Ok Hoye Paye Haan
ਉ ਪਹਿਲਾਂ ਫੋਨ ਕਰਨਾ ਸੀ ਅੱਠ ਨੌਂ ਕੁ ਵੱਜੇ ਸੀ
u pahilAM phona karanA sI aTTha nauM ku vajje sI
Oh, you should have called earlier, it was around eight or nine [o'clock]
ਉਦੋਂ ਮੇਰੇ ਹਾਣ ਦੀ ਏ ਦੁਪਹਿਰ ਵੀ ਨਈਂ ਲੱਗੀ ਸੀ
udoM mere hANa dI e dupahira vI naIM laggI sI
Back then, for me, the afternoon hadn't even begun
ਹਾਏ ਪਹਿਲਾਂ ਫੋਨ ਕਰਨਾ ਸੀ ਅੱਠ ਨੌਂ ਕੁ ਵੱਜੇ ਸੀ
hAe pahilAM phona karanA sI aTTha nauM ku vajje sI
Oh, you should have called earlier, it was around eight or nine [o'clock]
ਉਦੋਂ ਮੇਰੇ ਹਾਣ ਦੀ ਏ ਦੁਪਹਿਰ ਵੀ ਨਈਂ ਲੱਗੀ ਸੀ
udoM mere hANa dI e dupahira vI naIM laggI sI
Back then, for me, the afternoon hadn't even begun
ਨਾ ਗੱਲ ਰਹੀ ਜਦੋਂ ਹੈਂਡ ਹੋ ਗਏ ਮਿਕਸ ਬ੍ਰੈਂਡ
nA galla rahI jadoM haiMDa ho gae mikasa braiMDa
There was no stopping once mixed brands got into hands
ਨਾ ਗੱਲ ਰਹੀ ਜਦੋਂ ਹੈਂਡ ਹੋ ਗਏ ਮਿਕਸ ਬ੍ਰੈਂਡ
nA galla rahI jadoM haiMDa ho gae mikasa braiMDa
There was no stopping once mixed brands got into hands
ਆਏ ਛੱਡ ਕੇ ਕਈਆਂ ਨੂੰ ਕਈ ਮਸਾਂ ਇੱਥੋਂ ਗਏ ਆ ਨੀ
Ae ChaDDa ke kaIAM nUM kaI masAM itthoM gae A nI
Some left many behind to come, while others barely managed to leave from here, you see
ਕੱਲ੍ਹ ਗੱਲ ਕਰੂੰ ਹੁਣ ਓਕੇ ਹੋਏ ਪਏ ਆਂ
kallha galla karUM huNa oke hoe pae AM
I'll talk tomorrow, right now we are 'okay' (heavily intoxicated)

ਮੁੱਦਤਾਂ ਦੀ ਡਾਲੀ ਨੀ ਉਹ ਜਾਂਦੀ ਗੱਲ ਅੱਕ
muddatAM dI DAlI nI uha jAMdI galla akka
A long-standing topic, that conversation gets tedious
ਨਾ ਕਰੀ ਤੂੰ ਵੀ ਪੈੱਗ ਪਾ ਦਿੰਦੇ ਆਪੇ
nA karI tUM vI paigga pA diMde Ape
Don't you worry, we'll pour our own drinks
ਬੋਤਲ ਜੇ ਖੁੱਲ੍ਹੀ ਤਾਂ ਮੁਕਾਉਣੀ ਹੁੰਦੀ ਆ ਨੀ
botala je khullhI tAM mukAuNI huMdI A nI
If a bottle is opened, it has to be finished, you see
ਅਸੀਂ ਮਹਿਫ਼ਿਲ ਵੀ ਕਿਹੜਾ ਨਿੱਤ ਲਾਉਣੀ ਹੁੰਦੀ ਆ
asIM mahipha਼ila vI kiha.DA nitta lAuNI huMdI A
It's not like we have such gatherings every day
ਹੋ ਜੇ ਸੱਚੀਂ ਮੈਥੋਂ ਪੁੱਛੇਂ ਐਵੇਂ ਹੋ ਨਾ ਤੂੰ ਗੁੱਸੇ
ho je sachchIM maithoM puchCheM aiveM ho nA tUM gusse
Oh, if you really ask me, don't get angry for no reason
ਸੱਚੀਂ ਮੈਥੋਂ ਪੁੱਛੇਂ ਐਵੇਂ ਹੋ ਨਾ ਤੂੰ ਗੁੱਸੇ
sachchIM maithoM puchCheM aiveM ho nA tUM gusse
If you really ask me, don't get angry for no reason
ਘੁੰਮਣ ਚੱਲਾਂਗੇ ਕਿਤੇ ਬਦਲੇ ਕਿਉਂ ਲਏ ਆ ਨੀ
ghuMmaNa challAMge kite badale kiuM lae A nI
We'll go for a trip somewhere, why are you being so difficult, you see?
ਕੱਲ੍ਹ ਗੱਲ ਕਰੂੰ ਹੁਣ ਓਕੇ ਹੋਏ ਪਏ ਆਂ
kallha galla karUM huNa oke hoe pae AM
I'll talk tomorrow, right now we are 'okay' (heavily intoxicated)
ਕੱਲ੍ਹ ਗੱਲ ਕਰੂੰ ਹੁਣ ਓਕੇ ਹੋਏ ਪਏ ਆਂ
kallha galla karUM huNa oke hoe pae AM
I'll talk tomorrow, right now we are 'okay' (heavily intoxicated)
ਕੱਲ੍ਹ ਗੱਲ ਕਰੂੰ ਹੁਣ ਓਕੇ ਹੋਏ ਪਏ ਆਂ
kallha galla karUM huNa oke hoe pae AM
I'll talk tomorrow, right now we are 'okay' (heavily intoxicated)
ਕੱਲ੍ਹ ਗੱਲ ਕਰੂੰ ਹੁਣ ਓਕੇ ਹੋਏ ਪਏ ਆਂ
kallha galla karUM huNa oke hoe pae AM
I'll talk tomorrow, right now we are 'okay' (heavily intoxicated)
ਜਾਵੇ ਚੀਰਦੀ ਹਲਕ ਹੋਵੇ ਕਾਲਜੇ ਨੂੰ
jAve chIradI halaka hove kAlaje nUM
It goes tearing through the throat and liver
ਅੱਖ ਵਿੱਚੇ ਚੱਲ ਗਈ ਸੀ ਬੇਸਕੀ ਪਹਿਲਾਂ ਲਾਉਂਦੇ ਸੀ ਸਕੌਚ
akkha vichche challa gaI sI besakI pahilAM lAuMde sI sakaucha
My vision was blurring, even though we were drinking Scotch earlier
ਫੁਟਕੀ ਲਾਈ ਸੀ ਜੋ ਪਾੜਦੀ ਸੀ ਸੁੱਕੀ ਚੜ੍ਹ ਗਈ
phuTakI lAI sI jo pA.DadI sI sukkI cha.Dha gaI
That small shot we had, it tore through and went down dry
ਵੱਜ ਗਏ ਸੀ ਬੌਂਗ ਸੀ ਮਟੀਰ ਹਾਲੇ ਗਈ
vajja gae sI bauMga sI maTIra hAle gaI
The bells had rung (I was completely drunk), the 'material' had just gone down
ਸਿਰ ਫੜ ਗਈ
sira pha.Da gaI
It gripped my head
ਰਕਾਨੇ ਵਾਲੀ ਚੜ੍ਹ ਗਈ ਰਕਾਨੇ
rakAne vAlI cha.Dha gaI rakAne
The 'young woman's' high came over me, girl
ਫੜ ਗਈ ਰਕਾਨੇ ਵਾਲੀ ਚੜ੍ਹ ਗਈ ਰਕਾਨੇ
pha.Da gaI rakAne vAlI cha.Dha gaI rakAne
It gripped me, the 'young woman's' high came over me, girl
ਮਾੜੀ ਮੋਟੀ ਗੱਲ ਨਾਲ ਜੱਟ ਕਿੱਥੇ ਢਹਿ ਆ ਨੀ
mA.DI moTI galla nAla jaTTa kitthe Dhahi A nI
With a small matter, where does a Jatt [Punjabi farmer-warrior] falter, you see?
ਕੱਲ੍ਹ ਗੱਲ ਕਰੂੰ ਹੁਣ ਓਕੇ ਹੋਏ ਪਏ ਆਂ
kallha galla karUM huNa oke hoe pae AM
I'll talk tomorrow, right now we are 'okay' (heavily intoxicated)
ਕੱਲ੍ਹ ਗੱਲ ਕਰੂੰ ਹੁਣ ਓਕੇ ਹੋਏ ਪਏ ਆਂ
kallha galla karUM huNa oke hoe pae AM
I'll talk tomorrow, right now we are 'okay' (heavily intoxicated)
ਕੱਲ੍ਹ ਗੱਲ ਕਰੂੰ ਹੁਣ ਓਕੇ ਹੋਏ ਪਏ ਆਂ
kallha galla karUM huNa oke hoe pae AM
I'll talk tomorrow, right now we are 'okay' (heavily intoxicated)
ਕੱਲ੍ਹ ਗੱਲ ਕਰੂੰ ਹੁਣ ਓਕੇ ਹੋਏ ਪਏ ਆਂ
kallha galla karUM huNa oke hoe pae AM
I'll talk tomorrow, right now we are 'okay' (heavily intoxicated)
ਐਵੇਂ ਬਿੱਲੋ ਯਾਰੀਆਂ ਦੇ ਚੋਰ ਹੁੰਦੇ ਆ
aiveM billo yArIAM de chora huMde A
Just like that, pretty girl, there are thieves of friendships
ਅੱਖਾਂ ਚੋਂ ਜਿਹੜੇ ਪੀਂਦੇ ਉਹ ਹੋਰ ਹੁੰਦੇ ਆ
akkhAM choM jiha.De pIMde uha hora huMde A
Those who drink from the eyes, they are different kind of people
ਸਹੇਲੀਆਂ ਦੀ ਸੌਂ ਕੱਚੀ ਦੰਦ ਵਰਗੀ
sahelIAM dI sauM kachchI daMda varagI
Friends' promises are like a loose tooth
ਤੋੜ ਦਿੰਦੇ ਆ ਨੀ ਐਵੇਂ ਕਾਹਤੋਂ ਲੜਦੀ
to.Da diMde A nI aiveM kAhatoM la.DadI
They break them, you see, why are you fighting for nothing?
ਹੋ ਕਰਾ ਲਈਂ ਨਾ ਸ਼ੱਕ ਚੰਗਾ ਰੱਖ ਫੋਨ ਕੱਟ
ho karA laIM nA sa਼kka chaMgA rakkha phona kaTTa
Oh, don't create doubt, okay, put the phone down, hang up
ਕਰਾ ਲਈਂ ਨਾ ਸ਼ੱਕ ਚੰਗਾ ਰੱਖ ਫੋਨ ਕੱਟ
karA laIM nA sa਼kka chaMgA rakkha phona kaTTa
Don't create doubt, okay, put the phone down, hang up
ਤੇਰੇ ਅਰਜਨ ਹੁਣੀਂ ਤਾਂ ਸ਼ਰਾਬੀ ਹੋਏ ਪਏ ਆਂ ਨੀ
tere arajana huNIM tAM sa਼rAbI hoe pae AM nI
Your Arjan and his friends are completely drunk, you see