Old Me
ਹੋ ਚੇਤੇ ਕਰਿਆ ਨਾ ਕਰ ਵੇ
ho chete kariA nA kara ve
O, do not try to recall me anymore,
ਚੇਤੇ ਆਇਆ ਨਾ ਕਰ ਤੂੰ
chete AiA nA kara tUM
Do not come back into my thoughts.
ਕੱਟਦਿਆਂ ਔਖਾਂ ਨੂੰ
kaTTadiAM aukhAM nUM
I spend these days in great distress,
ਕਹਾਂ ਕਿਵੇਂ ਸੌਖਾ ਸਰਦਾ ਏ
kahAM kiveM saukhA saradA e
How can I say I’m getting by with ease?
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ
ve maiM huNa uha kitthe rahi gaI
O, I am no longer that same girl,
ਜਿਹਨੂੰ ਤੂੰ ਯਾਦ ਕਰਦਾ ਏ
jihanUM tUM yAda karadA e
The one whom you remember.
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ
ve maiM huNa uha kitthe rahi gaI
O, I am no longer that same girl,
ਜਿਹਨੂੰ ਤੂੰ ਯਾਦ ਕਰਦਾ ਏ
jihanUM tUM yAda karadA e
The one whom you remember.
ਸਮੇਂ ਨੇ ਰੂਪ ਖਾ ਲਿਆ ਵੇ
sameM ne rUpa khA liA ve
Time has withered away my beauty,
ਦੁੱਖਾਂ ਨੇ ਢਾ ਲਿਆ ਵੇ
dukkhAM ne DhA liA ve
Sorrows have brought me to my knees.
ਉਹਦੀ ਵੀ ਪੂਰੀ ਨਾ ਹੋਈ
uhadI vI pUrI nA hoI
Even the one who took my hand [In marriage]
ਜਿਹਨੇ ਸਾਨੂੰ ਲੜ ਲਾ ਲਿਆ ਵੇ
jihane sAnUM la.Da lA liA ve
Could never truly find fulfillment with me.
ਸਾਡੇ ਹਾਸੇ ਵੀ ਬਣਾਉਟੀ ਨੇ
sADe hAse vI baNAuTI ne
My smiles are now nothing but a facade,
ਤੂੰ ਵੀ ਹੌਕੇ ਜੇ ਭਰਦਾ ਏ
tUM vI hauke je bharadA e
And you too, continue to heave heavy sighs.
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ
ve maiM huNa uha kitthe rahi gaI
O, I am no longer that same girl,
ਜਿਹਨੂੰ ਤੂੰ ਯਾਦ ਕਰਦਾ ਏ
jihanUM tUM yAda karadA e
The one whom you remember.
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ
ve maiM huNa uha kitthe rahi gaI
O, I am no longer that same girl,
ਜਿਹਨੂੰ ਤੂੰ ਚੇਤੇ ਕਰਦਾ ਏ
jihanUM tUM chete karadA e
The one whom you recall.
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ
ve maiM huNa uha kitthe rahi gaI
O, I am no longer that same girl,
ਜਿਹਨੂੰ ਤੂੰ ਯਾਦ ਕਰਦਾ ਏ
jihanUM tUM yAda karadA e
The one whom you remember.
ਹੋ ਗਏ ਆਂ ਇਸ਼ਕ ਵਿੱਚ ਹਾਰ ਚੰਨਾ
ho gae AM isa਼ka vichcha hAra chaMnA
We have been defeated in this love, my moon,
ਪਿਓ ਦੀ ਪੱਗ ਦਾ ਭਾਰ ਚੰਨਾ
pio dI pagga dA bhAra chaMnA
Under the weight of my father’s [Pagg: turban, symbolizing the family’s honor and social standing].
ਹੈ ਸਦਕਾ ਦੱਬ ਕੇ ਸਿਰ ਮੱਥੇ
hai sadakA dabba ke sira matthe
I accept it with a bowed head and utmost respect,
ਜੀਹਦਾ ਰੱਖਿਆ ਸਤਿਕਾਰ ਚੰਨਾ
jIhadA rakkhiA satikAra chaMnA
For the sake of the honor I’ve always upheld.
ਬੇਗਾਨੀ ਹੋਈ ਅੰਦਰੋਂ ਮਰ ਕੇ
begAnI hoI aMdaroM mara ke
I became another’s after dying from within,
ਅਜੇ ਵੀ ਜੀਹਦੇ ਤੇ ਮਰਦਾ ਏ
aje vI jIhade te maradA e
Yet you still adore the one who is gone.
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ
ve maiM huNa uha kitthe rahi gaI
O, I am no longer that same girl,
ਜਿਹਨੂੰ ਤੂੰ ਯਾਦ ਕਰਦਾ ਏ
jihanUM tUM yAda karadA e
The one whom you remember.
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ
ve maiM huNa uha kitthe rahi gaI
O, I am no longer that same girl,
ਜਿਹਨੂੰ ਤੂੰ ਚੇਤੇ ਕਰਦਾ ਏ
jihanUM tUM chete karadA e
The one whom you recall.
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ
ve maiM huNa uha kitthe rahi gaI
O, I am no longer that same girl,
ਜਿਹਨੂੰ ਤੂੰ ਯਾਦ ਕਰਦਾ ਏ
jihanUM tUM yAda karadA e
The one whom you remember.
ਹੋ ਕਰ ਸਾਨੂੰ ਵੱਖ ਨਹੀਂ ਸਕਦਾ
ho kara sAnUM vakkha nahIM sakadA
Oh, nothing can truly separate us,
ਬੇਸ਼ੱਕ ਨਹੀਂ ਸਕਦਾ
besa਼kka nahIM sakadA
Surely, nothing can.
ਸ਼ੁਕਰ ਹੈ ਸੋਚਾਂ ਨੂੰ ਚੰਨਾ
sa਼ukara hai sochAM nUM chaMnA
I’m grateful that no one can ever
ਕਦੇ ਕੋਈ ਡੱਕ ਨਹੀਂ ਸਕਦਾ
kade koI Dakka nahIM sakadA
Hold my thoughts captive, my darling.
ਕੋਈ ਸ਼ੀਸ਼ਾ ਬਣ ਨਾ ਜਾਵੇ
koI sa਼Isa਼A baNa nA jAve
Lest someone becomes like a mirror
ਜੋ ਦਿਲ ਦੀਆਂ ਗੱਲਾਂ ਪੜ੍ਹਦਾ ਏ
jo dila dIAM gallAM pa.DhadA e
That reads the secrets hidden in my heart.
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ
ve maiM huNa uha kitthe rahi gaI
O, I am no longer that same girl,
ਜਿਹਨੂੰ ਤੂੰ ਯਾਦ ਕਰਦਾ ਏ
jihanUM tUM yAda karadA e
The one whom you remember.
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ
ve maiM huNa uha kitthe rahi gaI
O, I am no longer that same girl,
ਜਿਹਨੂੰ ਤੂੰ ਚੇਤੇ ਕਰਦਾ ਏ
jihanUM tUM chete karadA e
The one whom you recall.
ਹੋ ਸਾਡਾ ਹਿਜਰ ਹੈ ਭਾਰਾ ਵੇ
ho sADA hijara hai bhArA ve
O, our [Hijr: the agonizing pain of separation] is a heavy burden,
ਤੈਥੋਂ ਮਿਲਿਆ ਯਾਰਾ ਵੇ
taithoM miliA yArA ve
Given to me by you, [Yaar: my beloved/dearest companion].
ਇਹ ਗੱਲਾਂ ਉਦੋਂ ਵੀ ਹੋਣਗੀਆਂ
iha gallAM udoM vI hoNagIAM
These conversations will persist even then,
ਕਿ ਅਗਲੇ ਜਨਮ ਦਾ ਲਾਰਾ ਵੇ
ki agale janama dA lArA ve
Whether it’s just a false hope for the next life.
ਤੇਰਾ ਹੱਕ ਪੂਰਿਆ ਜਾਣਾ ਨਹੀਂ
terA hakka pUriA jANA nahIM
Your rightful dues can never be repaid,
ਤੂੰ ਖੜ੍ਹਿਆ ਏ ਤੂੰ ਖੜ੍ਹਦਾ ਏ
tUM kha.DhiA e tUM kha.DhadA e
You stood by me then, and you stand by me still.
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ
ve maiM huNa uha kitthe rahi gaI
O, I am no longer that same girl,
ਜਿਹਨੂੰ ਤੂੰ ਯਾਦ ਕਰਦਾ ਏ
jihanUM tUM yAda karadA e
The one whom you remember.
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ
ve maiM huNa uha kitthe rahi gaI
O, I am no longer that same girl,
ਜਿਹਨੂੰ ਤੂੰ ਚੇਤੇ ਕਰਦਾ ਏ
jihanUM tUM chete karadA e
The one whom you recall.