Nabzan
ਹੁਣ ਨਬਜ਼ਾਂ ਫ਼ੜ ਫ਼ੜ ਰੋਗ ਲੱਭਦੀਏ
huNa nabaja਼AM pha਼.Da pha਼.Da roga labbhadIe
Now you grasp my pulse, searching for the ailment
ਨਬਜ਼ਾਂ ਫ਼ੜ ਫ਼ੜ ਰੋਗ ਲੱਭਦੀਏ
nabaja਼AM pha਼.Da pha਼.Da roga labbhadIe
Holding my wrist, trying to diagnose the disease
ਤੈਥੋਂ ਕਾਹਦਾ ਪਰਦਾ ਨੀ ਇਸ਼ਕੇ ਨੇ ਨੰਗ ਕਰਤਾ
taithoM kAhadA paradA nI isa਼ke ne naMga karatA
What secrets are left to hide from you? Love has stripped me of everything
ਮੁੰਡਾ ਕਰੋੜਾਂ ਸੀ ਸਰਦਾ ਵਰਦਾ ਨੀ ਇਸ਼ਕੇ ਨੇ ਨੰਗ ਕਰਤਾ
muMDA karo.DAM sI saradA varadA nI isa਼ke ne naMga karatA
This boy was once worth millions, flourishing and prosperous; love has left me bankrupt

ਮੁੰਡਾ ਕਰੋੜਾਂ ਸੀ ਸਰਦਾ ਵਰਦਾ
muMDA karo.DAM sI saradA varadA
This boy was worth millions, a man of great means
ਨੀ ਨੀ ਹਾਏ
nI nI hAe
Oh, oh, alas
ਤੈਨੂੰ ਵਲ ਖਾ ਕੇ ਤੁਰਦੀ ਪਤਾਸੇ ਵਾਂਗੂੰ ਭੁਰਦੀ
tainUM vala khA ke turadI patAse vAMgUM bhuradI
The way you walked with a rhythmic sway, crumbling like a fragile [Patasa: a light, airy sugar candy]
ਹਾਏ ਮੋੜੀ ਉੱਤੋਂ ਮੁੜਦੀ ਸੀ ਝਾਂਜਰ ਗਲ਼-ਗਲ਼ ਕੋਸੀ
hAe mo.DI uttoM mu.DadI sI jhAMjara gala਼-gala਼ kosI
Oh, as you turned at the corner, your [Jhanjar: traditional tinkling anklet] sang a warm, soft tune
ਸ਼ਰੀਰ ਹਾਂਗੂ ਜਾਨ ਟੰਗੇ ਵਾਲ ਸੀ ਸਲੇਟ ਰੰਗੇ
sa਼rIra hAMgU jAna TaMge vAla sI saleTa raMge
Life hung by a thread like a delicate frame, hair the color of slate
ਸਹੇਲੀਆਂ ਨੇ ਨਾਗ ਡੰਗੇ ਅੱਖਾਂ ਵਿੱਚ ਡੋਜ਼ ਸੀ
sahelIAM ne nAga DaMge akkhAM vichcha Doja਼ sI
Your friends were like cobras striking, your eyes held a lethal dose
ਸੁਰਮਾ ਸੀ ਕਾਲਾ ਕਾਲਾ ਤਿਲ ਮਿੱਤਰੋ
suramA sI kAlA kAlA tila mittaro
The [Surma: traditional black kohl/eyeliner] was dark, and so was that beauty mark, my friends
ਸਾਰਿਆਂ ਤੋਂ ਕਾਲਾ ਉਹਦਾ ਦਿਲ ਮਿੱਤਰੋ
sAriAM toM kAlA uhadA dila mittaro
But darker than all of that was her heart, my friends

ਆਸ਼ਕਾਂ ਦੀ ਰੀਤ ਵਾਂਗੂੰ ਗੱਲ੍ਹੇ ਉਹਦੇ ਡੀਪ ਵਾਂਗੂੰ
Asa਼kAM dI rIta vAMgUM gallhe uhade DIpa vAMgUM
Like the timeless traditions of lovers, like the deep dimples on her cheeks

ਡੂੰਘੀਆਂ ਸੋਚਾਂ ’ਚ ਜਾਵਾਂ ਵੜਦਾ
DUMghIAM sochAM ’cha jAvAM va.DadA
I find myself sinking into deep, dark thoughts

ਨੀ ਇਸ਼ਕੇ ਨੇ ਨੰਗ ਕਰਤਾ
nI isa਼ke ne naMga karatA
Love has stripped me of everything
ਮੁੰਡਾ ਕਰੋੜਾਂ ਸੀ ਸਰਦਾ ਵਰਦਾ ਨੀ ਇਸ਼ਕੇ ਨੇ ਨੰਗ ਕਰਤਾ
muMDA karo.DAM sI saradA varadA nI isa਼ke ne naMga karatA
This boy was once worth millions, flourishing and prosperous; love has left me bankrupt
ਮੁੰਡਾ ਕਰੋੜਾਂ ਸੀ ਸਰਦਾ ਵਰਦਾ
muMDA karo.DAM sI saradA varadA
This boy was once worth millions, flourishing and prosperous
ਨਬਜ਼ਾਂ ਫ਼ੜ ਫ਼ੜ
nabaja਼AM pha਼.Da pha਼.Da
Holding my pulse...
ਹੁਣ ਨਬਜ਼ਾਂ ਫ਼ੜ ਫ਼ੜ ਰੋਗ ਲੱਭਦੀਏ
huNa nabaja਼AM pha਼.Da pha਼.Da roga labbhadIe
Now you grasp my pulse, searching for the ailment
ਨਬਜ਼ਾਂ ਫ਼ੜ ਫ਼ੜ ਰੋਗ ਲੱਭਦੀਏ
nabaja਼AM pha਼.Da pha਼.Da roga labbhadIe
Holding my wrist, trying to diagnose the disease
ਤੈਥੋਂ ਕਾਹਦਾ ਪਰਦਾ ਨੀ ਇਸ਼ਕੇ ਨੇ ਨੰਗ ਕਰਤਾ
taithoM kAhadA paradA nI isa਼ke ne naMga karatA
What secrets are left to hide from you? Love has stripped me of everything
ਮੁੰਡਾ ਕਰੋੜਾਂ ਸੀ ਸਰਦਾ ਵਰਦਾ ਨੀ ਇਸ਼ਕੇ ਨੇ ਨੰਗ ਕਰਤਾ
muMDA karo.DAM sI saradA varadA nI isa਼ke ne naMga karatA
This boy was once worth millions, flourishing and prosperous; love has left me bankrupt
ਮੁੰਡਾ ਕਰੋੜਾਂ ਸੀ ਸਰਦਾ ਵਰਦਾ ਨੀ ਇਸ਼ਕੇ ਨੇ ਨੰਗ ਕਰਤਾ
muMDA karo.DAM sI saradA varadA nI isa਼ke ne naMga karatA
This boy was once worth millions, flourishing and prosperous; love has left me bankrupt
ਮੁੰਡਾ ਕਰੋੜਾਂ ਸੀ ਸਰਦਾ ਵਰਦਾ
muMDA karo.DAM sI saradA varadA
This boy was worth millions, a man of great means
ਨੀ ਨੀ ਹਾਏ
nI nI hAe
Oh, oh, alas
ਬਾਹਲਾ ਚਿਰ ਰਹਿੰਦੀ ਨਹੀਂਓਂ ਛਾਂ ਕੱਚੀ ਕੰਧ ਦੀ
bAhalA chira rahiMdI nahIMoM ChAM kachchI kaMdha dI
The shade of a crumbling mud wall doesn't provide shelter for long
ਅਰਜਣਾਂ ਪਿਆਰ ਸਾਡਾ ਕਈਆਂ ਦੀ ਪਸੰਦ ਸੀ
arajaNAM piAra sADA kaIAM dI pasaMda sI
Arjan, [Self-reference to the artist Arjan Dhillon] our love was the envy of many
ਉਹਦੇ ਉੱਤੇ ਮਰਦੇ ਸੀ ਤਾਂ ਹੀ ਗੱਲਾਂ ਜਰਦੇ ਸੀ
uhade utte marade sI tAM hI gallAM jarade sI
I was so devoted to her, that's why I endured every word she said

ਬੰਦਾ ਮਰਦਾ ਕੀ ਨਹੀਂ ਕਰਦਾ
baMdA maradA kI nahIM karadA
What wouldn't a dying man do to survive?
ਬੰਦਾ ਮਰਦਾ ਕੀ ਨਹੀਂ ਕਰਦਾ
baMdA maradA kI nahIM karadA
What wouldn't a dying man do to survive?
ਨੀ ਇਸ਼ਕੇ ਨੇ ਨੰਗ ਕਰਤਾ
nI isa਼ke ne naMga karatA
Love has stripped me of everything
ਮੁੰਡਾ ਕਰੋੜਾਂ ਸੀ ਸਰਦਾ ਵਰਦਾ ਨੀ ਇਸ਼ਕੇ ਨੇ ਨੰਗ ਕਰਤਾ
muMDA karo.DAM sI saradA varadA nI isa਼ke ne naMga karatA
This boy was once worth millions, flourishing and prosperous; love has left me bankrupt
ਮੁੰਡਾ ਕਰੋੜਾਂ ਸੀ ਸਰਦਾ ਵਰਦਾ
muMDA karo.DAM sI saradA varadA
This boy was once worth millions, flourishing and prosperous
ਨਬਜ਼ਾਂ ਫ਼ੜ ਫ਼ੜ
nabaja਼AM pha਼.Da pha਼.Da
Holding my pulse...
ਹੁਣ ਨਬਜ਼ਾਂ ਫ਼ੜ ਫ਼ੜ ਰੋਗ ਲੱਭਦੀਏ
huNa nabaja਼AM pha਼.Da pha਼.Da roga labbhadIe
Now you grasp my pulse, searching for the ailment
ਨਬਜ਼ਾਂ ਫ਼ੜ ਫ਼ੜ ਰੋਗ ਲੱਭਦੀਏ
nabaja਼AM pha਼.Da pha਼.Da roga labbhadIe
Holding my wrist, trying to diagnose the disease
ਤੈਥੋਂ ਕਾਹਦਾ ਪਰਦਾ ਨੀ ਇਸ਼ਕੇ ਨੇ ਨੰਗ ਕਰਤਾ
taithoM kAhadA paradA nI isa਼ke ne naMga karatA
What secrets are left to hide from you? Love has stripped me of everything
ਮੁੰਡਾ ਕਰੋੜਾਂ ਸੀ ਸਰਦਾ ਵਰਦਾ ਨੀ ਇਸ਼ਕੇ ਨੇ ਨੰਗ ਕਰਤਾ
muMDA karo.DAM sI saradA varadA nI isa਼ke ne naMga karatA
This boy was once worth millions, flourishing and prosperous; love has left me bankrupt
ਮੁੰਡਾ ਕਰੋੜਾਂ ਸੀ ਸਰਦਾ ਵਰਦਾ ਨੀ ਇਸ਼ਕੇ ਨੇ ਨੰਗ ਕਰਤਾ
muMDA karo.DAM sI saradA varadA nI isa਼ke ne naMga karatA
This boy was once worth millions, flourishing and prosperous; love has left me bankrupt
ਮੁੰਡਾ ਕਰੋੜਾਂ ਸੀ ਸਰਦਾ ਵਰਦਾ
muMDA karo.DAM sI saradA varadA
This boy was worth millions, a man of great means
ਨੀ ਨੀ ਹਾਏ
nI nI hAe
Oh, oh, alas
ਉਹਦੇ ਨਾਲ ਨਾਲ ਕਿੰਨੇ ਮਾੜੇ ਚੰਗੇ ਹਾਲ ਕਿੰਨੇ
uhade nAla nAla kiMne mA.De chaMge hAla kiMne
How many good and bad times have passed by her side?
ਖ਼ਰਚੇ ਨੇ ਸਾਲ ਕਿੰਨੇ ਉਹਨੂੰ ਕਿੱਥੇ ਹਿਸਾਬ ਹੋਣਾ
kha਼rache ne sAla kiMne uhanUM kitthe hisAba hoNA
How many years were spent on her? She likely has no account of it
ਰੇਤੇ ਵਾਂਗੂੰ ਰੁਲ ਗਏ ਪਾਣੀ ਵਾਂਗੂੰ ਡੁੱਲ ਗਏ
rete vAMgUM rula gae pANI vAMgUM Dulla gae
I was discarded like sand, poured out like water
ਉਹਨੂੰ ਕਿੱਥੇ ਭੁੱਲਦੇ ਆਂ ਉਹਨੂੰ ਕਿੱਥੇ ਯਾਦ ਹੋਣਾ
uhanUM kitthe bhullade AM uhanUM kitthe yAda hoNA
How could I ever forget her? Though she likely doesn't remember me
ਡੇਢ ਗਿੱਠ ਲੱਗਦੇ ਉਹ ਮੇਚੇ ਵਾਲੀ ਨੂੰ
DeDha giTTha laggade uha meche vAlI nUM
She seemed barely a few feet tall to the one who measured her worth
ਸਭ ਭੁੱਲ ਗਏ ਆਂ ਮਾੜੇ ਚੇਤੇ ਵਾਲੀ ਨੂੰ
sabha bhulla gae AM mA.De chete vAlI nUM
I've forgotten everything about that girl with the bitter memories

ਭਿੱਜੀ ਮਸਾਂ ਡੋਲੀ ਜਿਵੇਂ ਕੋਕੇ ਨਾਲ ਕੋਲੀ
bhijjI masAM DolI jiveM koke nAla kolI
The [Doli: traditional bridal palanquin] was soaked with tears, like a bowl clinging to its [Koka: nose-pin/ornament]
ਉਹਦਾ ਸਾਡੇ ਬਿਨਾਂ ਕਿੱਥੇ ਸੀਗਾ ਸਰਦਾ
uhadA sADe binAM kitthe sIgA saradA
How could she have ever survived a day without me?