Rabb
by Arjan Dhillonft Mxrci
ਹਾਏ ਮਿੱਤਰੋ ਤੇ ਦੋਸਤੋ ਹਾਏ ਮਰਦੇ ਨੂੰ ਬੋਚ ਲਓ
hAe mittaro te dosato hAe marade nUM bocha lao
O [Mitran: yours truly/this friend] and companions, catch me before I perish
ਸੋਚ ਤੋਂ ਵੀ ਪਰ੍ਹੇ ਹਾਂ ਹੱਥ ਸਾਡੇ ਖੜ੍ਹੇ
socha toM vI parhe hAM hattha sADe kha.Dhe
This is beyond my comprehension, I have surrendered my hands in defeat
ਉਹਨੂੰ ਅਰਜ਼ ਗੁਜ਼ਾਰਿਓ ਯਾਰ ਮੋੜ ਕੇ ਲਿਆਉਣ ਦੀ
uhanUM araja਼ guja਼Ario yAra mo.Da ke liAuNa dI
Please put forth a plea to Him to bring back my [Yaar: close friend/soulmate; carries significant weight regarding loyalty]
ਕਿਹੜਾ ਰੱਬ ਜ਼ਿੰਮੇਵਾਰੀ ਨਹੀਂ ਲੈਂਦਾ ਵਿਛੜੇ ਮਿਲਾਉਣ ਦੀ
kiha.DA rabba ja਼iMmevArI nahIM laiMdA viCha.De milAuNa dI
Which God refuses to take the responsibility of reuniting the separated?
ਹਾਏ ਰੱਬ ਜ਼ਿੰਮੇਵਾਰੀ ਨਹੀਂ ਲੈਂਦਾ ਵਿਛੜੇ ਮਿਲਾਉਣ ਦੀ
hAe rabba ja਼iMmevArI nahIM laiMdA viCha.De milAuNa dI
Alas, God doesn't take the responsibility of reuniting the separated

ਹਾਏ ਦਫ਼ਤਰ ਦੱਸੋ ਉਹਦਾ ਹੁਣ ਜਾ ਕੇ ਆਉਣਾ ਮੈਂ
hAe dapha਼tara dasso uhadA huNa jA ke AuNA maiM
Tell me the location of His office, I must go there now
ਸਾਰਾ ਹਾਲ ਦਿਲ ਦਾ ਸੁਣਾ ਕੇ ਆਉਣਾ ਮੈਂ
sArA hAla dila dA suNA ke AuNA maiM
I intend to go and pour out the entire state of my heart
ਉਹ ਸਾਡਿਆਂ ਦੁੱਖਾਂ ਦਾ ਉਹਦੇ ਕੋਲੋਂ ਕਾਹਦਾ ਪਰਦਾ
uha sADiAM dukkhAM dA uhade koloM kAhadA paradA
What is the point of hiding my sorrows from Him?
ਉਹ ਸੱਜਣਾ ਬਿਨਾਂ ਨਹੀਂ ਸਾਹ ਸਾਡਿਆਂ ਦਾ ਸਰਦਾ
uha sajjaNA binAM nahIM sAha sADiAM dA saradA
Without my [Sajjan: soulmate/beloved], my very breath cannot survive
ਕਰਦਾ ਤਿਆਰੀ ਫਿਰ ਉਸੇ ਨੂੰ ਧਿਆਉਣ ਦੀ
karadA tiArI phira use nUM dhiAuNa dI
I am preparing myself once again to meditate upon Him
ਕਿਹੜਾ ਰੱਬ ਜ਼ਿੰਮੇਵਾਰੀ ਨਹੀਂ ਲੈਂਦਾ ਵਿਛੜੇ ਮਿਲਾਉਣ ਦੀ
kiha.DA rabba ja਼iMmevArI nahIM laiMdA viCha.De milAuNa dI
Which God refuses to take the responsibility of reuniting the separated?
ਹਾਏ ਰੱਬ ਜ਼ਿੰਮੇਵਾਰੀ ਨਹੀਂ ਲੈਂਦਾ ਵਿਛੜੇ ਮਿਲਾਉਣ ਦੀ
hAe rabba ja਼iMmevArI nahIM laiMdA viCha.De milAuNa dI
Alas, God doesn't take the responsibility of reuniting the separated
ਕਿਹੜਾ ਰੱਬ ਜ਼ਿੰਮੇਵਾਰੀ ਨਹੀਂ ਲੈਂਦਾ ਵਿਛੜੇ ਮਿਲਾਉਣ ਦੀ
kiha.DA rabba ja਼iMmevArI nahIM laiMdA viCha.De milAuNa dI
Which God refuses to take the responsibility of reuniting the separated?
ਕਿਹੜਾ ਰੱਬ ਜ਼ਿੰਮੇਵਾਰੀ ਨਹੀਂ ਲੈਂਦਾ ਵਿਛੜੇ ਮਿਲਾਉਣ ਦੀ
kiha.DA rabba ja਼iMmevArI nahIM laiMdA viCha.De milAuNa dI
Which God refuses to take the responsibility of reuniting the separated?
ਉਹ ਜਿਹਦੇ ਉੱਤੋਂ ਚੜ੍ਹਦੀ ਜਵਾਨੀ ਅਸੀਂ ਵਾਰੀ ਆ
uha jihade uttoM cha.DhadI javAnI asIM vArI A
The one for whom I sacrificed my rising youth
ਜੀਹਦੀ ਯਾਰੀ ਸਾਨੂੰ ਇਸ ਜਵਾਨੀ ਤੋਂ ਵੀ ਪਿਆਰੀ ਆ
jIhadI yArI sAnUM isa javAnI toM vI piArI A
Whose friendship was dearer to me than even this life
ਹਾਏ ਉਹਨੂੰ ਰੱਬ ਮੰਨਿਆ ਸੀ ਰੱਬ ਵੀ ਉਹ ਜਾਣਦਾ
hAe uhanUM rabba maMniA sI rabba vI uha jANadA
Alas, I considered her my God, and even God knows this
ਸਾਡਾ ਰੱਬ ਵੀ ਸੀ ਉਹ ਤਾਂ ਇਸੇ ਰੱਬ ਹਾਣ ਦਾ
sADA rabba vI sI uha tAM ise rabba hANa dA
She was my God, of the same stature as the Divine Himself
ਹਾਏ ਬੱਸ ਇੱਕ ਵਾਰੀ ਉਹਦਾ ਮੁੱਖੜਾ ਦਿਖਾਉਣ ਦੀ
hAe bassa ikka vArI uhadA mukkha.DA dikhAuNa dI
Alas, if only He would show me her face just once
ਕਿਹੜਾ ਰੱਬ ਜ਼ਿੰਮੇਵਾਰੀ ਨਹੀਂ ਲੈਂਦਾ ਵਿਛੜੇ ਮਿਲਾਉਣ ਦੀ
kiha.DA rabba ja਼iMmevArI nahIM laiMdA viCha.De milAuNa dI
Which God refuses to take the responsibility of reuniting the separated?
ਹਾਏ ਰੱਬ ਜ਼ਿੰਮੇਵਾਰੀ ਨਹੀਂ ਲੈਂਦਾ ਵਿਛੜੇ ਮਿਲਾਉਣ ਦੀ
hAe rabba ja਼iMmevArI nahIM laiMdA viCha.De milAuNa dI
Alas, God doesn't take the responsibility of reuniting the separated
ਕਿਹੜਾ ਰੱਬ ਜ਼ਿੰਮੇਵਾਰੀ ਨਹੀਂ ਲੈਂਦਾ ਵਿਛੜੇ ਮਿਲਾਉਣ ਦੀ
kiha.DA rabba ja਼iMmevArI nahIM laiMdA viCha.De milAuNa dI
Which God refuses to take the responsibility of reuniting the separated?
ਕਿਹੜਾ ਰੱਬ ਜ਼ਿੰਮੇਵਾਰੀ ਨਹੀਂ ਲੈਂਦਾ ਵਿਛੜੇ ਮਿਲਾਉਣ ਦੀ
kiha.DA rabba ja਼iMmevArI nahIM laiMdA viCha.De milAuNa dI
Which God refuses to take the responsibility of reuniting the separated?
ਉਹ ਹਾਲ ਸਾਡਾ ਦੇਖ ਸਾਰੇ ਲੋਕ ਰਹਿਣ ਹੱਸਦੇ
uha hAla sADA dekha sAre loka rahiNa hassade
Seeing my condition, everyone continues to laugh
ਗੋਰੇ ਮੁੱਖੜੇ ਤੋਂ ਹੰਝੂ ਚੋਇਆਂ ਦਾ ਨਾਂ ਥਾਂ ਪਤਾ ਦੱਸਦੇ
gore mukkha.De toM haMjhU choiAM dA nAM thAM patA dassade
The tears trickling down my fair face leave no trace of my whereabouts
ਉਹ ਸਾਨੂੰ ਚਾਹੁੰਦਾ ਹੁੰਦਾ ਜੇ ਉਹ ਫਿਰ ਕਾਹਨੂੰ ਛੱਡਦਾ
uha sAnUM chAhuMdA huMdA je uha phira kAhanUM ChaDDadA
If she truly loved me, why would she have ever left?
ਅਰਜਨਾਂ ਕੋਈ ਨਾ ਮੁੱਲ ਪਾ ਸਕੇ ਲੱਗਦਾ
arajanAM koI nA mulla pA sake laggadA
[Arjan: Self-reference to the song's lyricist/artist], it seems no one can value this pain
ਹਾਏ ਟੁੱਟਦੀ ਜਾਂਦੀ ਆ ਤਾਹੀਓਂ ਆਸ ਜੀ ਜਿਊਣ ਦੀ
hAe TuTTadI jAMdI A tAhIoM Asa jI jiUNa dI
Alas, the hope of living is slowly shattering away