Portrait Of You

by Arjan Dhillonft Mxrci

ਹਾਏ ਸਾਰਾ ਜੱਗ ਆਖਦਾ ਏ ਸਾਨੂੰ ਵੀ ਯਕੀਨ ਏ
hAe sArA jagga AkhadA e sAnUM vI yakIna e
Oh, the whole world says it, and I too am convinced
ਸਾਰਾ ਜੱਗ ਆਖਦਾ ਏ ਸਾਨੂੰ ਵੀ ਯਕੀਨ ਏ
sArA jagga AkhadA e sAnUM vI yakIna e
The whole world says it, and I too am convinced
ਤੂੰ ਸਭ ਤੋਂ ਹਸੀਨ ਏ
tUM sabha toM hasIna e
That you are the most beautiful of all
ਸਭ ਤੋਂ ਹਸੀਨ ਏ
sabha toM hasIna e
The most exquisite of all
ਤੂੰ ਸਭ ਤੋਂ ਹਸੀਨ ਏ
tUM sabha toM hasIna e
You are the most beautiful of all
ਸਭ ਤੋਂ ਹਸੀਨ ਏ
sabha toM hasIna e
The most exquisite of all
ਤੇਰੇ ਹੁੰਦਿਆਂ ਜੇ ਕਿਸੇ ਹੋਰ ਨੂੰ ਚਾਹਵਾਂ
tere huMdiAM je kise hora nUM chAhavAM
If I ever desire another while you are mine
ਤੇਰੇ ਹੁੰਦਿਆਂ ਜੇ ਕਿਸੇ ਹੋਰ ਨੂੰ ਚਾਹਵਾਂ
tere huMdiAM je kise hora nUM chAhavAM
If I ever desire another while you are mine
ਮੁੱਕ ਜਾਵਾਂ ਮਿਟ ਜਾਵਾਂ ਮੈਂ ਮਰ ਜਾਵਾਂ
mukka jAvAM miTa jAvAM maiM mara jAvAM
May I be finished, may I be erased, may I perish
ਜੇ ਸਾਹਾਂ ਦਾ ਸਫ਼ਰ ਤੇਰੇ ਉੱਤੇ ਨਾ ਮੁਕਾਵਾਂ
je sAhAM dA sapha਼ra tere utte nA mukAvAM
If I don't end the journey of my breaths at your feet
ਮੁੱਕ ਜਾਵਾਂ ਮਿਟ ਜਾਵਾਂ ਮੈਂ ਮਰ ਜਾਵਾਂ
mukka jAvAM miTa jAvAM maiM mara jAvAM
May I be finished, may I be erased, may I perish
ਦੂਰ ਹੋਣ ਦਾ ਜੇ ਨਾਮ ਲਵੇਂ ਹੋਕਾ ਭਰ ਜਾਵਾਂ
dUra hoNa dA je nAma laveM hokA bhara jAvAM
If you even mention parting, I would let out a deep, dying sigh
ਅੱਖਾਂ ਨੇ ਰੁਲਾਈਆਂ ਜਿਨ੍ਹਾਂ ਸਿਰ ਨਾ ਨਿਭਾਵਾਂ
akkhAM ne rulAIAM jinhAM sira nA nibhAvAM
If I don't stay true to these eyes that have wept for me
ਅੱਖਾਂ ਨੇ ਰੁਲਾਈਆਂ ਜਿਨ੍ਹਾਂ ਸਿਰ ਨਾ ਨਿਭਾਵਾਂ
akkhAM ne rulAIAM jinhAM sira nA nibhAvAM
If I don't stay true to these eyes that have wept for me
ਮੁੱਕ ਜਾਵਾਂ ਮਿਟ ਜਾਵਾਂ ਮੈਂ ਮਰ ਜਾਵਾਂ
mukka jAvAM miTa jAvAM maiM mara jAvAM
May I be finished, may I be erased, may I perish
ਮੁੱਕ ਜਾਵਾਂ ਮਿਟ ਜਾਵਾਂ ਮੈਂ ਮਰ ਜਾਵਾਂ
mukka jAvAM miTa jAvAM maiM mara jAvAM
May I be finished, may I be erased, may I perish
ਹਾਏ ਮਾਸੂਮ ਏਂ ਦੁਆ ਵਾਂਗੂੰ ਵਸੇਂ ਦਿਲਾਂ 'ਚ ਖ਼ੁਦਾ ਵਾਂਗੂੰ
hAe mAsUma eM duA vAMgUM vaseM dilAM 'cha kha਼udA vAMgUM
Oh, you are innocent like a prayer, dwelling in hearts like [Khuda: God/The Divine]
ਹਾਏ ਜਿਊਣ ਦੀ ਵਜ੍ਹਾ ਅਜਿਹੀ ਤੂੰ ਕੱਤੇ ਦੀ ਕਪਾਹ ਜਿਹੀ
hAe jiUNa dI vajhA ajihI tUM katte dI kapAha jihI
Oh, you are the very reason to live, pure like the [Katta: the month of Kartik/October, known for the finest white cotton harvest] cotton
ਹਾਏ ਜੋ ਵੀ ਤੂੰ ਆਖੇਂ ਸਾਡੇ ਬੁੱਲ੍ਹਾਂ ਤੇ ਆਮੀਨ ਏ
hAe jo vI tUM AkheM sADe bullhAM te AmIna e
Oh, whatever you say, "Amen" is already on my lips [Amen: used here to signify total acceptance of the beloved’s word as gospel]
ਜੋ ਵੀ ਤੂੰ ਆਖੇਂ ਸਾਡੇ ਬੁੱਲ੍ਹਾਂ ਤੇ ਆਮੀਨ ਏ
jo vI tUM AkheM sADe bullhAM te AmIna e
Whatever you say, "Amen" is already on my lips
ਸਭ ਤੋਂ ਹਸੀਨ ਏ
sabha toM hasIna e
The most exquisite of all
ਸਭ ਤੋਂ ਹਸੀਨ ਏ
sabha toM hasIna e
The most exquisite of all
ਤੂੰ ਸਭ ਤੋਂ ਹਸੀਨ ਏ
tUM sabha toM hasIna e
You are the most beautiful of all
ਹਾਏ ਹੱਥਾਂ ਦੀਆਂ ਲੀਕਾਂ ਵਿੱਚੋਂ ਨਾਮ ਤੇਰਾ ਟੋਲਦੇ ਹਾਂ
hAe hatthAM dIAM lIkAM vichchoM nAma terA Tolade hAM
Oh, I search for your name within the lines of my palms
ਤੈਨੂੰ ਬੱਸ ਤੱਕਣਾ ਏ ਜਦੋਂ ਅੱਖਾਂ ਖੋਲ੍ਹਦੇ ਹਾਂ
tainUM bassa takkaNA e jadoM akkhAM kholhade hAM
I only wish to behold you the moment I open my eyes
ਹਾਏ ਜੇ ਤੈਨੂੰ ਪਰੀ ਆਖਾਂ ਤੇਰੀ ਇਹ ਤੌਹੀਨ ਏ
hAe je tainUM parI AkhAM terI iha tauhIna e
Oh, if I were to call you a fairy, it would be an insult to your grace
ਜੇ ਤੈਨੂੰ ਪਰੀ ਆਖਾਂ ਤੇਰੀ ਇਹ ਤੌਹੀਨ ਏ
je tainUM parI AkhAM terI iha tauhIna e
If I were to call you a fairy, it would be an insult to your grace
ਸਭ ਤੋਂ ਹਸੀਨ ਏ
sabha toM hasIna e
The most exquisite of all
ਸਭ ਤੋਂ ਹਸੀਨ ਏ
sabha toM hasIna e
The most exquisite of all
ਤੂੰ ਸਭ ਤੋਂ ਹਸੀਨ ਏ
tUM sabha toM hasIna e
You are the most beautiful of all
ਹਾਏ ਮਸਲਾ ਏ ਸਾਡਾ ਕਰ ਹੱਲ ਫੁੱਲ-ਰੰਗੀਏ
hAe masalA e sADA kara halla phulla-raMgIe
Oh, please resolve my dilemma, O flower-colored one
ਮਿਲ ਜਾਵੇਂ ਤੂੰ ਤੈਨੂੰ ਕਿੱਥੇ ਜਾ ਕੇ ਮੰਗੀਏ
mila jAveM tUM tainUM kitthe jA ke maMgIe
Where should I go to pray so that I might find you?
ਤੇਰੇ ਆਸ਼ਿਕ ਨੇ ਸਾਰੇ ਕੀ ਅਸਮਾਨ ਕੀ ਜ਼ਮੀਨ ਏ
tere Asa਼ika ne sAre kI asamAna kI ja਼mIna e
The whole world is your lover, from the sky to the earth
ਤੂੰ ਸਭ ਤੋਂ ਹਸੀਨ ਏ
tUM sabha toM hasIna e
You are the most beautiful of all
ਸਭ ਤੋਂ ਹਸੀਨ ਏ
sabha toM hasIna e
The most exquisite of all
ਹਾਏ ਸਾਰਾ ਜੱਗ ਆਖਦਾ ਏ ਸਾਨੂੰ ਵੀ ਯਕੀਨ ਏ
hAe sArA jagga AkhadA e sAnUM vI yakIna e
Oh, the whole world says it, and I too am convinced
ਸਾਰਾ ਜੱਗ ਆਖਦਾ ਏ ਮੈਨੂੰ ਵੀ ਯਕੀਨ ਏ
sArA jagga AkhadA e mainUM vI yakIna e
The whole world says it, and I too am convinced
ਤੂੰ ਸਭ ਤੋਂ ਹਸੀਨ ਏ
tUM sabha toM hasIna e
That you are the most beautiful of all
ਸਭ ਤੋਂ ਹਸੀਨ ਏ
sabha toM hasIna e
The most exquisite of all
ਤੂੰ ਸਭ ਤੋਂ ਹਸੀਨ ਏ
tUM sabha toM hasIna e
You are the most beautiful of all
ਸਭ ਤੋਂ ਹਸੀਨ ਏ
sabha toM hasIna e
The most exquisite of all

Share

More by Arjan Dhillon

View all songs →