Panjab Kithe Dabda

by Arjan Dhillon

ਨਾ ਭੈਅ ਹੈ ਸਾਨੂੰ ਤਖ਼ਤਾਂ ਦਾ
nA bhaia hai sAnUM takha਼tAM dA
We harbor no fear of majestic thrones,
ਨਾ ਭੁੱਖ ਹੈ ਸਾਨੂੰ ਤਖ਼ਤਾਂ ਦੀ
nA bhukkha hai sAnUM takha਼tAM dI
Nor do we hunger for the power of crowns.
ਗਲ ਸੂਲੀ ਲੈ ਕੇ ਜੰਮੇ ਆਂ
gala sUlI lai ke jaMme AM
We were born with the noose of sacrifice around our necks,
ਸਾਨੂੰ ਗੁੜ੍ਹਤੀ ਮਿਲੀ ਹੈ ਵਖ਼ਤਾਂ ਦੀ
sAnUM gu.DhatI milI hai vakha਼tAM dI
Our [Gudhthi: first feed given to a newborn, symbolizing inherited traits] was the honey of hardships.
ਫੂਕਾਂ ਨਾਲ ਨੀ ਫੱਟ ਲਹੂ ਨਾਲ
phUkAM nAla nI phaTTa lahU nAla
ਫੂਕਾਂ ਨਾਲ ਨੀ ਫੱਟ ਲਹੂ ਨਾਲ ਧੋਣੇ ਆਉਂਦੇ ਆ
phUkAM nAla nI phaTTa lahU nAla dhoNe AuMde A
Not with mere breaths, but with blood—
ਸਾਨੂੰ ਮੰਗਣੇ ਨਹੀਂ ਆਉਂਦੇ ਹੱਕ ਤਾਂ ਖੋਹਣੇ ਆਉਂਦੇ ਆ
sAnUM maMgaNe nahIM AuMde hakka tAM khohaNe AuMde A
Not with mere breaths, but we know how to wash wounds with blood.
ਸਾਨੂੰ ਮੰਗਣੇ ਨਹੀਂ ਆਉਂਦੇ ਹੱਕ ਤਾਂ ਖੋਹਣੇ ਆਉਂਦੇ ਆ
sAnUM maMgaNe nahIM AuMde hakka tAM khohaNe AuMde A
We don't know how to beg; we only know how to snatch back our rights.
ਉਹ ਨਹੀਓਂ ਦੱਬਦਾ ਜਿਹਨੂੰ ਪੰਜਾਬ ਕਹਿੰਦੇ ਨੇ
uha nahIoM dabbadA jihanUM paMjAba kahiMde ne
We don't know how to beg; we only know how to snatch back our rights.
ਲੋਕੀ ਅੜਨੇ ਦੀ ਸਾਡੇ ਤੋਂ ਕਲਾਸ ਲੈਂਦੇ ਨੇ
lokI a.Dane dI sADe toM kalAsa laiMde ne
ਦੱਬਦਾ ਨਹੀਂ ਜਿਹਨੂੰ ਪੰਜਾਬ ਕਹਿੰਦੇ ਨੇ
dabbadA nahIM jihanUM paMjAba kahiMde ne
The land they call Punjab never bows down.
ਲੋਕੀ ਅੜਨੇ ਦੀ ਸਾਡੇ ਤੋਂ ਕਲਾਸ ਲੈਂਦੇ ਨੇ
lokI a.Dane dI sADe toM kalAsa laiMde ne
People take lessons from us on the art of standing our ground.
ਹੋ ਸਿੰਘ ਪੁੱਠੇ ਥਾਂਵੇਂ ਫਸ ਗਏ ਨੇ ਦਿੱਲੀਏ
ho siMgha puTThe thAMveM phasa gae ne dillIe
The land they call Punjab never bows down.
ਪੁੱਠੇ ਥਾਂਵੇਂ ਫਸ ਗਏ ਨੇ ਦਿੱਲੀਏ ਤੂੰ ਬਾਲੀ ਅੱਤ ਚੱਕੀ ਬੈਠੀ ਏਂ
puTThe thAMveM phasa gae ne dillIe tUM bAlI atta chakkI baiThI eM
People take lessons from us on the art of standing our ground.
ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਏਂ
lai jANage TarAlIAM 'cha ladda ke tUM jiha.De hakka nappI baiThI eM
ਨੀ ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਏਂ
nI lai jANage TarAlIAM 'cha ladda ke tUM jiha.De hakka nappI baiThI eM
O Delhi, the [Singh: lions/members of the Sikh community] have clashed with you in the wrong place.
ਨੀ ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਏਂ
nI lai jANage TarAlIAM 'cha ladda ke tUM jiha.De hakka nappI baiThI eM
You've clashed in the wrong place, Delhi, you're [Att Machayi: wrecking havoc/pushing your luck too far].
ਨੀ ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਏਂ
nI lai jANage TarAlIAM 'cha ladda ke tUM jiha.De hakka nappI baiThI eM
They will load up their [Trolleys: tractor-trailers used as mobile homes during protests] and take back the rights you've suppressed.
ਨੀ ਇਹ ਲੁੱਟਦੇ ਲੁਟੇਰਿਆਂ ਨੂੰ ਪੁੱਛੀਂ ਕਦੇ ਨਾਦਰ ਸ਼ਾਹ ਨੂੰ ਦੱਸ ਦੂ
nI iha luTTade luTeriAM nUM puchChIM kade nAdara sa਼Aha nUM dassa dU
Yes, they'll load their trolleys and take back the rights you've suppressed.
ਹੋ ਕਿਲ੍ਹਾ ਲਾਲ ਜਿਹਾ ਜਿੱਤ ਜਿੱਤ ਛੱਡਿਆ ਨੀ ਪੁੱਛੀਂ ਕੋਈ ਸਿਆਣਾ ਦੱਸ ਦੂ
ho kilhA lAla jihA jitta jitta ChaDDiA nI puchChIM koI siANA dassa dU
Yes, they'll load their trolleys and take back the rights you've suppressed.
ਹੋ ਅਸੀਂ ਦੇਖੇ ਚਮਕੌਰ ਤੇ ਭੰਗਾਣੀ
ho asIM dekhe chamakaura te bhaMgANI
Yes, they'll load their trolleys and take back the rights you've suppressed.
ਹੋ ਅਸੀਂ ਦੇਖੇ ਚਮਕੌਰ ਤੇ ਭੰਗਾਣੀ ਤੂੰ ਕਿਹੜੀ ਸੁੱਖ ਤੱਕੀ ਬੈਠੀ ਏਂ
ho asIM dekhe chamakaura te bhaMgANI tUM kiha.DI sukkha takkI baiThI eM

These men loot the looters; go ask Nadir Shah, his history will tell you.
ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਏਂ
lai jANage TarAlIAM 'cha ladda ke tUM jiha.De hakka nappI baiThI eM
We’ve conquered and abandoned the Red Fort many times; any wise elder will tell you.
ਉਹ ਸਿੰਘ ਪੁੱਠੇ ਥਾਂਵੇਂ ਫਸ ਗਏ ਨੇ ਦਿੱਲੀਏ
uha siMgha puTThe thAMveM phasa gae ne dillIe
We have witnessed the battles of Chamkaur and Bhangani.
ਪੁੱਠੇ ਥਾਂਵੇਂ ਫਸ ਗਏ ਨੇ ਦਿੱਲੀਏ ਤੂੰ ਬਾਲੀ ਅੱਤ ਚੱਕੀ ਬੈਠੀ ਏਂ
puTThe thAMveM phasa gae ne dillIe tUM bAlI atta chakkI baiThI eM
We have witnessed Chamkaur and Bhangani; what kind of peaceful slumber are you expecting?
ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਏਂ
lai jANage TarAlIAM 'cha ladda ke tUM jiha.De hakka nappI baiThI eM
We have witnessed Chamkaur and Bhangani; what kind of peaceful slumber are you expecting?
ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਏਂ
lai jANage TarAlIAM 'cha ladda ke tUM jiha.De hakka nappI baiThI eM
ਹੋ ਇੱਥੇ ਦੇਖਣੇ ਸ਼ਹੀਦੀਆਂ ਨਾ ਉਮਰਾਂ ਨੀ ਕਦੇ ਮੌਤ ਮੂਹਰੇ ਖੜ੍ਹ ਕੇ
ho itthe dekhaNe sa਼hIdIAM nA umarAM nI kade mauta mUhare kha.Dha ke
They will load up their trolleys and take back the rights you've suppressed.
ਹੋ ਛੋਟੇ ਸਾਹਿਬਜ਼ਾਦੇ ਲੜੇ ਬਾਬਾ ਦੀਪ ਸਿੰਘ ਸੀਸ ਤਲੀ ਉੱਤੇ ਧਰ ਕੇ
ho ChoTe sAhibaja਼Ade la.De bAbA dIpa siMgha sIsa talI utte dhara ke
O Delhi, the [Singh: lions] have clashed with you in the wrong place.
ਹਰ ਮਾਈ ਮਾਈ ਭਾਗੋ ਵਰਗੀ ਆ
hara mAI mAI bhAgo varagI A
You've clashed in the wrong place, Delhi, you're pushing your luck too far.
ਹਰ ਮਾਈ ਮਾਈ ਭਾਗੋ ਵਰਗੀ ਆ ਕਿਹੜੀ ਗੱਲੋਂ ਸ਼ੱਕੀ ਬੈਠੀ ਏਂ
hara mAI mAI bhAgo varagI A kiha.DI galloM sa਼kkI baiThI eM
They will load up their trolleys and take back the rights you've suppressed.
ਹਰ ਮਾਈ ਮਾਈ ਭਾਗੋ ਵਰਗੀ ਆ ਕਿਹੜੀ ਗੱਲੋਂ ਸ਼ੱਕੀ ਬੈਠੀ ਏਂ
hara mAI mAI bhAgo varagI A kiha.DI galloM sa਼kkI baiThI eM
They will load up their trolleys and take back the rights you've suppressed.
ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਏਂ
lai jANage TarAlIAM 'cha ladda ke tUM jiha.De hakka nappI baiThI eM
ਉਹ ਸਿੰਘ ਪੁੱਠੇ ਥਾਂਵੇਂ ਫਸ ਗਏ ਨੇ ਦਿੱਲੀਏ
uha siMgha puTThe thAMveM phasa gae ne dillIe
Here, martyrdom doesn't look at age when standing in front of death.
ਪੁੱਠੇ ਥਾਂਵੇਂ ਫਸ ਗਏ ਨੇ ਦਿੱਲੀਏ ਤੂੰ ਬਾਲੀ ਅੱਤ ਚੱਕੀ ਬੈਠੀ ਏਂ
puTThe thAMveM phasa gae ne dillIe tUM bAlI atta chakkI baiThI eM
The [Chote Sahibzade: the younger sons of Guru Gobind Singh Ji] fought, and Baba Deep Singh fought with his head on his palm.
ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਏਂ
lai jANage TarAlIAM 'cha ladda ke tUM jiha.De hakka nappI baiThI eM
Every mother here is like [Mati Bhago: the legendary Sikh woman warrior].
ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਏਂ
lai jANage TarAlIAM 'cha ladda ke tUM jiha.De hakka nappI baiThI eM
Every mother here is like Mai Bhago; why do you still harbor doubts?
ਸਰਕਾਰ-ਏ-ਖ਼ਾਲਸਾ ਗੱਲ ਕਰੇ ਅੜ ਕੇ ਨੀ ਜਿਹਨੂੰ ਕਹਿੰਦੇ ਸਾਫ਼ ਸੁਣ ਲੈ
sarakAra-e-kha਼AlasA galla kare a.Da ke nI jihanUM kahiMde sApha਼ suNa lai
Every mother here is like Mai Bhago; why do you still harbor doubts?
ਹੋ ਸਾਡੇ ਬਿਨਾਂ ਨੀ ਛੁਡਾਇਆ ਜਾਣਾ ਚੀਨ ਤੋਂ ਨੀ ਤਿੱਬਤ ਦਾ ਦਾਗ਼ ਸੁਣ ਲੈ
ho sADe binAM nI ChuDAiA jANA chIna toM nI tibbata dA dAga਼ suNa lai
ਹਰਿਮੰਦਰ 84 ਸੰਨ 47 ਵਾਲੀ
harimaMdara 84 saMna 47 vAlI
They will load up their trolleys and take back the rights you've suppressed.
ਹਰਿਮੰਦਰ 84 ਸੰਨ 47 ਵਾਲੀ ਪਹਿਲਾਂ ਹੀ ਕੱਟੀ ਕੱਟੀ ਬੈਠੀ ਏਂ
harimaMdara 84 saMna 47 vAlI pahilAM hI kaTTI kaTTI baiThI eM
O Delhi, the [Singh: lions] have clashed with you in the wrong place.
ਹਰਿਮੰਦਰ 84 ਸੰਨ 47 ਵਾਲੀ ਪਹਿਲਾਂ ਹੀ ਕੱਟੀ ਕੱਟੀ ਬੈਠੀ ਏਂ
harimaMdara 84 saMna 47 vAlI pahilAM hI kaTTI kaTTI baiThI eM
You've clashed in the wrong place, Delhi, you're pushing your luck too far.
ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਏਂ
lai jANage TarAlIAM 'cha ladda ke tUM jiha.De hakka nappI baiThI eM
They will load up their trolleys and take back the rights you've suppressed.
ਨੀ ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਏਂ
nI lai jANage TarAlIAM 'cha ladda ke tUM jiha.De hakka nappI baiThI eM
They will load up their trolleys and take back the rights you've suppressed.
ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਏਂ
lai jANage TarAlIAM 'cha ladda ke tUM jiha.De hakka nappI baiThI eM
ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਏਂ
lai jANage TarAlIAM 'cha ladda ke tUM jiha.De hakka nappI baiThI eM
The [Sarkar-e-Khalsa: The Khalsa Government/Spirit of Sovereign Sikhs] speaks with defiance; listen to the truth clearly.

Share

More by Arjan Dhillon

View all songs →