More Beautiful

by Arjan Dhillonft Mxrci

ਨਾ ਅਸਾਂ ਨਾ ਹੋਣਾ
nA asAM nA hoNA
I shall never find
ਨਾ ਅਸਾਂ ਨਾ ਹੋਣਾ
nA asAM nA hoNA
I shall never find
ਕੋਈ ਤੇਰੇ ਤੋਂ ਵੱਧ ਸੋਹਣਾ
koI tere toM vaddha sohaNA
Anyone more beautiful than you
ਨਾ ਅਸਾਂ ਨਾ ਹੋਣਾ
nA asAM nA hoNA
I shall never find
ਨਾ ਅਸਾਂ ਨਾ ਹੋਣਾ
nA asAM nA hoNA
I shall never find
ਅੰਬਰਾਂ ਤੋਂ ਹਟ ਜਾਵੇ ਬੱਦਲਾਂ ਦਾ ਪਰਦਾ
aMbarAM toM haTa jAve baddalAM dA paradA
When the veil of clouds lifts from the heavens
ਚੰਨ ਵੀ ਤਾਂ ਹੋਵੇ ਤੈਨੂੰ ਦੇਖਣੇ ਨੂੰ ਚੜ੍ਹਦਾ
chaMna vI tAM hove tainUM dekhaNe nUM cha.DhadA
Even the moon rises just to catch a glimpse of you

ਨਜ਼ਰਾਂ ਚਾਹੁੰਦੀਆਂ ਨਾ ਤੈਨੂੰ ਖੋਣਾ
naja਼rAM chAhuMdIAM nA tainUM khoNA
My eyes never want to lose sight of you
ਕੋਈ ਤੇਰੇ ਤੋਂ ਵੱਧ ਸੋਹਣਾ
koI tere toM vaddha sohaNA
Anyone more beautiful than you
ਨਾ ਅਸਾਂ ਨਾ ਹੋਣਾ
nA asAM nA hoNA
I shall never find
ਨਾ ਅਸਾਂ ਨਾ ਹੋਣਾ
nA asAM nA hoNA
I shall never find
ਜਿਹੜੇ ਪਾਸੇ ਵੇਖੇਂ ਉੱਥੇ ਖਿੜ ਜਾਂਦੇ ਫੁੱਲ ਨੀ
jiha.De pAse vekheM utthe khi.Da jAMde phulla nI
In whichever direction you look, flowers begin to bloom [Ni/Nee: a gender-specific vocative used to address a woman directly]
ਜਿੱਧਰ ਨਾ ਦੇਖੇਂ ਹੋਵੇ ਉਹਨਾਂ ਤੋਂ ਕੋਈ ਭੁੱਲ ਨੀ
jiddhara nA dekheM hove uhanAM toM koI bhulla nI
Wherever you don't look, they feel they've made a mistake

ਤੇਰੇ ਬਿਨ ਸਾਡਾ ਕੀ ਜਿਉਣਾ
tere bina sADA kI jiuNA
Without you, what is the worth of my life?
ਤੇਰੇ ਬਿਨ ਸਾਡਾ ਕੀ ਜਿਉਣਾ
tere bina sADA kI jiuNA
Without you, what is the worth of my life?
ਕੋਈ ਤੇਰੇ ਤੋਂ ਵੱਧ ਸੋਹਣਾ
koI tere toM vaddha sohaNA
Anyone more beautiful than you
ਨਾ ਅਸਾਂ ਨਾ ਹੋਣਾ
nA asAM nA hoNA
I shall never find
ਨਾ ਅਸਾਂ ਨਾ ਹੋਣਾ
nA asAM nA hoNA
I shall never find
ਤੇਰੇ ਨਾਲ ਤੁਰਨੇ ਨੂੰ ਸਾਨੂੰ ਰਾਹ ਚਾਹੀਦੇ
tere nAla turane nUM sAnUM rAha chAhIde
I only seek the paths where I can walk beside you
ਤੇਰੇ ਨਾਲ ਲੈ ਜਾਣੇ ਓਨੇ ਸਾਹ ਚਾਹੀਦੇ
tere nAla lai jANe one sAha chAhIde
I only wish to take as many breaths as I can share with you
ਅਰਜੁਨਾ ਤੈਨੂੰ ਸਾਹਾਂ 'ਚ ਪਰੋਣਾ
arajunA tainUM sAhAM 'cha paroNA
Arjan wants to weave you into his very breath [Self-reference to Arjan Dhillon, the song's artist/lyricist]
ਕੋਈ ਤੇਰੇ ਤੋਂ ਵੱਧ ਸੋਹਣਾ
koI tere toM vaddha sohaNA
Anyone more beautiful than you
ਨਾ ਅਸਾਂ ਨਾ ਹੋਣਾ
nA asAM nA hoNA
I shall never find
ਨਾ ਅਸਾਂ ਨਾ ਹੋਣਾ
nA asAM nA hoNA
I shall never find
ਨਾ ਅਸਾਂ ਨਾ ਹੋਣਾ
nA asAM nA hoNA
I shall never find
ਨਾ ਅਸਾਂ ਨਾ ਹੋਣਾ
nA asAM nA hoNA
I shall never find

Share

More by Arjan Dhillon

View all songs →