Mull Pyar Da

by Arjan Dhillon

ਖੜ੍ਹੀ ਰਹੀ ਅੜੀ ਰਹੀ ਸਾਹਾਂ ਨਾਲ ਲੜੀ ਰਹੀ
kha.DhI rahI a.DI rahI sAhAM nAla la.DI rahI
You stood firm, you remained stubborn, you fought alongside my very breaths
ਕਈ ਆਏ ਕਈ ਗਏ ਜੱਟੀਏ ਤੂੰ ਖ਼ਰੀ ਰਹੀ
kaI Ae kaI gae jaTTIe tUM kha਼rI rahI
Many came and many went, but [Jattiye: Female of the Jatt community], you remained pure gold
ਜੱਟੀਏ ਤੂੰ ਖ਼ਰੀ ਰਹੀ
jaTTIe tUM kha਼rI rahI
[Jattiye: Female of the Jatt community], you remained pure gold
ਖੜ੍ਹੀ ਰਹੀ ਅੜੀ ਰਹੀ ਸਾਹਾਂ ਨਾਲ ਲੜੀ ਰਹੀ
kha.DhI rahI a.DI rahI sAhAM nAla la.DI rahI
You stood firm, you remained stubborn, you fought alongside my very breaths
ਕਈ ਆਏ ਕਈ ਗਏ ਜੱਟੀਏ ਤੂੰ ਖ਼ਰੀ ਰਹੀ
kaI Ae kaI gae jaTTIe tUM kha਼rI rahI
Many came and many went, but [Jattiye: Female of the Jatt community], you remained pure gold
ਤੇਰੇ ਬਿਨਾਂ ਊਣਾ ਬਿੱਲੋ ਤੇਰੇ ਨਾਲ ਦੂਣਾ
tere binAM UNA billo tere nAla dUNA
Without you I am incomplete, [Billo: a term of endearment for a beautiful girl, often implying light/hazel eyes], with you I am twice the man
ਜਿਵੇਂ ਹੌਸਲਾ ਮੌਕੇ ਦੇ ਹਥਿਆਰ ਦਾ ਨੀ ਦੱਸ ਬਿੱਲੋ
jiveM hausalA mauke de hathiAra dA nI dassa billo
Like the courage found in a weapon during the heat of the moment, tell me [Billo: term of endearment]
ਨੀ ਦੱਸ ਬਿੱਲੋ ਕਿੰਨੇ ਮੁੱਲ ਮੋੜੂ ਤੇਰੇ ਪਿਆਰ ਦਾ
nI dassa billo kiMne mulla mo.DU tere piAra dA
Oh tell me [Billo: term of endearment], how could I ever repay the price of your love?

ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
kiveM mulla mo.DU tere piAra dA
How could I ever repay the price of your love?

ਹੋ ਜਦੋਂ ਸੂਰਜ ਵੀ ਖੁਰਦੇ ਨੀ ਲੋਕ ਘਰੇ ਮੁੜਦੇ ਨੀ
ho jadoM sUraja vI khurade nI loka ghare mu.Dade nI
When even the sun fades away and people return to their homes
ਉਦੋਂ ਬੀਬਾ ਨਾਲ ਪਰਛਾਵਾਂ ਵੀ ਨਹੀਂ ਰਹਿੰਦਾ ਨੀ
udoM bIbA nAla paraChAvAM vI nahIM rahiMdA nI
In those dark hours, darling, even one’s shadow doesn't stay by their side
ਮੰਨੀ ਬੈਠੀ ਹੋਰ ਕੋਲਿਆਂ ਨੂੰ ਕੋਹਿਨੂਰ
maMnI baiThI hora koliAM nUM kohinUra
You've cherished this piece of coal as if it were the Kohinoor diamond
ਹਾਏ ਤੈਥੋਂ ਹੋ ਜਾਂਦਾ ਤਾਂ ਹਰੇਕ ਹੋ ਕੇ ਜਾਨੀ
hAe taithoM ho jAMdA tAM hareka ho ke jAnI
While others find it easy to walk away from someone like me
ਅਟੈਚ ਸਟੈਚੂਆਂ ਵਾਂਗੂ ਭੋਰਾ ਵੀ ਨਾ ਹਿੱਲੀ ਨੀ
aTaicha saTaichUAM vAMgU bhorA vI nA hillI nI
Like a fixed statue, you didn't budge even a fraction
ਤੂੰ ਸੁਣੀ ਨਾ ਕਿਸੇ ਦੀ ਜਿਵੇਂ ਸੁਣਦੀ ਆ ਦਿੱਲੀ ਨੀ
tUM suNI nA kise dI jiveM suNadI A dillI nI
You turned a deaf ear to the world, just as [Delhi: referring to the central government's stubbornness/indifference to pleas] refuses to listen
ਇੱਕ-ਇੱਕ ਕਰਕੇ ਗੈਰ ਉਂਗਲਾਂ 'ਤੇ ਚਾੜ੍ਹ ਗਏ
ikka-ikka karake gaira uMgalAM 'te chA.Dha gae
One by one, the strangers showed their true colors and moved on
ਆਵਦੇ ਬਦਲ ਜਿਵੇਂ ਨਿੱਤ ਪਹਿਲਾ ਪੰਨਾ ਅਖ਼ਬਾਰ ਦਾ ਨੀ ਦੱਸ ਬਿੱਲੋ
Avade badala jiveM nitta pahilA paMnA akha਼bAra dA nI dassa billo
Changing their loyalties like the daily front page of a newspaper, tell me [Billo: term of endearment]
ਨੀ ਦੱਸ ਬਿੱਲੋ ਕਿੰਨੇ ਮੁੱਲ ਮੋੜੂ ਤੇਰੇ ਪਿਆਰ ਦਾ
nI dassa billo kiMne mulla mo.DU tere piAra dA
Oh tell me [Billo: term of endearment], how could I ever repay the price of your love?
ਨੀ ਦੱਸ ਬਿੱਲੋ ਕਿੰਨੇ ਮੁੱਲ ਮੋੜੂ ਤੇਰੇ ਪਿਆਰ ਦਾ
nI dassa billo kiMne mulla mo.DU tere piAra dA
Oh tell me [Billo: term of endearment], how could I ever repay the price of your love?
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
kiveM mulla mo.DU tere piAra dA
How could I ever repay the price of your love?
ਨੀ ਦੱਸ ਬਿੱਲੋ ਕਿੰਨੇ ਮੁੱਲ ਮੋੜੂ ਤੇਰੇ ਪਿਆਰ ਦਾ
nI dassa billo kiMne mulla mo.DU tere piAra dA
Oh tell me [Billo: term of endearment], how could I ever repay the price of your love?
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
kiveM mulla mo.DU tere piAra dA
How could I ever repay the price of your love?
ਨੀ ਦੱਸ ਬਿੱਲੋ ਕਿੰਨੇ ਮੁੱਲ ਮੋੜੂ ਤੇਰੇ ਪਿਆਰ ਦਾ
nI dassa billo kiMne mulla mo.DU tere piAra dA
Oh tell me [Billo: term of endearment], how could I ever repay the price of your love?
ਦਿਲਾਂ ਦੇ ਸੀ ਚੋਰ ਕਿੰਨੇ ਆਪਸ਼ਨ ਹੋਰ ਕਿੰਨੇ
dilAM de sI chora kiMne Apasa਼na hora kiMne
There were so many thieves of hearts, so many other options
ਪਰ ਤੂੰ ਨਾ ਤੱਕਿਆ ਕਿਸੇ ਨੂੰ ਅੱਖ ਪੱਟ ਕੇ
para tUM nA takkiA kise nUM akkha paTTa ke
But you never even glanced at another with a wandering eye
ਉੱਥੇ ਮੈਂ ਤੇ ਜਿੱਥੇ ਬਿੱਲੋ ਇੰਨੇ ਜੋਗਾ ਕਿੱਥੇ ਬਿੱਲੋ
utthe maiM te jitthe billo iMne jogA kitthe billo
Where I stand and where you are—how could I ever be worthy of you?
ਮਾਣਮੱਤੀਏ ਤੂੰ ਜਿੰਨਾ ਕਰੇਂ ਮਾਣ ਜੱਟ 'ਤੇ
mANamattIe tUM jiMnA kareM mANa jaTTa 'te
O graceful one, the way you take pride in your [Jatt: a member of the land-owning agricultural community known for pride and lifestyle]
ਵਫ਼ਾ ਤੇ ਹੁਸਨ ਕਿਤੋਂ ਮਿਲਦੇ ਨਾ ਮੁੱਲ ਨੀ
vapha਼A te husana kitoM milade nA mulla nI
Loyalty and beauty aren't things that can be bought at any price
ਅਰਜ਼ ਨਹੀਂ ਅਰਜਨ ਕਹਿਣ ਤੇਰੇ ਬੋਲ ਨੀ
araja਼ nahIM arajana kahiNa tere bola nI
These aren't just requests, [Arjan: Self-reference to the artist Arjan Dhillon] says these are your soul-stirring words
ਕਿਵੇਂ ਜਾਊ ਸਰ ਮੇਰਾ ਦਿਲ ਮੇਰਾ ਘਰ ਤੇਰਾ
kiveM jAU sara merA dila merA ghara terA
How will I survive? My heart is yours and my home is yours
ਕਦੇ ਆਜ਼ਮਾ ਕੇ ਦੇਖੀਂ ਅੱਧੇ ਬੋਲ ਉੱਤੇ ਜਾਨ ਵਾਰਦਾ ਨੀ ਦੱਸ ਬਿੱਲੋ
kade Aja਼mA ke dekhIM addhe bola utte jAna vAradA nI dassa billo
Try testing me once, I would sacrifice my life at your slightest word, tell me [Billo: term of endearment]
ਨੀ ਦੱਸ ਬਿੱਲੋ ਕਿੰਨੇ ਮੁੱਲ ਮੋੜੂ ਤੇਰੇ ਪਿਆਰ ਦਾ
nI dassa billo kiMne mulla mo.DU tere piAra dA
Oh tell me [Billo: term of endearment], how could I ever repay the price of your love?
ਨੀ ਦੱਸ ਬਿੱਲੋ ਕਿੰਨੇ ਮੁੱਲ ਮੋੜੂ ਤੇਰੇ ਪਿਆਰ ਦਾ
nI dassa billo kiMne mulla mo.DU tere piAra dA
Oh tell me [Billo: term of endearment], how could I ever repay the price of your love?
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
kiveM mulla mo.DU tere piAra dA
How could I ever repay the price of your love?
ਨੀ ਦੱਸ ਬਿੱਲੋ ਕਿੰਨੇ ਮੁੱਲ ਮੋੜੂ ਤੇਰੇ ਪਿਆਰ ਦਾ
nI dassa billo kiMne mulla mo.DU tere piAra dA
Oh tell me [Billo: term of endearment], how could I ever repay the price of your love?
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
kiveM mulla mo.DU tere piAra dA
How could I ever repay the price of your love?
ਨੀ ਦੱਸ ਬਿੱਲੋ ਕਿੰਨੇ ਮੁੱਲ ਮੋੜੂ ਤੇਰੇ ਪਿਆਰ ਦਾ
nI dassa billo kiMne mulla mo.DU tere piAra dA
Oh tell me [Billo: term of endearment], how could I ever repay the price of your love?

Share

More by Arjan Dhillon

View all songs →