Milde

by Arjan Dhillonft Mxrci

ਬਹਿ ਸੌਂਦੇ ਉਹ ਸ਼ਿਫ਼ਟਾਂ ਤੇ ਰੁਕਦੇ ਉਹ ਇਸ਼ਕਾਂ ਤੇ ਕੋਲੋਂ ਨਾ ਹਿਲਦੇ ਆ
bahi sauMde uha sa਼ipha਼TAM te rukade uha isa਼kAM te koloM nA hilade A
They settle into their shifts while love comes to a standstill, they never leave one another's side
ਹੁਣ ਜਦ ਵੀ ਮਿਲਦੇ ਆ
huNa jada vI milade A
Now, whenever we meet
ਅਸੀਂ ਮਸਾਂ ਹੀ ਮਿਲਦੇ ਆ
asIM masAM hI milade A
We meet with such great difficulty
ਹੁਣ ਜਦ ਵੀ ਮਿਲਦੇ ਆ
huNa jada vI milade A
Now, whenever we meet
ਅਸੀਂ ਮਸਾਂ ਹੀ ਮਿਲਦੇ ਆ
asIM masAM hI milade A
We meet with such great difficulty
ਦੂਰੀਆਂ ਨੇ ਮਜ਼ਬੂਰੀਆਂ ਨੇ ਚਲਦੇ ਆ ਜਰਦੇ ਆ ਅਸੀਂ ਜਰਦੇ ਆ
dUrIAM ne maja਼bUrIAM ne chalade A jarade A asIM jarade A
Distances are forced upon us, we endure and we keep on enduring
ਜਿਉਂਦੇ ਜੀ ਮਿਲਣ ਨੂੰ ਪਲ ਪਲ ਮਰਦੇ ਆ ਅਸੀਂ ਮਰਦੇ ਆ
jiuMde jI milaNa nUM pala pala marade A asIM marade A
To meet while we are still alive, we die a little every moment
ਐਵੇਂ ਨੀ ਟੁੱਟ ਕੇ ਬਹਿੰਦੇ ਅਸੀਂ ਟੁਕੜੇ ਦਿਲ ਦੇ ਆ
aiveM nI TuTTa ke bahiMde asIM Tuka.De dila de A
We don’t just break down for no reason; we are the scattered pieces of a heart
ਹੁਣ ਜਦ ਵੀ ਮਿਲਦੇ ਆ
huNa jada vI milade A
Now, whenever we meet
ਅਸੀਂ ਮਸਾਂ ਹੀ ਮਿਲਦੇ ਆ
asIM masAM hI milade A
We meet with such great difficulty
ਹੁਣ ਜਦ ਵੀ ਮਿਲਦੇ ਆ
huNa jada vI milade A
Now, whenever we meet
ਅਸੀਂ ਮਸਾਂ ਹੀ ਮਿਲਦੇ ਆ
asIM masAM hI milade A
We meet with such great difficulty
ਹੁਣ ਜਦ ਵੀ ਮਿਲਦੇ ਆ
huNa jada vI milade A
Now, whenever we meet
ਅਸੀਂ ਮਸਾਂ ਹੀ ਮਿਲਦੇ ਆ
asIM masAM hI milade A
We meet with such great difficulty
ਹੋਰਾਂ ਤਾਂ ਲੰਮੀਆਂ ਕੱਟਣੀਆਂ ਰੋਗ ਸਾਨੂੰ ਲਾਵੀਂ ਨਾ ਸਾਨੂੰ ਲਾਵੀਂ ਨਾ
horAM tAM laMmIAM kaTTaNIAM roga sAnUM lAvIM nA sAnUM lAvIM nA
Others have long lives to live, but don't inflict this ailment of longing on me
ਕਦੇ ਐਸਾ ਆਈਂ ਜਾਂ ਫਿਰ ਮੁੜ ਕੇ ਜਾਵੀਂ ਨਾ ਹਾਏ ਜਾਵੀਂ ਨਾ
kade aisA AIM jAM phira mu.Da ke jAvIM nA hAe jAvIM nA
Either come for a moment like that, or then never leave me again, oh never leave
ਵਿਛੜ ਕੇ ਸੁੱਕ ਜਾਈਏ ਅਰਜਨ ਇੱਕ ਹੋ ਕੇ ਖਿੜਦੇ ਆ
viCha.Da ke sukka jAIe arajana ikka ho ke khi.Dade A
Separated we wither away, [Arjan: Self-reference to the song's lyricist/artist] together we bloom
ਹੁਣ ਜਦ ਵੀ ਮਿਲਦੇ ਆ
huNa jada vI milade A
Now, whenever we meet
ਅਸੀਂ ਮਸਾਂ ਹੀ ਮਿਲਦੇ ਆ
asIM masAM hI milade A
We meet with such great difficulty
ਹੁਣ ਜਦ ਵੀ ਮਿਲਦੇ ਆ
huNa jada vI milade A
Now, whenever we meet
ਅਸੀਂ ਮਸਾਂ ਹੀ ਮਿਲਦੇ ਆ
asIM masAM hI milade A
We meet with such great difficulty
ਹੁਣ ਜਦ ਵੀ ਮਿਲਦੇ ਆ
huNa jada vI milade A
Now, whenever we meet
ਅਸੀਂ ਮਸਾਂ ਹੀ ਮਿਲਦੇ ਆ
asIM masAM hI milade A
We meet with such great difficulty
ਹੁਣ ਜਦ ਵੀ ਮਿਲਦੇ ਆ
huNa jada vI milade A
Now, whenever we meet
ਅਸੀਂ ਮਸਾਂ ਹੀ ਮਿਲਦੇ ਆ
asIM masAM hI milade A
We meet with such great difficulty

Share

More by Arjan Dhillon

View all songs →