Pindan De Naa

by Arjan Dhillon

ਇਹ ਕਿੱਥੇ ਅਸ਼ੋਕਾ ਪਾਮ ਗੋਰੀਏ
iha kitthe asa਼okA pAma gorIe
How can these Ashoka Palms compare, my fair one?
ਕਿੱਥੇ ਪਿੱਪਲ ਬੋਹੜ ਕੁੜੇ
kitthe pippala boha.Da ku.De
To the sacred Pipal and Banyan trees [Pipal/Bohṛ: traditional trees central to Punjabi village life and shade].
ਥੋਡੀਆਂ ਗੱਲਾਂ ਹੋਰ ਰਕਾਨੇ
thoDIAM gallAM hora rakAne
Your lifestyle and stories are different, [Rakane: a term for a clever, sophisticated woman].
ਸਾਡੀਆਂ ਗੱਲਾਂ ਹੋਰ ਕੁੜੇ
sADIAM gallAM hora ku.De
And my stories are entirely different, [Kudi: girl/maiden] [Ni/Nee: a gender-specific vocative used to address a woman directly].
ਲੰਘੀ ਡਿਗਰੀ ਵੀ ਸਾਰੀ ਵਾਜ਼ ਜਾਂਦੇ ਨੇ ਨੀ ਮਾਰੀ
laMghI DigarI vI sArI vAja਼ jAMde ne nI mArI
The entire degree passed by while they kept calling out to us,

ਉਂਈਂ ਗੱਲ ਕਰਨੋਂ ਝਿਪਦੇ ਸੀ
uMIM galla karanoM jhipade sI
Back then, we were just too shy to strike up a conversation.
ਮੋਟਾ ਕਰਕੇ ਬੈਂਚਾਂ 'ਤੇ ਅਸੀਂ ਪਿੰਡਾਂ ਦੇ ਨਾਂ ਲਿਖਦੇ ਸੀ
moTA karake baiMchAM 'te asIM piMDAM de nAM likhade sI
In bold letters on the benches, we used to carve the names of our villages.

ਹੁਣ ਆਖੇਂ ਇਕੱਠੇ ਪੜ੍ਹਦੇ ਰਹੇ ਆਂ ਬਿੱਲੋ
huNa AkheM ikaTThe pa.Dhade rahe AM billo
Now you claim that we used to study together, [Billo: a term of endearment for a beautiful girl, often implying light/hazel eyes].
ਉਦੋਂ ਤੈਨੂੰ ਕਿੱਥੇ ਦਿਸਦੇ ਸੀ
udoM tainUM kitthe disade sI
Where was I visible to you back then?

ਹੋ ਕਿਸੇ ਵੈਲੀ ਦੀ ਪਹਿਲੀ ਜੀਤ ਤੇ ਰੀਝ ਜਿੰਨਾ ਨੀ
ho kise vailI dI pahilI jIta te rIjha jiMnA nI
It wasn't just like a [Velly: a brave man or outlaw known for a tough lifestyle]'s pride in his first victory,
ਦੂਜੀ ਮੁਲਾਕਾਤ ਦੀ ਉਡੀਕ ਜਿੰਨਾ ਨੀ
dUjI mulAkAta dI uDIka jiMnA nI
Nor just like the yearning wait for a second meeting.
ਰਣਜੀਤ ਕੌਰ ਵਾਂਗੂੰ ਹੱਸਦੀ ਨੂੰ ਤੱਕ ਕੇ
raNajIta kaura vAMgUM hassadI nUM takka ke
Watching you laugh like the legendary singer Ranjit Kaur,
ਚੜ੍ਹਦਾ ਸੀ ਜਾਵੇਦ ਸਦੀਕ਼ ਜਿੰਨਾ ਨੀ
cha.DhadA sI jAveda sadIqa jiMnA nI
I felt a rush like the spirit of Javed Siddique [Refers to the legendary Pakistani Kabaddi commentator].
ਚੋਬਰਾਂ 'ਚੋਂ ਸਿਰ ਕੱਢ ਗੱਲਬਾਤ ਹੈ ਗੱਡ
chobarAM 'choM sira kaDDha gallabAta hai gaDDa
The elite among youth, our reputation was firmly planted,

ਬੱਸ ਇਸ਼ਕੇ ਵਿੱਚ ਲਿਫ਼ਦੇ ਸੀ
bassa isa਼ke vichcha lipha਼de sI
It was only in the face of love that we would ever bow.
ਮੋਟਾ ਕਰਕੇ ਬੈਂਚਾਂ 'ਤੇ ਅਸੀਂ ਪਿੰਡਾਂ ਦੇ ਨਾਂ ਲਿਖਦੇ ਸੀ
moTA karake baiMchAM 'te asIM piMDAM de nAM likhade sI
In bold letters on the benches, we used to carve the names of our villages.
ਮੋਟਾ ਕਰਕੇ ਬੈਂਚਾਂ 'ਤੇ ਅਸੀਂ ਪਿੰਡਾਂ ਦੇ ਨਾਂ ਲਿਖਦੇ ਸੀ
moTA karake baiMchAM 'te asIM piMDAM de nAM likhade sI
In bold letters on the benches, we used to carve the names of our villages.
ਹੁਣ ਆਖੇਂ ਇਕੱਠੇ ਪੜ੍ਹਦੇ ਰਹੇ ਆਂ ਬਿੱਲੋ
huNa AkheM ikaTThe pa.Dhade rahe AM billo
Now you claim that we used to study together, [Billo: a term of endearment for a beautiful girl, often implying light/hazel eyes].
ਉਦੋਂ ਤੈਨੂੰ ਕਿੱਥੇ ਦਿਸਦੇ ਸੀ
udoM tainUM kitthe disade sI
Where was I visible to you back then?
ਮੋਟਾ ਕਰਕੇ ਬੈਂਚਾਂ 'ਤੇ ਅਸੀਂ ਪਿੰਡਾਂ ਦੇ ਨਾਂ ਲਿਖਦੇ ਸੀ
moTA karake baiMchAM 'te asIM piMDAM de nAM likhade sI
In bold letters on the benches, we used to carve the names of our villages.
ਹੋ ਸਿਖਰ ਦੁਪਹਿਰੇ ਮੁੰਡਾ ਡੰਡ ਪੁੱਟਦਾ
ho sikhara dupahire muMDA DaMDa puTTadA
In the peak of the afternoon, this lad would perform intense dips,
ਪਾਉਂਦਾ ਛਣਕਾਟਾ ਸੀ ਗਲਾਸ ਕੱਚ ਦਾ
pAuMdA ChaNakATA sI galAsa kachcha dA
The clinking of a glass tumbler would ring out loud.

ਤੇਰੇ ਮੋਢੇ ਸੰਗਲੀ ਸੀ ਹੈਂਡਬੈਗ ਦੀ
tere moDhe saMgalI sI haiMDabaiga dI
On your shoulder was the delicate chain of a handbag,
ਗੱਭਰੂ ਦੀ ਹਿੱਕ 'ਤੇ ਤਵੀਤ ਨੱਚਦਾ
gabbharU dI hikka 'te tavIta nachchadA
While on this lad's chest, a [Taveet: a traditional protective amulet/pendant] would dance.

ਨਾ ਕੁਝ ਤੇਰੇ ਜਹੀ ਹੋਰ ਬਿੱਲੋ ਤੇਰੀ ਬਿੱਲੀ ਤੋਰ
nA kujha tere jahI hora billo terI billI tora
There is no one else like you, [Billo: girl with hazel eyes], with your feline grace.

ਸੈੱਟ ਹੋ ਕੇ ਸੱਪ ਵਾਂਗ ਟਿਕਦੇ ਸੀ
saiTTa ho ke sappa vAMga Tikade sI
Once we were set in our ways, we settled down like a coiled cobra.
ਮੋਟਾ ਕਰਕੇ ਬੈਂਚਾਂ 'ਤੇ ਅਸੀਂ ਪਿੰਡਾਂ ਦੇ ਨਾਂ ਲਿਖਦੇ ਸੀ
moTA karake baiMchAM 'te asIM piMDAM de nAM likhade sI
In bold letters on the benches, we used to carve the names of our villages.
ਮੋਟਾ ਕਰਕੇ ਬੈਂਚਾਂ 'ਤੇ ਅਸੀਂ ਪਿੰਡਾਂ ਦੇ ਨਾਂ ਲਿਖਦੇ ਸੀ
moTA karake baiMchAM 'te asIM piMDAM de nAM likhade sI
In bold letters on the benches, we used to carve the names of our villages.
ਹੁਣ ਆਖੇਂ ਇਕੱਠੇ ਪੜ੍ਹਦੇ ਰਹੇ ਆਂ ਬਿੱਲੋ
huNa AkheM ikaTThe pa.Dhade rahe AM billo
Now you claim that we used to study together, [Billo: a term of endearment for a beautiful girl, often implying light/hazel eyes].
ਉਦੋਂ ਤੈਨੂੰ ਕਿੱਥੇ ਦਿਸਦੇ ਸੀ
udoM tainUM kitthe disade sI
Where was I visible to you back then?
ਮੋਟਾ ਕਰਕੇ ਬੈਂਚਾਂ 'ਤੇ ਅਸੀਂ ਪਿੰਡਾਂ ਦੇ ਨਾਂ ਲਿਖਦੇ ਸੀ
moTA karake baiMchAM 'te asIM piMDAM de nAM likhade sI
In bold letters on the benches, we used to carve the names of our villages.
ਹੋ ਵਾਈਟ ਕਾਲਰ ਜੌਬ ਮਾਰੇ ਧੱਕੇ ਸੋਹਣੀਏ
ho vAITa kAlara jauba mAre dhakke sohaNIe
While white-collar jobs are a struggle for some, beautiful,
ਤੇਰੇ ਹੈਬੀ ਨੂੰ ਡਿੱਗਦੇ ਆ ਗੱਫੇ ਸੋਹਣੀਏ
tere haibI nUM Diggade A gapphe sohaNIe
Your [Habbi: slang for husband/partner] receives massive fortunes, beautiful.
ਤੇਰੀ ਚੁੰਨੀ ਨਾ ਸੁੱਕਣੇ ਪਾ ਨਾ ਹੋਏ
terI chuMnI nA sukkaNe pA nA hoe
Your veil could never be spread out to dry,
ਡੱਬੀਆਂ ਵਾਲੇ ਖੇਤ ਵੱਟੇ ਸੋਹਣੀਏ
DabbIAM vAle kheta vaTTe sohaNIe
In the fields of the Malwa heartland, beautiful [Refers to the checkered patterns of the region].
ਤੈਨੂੰ ਮਾਰ ਗਈ ਨੀ ਚੌੜ ਦੂਰ ਰਹਿ ਗਿਆ ਭਦੌੜ
tainUM mAra gaI nI chau.Da dUra rahi giA bhadau.Da
Your playful arrogance cost you, and the village of Bhadaur stayed far away,

ਅਰਜਣੇ ਹਿੱਸੇ ਹਰ ਇੱਕ ਦੇ ਨਹੀਂ
arajaNe hisse hara ikka de nahIM
For [Arjan: Self-reference to the song's lyricist/artist] doesn't fall into everyone's destiny.
ਮੋਟਾ ਕਰਕੇ ਬੈਂਚਾਂ 'ਤੇ ਅਸੀਂ ਪਿੰਡਾਂ ਦੇ ਨਾਂ ਲਿਖਦੇ ਸੀ
moTA karake baiMchAM 'te asIM piMDAM de nAM likhade sI
In bold letters on the benches, we used to carve the names of our villages.
ਮੋਟਾ ਕਰਕੇ ਬੈਂਚਾਂ 'ਤੇ ਅਸੀਂ ਪਿੰਡਾਂ ਦੇ ਨਾਂ ਲਿਖਦੇ ਸੀ
moTA karake baiMchAM 'te asIM piMDAM de nAM likhade sI
In bold letters on the benches, we used to carve the names of our villages.

Share

More by Arjan Dhillon

View all songs →