Pyar Diyaan Gallan
by Arjan Dhillonft Mxrci
ਹੋ ਜਜ਼ਬਾਤ ਜਿਹੇ ਦੱਬ ਕੇ ਰੱਖੇ ਸੋਹਣੀਏ
ho jaja਼bAta jihe dabba ke rakkhe sohaNIe
I have kept these feelings suppressed, beautiful
ਇਕੱਠੇ ਕੰਮ ‘ਤੇ ਲੱਗੇ ਸੋਹਣੀਏ
ikaTThe kaMma ‘te lagge sohaNIe
As we both work at the same place, beautiful
ਹੋ ਜਜ਼ਬਾਤ ਜਿਹੇ ਦੱਬ ਕੇ ਰੱਖੇ ਸੋਹਣੀਏ
ho jaja਼bAta jihe dabba ke rakkhe sohaNIe
I have kept these feelings suppressed, beautiful
ਇਕੱਠੇ ਕੰਮ ‘ਤੇ ਲੱਗੇ ਸੋਹਣੀਏ
ikaTThe kaMma ‘te lagge sohaNIe
As we both work at the same place, beautiful
ਹੋ ਤੂੰ ਕਿਚਨ ਮੈਂ ਡਰਾਈਵ-ਥਰੂ ‘ਤੇ
ho tUM kichana maiM DarAIva-tharU ‘te
You are in the kitchen and I am at the drive-thru
ਨਿਗ੍ਹਾ ਰਹਿੰਦੀ ਆ ਤੇਰੇ ਵਿਊ ‘ਤੇ
nighA rahiMdI A tere viU ‘te
My gaze remains fixed on your view
ਹਾਏ ਐਡੀ ਗੱਲ ਮੈਂ ਪੁੱਛਣ ਦੀ ਖ਼ਾਤਰ
hAe aiDI galla maiM puchChaNa dI kha਼Atara
Oh, just to ask you this one thing
ਕਿੱਥੋਂ ਲਿਆਵਾਂ ਜੇਰਾ ਨੀ
kitthoM liAvAM jerA nI
From where should I gather the courage, [Ni/Nee: a gender-specific vocative used to address a woman directly]
ਹੋ ਜਿਹੜਾ ਤੈਨੂੰ ਛੱਡ ਕੇ ਜਾਂਦਾ
ho jiha.DA tainUM ChaDDa ke jAMdA
The one who comes to drop you off
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਹੋ ਜਿਹੜਾ ਤੈਨੂੰ ਛੱਡ ਕੇ ਜਾਂਦਾ
ho jiha.DA tainUM ChaDDa ke jAMdA
The one who comes to drop you off
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ
hAe jiha.DA tainUM ChaDDa ke jAMdA
The one who comes to drop you off
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਉਹ ਬਰਾਂਡੇ ਜਿੱਡੀ ਗੱਡੀ ‘ਚ ਆਉਂਦਾ
uha barAMDe jiDDI gaDDI ‘cha AuMdA
He arrives in a car as big as a porch
ਦਿਲ ਵਿਚ ਘਰ ਨੀ ਪਾਉਂਦਾ ਲੱਗਦਾ
dila vicha ghara nI pAuMdA laggadA
But it doesn't seem like he’ll build a home in his heart
ਉਹ ਤੈਨੂੰ ਕੱਲਾ ਕਮਾਉਂਦਾ ਸੋਹਣੀਏ
uha tainUM kallA kamAuMdA sohaNIe
He makes you work all alone, beautiful
ਮੈਨੂੰ ਤਾਂ ਨਹੀਂ ਚਾਹੁੰਦਾ ਲੱਗਦਾ
mainUM tAM nahIM chAhuMdA laggadA
It doesn't seem like he truly loves you
ਹਾਏ ਗੱਲ ਨਾ ਹੋਜੇ ਹੋ ਸੋਹਣੀਏ
hAe galla nA hoje ho sohaNIe
I fear it might become a case of, beautiful
ਯੂਜ਼ ਦੇ ਪਿੱਛੋਂ ਥਰੋ ਸੋਹਣੀਏ
yUja਼ de pichChoM tharo sohaNIe
Using you and then throwing you away, beautiful
ਗੱਲ ਨਾ ਹੋਜੇ ਹੋ ਸੋਹਣੀਏ
galla nA hoje ho sohaNIe
I fear it might become a case of, beautiful
ਯੂਜ਼ ਦੇ ਪਿੱਛੋਂ ਥਰੋ ਸੋਹਣੀਏ
yUja਼ de pichChoM tharo sohaNIe
Using you and then throwing you away, beautiful
ਸ਼ਿਫਟ ਮੁੱਕੀ ਤੋਂ ਪਾਰਕਿੰਗ ਦੇ ਵਿਚ
sa਼iphaTa mukkI toM pArakiMga de vicha
Once the shift ends, in the parking lot
ਖੜ੍ਹਾ ਹੁੰਦਾ ਹੈ ਜਿਹੜਾ ਨੀ
kha.DhA huMdA hai jiha.DA nI
The one who stands waiting for you
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ
hAe jiha.DA tainUM ChaDDa ke jAMdA
The one who comes to drop you off
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਹੋ ਜਿਹੜਾ ਤੈਨੂੰ ਛੱਡ ਕੇ ਜਾਂਦਾ
ho jiha.DA tainUM ChaDDa ke jAMdA
The one who comes to drop you off
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ
hAe jiha.DA tainUM ChaDDa ke jAMdA
The one who comes to drop you off
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਉਹ ਅੱਜ ਜੋ ਵੀ ਇੱਥੇ ਕੱਲ ਹੋਰ ਕਿਤੇ ਨੀ
uha ajja jo vI itthe kalla hora kite nI
The one who is here today will be elsewhere tomorrow
ਸਾਥ ਬੱਦਲਾਂ ਦੀ ਛਾਂ ਦੇ ਵਰਗਾ
sAtha baddalAM dI ChAM de varagA
His companionship is fleeting like the shade of a cloud
ਹੋ ਹੋਰ ਨੀ ਗੱਲ ਮਰਵਾਊਗਾ
ho hora nI galla maravAUgA
No other thing but his words will end up hurting you
ਹੰਢ ਕਣੀਆਂ ਦੇ ਵਰਗਾ
haMDha kaNIAM de varagA
He is temporary like a passing drizzle
ਉਹ ਕੀ ਉਹਦੀਆਂ ਸਾਡੀਆਂ ਰੀਸਾਂ ਨੀ
uha kI uhadIAM sADIAM rIsAM nI
How can he even compete with us?
ਇੱਕ ਰੈਂਟ ‘ਤੇ ਉੱਤੋਂ ਫੀਸਾਂ ਨੀ
ikka raiMTa ‘te uttoM phIsAM nI
We deal with rent and on top of that, student fees
ਕੀ ਉਹਦੀਆਂ ਸਾਡੀਆਂ ਰੀਸਾਂ ਨੀ
kI uhadIAM sADIAM rIsAM nI
How can he even compete with us?
ਇੱਕ ਰੈਂਟ ‘ਤੇ ਉੱਤੋਂ ਫੀਸਾਂ ਨੀ
ikka raiMTa ‘te uttoM phIsAM nI
We deal with rent and on top of that, student fees
ਉਹ ਤੈਨੂੰ ਮਹਿਲਾਂ ਵਿਚ ਰੱਖੂਗਾ
uha tainUM mahilAM vicha rakkhUgA
Would he ever keep you in palaces?
ਭਾਵੇਂ ਬੇਸਮੈਂਟਾਂ ਵਿਚ ਡੇਰਾ ਨੀ
bhAveM besamaiMTAM vicha DerA nI
Even if my own dwelling is in a basement
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ
hAe jiha.DA tainUM ChaDDa ke jAMdA
The one who comes to drop you off
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਹੋ ਜਿਹੜਾ ਤੈਨੂੰ ਛੱਡ ਕੇ ਜਾਂਦਾ
ho jiha.DA tainUM ChaDDa ke jAMdA
The one who comes to drop you off
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ
hAe jiha.DA tainUM ChaDDa ke jAMdA
The one who comes to drop you off
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਉਹ ਕਿਸੇ ਦਾ ਆਪਸ਼ਨ ਬਣਨ ਨਾਲੋਂ
uha kise dA Apasa਼na baNana nAloM
Rather than becoming someone's "option"
ਬਣ ਮਿੱਤਰਾਂ ਦੀ ਮੇਨ ਰਕਾਨੇ
baNa mittarAM dI mena rakAne
Become the main queen of [Mitran: yours truly/this friend]
ਹੋ ਯਾਰੀ ‘ਤੇ ਪਿਆਰ ਤੋਂ ਜਾਨ ਵਾਰੀਏ
ho yArI ‘te piAra toM jAna vArIe
We sacrifice our lives for friendship and love
ਸਾਨੂੰ ਗੱਲਾਂ ਸੇਮ ਰਕਾਨੇ
sAnUM gallAM sema rakAne
To us, both are the same, [Rakane: a term for a stylish, clever woman]
ਉਹ ਤੈਨੂੰ ਕਹਿ ‘ਤੀ ਜਿਹੜੀ ਸਾਡੀ ਆ
uha tainUM kahi ‘tI jiha.DI sADI A
I’ve told you what was on my mind
ਬਾਕੀ ਤੇਰੀ ਮਰਜ਼ੀ ਆ
bAkI terI maraja਼I A
The rest is up to your will
ਤੈਨੂੰ ਕਹਿ ‘ਤੀ ਜਿਹੜੀ ਸਾਡੀ ਆ
tainUM kahi ‘tI jiha.DI sADI A
I’ve told you what was on my mind
ਬਾਕੀ ਤੇਰੀ ਮਰਜ਼ੀ ਆ
bAkI terI maraja਼I A
The rest is up to your will
ਹੋ ਚੰਗਾ ਕੱਲ ਨੂੰ ਮਿਲਾਂਗੇ
ho chaMgA kalla nUM milAMge
Alright then, I shall see you tomorrow
ਅਰਜਨ ਤੁਰਦਾ ਹੋ ਗਿਆ ਨ੍ਹੇਰਾ ਨੀ
arajana turadA ho giA nherA nI
[Arjan: Self-reference to the artist Arjan Dhillon] is leaving as it has grown dark
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ
hAe jiha.DA tainUM ChaDDa ke jAMdA
The one who comes to drop you off
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਹੋ ਜਿਹੜਾ ਤੈਨੂੰ ਛੱਡ ਕੇ ਜਾਂਦਾ
ho jiha.DA tainUM ChaDDa ke jAMdA
The one who comes to drop you off
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ
hAe jiha.DA tainUM ChaDDa ke jAMdA
The one who comes to drop you off
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?
ਉਹ ਕੀ ਲੱਗਦਾ ਹੈ ਤੇਰਾ ਨੀ
uha kI laggadA hai terA nI
What is his relation to you, girl?