Please
by Arjan Dhillonft Mxrci
ਮੈਂ ਵੀ ਉੱਥੇ ਹੋ, ਜੇ ਪੁੱਛਾਂ ਕਿੱਥੇ ਹੋ
maiM vI utthe ho, je puchChAM kitthe ho
I am always right there, yet if I ask where he is
ਟਾਈਮ ਜਿਹਾ ਚੱਕ ਕੇ ਦੇਵੇ ਕੰਮ ਦੱਸ
TAIma jihA chakka ke deve kaMma dassa
After waiting for ages, he just asks me for a favor
ਨਾਲ ਰੱਖਦਾ ਵੀ ਨਹੀਂ, ਹੱਸਦਾ ਵੀ ਨਹੀਂ
nAla rakkhadA vI nahIM, hassadA vI nahIM
He doesn't keep me close, nor does he ever smile
ਫ਼ੋਟੋ ਲਈ ਜਦੋਂ ਹਾਏ ਮੈਂ ਚੀਜ਼ ਕਹਿਨੀ ਆਂ
pha਼oTo laI jadoM hAe maiM chIja਼ kahinI AM
Even when I say "Cheese" for a photo, oh my
ਉਹ ਰੋਅਬ ਮਾਰਦੇ ਮੈਂ ਪਲੀਜ਼ ਕਹਿਨੀ ਆਂ
uha roaba mArade maiM palIja਼ kahinI AM
He asserts his dominance [Roab: commanding authority/formidable presence], while I just say please
ਉਹ ਰੋਅਬ ਮਾਰਦੇ ਮੈਂ ਪਲੀਜ਼ ਕਹਿਨੀ ਆਂ
uha roaba mArade maiM palIja਼ kahinI AM
He asserts his dominance, while I just say please
ਪਲੀਜ਼ ਕਹਿਨੀ ਆਂ, ਪਲੀਜ਼ ਕਹਿਨੀ ਆਂ
palIja਼ kahinI AM, palIja਼ kahinI AM
I just say please, I just say please
ਉਹ ਰੋਅਬ ਮਾਰਦੇ ਮੈਂ ਪਲੀਜ਼ ਕਹਿਨੀ ਆਂ
uha roaba mArade maiM palIja਼ kahinI AM
He asserts his dominance, while I just say please
ਪਲੀਜ਼ ਕਹਿਨੀ ਆਂ, ਮੈਂ ਪਲੀਜ਼ ਕਹਿਨੀ ਆਂ
palIja਼ kahinI AM, maiM palIja਼ kahinI AM
I just say please, I just say please
ਪਲੀਜ਼ ਕਹਿਨੀ ਆਂ, ਪਲੀਜ਼ ਕਹਿਨੀ ਆਂ
palIja਼ kahinI AM, palIja਼ kahinI AM
I just say please, I just say please
ਹਾਏ ਇੱਕ-ਦੋ ਕਰਕੇ ਤਾਰੀਫ਼ਾਂ ਦੇ ਕੇ ਜਾਂਦਾ ਐ
hAe ikka-do karake tArIpha਼AM de ke jAMdA ai
Oh, he just tosses one or two compliments and leaves
ਡੇਟ ਉੱਤੇ ਆਉਂਦਾ ਨਹੀਂ ਤਰੀਕਾਂ ਉੱਤੇ ਜਾਂਦਾ ਐ
DeTa utte AuMdA nahIM tarIkAM utte jAMdA ai
He doesn't show up for dates; he only goes for court dates
ਨੋਟ ਵੀ ਨਾ ਕਰ ਫੁੱਲ ਉਹਦੇ ਲਈ ਜੇ ਲੈ ਜਾਵਾਂ
noTa vI nA kara phulla uhade laI je lai jAvAM
He doesn't even notice if I bring flowers for him
ਅੱਖ ਦੇਖ ਲਊਗਾ ਕੋਈ ਉਹਦੀ ਗੱਡੀ 'ਚ ਜੇ ਬਹਿ ਜਾਵਾਂ
akkha dekha laUgA koI uhadI gaDDI 'cha je bahi jAvAM
He worries someone might spot me if I sit in his car
ਤਾਹੀਓਂ ਉਹ ਤੋਂ ਦੂਰ ਦੂਰ ਹੋ ਕੇ ਬਹਿਨੀ ਆਂ
tAhIoM uha toM dUra dUra ho ke bahinI AM
That's why I sit so far away from him
ਤਾਹੀਓਂ ਉਹ ਤੋਂ ਦੂਰ ਦੂਰ ਹੋ ਕੇ ਬਹਿਨੀ ਆਂ
tAhIoM uha toM dUra dUra ho ke bahinI AM
That's why I sit so far away from him
ਉਹ ਰੋਅਬ ਮਾਰਦੇ ਮੈਂ ਪਲੀਜ਼ ਕਹਿਨੀ ਆਂ
uha roaba mArade maiM palIja਼ kahinI AM
He asserts his dominance, while I just say please
ਉਹ ਰੋਅਬ ਮਾਰਦੇ ਮੈਂ ਪਲੀਜ਼ ਕਹਿਨੀ ਆਂ
uha roaba mArade maiM palIja਼ kahinI AM
He asserts his dominance, while I just say please
ਪਲੀਜ਼ ਕਹਿਨੀ ਆਂ, ਪਲੀਜ਼ ਕਹਿਨੀ ਆਂ
palIja਼ kahinI AM, palIja਼ kahinI AM
I just say please, I just say please
ਉਹ ਰੋਅਬ ਮਾਰਦੇ ਮੈਂ ਪਲੀਜ਼ ਕਹਿਨੀ ਆਂ
uha roaba mArade maiM palIja਼ kahinI AM
He asserts his dominance, while I just say please
ਪਲੀਜ਼ ਕਹਿਨੀ ਆਂ, ਮੈਂ ਪਲੀਜ਼ ਕਹਿਨੀ ਆਂ
palIja਼ kahinI AM, maiM palIja਼ kahinI AM
I just say please, I just say please
ਪਲੀਜ਼ ਕਹਿਨੀ ਆਂ, ਪਲੀਜ਼ ਕਹਿਨੀ ਆਂ
palIja਼ kahinI AM, palIja਼ kahinI AM
I just say please, I just say please
ਹਾਏ ਬਣੀਆਂ ਨੇ ਗੱਲਾਂ ਇਹ ਗੱਲਾਂ ਕਿੱਥੇ ਥੋੜ੍ਹੀਆਂ
hAe baNIAM ne gallAM iha gallAM kitthe tho.DhIAM
Oh, people are talking, and these rumors aren't small
ਭਾਵੇਂ ਯਾਰਾਂ ਨਾਲ ਮੇਰੇ ਨਾਲ ਪਾਉਂਦਾ ਨਹੀਂ ਸਟੋਰੀਆਂ
bhAveM yArAM nAla mere nAla pAuMdA nahIM saTorIAM
Though he's with his [Yaar: close friends/brothers], he never posts stories with me
ਟੈਂਪਰ ਐ ਸ਼ਾਰਟ ਉਹਦਾ ਰਹੇ ਦਿਲ ਡਰਦਾ
TaiMpara ai sa਼AraTa uhadA rahe dila DaradA
His temper is so short that my heart stays in fear
ਚੱਜ ਨਾਲ ਬੁਲਾਉਂਦਾ ਵੀ ਨਹੀਂ ਤਾਂ ਵੀ ਨਹੀਂਓਂ ਸਰਦਾ
chajja nAla bulAuMdA vI nahIM tAM vI nahIMoM saradA
He doesn't even talk to me properly, yet I can't live without him
ਅਰਜਨ ਤੋਂ ਮੈਂ ਹੋਈ ਫ਼ਰੀਜ਼ ਰਹਿਨੀ ਆਂ
arajana toM maiM hoI pha਼rIja਼ rahinI AM
Because of Arjan [Self-reference to the artist/lyricist Arjan Dhillon], I stay frozen in awe
ਉਹ ਰੋਅਬ ਮਾਰਦੇ ਮੈਂ ਪਲੀਜ਼ ਕਹਿਨੀ ਆਂ
uha roaba mArade maiM palIja਼ kahinI AM
He asserts his dominance, while I just say please
ਉਹ ਰੋਅਬ ਮਾਰਦੇ ਮੈਂ ਪਲੀਜ਼ ਕਹਿਨੀ ਆਂ
uha roaba mArade maiM palIja਼ kahinI AM
He asserts his dominance, while I just say please
ਪਲੀਜ਼ ਕਹਿਨੀ ਆਂ, ਪਲੀਜ਼ ਕਹਿਨੀ ਆਂ
palIja਼ kahinI AM, palIja਼ kahinI AM
I just say please, I just say please
ਉਹ ਰੋਅਬ ਮਾਰਦੇ ਮੈਂ ਪਲੀਜ਼ ਕਹਿਨੀ ਆਂ
uha roaba mArade maiM palIja਼ kahinI AM
He asserts his dominance, while I just say please
ਪਲੀਜ਼ ਕਹਿਨੀ ਆਂ, ਮੈਂ ਪਲੀਜ਼ ਕਹਿਨੀ ਆਂ
palIja਼ kahinI AM, maiM palIja਼ kahinI AM
I just say please, I just say please
ਪਲੀਜ਼ ਕਹਿਨੀ ਆਂ, ਪਲੀਜ਼ ਕਹਿਨੀ ਆਂ
palIja਼ kahinI AM, palIja਼ kahinI AM
I just say please, I just say please