Raah Warga

by Arjan Dhillon

ਕਈ ਸਾਲ ਹੋ ਗਏ ਉਹਨੂੰ ਤੱਕਿਆ ਨਹੀਂ ਉਹਨੂੰ ਚਾਹੁੰਦੇ ਸੀ ਇਹ ਕਦੇ ਦੱਸਿਆ ਨਹੀਂ ਉਹ ਕਿੱਥੇ ਹੈ ਉਹ ਜਿੱਥੇ ਹੈ ਰਾਜ਼ੀ ਰਹੇ ਰਾਜ਼ੀ ਬਾਜ਼ੀ ਰਹੇ ਮੇਰੀ ਹਰ ਇੱਕ ਅਰਦਾਸ 'ਚ ਨਾਮ ਉਹਦਾ ਜਿਹਦਾ ਮੁਖੜਾ ਸੀ ਦੁਆ ਵਰਗਾ ਇੱਕ ਮੁੰਡਾ ਚੇਤੇ ਆਉਂਦਾ ਏ ਮੇਰੇ ਪਿੰਡ ਨੂੰ ਜਾਂਦੇ ਰਾਹ ਵਰਗਾ ਇੱਕ ਮੁੰਡਾ ਚੇਤੇ ਆਉਂਦਾ ਏ ਮੇਰੇ ਪਿੰਡ ਨੂੰ ਜਾਂਦੇ ਰਾਹ ਵਰਗਾ ਅੱਖਾਂ 'ਚ ਉਹਦਾ ਅਹਿਸਾਨ ਬੜਾ ਸੀ ਲੰਮਾ ਲੰਝਾ ਜਵਾਨ ਬੜਾ ਸੀ ਜਵਾਨ ਬੜਾ ਸੀ ਉਹ ਦਿਲ ਦੇਖ-ਦੇਖ ਕੇ ਝੂਰਦਾ ਸੀ ਉਹ ਮੱਥੇ 'ਤੇ ਹੱਥ ਰੱਖ ਤੁਰਦਾ ਸੀ ਹਾਏ ਤੁਰਦਾ ਸੀ ਮੜਕ ਕਈਆਂ ਦੀ ਭੰਨਦਾ ਉਹ ਪੱਗ ਜਦੋਂ ਕਦੇ ਉਹ ਬੰਨ੍ਹਦਾ ਉਹ ਜਿਹਨੂੰ ਦੇਖ-ਦੇਖ ਕੇ ਜਿਉਂਦੇ ਸੀ ਮਰਦੇ ਨੂੰ ਉਹਦੇ ਸਾਹ ਵਰਗਾ ਇੱਕ ਮੁੰਡਾ ਚੇਤੇ ਆਉਂਦਾ ਏ ਮੇਰੇ ਪਿੰਡ ਨੂੰ ਜਾਂਦੇ ਰਾਹ ਵਰਗਾ ਇੱਕ ਮੁੰਡਾ ਚੇਤੇ ਆਉਂਦਾ ਏ ਮੇਰੇ ਪਿੰਡ ਨੂੰ ਜਾਂਦੇ ਰਾਹ ਵਰਗਾ ਸ਼ੁਰੂ ਕਰਦਾ ਹੇਕਾਂ ਲਾਉਂਦਾ ਹੁੰਦਾ ਸੀ ਇੱਕ ਗੀਤ ਜਿਹਾ ਗਾਉਂਦਾ ਹੁੰਦਾ ਸੀ ਹਾਏ ਹੁੰਦਾ ਸੀ ਸ਼ਿੰਗਾਰ ਸੀ ਜਿਹੜਾ ਸਟੇਜਾਂ ਦਾ ਕੈਨੇਡੀਅਨਾਂ ਦਾ ਤੇ ਮੇਜ਼ਾਂ ਦਾ ਹਾਏ ਮੇਜ਼ਾਂ ਦਾ ਐਨੀ ਕੁ ਸਾਂਝ ਪਾ ਲਈ ਨੀ ਆ ਕੱਲੀ ਬਹਿ ਕੇ ਗਾ ਲਈ ਨੀ ਮੈਥੋਂ ਤਾਂ ਉਹ ਗੱਲ ਬਣਦੀ ਨੀ ਕਿੱਥੋਂ ਲੱਭ ਲਾਂ ਉਹਦੀ ਅਦਾ ਵਰਗਾ ਇੱਕ ਮੁੰਡਾ ਚੇਤੇ ਆਉਂਦਾ ਏ ਮੇਰੇ ਪਿੰਡ ਨੂੰ ਜਾਂਦੇ ਰਾਹ ਵਰਗਾ ਇੱਕ ਮੁੰਡਾ ਚੇਤੇ ਆਉਂਦਾ ਏ ਮੇਰੇ ਪਿੰਡ ਨੂੰ ਜਾਂਦੇ ਰਾਹ ਵਰਗਾ ਨਾ ਲੱਖ ਹੋਏ ਨਾ ਕੱਖ ਹੋਏ ਅਸੀਂ ਨਾ ਜੁੜੇ ਨਾ ਵੱਖ ਹੋਏ ਹਾਏ ਵੱਖ ਹੋਏ ਬੱਸ ਦੂਰੋਂ-ਦੂਰੋਂ ਤੱਕਦੇ ਰਹੇ ਅਸੀਂ ਦਿਲ ਦੀਆਂ ਦਿਲ ਨੂੰ ਦੱਸਦੇ ਰਹੇ ਹਾਏ ਦੱਸਦੇ ਰਹੇ ਕਿਤੇ ਟੱਕਰੂ ਮਨ ਸਮਝਾਉਂਦੇ ਆਂ ਪਛਤਾਉਂਦੇ ਆਂ ਪਛਤਾਉਂਦੇ ਆਂ ਮੁੱਲ ਸਾਡੇ ਤੋਂ ਨਾ ਤਾਰ ਹੋਇਆ ਸੀ ਅਰਜਨ ਮਹਿੰਗੇ ਭਾਅ ਵਰਗਾ ਇੱਕ ਮੁੰਡਾ ਚੇਤੇ ਆਉਂਦਾ ਏ ਮੇਰੇ ਪਿੰਡ ਨੂੰ ਜਾਂਦੇ ਰਾਹ ਵਰਗਾ ਇੱਕ ਮੁੰਡਾ ਚੇਤੇ ਆਉਂਦਾ ਏ ਮੇਰੇ ਪਿੰਡ ਨੂੰ ਜਾਂਦੇ ਰਾਹ ਵਰਗਾ
kaI sAla ho gae uhanUM takkiA nahIM uhanUM chAhuMde sI iha kade dassiA nahIM uha kitthe hai uha jitthe hai rAja਼I rahe rAja਼I bAja਼I rahe merI hara ikka aradAsa 'cha nAma uhadA jihadA mukha.DA sI duA varagA ikka muMDA chete AuMdA e mere piMDa nUM jAMde rAha varagA ikka muMDA chete AuMdA e mere piMDa nUM jAMde rAha varagA akkhAM 'cha uhadA ahisAna ba.DA sI laMmA laMjhA javAna ba.DA sI javAna ba.DA sI uha dila dekha-dekha ke jhUradA sI uha matthe 'te hattha rakkha turadA sI hAe turadA sI ma.Daka kaIAM dI bhaMnadA uha pagga jadoM kade uha baMnhadA uha jihanUM dekha-dekha ke jiuMde sI marade nUM uhade sAha varagA ikka muMDA chete AuMdA e mere piMDa nUM jAMde rAha varagA ikka muMDA chete AuMdA e mere piMDa nUM jAMde rAha varagA sa਼urU karadA hekAM lAuMdA huMdA sI ikka gIta jihA gAuMdA huMdA sI hAe huMdA sI sa਼iMgAra sI jiha.DA saTejAM dA kaineDIanAM dA te meja਼AM dA hAe meja਼AM dA ainI ku sAMjha pA laI nI A kallI bahi ke gA laI nI maithoM tAM uha galla baNadI nI kitthoM labbha lAM uhadI adA varagA ikka muMDA chete AuMdA e mere piMDa nUM jAMde rAha varagA ikka muMDA chete AuMdA e mere piMDa nUM jAMde rAha varagA nA lakkha hoe nA kakkha hoe asIM nA ju.De nA vakkha hoe hAe vakkha hoe bassa dUroM-dUroM takkade rahe asIM dila dIAM dila nUM dassade rahe hAe dassade rahe kite TakkarU mana samajhAuMde AM paChatAuMde AM paChatAuMde AM mulla sADe toM nA tAra hoiA sI arajana mahiMge bhAa varagA ikka muMDA chete AuMdA e mere piMDa nUM jAMde rAha varagA ikka muMDA chete AuMdA e mere piMDa nUM jAMde rAha varagA
Many years have passed since I last laid eyes on him
I never told him how much I truly desired him
Wherever he may be, whatever he may do, may he remain content
May he be well and live in blissful harmony
In every single prayer of mine, his name resides
He, whose countenance was like a [Dua: a solemn prayer or blessing]
I am reminded of a boy today
Who feels like the familiar path leading back to my village
I am reminded of a boy today
Who feels like the familiar path leading back to my village
His eyes held such a profound sense of kindness
He was such a tall and striking young man
A truly magnificent youth
My heart aches with longing every time I picture him
He used to walk with his hand resting on his forehead
O, the way he used to walk
He would shatter the [Madak: stately pride/swagger] of others
Whenever he would tie his [Pagg: turban, a symbol of honor and royalty]
He, for whom I lived just by watching him
To this dying soul, he was like a life-giving breath
I am reminded of a boy today
Who feels like the familiar path leading back to my village
I am reminded of a boy today
Who feels like the familiar path leading back to my village
He would start his songs by hitting high, soulful notes
He used to sing a certain rhythmic melody
O, he used to sing
He was the true adornment of the musical stages
Of the Canadian crowds and the gatherings at the tables
O, the gatherings at the tables
He formed such a deep bond with me, [Ni/Nee: a gender-specific vocative used to address a woman directly]
Now I sit alone and sing these verses, [Ni/Nee: feminine vocative]
I simply cannot recreate that magic he possessed
Where could I ever find someone with his unique grace?
I am reminded of a boy today
Who feels like the familiar path leading back to my village
I am reminded of a boy today
Who feels like the familiar path leading back to my village
Neither did we become millions, nor did we turn to dust
We were never truly united, nor were we ever fully apart
O, we never truly parted
We just kept watching each other from a distance
I kept whispering my heart's secrets only to my own soul
O, I kept whispering
"We will meet somewhere," I keep convincing my mind
But I am filled with regret, consumed by regret
I could never afford the price of his worth
[Arjan: Self-reference to the artist Arjan Dhillon] was like a jewel of high value
I am reminded of a boy today
Who feels like the familiar path leading back to my village
I am reminded of a boy today
Who feels like the familiar path leading back to my village

Share

More by Arjan Dhillon

View all songs →