Long Back
by Arjan Dhillonft Mxrci
ਜੱਟੀਏ ਮੈਂ ਜਦੋਂ ਤੈਨੂੰ ਪਹਿਲੀ ਵਾਰੀ ਦੇਖਿਆ ਸੀ
jaTTIe maiM jadoM tainUM pahilI vArI dekhiA sI
O [Jattiye: Female of the Jatt community], when I saw you for the very first time
ਅੱਖਾਂ ਜਿਹੀਆਂ ਨਾਲ ਜਦੋਂ ਤੈਨੂੰ ਮੱਥਾ ਟੇਕਿਆ ਸੀ
akkhAM jihIAM nAla jadoM tainUM matthA TekiA sI
When I bowed to your beauty with my very eyes
ਉਹ ਤੇਰੀ ਵੀ ਜਵਾਨੀ ਉਦੋਂ ਚੌੜ ਸੀ ਜੱਟੀਏ
uha terI vI javAnI udoM chau.Da sI jaTTIe
Even your youth was in full bloom back then, [Jattiye: Female of the Jatt community]
ਨੀ ਸਾਡੀ ਗੱਲਬਾਤ ਉਦੋਂ ਹੋਰ ਸੀ ਜੱਟੀਏ
nI sADI gallabAta udoM hora sI jaTTIe
[Ni: a gender-specific vocative used to address a woman directly], our vibe was on a different level back then
ਮੋਢੇ ਵਾਰ-ਵਾਰ ਥੰਮ੍ਹ ਢਾਉਣ ਜਿਹੀ ਲੱਗੇ ਸੀ
moDhe vAra-vAra thaMmha DhAuNa jihI lagge sI
It felt as if our shoulders were strong enough to tear down pillars
ਤੈਨੂੰ ਪਰਪੋਜ਼ ਜੀ ਉਦੋਂ ਆਉਣ ਜਿਹੀ ਲੱਗੇ ਸੀ
tainUM parapoja਼ jI udoM AuNa jihI lagge sI
It felt as if I was just about to propose to you
ਨੀ ਸਾਨੂੰ ਵੀ ਲੜਾਈਆਂ ‘ਚ ਬੁਲਾਉਣ ਜਿਹੀ ਲੱਗੇ ਸੀ
nI sAnUM vI la.DAIAM ‘cha bulAuNa jihI lagge sI
[Ni: a gender-specific vocative used to address a woman directly], it felt like I was being summoned into street brawls

ਸਾਨੂੰ ਵੀ ਲੜਾਈਆਂ ‘ਚ ਬੁਲਾਉਣ ਜਿਹੀ ਲੱਗੇ ਸੀ
sAnUM vI la.DAIAM ‘cha bulAuNa jihI lagge sI
It felt like I was being summoned into street brawls

ਹੋ ਨਵਾਂ-ਨਵਾਂ ਹੱਥ ਪਿਆ [?] ਲਿਆ ਜੇ
ho navAM-navAM hattha piA [?] liA je
Our hands had just started getting used to [the gym/weights]
ਦੱਸਦਾ ਸੀ ਚਾਅ ਕੇ ਦੇਸੀ ਕੀਹਦਾ ਡੌਲ਼ਾ ਕਿੰਨੇ ਸਾਈਜ਼ ਦਾ ਸੀ
dassadA sI chAa ke desI kIhadA Daula਼A kiMne sAIja਼ dA sI
Our excitement showed as we bragged about whose bicep was what size

ਹੋ ਉਦੋਂ ਪਹਿਲੀ ਵਾਰੀ ਤੂੰ ਸਟ੍ਰੇਟ ਜੇ ਕਰਾਏ ਸੀ
ho udoM pahilI vArI tUM saTreTa je karAe sI
Back then, you had just gotten your hair straightened for the first time
ਚੁੰਮਣੇ ਸੀ ਕੰਢੇ ਤੇ ਵੈਸ਼ਨੋ ਇੱਥੇ ਆਏ ਸੀ
chuMmaNe sI kaMDhe te vaisa਼no itthe Ae sI
We had come to the [Vaishno: a vegetarian dhaba/eatery] to spend time on the banks
ਮੁੰਡੇ ਉੱਤੇ ਰੌਲੇ ਜਿਹੇ ਮੁਕਾਉਣ ਜਿਹੀ ਲੱਗੇ ਸੀ
muMDe utte raule jihe mukAuNa jihI lagge sI
It felt like the troubles surrounding this boy were finally ending
ਨਾਲ ਦੀਆਂ ਸਹੇਲੀਆਂ ਗਵਾਉਣ ਜਿਹੀ ਲੱਗੇ ਸੀ
nAla dIAM sahelIAM gavAuNa jihI lagge sI
It felt like you were about to lose your group of girlfriends to me
ਹੋ ਤੈਨੂੰ ਪਰਪੋਜ਼ ਜੀ ਉਦੋਂ ਆਉਣ ਜਿਹੀ ਲੱਗੇ ਸੀ
ho tainUM parapoja਼ jI udoM AuNa jihI lagge sI
It felt as if I was just about to propose to you
ਨੀ ਸਾਨੂੰ ਵੀ ਲੜਾਈਆਂ ‘ਚ ਬੁਲਾਉਣ ਜਿਹੀ ਲੱਗੇ ਸੀ
nI sAnUM vI la.DAIAM ‘cha bulAuNa jihI lagge sI
[Ni: a gender-specific vocative used to address a woman directly], it felt like I was being summoned into street brawls
ਤੈਨੂੰ ਪਰਪੋਜ਼ ਜੀ ਉਦੋਂ ਆਉਣ ਜਿਹੀ ਲੱਗੇ ਸੀ
tainUM parapoja਼ jI udoM AuNa jihI lagge sI
It felt as if I was just about to propose to you
ਨੀ ਸਾਨੂੰ ਵੀ ਲੜਾਈਆਂ ‘ਚ ਬੁਲਾਉਣ ਜਿਹੀ ਲੱਗੇ ਸੀ
nI sAnUM vI la.DAIAM ‘cha bulAuNa jihI lagge sI
[Ni: a gender-specific vocative used to address a woman directly], it felt like I was being summoned into street brawls
ਸਾਨੂੰ ਵੀ ਲੜਾਈਆਂ ‘ਚ ਬੁਲਾਉਣ ਜਿਹੀ ਲੱਗੇ ਸੀ
sAnUM vI la.DAIAM ‘cha bulAuNa jihI lagge sI
It felt like I was being summoned into street brawls
ਸਾਨੂੰ ਵੀ ਲੜਾਈਆਂ ‘ਚ ਬੁਲਾਉਣ ਜਿਹੀ ਲੱਗੇ ਸੀ
sAnUM vI la.DAIAM ‘cha bulAuNa jihI lagge sI
It felt like I was being summoned into street brawls
ਸਾਨੂੰ ਵੀ ਲੜਾਈਆਂ ‘ਚ ਬੁਲਾਉਣ ਜਿਹੀ ਲੱਗੇ ਸੀ
sAnUM vI la.DAIAM ‘cha bulAuNa jihI lagge sI
It felt like I was being summoned into street brawls
ਹੋ ਲੱਗੇ ਸੀ ਪੱਕੀ ਪੀਣੀ ਡੱਟ ਪੱਟਣੀ
ho lagge sI pakkI pINI DaTTa paTTaNI
It felt like we were destined to pop the corks of heavy bottles
ਨੀ ਕੱਚ ਦੇ ਗਿਲਾਸ ਬਿੱਲੋ ਗਿੱਟਿਆਂ ‘ਚ ਰੱਖਣੇ
nI kachcha de gilAsa billo giTTiAM ‘cha rakkhaNe
And keep the glass tumblers tucked by our ankles, [Billo: a term of endearment for a beautiful girl]
ਤੇਰੇ ਬਾਰੇ ਹਾਏ ਬੜੇ ਖ਼ਾਬ ਜੇ ਸੀ ਬੁਣਦੇ
tere bAre hAe ba.De kha਼Aba je sI buNade
I used to weave so many dreams about you
ਨੀ ਕਾਲਜ ‘ਚ ਬਿੱਲੋ ਅਸੀਂ [?] ਸੀ ਸੁਣਦੇ
nI kAlaja ‘cha billo asIM [?] sI suNade
[Ni: a gender-specific vocative used to address a woman directly], in college, [Billo: a term of endearment for a beautiful girl], we used to hear [rumors/tales]
ਹੋ ਚੱਕ ਲਾਂਗੇ ਦੇਖ ਲਾਂਗੇ ਟਾਈਮ ਪਾਉਣ ਜਿਹੀ ਲੱਗੇ ਸੀ
ho chakka lAMge dekha lAMge TAIma pAuNa jihI lagge sI
It felt like we were ready to take on the world and mark our time
ਫੀਕੇ ਅਸੀਂ ਰਾਤਾਂ ਨੂੰ ਖਿਲਾਉਣ ਜਿਹੀ ਲੱਗੇ ਸੀ
phIke asIM rAtAM nUM khilAuNa jihI lagge sI
We started making the nights feel vibrant and restless
ਨੀ ਤੈਨੂੰ ਪਰਪੋਜ਼ ਜੀ ਉਦੋਂ ਆਉਣ ਜਿਹੀ ਲੱਗੇ ਸੀ
nI tainUM parapoja਼ jI udoM AuNa jihI lagge sI
[Ni: a gender-specific vocative used to address a woman directly], it felt as if I was just about to propose to you
ਨੀ ਸਾਨੂੰ ਵੀ ਲੜਾਈਆਂ ‘ਚ ਬੁਲਾਉਣ ਜਿਹੀ ਲੱਗੇ ਸੀ
nI sAnUM vI la.DAIAM ‘cha bulAuNa jihI lagge sI
[Ni: a gender-specific vocative used to address a woman directly], it felt like I was being summoned into street brawls
ਤੈਨੂੰ ਪਰਪੋਜ਼ ਜੀ ਉਦੋਂ ਆਉਣ ਜਿਹੀ ਲੱਗੇ ਸੀ
tainUM parapoja਼ jI udoM AuNa jihI lagge sI
It felt as if I was just about to propose to you
ਨੀ ਸਾਨੂੰ ਵੀ ਲੜਾਈਆਂ ‘ਚ ਬੁਲਾਉਣ ਜਿਹੀ ਲੱਗੇ ਸੀ
nI sAnUM vI la.DAIAM ‘cha bulAuNa jihI lagge sI
[Ni: a gender-specific vocative used to address a woman directly], it felt like I was being summoned into street brawls
ਸਾਨੂੰ ਵੀ ਲੜਾਈਆਂ ‘ਚ ਬੁਲਾਉਣ ਜਿਹੀ ਲੱਗੇ ਸੀ
sAnUM vI la.DAIAM ‘cha bulAuNa jihI lagge sI
It felt like I was being summoned into street brawls
ਸਾਨੂੰ ਵੀ ਲੜਾਈਆਂ ‘ਚ ਬੁਲਾਉਣ ਜਿਹੀ ਲੱਗੇ ਸੀ
sAnUM vI la.DAIAM ‘cha bulAuNa jihI lagge sI
It felt like I was being summoned into street brawls
ਸਾਨੂੰ ਵੀ ਲੜਾਈਆਂ ‘ਚ ਬੁਲਾਉਣ ਜਿਹੀ ਲੱਗੇ ਸੀ
sAnUM vI la.DAIAM ‘cha bulAuNa jihI lagge sI
It felt like I was being summoned into street brawls
ਹੋਰ ਤਾਂ ਸੀ ਅਸੀਂ ਪਰ ਤੂੰ ਹੀ ਇੱਕੀ ਸੀ
hora tAM sI asIM para tUM hI ikkI sI
Others were just average, but you were the perfect "twenty-one"
ਨੀ ਲਾਰੇ ਕਿਵੇਂ ਲਾਉਣੇ ਆ ਤੂੰ ਨਵੀਂ-ਨਵੀਂ ਸਿੱਖੀ ਸੀ
nI lAre kiveM lAuNe A tUM navIM-navIM sikkhI sI
[Ni: a gender-specific vocative used to address a woman directly], you had just learned the art of giving vague excuses
ਚਾਹਾਂ ਤੋਂ ਕੌਫ਼ੀਆਂ ਤੇ ਆਏ ਤੇਰੇ ਕਰਕੇ
chAhAM toM kaupha਼IAM te Ae tere karake
I switched from tea to coffee only because of you
ਨੀ ਜਿਉਂਦਾ ਅਰਜਨ ਹੋ ਗਿਆ ਹੈ ਤੇਰੇ ਉੱਤੇ ਮਰ ਕੇ
nI jiuMdA arajana ho giA hai tere utte mara ke
[Ni: a gender-specific vocative used to address a woman directly], Arjan has come to life by falling so hard for you [Self-reference to the artist Arjan Dhillon]
ਅਰਜਨ ਹੋ ਗਿਆ ਹੈ ਤੇਰੇ ਉੱਤੇ ਮਰ ਕੇ
arajana ho giA hai tere utte mara ke
Arjan has come to life by falling so hard for you
ਹੋ ਦੁਨੀਆ ਨੂੰ ਹੱਥਾਂ ਤੇ ਨਚਾਉਣ ਜਿਹੀ ਲੱਗੇ ਸੀ
ho dunIA nUM hatthAM te nachAuNa jihI lagge sI
It felt like we were making the world dance to our tunes
ਆਕੜੇ ਵੀ ਜੱਗਾਂ ਉੱਤੇ ਪਾਉਣ ਜਿਹੀ ਲੱਗੇ ਸੀ
Aka.De vI jaggAM utte pAuNa jihI lagge sI
We started making the arrogant ones bow down across the lands