My Fellas

by Arjan Dhillon

ਹੋ ਕਲਿਆਰੀ ਵਾਲੇ ਗੀਤ ਲਾ ਕੇ ਵੂਫ਼ਰ ਨੀ ਪਾੜਦੇ
ho kaliArI vAle gIta lA ke vUpha਼ra nI pA.Dade
Hey, we blast [Kalyari: a reference to a specific folk style or artist] songs and blow out the woofers
ਸਿਰ੍ਹਾਨੇ ਯਾਰਾਂ ਦੇ ਹੁੰਦੇ ਕੈਸੀਓ ਸਿਗਾਰ ਦੇ
sirhAne yArAM de huMde kaisIo sigAra de
By the pillows of `[Yaar: close friends/brothers; carries significant cultural weight regarding loyalty]` lie Casio cigars
ਹੋ ਕਲਿਆਰੀ ਵਾਲੇ ਗੀਤ ਲਾ ਕੇ ਵੂਫ਼ਰ ਨੀ ਪਾੜਦੇ
ho kaliArI vAle gIta lA ke vUpha਼ra nI pA.Dade
Hey, we blast [Kalyari] songs and blow out the woofers
ਸਿਰ੍ਹਾਨੇ ਯਾਰਾਂ ਦੇ ਹੁੰਦੇ ਕੈਸੀਓ ਸਿਗਾਰ ਦੇ
sirhAne yArAM de huMde kaisIo sigAra de
By the pillows of `[Yaar]` lie Casio cigars
ਗੱਲ ਕਰਦੇ ਨੀ ਮੂਹਰੇ
galla karade nI mUhare
We don't just talk in front of others
ਅਮਾਰਤੋਂ ਹਥਿਆਰ ਤੋਂ
amAratoM hathiAra toM
About our empires or our weaponry
ਕਿੰਨਾ ਕਿੱਥੋਂ ਕੱਢਦੇ ਆਂ ਆਖਿਆ ਏ ਥੱਬਾ ਜੀ
kiMnA kitthoM kaDDhade AM AkhiA e thabbA jI
How much we take from where, we call it a massive stack
ਰੌਲਿਆਂ ਦੇ ਅੱਬਾ ਜੀ
rauliAM de abbA jI
We are the fathers of all controversies
ਪੜ੍ਹਦੇ ਆਂ ਮੁੱਢ ਤੋਂ ਅਸੂਲ ਕੁੜੇ ਜੱਟਾਂ ਦੇ
pa.Dhade AM muDDha toM asUla ku.De jaTTAM de
From the very start, we’ve studied the principles of `[Jatt: a member of the land-owning agricultural community known for pride and lifestyle]`
ਹਿੱਕ ਦੇ ਆਂ ਵਾਲ ਮੇਰੇ ਉਦੋਂ ਦੇ ਆਂ ਨਾਲ
hikka de AM vAla mere udoM de AM nAla
Like the hair on my chest, they’ve been with me since the start
ਜਦੋਂ ਪਤਾ ਵੀ ਨੀ ਸੀ ਇਹ ਚੀਜ਼ ਕੀ ਹੁੰਦੀ ਐ
jadoM patA vI nI sI iha chIja਼ kI huMdI ai
Back when I didn't even know what this thing was

ਕੀ ਹੁੰਦੀ ਐ
kI huMdI ai
What it was
ਕੀ ਹੁੰਦੀ ਐ
kI huMdI ai
What it was
ਕੀ ਹੁੰਦੀ ਐ
kI huMdI ai
What it was
ਵਰਸਾਚੇ ਦੇ ਪਰਾਂਦੇ ਵਾਂਗੂੰ ਅੱਖਾਂ ਵਿਚ ਵੱਜਦੇ ਆਂ
varasAche de parAMde vAMgUM akkhAM vicha vajjade AM
Like a Versace [Paranda: a colorful silken hair ornament], we catch every eye
ਗੱਜਦੇ ਆਂ ਦੇਖ ਕੇ ਪਟੋਲੇ ਕਿੱਥੇ ਰੱਜਦੇ ਆਂ
gajjade AM dekha ke paTole kitthe rajjade AM
We roar with pride; we never tire of seeing `[Patole: slang for beautiful, stylish women]`
ਥੱਕੇ ਆਂ ਹਾਂਜੀ ਇਹ ਫਿਰਦੇ ਆਂ ਡੱਕ ਕੇ
thakke AM hAMjI iha phirade AM Dakka ke
We are tired, yes, but we roam around fully loaded
ਅੱਖ ਨੇ ਐਲ.ਐਮ.ਜੀ. ਕਰੀ ਫੇਲ੍ਹ
akkha ne aila.aima.jI. karI phelha
Our gaze has made the L.M.G. rifle look like a failure
ਤੈਲੀ ਚੋਬਰਾਂ ਨੂੰ ਵੇਲ੍ਹਾਂ ਕੋਲੋਂ ਵੇਲੀ
tailI chobarAM nUM velhAM koloM velI
`[Mitran: yours truly/this friend]` is free among the free-spirited youths
ਮੇਲੀ ਹੋਣਾ ਸਾਡੇ ਛੱਲੇ ਨਾਲ ਮੁੰਦੀ ਦਾ
melI hoNA sADe Challe nAla muMdI dA
Becoming a part of our circle is like a ring finding its matching band
ਹਿੱਕ ਦੇ ਆਂ ਵਾਲ ਮੇਰੇ ਉਦੋਂ ਦੇ ਆਂ ਨਾਲ
hikka de AM vAla mere udoM de AM nAla
Like the hair on my chest, they’ve been with me since the start
ਜਦੋਂ ਪਤਾ ਵੀ ਨੀ ਸੀ ਇਹ ਚੀਜ਼ ਕੀ ਹੁੰਦੀ ਐ
jadoM patA vI nI sI iha chIja਼ kI huMdI ai
Back when I didn't even know what this thing was
ਹਿੱਕ ਦੇ ਆਂ ਵਾਲ ਮੇਰੇ ਉਦੋਂ ਦੇ ਆਂ ਨਾਲ
hikka de AM vAla mere udoM de AM nAla
Like the hair on my chest, they’ve been with me since the start
ਜਦੋਂ ਪਤਾ ਵੀ ਨੀ ਸੀ ਇਹ ਚੀਜ਼ ਕੀ ਹੁੰਦੀ ਐ
jadoM patA vI nI sI iha chIja਼ kI huMdI ai
Back when I didn't even know what this thing was
ਕੀ ਹੁੰਦੀ ਐ
kI huMdI ai
What it was
ਕੀ ਹੁੰਦੀ ਐ
kI huMdI ai
What it was
ਕੀ ਹੁੰਦੀ ਐ
kI huMdI ai
What it was
ਪਾਸਾ ਪਲਟੇਗਾ ਪਾਸਾ ਪਲਟੇਗਾ ਇਹ ਬਾਜ਼ ਨਾਲ ਘੁੱਗੀ
pAsA palaTegA pAsA palaTegA iha bAja਼ nAla ghuggI
The tables will turn, the tables will turn, the hawk will swap with the dove
ਹਾਲੀਆਂ ਦੇ ਪੀਰ ਮੁੰਡੇ ਤੇਈ-ਤੇਈ ਸਾਲ ਦੇ
hAlIAM de pIra muMDe teI-teI sAla de
Young men of twenty-three are the masters of the plowmen
ਨਾਲ ਦੇ ਆਂ ਹਾਂਜੀ ਨਿੱਤ ਮੌਤ ਨਾਲ ਗਾਲ਼ਦੇ
nAla de AM hAMjI nitta mauta nAla gAla਼de
These companions of mine, yes, they flirt with death every day
ਭਾਜੀ ਵਿਚ ਜਿਹੜੀ ਰਾਸ਼ੀ ਸ਼ੇਰਾਂ ਦਾ ਵੜੌਦ ਨੀ
bhAjI vicha jiha.DI rAsa਼I sa਼erAM dA va.Dauda nI
Our destiny holds the ferocity of lions
ਲੱਗਦੀ ਨੀ ਬਿੱਲੋ ਕਿੱਥੇ ਚਾਲ ਸਾਡੀ ਚੱਲਦੀ
laggadI nI billo kitthe chAla sADI challadI
`[Billo: a term of endearment for a beautiful girl, often implying light/hazel eyes]`, our moves work everywhere
ਗੱਲ ਵੀ ਕੁੰਢੀਦਾਰ ਹੁੰਦੀ ਗੋਲੀ ਚੱਲਦੀ
galla vI kuMDhIdAra huMdI golI challadI
Even our talk is twisted like a mustache, and our bullets fly straight
ਹੱਲ ਨੀ ਕੋਈ ਮੁੱਛ ਰੱਖਦੇ ਕੁੰਢੀ ਆ
halla nI koI muchCha rakkhade kuMDhI A
There is no solution, we keep our mustaches curled and sharp
ਹਿੱਕ ਦੇ ਆਂ ਵਾਲ ਮੇਰੇ ਉਦੋਂ ਦੇ ਆਂ ਨਾਲ
hikka de AM vAla mere udoM de AM nAla
Like the hair on my chest, they’ve been with me since the start
ਜਦੋਂ ਪਤਾ ਵੀ ਨੀ ਸੀ ਇਹ ਚੀਜ਼ ਕੀ ਹੁੰਦੀ ਐ
jadoM patA vI nI sI iha chIja਼ kI huMdI ai
Back when I didn't even know what this thing was
ਹਿੱਕ ਦੇ ਆਂ ਵਾਲ ਮੇਰੇ ਉਦੋਂ ਦੇ ਆਂ ਨਾਲ
hikka de AM vAla mere udoM de AM nAla
Like the hair on my chest, they’ve been with me since the start
ਜਦੋਂ ਪਤਾ ਵੀ ਨੀ ਸੀ ਇਹ ਚੀਜ਼ ਕੀ ਹੁੰਦੀ ਐ
jadoM patA vI nI sI iha chIja਼ kI huMdI ai
Back when I didn't even know what this thing was
ਕੀ ਹੁੰਦੀ ਐ
kI huMdI ai
What it was
ਕੀ ਹੁੰਦੀ ਐ
kI huMdI ai
What it was
ਕੀ ਹੁੰਦੀ ਐ
kI huMdI ai
What it was
ਕੱਢ ਲਈਏ ਜਾਨ ਸੌਦੇ ਕਰਦੇ ਨੀ ਫੱਟਾਂ ਦੇ
kaDDha laIe jAna saude karade nI phaTTAM de
We take lives, we don't just bargain over wounds
ਸੱਟਾਂ ਦੇ ਜੱਟਾਂ ਤੋਂ ਕਾਲੇ ਅਸਲੇ ਆਂ ਜੱਟਾਂ ਦੇ
saTTAM de jaTTAM toM kAle asale AM jaTTAM de
Scars are from `[Jatt]`, and `[Jatt]` possess black unlicensed weapons
ਬਚ ਕੇ ਨੀ ਗੋਜੀ ਡਿੱਗ ਨਾਲ ਹੀ ਬੀੜਾ ਰੱਖ ਕੇ
bacha ke nI gojI Digga nAla hI bI.DA rakkha ke
Watch out, he keeps his gear ready right by his side
ਜੱਚ ਕੇ ਨੀ ਹਾਂਜੀ ਇਹ ਮੁੰਡੇ ਹਰ ਦਮ
jachcha ke nI hAMjI iha muMDe hara dama
Looking sharp, yes, these boys are always ready
ਦਰਜਣਾਂ 'ਚ ਆਉਂਦੇ ਯਾਰ ਦਰਜਣਾਂ
darajaNAM 'cha AuMde yAra darajaNAM
My `[Yaar]` arrive in dozens, dozens at a time
ਅਰਜਨ ਅਰਜਨ ਤਾਂਹੀਓਂ ਤਾਂ ਹੁੰਦੀ ਐ
arajana arajana tAMhIoM tAM huMdI ai
`[Arjan: Self-reference to the song's lyricist/artist]`, that's why his name echoes everywhere
ਹਿੱਕ ਦੇ ਆਂ ਵਾਲ ਮੇਰੇ ਉਦੋਂ ਦੇ ਆਂ ਨਾਲ
hikka de AM vAla mere udoM de AM nAla
Like the hair on my chest, they’ve been with me since the start
ਜਦੋਂ ਪਤਾ ਵੀ ਨੀ ਸੀ ਇਹ ਚੀਜ਼ ਕੀ ਹੁੰਦੀ ਐ
jadoM patA vI nI sI iha chIja਼ kI huMdI ai
Back when I didn't even know what this thing was
ਹਿੱਕ ਦੇ ਆਂ ਵਾਲ ਮੇਰੇ ਉਦੋਂ ਦੇ ਆਂ ਨਾਲ
hikka de AM vAla mere udoM de AM nAla
Like the hair on my chest, they’ve been with me since the start
ਜਦੋਂ ਪਤਾ ਵੀ ਨੀ ਸੀ ਇਹ ਚੀਜ਼ ਕੀ ਹੁੰਦੀ ਐ
jadoM patA vI nI sI iha chIja਼ kI huMdI ai
Back when I didn't even know what this thing was
ਕੀ ਹੁੰਦੀ ਐ
kI huMdI ai
What it was
ਕੀ ਹੁੰਦੀ ਐ
kI huMdI ai
What it was
ਕੀ ਹੁੰਦੀ ਐ
kI huMdI ai
What it was
ਸਬਰ ਦੇਖਿਆ ਨੀ ਯਾਰਾਂ ਵਿਚੋਂ ਦਿੱਸਦਾ
sabara dekhiA nI yArAM vichoM dissadA
You haven't seen the patience that shines through these brothers
ਲਿਖਦਾ ਨੀ ਮੁੰਡਾ ਜਮਾਂ ਕੋਰਾ ਸੱਚ ਲਿਖਦਾ
likhadA nI muMDA jamAM korA sachcha likhadA
This boy doesn't just write; he writes the raw, unadulterated truth
ਕੱਢਣਾ ਨੀ ਚਸਕੇ ਦਾ ਕਿਹੜਾ-ਕਿਹੜਾ ਵਹਿਮ ਕੱਢਣਾ
kaDDhaNA nI chasake dA kiha.DA-kiha.DA vahima kaDDhaNA
Which obsession or delusion of yours should I remove first?
ਛੱਡਣਾ ਮਿੱਤਰਾਂ ਨੇ ਬਿੱਲੋ ਕੋਈ ਚੀਟ ਨੀ
ChaDDaNA mittarAM ne billo koI chITa nI
`[Mitran]` will not leave a single traitor standing, `[Billo]`
ਨੀਟ ਨੀ ਸੇਮ ਗੱਲਾਂ ਉੱਤੇ ਛਾਪੇ ਗੀਤ ਨੀ
nITa nI sema gallAM utte ChApe gIta nI
Neat and pure, songs are published based on these same facts
ਗੀਤ ਨੀ ਦੱਸਦੇ ਆ ਰੀਤ ਕੀ ਹੁੰਦੀ ਐ
gIta nI dassade A rIta kI huMdI ai
These songs tell the world what true tradition is
ਹਿੱਕ ਦੇ ਆਂ ਵਾਲ ਮੇਰੇ ਉਦੋਂ ਦੇ ਆਂ ਨਾਲ
hikka de AM vAla mere udoM de AM nAla
Like the hair on my chest, they’ve been with me since the start
ਜਦੋਂ ਪਤਾ ਵੀ ਨੀ ਸੀ ਇਹ ਚੀਜ਼ ਕੀ ਹੁੰਦੀ ਐ
jadoM patA vI nI sI iha chIja਼ kI huMdI ai
Back when I didn't even know what this thing was
ਹਿੱਕ ਦੇ ਆਂ ਵਾਲ ਮੇਰੇ ਉਦੋਂ ਦੇ ਆਂ ਨਾਲ
hikka de AM vAla mere udoM de AM nAla
Like the hair on my chest, they’ve been with me since the start
ਜਦੋਂ ਪਤਾ ਵੀ ਨੀ ਸੀ ਇਹ ਚੀਜ਼ ਕੀ ਹੁੰਦੀ ਐ
jadoM patA vI nI sI iha chIja਼ kI huMdI ai
Back when I didn't even know what this thing was
ਕੀ ਹੁੰਦੀ ਐ
kI huMdI ai
What it was
ਕੀ ਹੁੰਦੀ ਐ
kI huMdI ai
What it was
ਕੀ ਹੁੰਦੀ ਐ
kI huMdI ai
What it was

Share

More by Arjan Dhillon

View all songs →