰ ਦਰਜਨ
arajana arajana nAla yAra darajana
With Arjan, there is a dozen of his brothers
ਯਾਰੀਆਂ ਦੇ ਪਿੱਛੇ ਜੋ ਸਹੇੜਦਾ
yArIAM de pichChe jo sahe.DadA
Who invites trouble just for the sake of his friendships
ਤੇਰੀ ਹੁੱਡੀ ਤੇ ਸਟੇਨ ਲਿਪਸ਼ੇਡ ਦਾ
terI huDDI te saTena lipasa਼eDa dA
There is a stain of lip-shade on your hoodie
ਹਰ ਇੱਕ ਯਾਰ ਛੇੜਦਾ ਹਰ ਇੱਕ ਯਾਰ ਛੇੜਦਾ
hara ikka yAra Che.DadA hara ikka yAra Che.DadA
Every [Yaar: close friends/brothers] is teasing me, every friend is teasing
ਤੇਰੀ ਹੁੱਡੀ ਤੇ ਸਟੇਨ ਲਿਪਸ਼ੇਡ ਦਾ
terI huDDI te saTena lipasa਼eDa dA
There is a stain of lip-shade on your hoodie
ਹਰ ਇੱਕ ਯਾਰ ਛੇੜਦਾ ਹਰ ਇੱਕ ਯਾਰ ਛੇੜਦਾ
hara ikka yAra Che.DadA hara ikka yAra Che.DadA
Every [Yaar: close friends/brothers] is teasing me, every friend is teasing

Share

More by Arjan Dhillon

View all songs →