My Heart Go
by Arjan Dhillonft Mxrci
ਆਈ ਮਿਲਣ ਸੀ ਸੋਫ਼ੀ ਲਈ ਟੇਕ ਅਵੇ ਕੌਫੀ
AI milaNa sI sopha਼I laI Teka ave kauphI
I came to meet you sober, grabbing a take-away coffee
ਚੰਨਾ ਪੋਲਕਾ ਡੋਟ ਡਰੈੱਸ ਮੇਰਾ ਮਾਈਂਡ ਹੋਇਆ ਮੈੱਸ
chaMnA polakA DoTa Daraissa merA mAIMDa hoiA maissa
My beloved [Channa: literally moon; a term for a handsome lover], in this polka dot dress, my mind is all a mess
ਕਾਲੀ ਕਾਲੀ ਕੌੜੀ ਕੌੜੀ ਵੱਟ ਕੇ ਜੇ ਖਾਣਾ ਰੋੜੀ
kAlI kAlI kau.DI kau.DI vaTTa ke je khANA ro.DI
Black and bitter, like chewing on raw sugar lumps with a scowl
ਤੂੰ ਤਾਂ ਖਾਈ ਰੱਖੇ ਮਸ਼ਦੈਈ ਹੋਈ ਫਿਰਾਂ
tUM tAM khAI rakkhe masa਼daiI hoI phirAM
You keep consuming me, and I’ve become obsessively crazed
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫਿਰਾਂ
terI akkha nAla milA ke akkha hAI hoI phirAM
Since my eyes met yours, I’ve been soaring on a high

ਭਾਲਿਆਂ ਤੋਂ ਚੰਗੇ ਆ ਵੇ ਲੰਮੇ ਆ ਵੇ ਲੰਜੇ ਆ ਵੇ
bhAliAM toM chaMge A ve laMme A ve laMje A ve
You’re better than any wish, tall and elegantly built
ਰੱਬ ਕੋਲੋਂ ਮੰਗੇ ਆ ਵੇ ਘੁੰਮ ਫਿਰ ਆਈਏ
rabba koloM maMge A ve ghuMma phira AIe
I’ve prayed to God for you, let’s go travel the world
ਕਿਤੇ ਤੂੰ ਕੂਲ ਮੈਂ ਹੌਟ ਭਰ ਦਈਏ ਪਾਸਪੋਰਟ
kite tUM kUla maiM hauTa bhara daIe pAsaporaTa
You’re so cool and I’m hot, let’s fill up our passports
ਦੱਸ ਜੇ ਕੋਈ ਹੈਗੀ ਡਾਊਟ
dassa je koI haigI DAUTa
Tell me if there’s any doubt left
ਫਲਾਈਟ ਚੜ੍ਹ ਜਾਈਏ ਹੋਰ
phalAITa cha.Dha jAIe hora
Or should we just board a flight right now?
ਤੇਰੇ ਨਾਲ ਹਿੱਪੀ ਹੋ ਜਾ ਨਾਈਸ ਨਾਲ ਨਿੱਕੀ ਹੋ ਜਾ
tere nAla hippI ho jA nAIsa nAla nikkI ho jA
I’ll go hippie with you, I’ll become sweet and petite with you

ਮਿੱਠਿਆ ਮੈਂ ਐਪਲ ਪਾਈ ਹੋਈ ਫਿਰਾਂ
miTThiA maiM aipala pAI hoI phirAM
Sweetheart, I’ve become as sweet as an apple pie
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫਿਰਾਂ
terI akkha nAla milA ke akkha hAI hoI phirAM
Since my eyes met yours, I’ve been soaring on a high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫਿਰਾਂ
terI akkha nAla milA ke akkha hAI hoI phirAM
Since my eyes met yours, I’ve been soaring on a high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫਿਰਾਂ
terI akkha nAla milA ke akkha hAI hoI phirAM
Since my eyes met yours, I’ve been soaring on a high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫਿਰਾਂ
terI akkha nAla milA ke akkha hAI hoI phirAM
Since my eyes met yours, I’ve been soaring on a high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫਿਰਾਂ
terI akkha nAla milA ke akkha hAI hoI phirAM
Since my eyes met yours, I’ve been soaring on a high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫਿਰਾਂ
terI akkha nAla milA ke akkha hAI hoI phirAM
Since my eyes met yours, I’ve been soaring on a high
ਸੋਹਣਿਆ ਟੈਟੂ ਬਣਕੇ ਬਾਂਹ 'ਤੇ ਛਪ ਜਾ
sohaNiA TaiTU baNake bAMha 'te Chapa jA
Beautiful, become a tattoo and get etched onto my arm
ਤੇਰੇ ਨਾਲ ਮੈਂ ਹੋ ਜਾ ਮੂਵ ਜਾਂ ਮੇਰੇ ਨਾਲ ਵੱਸ ਜਾ
tere nAla maiM ho jA mUva jAM mere nAla vassa jA
Either I’ll move away with you, or you come settle with me
ਖੰਭ ਤੇਰੇ ਪਿਆਰ ਦੇ ਵੇ ਲੱਗੇ ਮੁਟਿਆਰ ਦੇ ਵੇ
khaMbha tere piAra de ve lagge muTiAra de ve
This young maiden [Mutyaar: a young woman in her prime] has grown wings of your love

ਅਰਜਨਾ ਟੱਪਦਾ ਸਕਾਈ ਹੋਈ ਫਿਰਾਂ
arajanA TappadA sakAI hoI phirAM
Arjan [Self-reference to the lyricist Arjan Dhillon], I’m soaring through the sky
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫਿਰਾਂ
terI akkha nAla milA ke akkha hAI hoI phirAM
Since my eyes met yours, I’ve been soaring on a high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫਿਰਾਂ
terI akkha nAla milA ke akkha hAI hoI phirAM
Since my eyes met yours, I’ve been soaring on a high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫਿਰਾਂ
terI akkha nAla milA ke akkha hAI hoI phirAM
Since my eyes met yours, I’ve been soaring on a high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫਿਰਾਂ
terI akkha nAla milA ke akkha hAI hoI phirAM
Since my eyes met yours, I’ve been soaring on a high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫਿਰਾਂ
terI akkha nAla milA ke akkha hAI hoI phirAM
Since my eyes met yours, I’ve been soaring on a high
ਤੇਰੀ ਅੱਖ ਨਾਲ ਮਿਲਾ ਕੇ ਅੱਖ ਹਾਈ ਹੋਈ ਫਿਰਾਂ
terI akkha nAla milA ke akkha hAI hoI phirAM
Since my eyes met yours, I’ve been soaring on a high
ਤੂੰ ਮੈਂ ਤੇਰੀ ਬੇਕਰ ਸਟਰੀਟ
tUM maiM terI bekara saTarITa
You and I, we are Baker Street
ਆਈ ਲਵ ਦਾ ਵੇਅ ਜਿਵੇਂ ਗਲ ਮੈਨੂੰ ਲਾਵੇਂ
AI lava dA vea jiveM gala mainUM lAveM
I love the way you pull me into your embrace
ਪੱਟ ਲਈ ਤੂੰ ਪੱਟ-ਹੋਣਿਆ ਹਾਏ ਵੇ ਦਿਲ ਖੋਹਣਿਆ
paTTa laI tUM paTTa-hoNiA hAe ve dila khohaNiA
You’ve truly charmed me, you heart-stealer
ਫੋਨ ਵਾਂਗੂੰ ਸੋਹਣਿਆ
phona vAMgUM sohaNiA
Just like a phone, my handsome one
ਸਾਹਮਣਾ ਮੇਰਾ ਪਾਵੇਂ
sAhamaNA merA pAveM
You stay right in front of my face
ਮੈਂ ਬਟਰ ਤੂੰ ਬਰੈਡ ਚੰਨਾ ਛੱਡ ਦਿਸ ਦੈਟ ਚੰਨਾ
maiM baTara tUM baraiDa chaMnA ChaDDa disa daiTa chaMnA
I’m the butter and you’re the bread, darling leave all that "this and that"

ਹਾਣਦਿਆਂ ਵਿੱਚੋਂ ਵਿੱਚੀ ਸ਼ਾਈ ਹੋਈ ਫਿਰਾਂ
hANadiAM vichchoM vichchI sa਼AI hoI phirAM
My peer, I’ve been blushing deep from within