Ohi Lagdi Aa
by Arjan Dhillonft Mxrci
ਟਿਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
TikIAM rAtAM nUM naMbara badala badala
In the stillness of the nights, changing numbers again and again

ਫ਼ੋਨ ਜੇ ਆਉਂਦੇ ਨੇ ਸੁੱਤਿਆਂ ਨੂੰ ਜਗਾਉਂਦੇ ਨੇ
pha਼ona je AuMde ne suttiAM nUM jagAuMde ne
These phone calls keep coming, waking me from my sleep
ਹਉਕਿਆਂ ਨੂੰ ਦੱਬਦੀ ਆ ਮੈਨੂੰ ਉਹੀ ਲੱਗਦੀ ਆ
haukiAM nUM dabbadI A mainUM uhI laggadI A
She tries to suppress her deep sobs, it seems like she is the one

ਹੈਲੋ ਵੀ ਆਖਦੀ ਨਾ ਉਹ ਨਾਮ ਵੀ ਦੱਸਦੀ ਨਹੀਂ
hailo vI AkhadI nA uha nAma vI dassadI nahIM
She doesn't say hello, nor does she reveal her name
ਸਾਹ ਸੁਣ ਕੇ ਸੌਂਦੀ ਆ ਅੱਜ ਕੱਲ੍ਹ ਵਿਚ ਵੱਸਦੀ ਨਹੀਂ
sAha suNa ke sauMdI A ajja kallha vicha vassadI nahIM
She falls asleep just listening to my breath; these days she doesn't live within me
ਛੱਡ ਗੰਢਾਂ ਫੋਲਣ ਨੂੰ ਕੀ ਬਚਿਆ ਬੋਲਣ ਨੂੰ
ChaDDa gaMDhAM pholaNa nUM kI bachiA bolaNa nUM
Stop unraveling these old knots; what is left to say anymore?

ਚੁੱਪ ਸੀਨੇ ਵੱਜਦੀ ਆ ਮੈਨੂੰ ਉਹੀ ਲੱਗਦੀ ਆ
chuppa sIne vajjadI A mainUM uhI laggadI A
Her silence strikes my chest like a blow; it seems like she is the one
ਟਿਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
TikIAM rAtAM nUM naMbara badala badala
In the stillness of the nights, changing numbers again and again
ਟਿਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
TikIAM rAtAM nUM naMbara badala badala
In the stillness of the nights, changing numbers again and again
ਫ਼ੋਨ ਜੇ ਆਉਂਦੇ ਨੇ ਸੁੱਤਿਆਂ ਨੂੰ ਜਗਾਉਂਦੇ ਨੇ
pha਼ona je AuMde ne suttiAM nUM jagAuMde ne
These phone calls keep coming, waking me from my sleep
ਹਉਕਿਆਂ ਨੂੰ ਦੱਬਦੀ ਆ ਮੈਨੂੰ ਉਹੀ ਲੱਗਦੀ ਆ
haukiAM nUM dabbadI A mainUM uhI laggadI A
She tries to suppress her deep sobs, it seems like she is the one
ਹਉਕਿਆਂ ਨੂੰ ਦੱਬਦੀ ਆ ਮੈਨੂੰ ਉਹੀ ਲੱਗਦੀ ਆ
haukiAM nUM dabbadI A mainUM uhI laggadI A
She tries to suppress her deep sobs, it seems like she is the one
ਟਿਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
TikIAM rAtAM nUM naMbara badala badala
In the stillness of the nights, changing numbers again and again
ਕਾਹਤੋਂ ਡੂੰਘਾ ਲੈਂਦੀ ਵੇ ਲੁਕੀ ਉੱਤੇ ਉੱਤੇ ਤਰਦੇ
kAhatoM DUMghA laiMdI ve lukI utte utte tarade
Why do you take such deep breaths? You’re hiding while floating on the surface
ਕਹਿੰਦੀ ਸੀ ਲੱਖਾਂ ਮਿਲ ਜਾਵਣਗੇ ਅਰਜਨ ਤੇਰੇ ਵਰਗੇ
kahiMdI sI lakkhAM mila jAvaNage arajana tere varage
She used to say she’d find millions like you, Arjan `[Self-reference to the artist/lyricist]`
ਉਹਦਾ ਕੋਈ ਮਿੱਤ ਨਹੀਂ ਲੱਖਾਂ ਚੋਂ ਇੱਕ ਨਹੀਂ
uhadA koI mitta nahIM lakkhAM choM ikka nahIM
She has no true companion; she isn't one in a million anymore

ਤਾਂਹੀਂ ਪੈੜਾਂ ਲੱਭਦੀ ਆ ਮੈਨੂੰ ਉਹੀ ਲੱਗਦੀ ਆ
tAMhIM pai.DAM labbhadI A mainUM uhI laggadI A
That’s why she searches for my footprints; it seems like she is the one
ਟਿਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
TikIAM rAtAM nUM naMbara badala badala
In the stillness of the nights, changing numbers again and again
ਟਿਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
TikIAM rAtAM nUM naMbara badala badala
In the stillness of the nights, changing numbers again and again
ਫ਼ੋਨ ਜੇ ਆਉਂਦੇ ਨੇ ਸੁੱਤਿਆਂ ਨੂੰ ਜਗਾਉਂਦੇ ਨੇ
pha਼ona je AuMde ne suttiAM nUM jagAuMde ne
These phone calls keep coming, waking me from my sleep
ਹਉਕਿਆਂ ਨੂੰ ਦੱਬਦੀ ਆ ਮੈਨੂੰ ਉਹੀ ਲੱਗਦੀ ਆ
haukiAM nUM dabbadI A mainUM uhI laggadI A
She tries to suppress her deep sobs, it seems like she is the one
ਹਉਕਿਆਂ ਨੂੰ ਦੱਬਦੀ ਆ ਮੈਨੂੰ ਉਹੀ ਲੱਗਦੀ ਆ
haukiAM nUM dabbadI A mainUM uhI laggadI A
She tries to suppress her deep sobs, it seems like she is the one
ਟਿਕੀਆਂ ਰਾਤਾਂ ਨੂੰ ਨੰਬਰ ਬਦਲ ਬਦਲ
TikIAM rAtAM nUM naMbara badala badala
In the stillness of the nights, changing numbers again and again
ਉਹਦੇ ਗਲ ਕਿਸੇ ਦੀ ਗਾਨੀ ਏ ਮੇਰੀ ਉਂਗਲ ਗ਼ੈਰਾਂ ਦਾ ਛੱਲਾ
uhade gala kise dI gAnI e merI uMgala ga਼airAM dA ChallA
Around her neck is someone else’s necklace; on my finger is a stranger’s ring
ਦੋਵੇਂ ਕਿਸੇ ਦੇ ਹੋ ਗਏ ਉਹਦਾ ਦਿਲ ਨਹੀਂ ਛੱਡਦਾ ਪੱਲਾ
doveM kise de ho gae uhadA dila nahIM ChaDDadA pallA
We both belong to others now, yet her heart won't let go of the past
ਹੰਝੂ ਮਹਿੰਗੇ ਮੁੱਲ ਦੇ ਨੇ ਸੱਜਣਾ ਲਈ ਡੁੱਲ੍ਹਦੇ ਨੇ
haMjhU mahiMge mulla de ne sajjaNA laI Dullhade ne
These tears carry a heavy price; they only fall for a `[Sajjan: beloved/soulmate]`

ਨੀਂਦ ਕਿੱਥੇ ਲੱਭਦੀ ਆ ਮੈਨੂੰ ਉਹੀ ਲੱਗਦੀ ਆ
nIMda kitthe labbhadI A mainUM uhI laggadI A
Where can she find any sleep? It seems like she is the one