Range
ਹੋ ਮੇਰੇ ਪਿਓ-ਜਾਇਆਂ ਦਾ ਸੀਰ ਤੁਹਾਡੇ
ho mere pio-jAiAM dA sIra tuhADe
Oh, the share of my brothers’ labor belongs to you
ਇਸੇ ਕਰਕੇ ਚੁੱਲ੍ਹਾ ਬਲਦਾ ਵੇ
ise karake chullhA baladA ve
And only because of that, your hearth stays lit
ਹੋ ਉੱਗਾ-ਜਿੱਡਾ ਫ਼ਰਕ ਸੋਹਣਿਆ
ho uggA-jiDDA pha਼raka sohaNiA
Oh, there is a difference as vast as the sky and earth, my handsome one
ਰਹਿੰਦਾ ਏ ਸੀਨਾ ਸੱਲਦਾ ਵੇ
rahiMdA e sInA salladA ve
This realization keeps piercing my chest with pain
ਮੇਰਾ ਦਿਲ ਲੱਲੀਆਂ ਮਾਰੇ ਵੇ
merA dila lallIAM mAre ve
My heart cries out in desperate wails
ਮੇਰਾ ਦਿਲ ਲੱਲੀਆਂ ਮਾਰੇ ਵੇ ਬਹਿ ਬਹਿ ਕੇ ਕਾਲਜਾ ਨੱਪਦੀ
merA dila lallIAM mAre ve bahi bahi ke kAlajA nappadI
My heart cries out in desperate wails, as I sit and clutch my aching heart
ਹੋ ਸੁਣ ਰੇ ਜ਼ਾਲਮਾ ਸਰਦਾਰਾ ਵੇ ਤੈਨੂੰ ਵਿਰਲਾਂ ਥਾਣੀ ਤੱਕਦੀ
ho suNa re ja਼AlamA saradArA ve tainUM viralAM thANI takkadI
Oh listen, [Zaalma: Cruel heartbreaker] [Sardara: A title for a noble/landowner], I peek at you through the crevices
ਹੇ ਜ਼ਾਲਮਾ ਸਰਦਾਰਾ ਵੇ ਤੈਨੂੰ ਵਿਰਲਾਂ ਥਾਣੀ ਤੱਕਦੀ
he ja਼AlamA saradArA ve tainUM viralAM thANI takkadI
Hey [Zaalma: Cruel heartbreaker] [Sardara: A title for a noble/landowner], I peek at you through the crevices

ਤੂੰ ਮੁੜਨਾ ਕਦੋਂ ਸ਼ਿਕਾਰਾਂ ਤੋਂ
tUM mu.DanA kadoM sa਼ikArAM toM
When will you return from your hunting trips?
ਤੂੰ ਮੁੜਨਾ ਕਦੋਂ ਸ਼ਿਕਾਰਾਂ ਤੋਂ ਬਿੰਦ-ਬਿੰਦ ਦੀਆਂ ਝਿੜਕਾਂ ਰੱਖਦੀ
tUM mu.DanA kadoM sa਼ikArAM toM biMda-biMda dIAM jhi.DakAM rakkhadI
When will you return from your hunting trips? I endure scoldings every moment for you

ਅੱਥਣ ਵੱਲ ਤੱਕਦਿਆਂ ਆਇਆ ਸੀ ਵੇ ਮੈਂ ਅੱਥਣ ਵੱਲ ਤੱਕ ਬੈਠੀ
atthaNa valla takkadiAM AiA sI ve maiM atthaNa valla takka baiThI
I came while gazing toward the sunset, and now I sit staring at the evening sky
ਬੇਚੈਨ ਜਿਹੀਆਂ ਰਾਤਾਂ ਵੇ ਹਾਏ ਚੜ੍ਹਦੀ ਉਮਰੇ ਖੱਟ ਬੈਠੀ
bechaina jihIAM rAtAM ve hAe cha.DhadI umare khaTTa baiThI
These restless nights are the only fortune I've earned in my youth
ਨਾ ਭਾਂਬੜ ਮੱਚ ਪਏ ਧੁਰ ਜਾਵੇ ਬੜੀਆਂ ਗੱਲਾਂ ਤੋਂ ਝੱਖਦੀ
nA bhAMba.Da machcha pae dhura jAve ba.DIAM gallAM toM jhakkhadI
Lest a fire breaks out and spreads deep, I hold back from saying many things
ਹੋ ਸੁਣ ਰੇ ਜ਼ਾਲਮਾ ਸਰਦਾਰਾ ਵੇ ਤੈਨੂੰ ਵਿਰਲਾਂ ਥਾਣੀ ਤੱਕਦੀ
ho suNa re ja਼AlamA saradArA ve tainUM viralAM thANI takkadI
Oh listen, [Zaalma: Cruel heartbreaker] [Sardara: A title for a noble/landowner], I peek at you through the crevices
ਰੇ ਜ਼ਾਲਮਾ ਸਰਦਾਰਾ ਵੇ ਤੈਨੂੰ ਵਿਰਲਾਂ ਥਾਣੀ ਤੱਕਦੀ
re ja਼AlamA saradArA ve tainUM viralAM thANI takkadI
Hey [Zaalma: Cruel heartbreaker] [Sardara: A title for a noble/landowner], I peek at you through the crevices
ਚੰਨ ਵਰਗਿਆ ਤੇਰੇ ਕਰਕੇ ਮੈਂ ਤਾਰਿਆਂ ਦੀਆਂ ਬਾਤਾਂ ਬੁੱਝਦੀ ਆਂ
chaMna varagiA tere karake maiM tAriAM dIAM bAtAM bujjhadI AM
Oh moon-like beloved, for your sake, I try to decipher the riddles of the stars
ਹਾਏ ਕਣਕਾਂ ਦੇ ਰੰਗ ਵਰਗੀ ਮੈਂ ਕਪਾਹ ਦੀਆਂ ਫੁੱਟੀਆਂ ਚੁੱਗਦੀ ਆਂ
hAe kaNakAM de raMga varagI maiM kapAha dIAM phuTTIAM chuggadI AM
Alas, with a complexion like golden wheat, I spend my days picking [Narma: long-staple cotton; describing softness/purity]
ਹਾਏ ਵੱਟਾਂ 'ਤੇ ਕੱਖ ਖੋਦਦੀ ਮੈਂ ਤੇਰੇ ਬਾਝੋਂ ਵੀ ਕੱਖ ਦੀ
hAe vaTTAM 'te kakkha khodadI maiM tere bAjhoM vI kakkha dI
Alas, while digging grass on the field-ridges, I am worth nothing without you
ਹੋ ਸੁਣ ਰੇ ਜ਼ਾਲਮਾ ਸਰਦਾਰਾ ਵੇ ਤੈਨੂੰ ਵਿਰਲਾਂ ਥਾਣੀ ਤੱਕਦੀ
ho suNa re ja਼AlamA saradArA ve tainUM viralAM thANI takkadI
Oh listen, [Zaalma: Cruel heartbreaker] [Sardara: A title for a noble/landowner], I peek at you through the crevices
ਹੇ ਜ਼ਾਲਮਾ ਸਰਦਾਰਾ ਵੇ ਤੈਨੂੰ ਵਿਰਲਾਂ ਥਾਣੀ ਤੱਕਦੀ
he ja਼AlamA saradArA ve tainUM viralAM thANI takkadI
Hey [Zaalma: Cruel heartbreaker] [Sardara: A title for a noble/landowner], I peek at you through the crevices
ਸ਼ਗਨਾਂ ਦੀਆਂ ਲੜੀਆਂ ਹਾਣ ਦਿਆ ਕਦੋਂ ਲੱਗਦੀਆਂ ਕੱਚੇ ਢਾਰੇ ਨੂੰ
sa਼ganAM dIAM la.DIAM hANa diA kadoM laggadIAM kachche DhAre nUM
When will the festive strings of auspicious omens be hung on this humble mud shack?
ਹਾਏ ਮੋਰੀ ਦੀ ਇੱਟ ਹਾਣ ਦਿਆ ਹਾਏ ਲੱਗਦੀ ਕਦੋਂ ਚੁਬਾਰੇ ਨੂੰ
hAe morI dI iTTa hANa diA hAe laggadI kadoM chubAre nUM
Alas, when will the brick from the drain-pipe ever reach the top-floor balcony?
ਨਾ ਚੰਨ ਨੂੰ ਕਦੇ ਚਕੋਰ ਮਿਲੇ ਨਾ ਤੈਨੂੰ ਹੀ ਪਾ ਸਕਦੀ
nA chaMna nUM kade chakora mile nA tainUM hI pA sakadI
Neither does the [Chakor: A mythical bird enamored with the moon] ever meet the moon, nor can I ever attain you
ਹੋ ਸੁਣ ਰੇ ਜ਼ਾਲਮਾ ਸਰਦਾਰਾ ਵੇ ਤੈਨੂੰ ਵਿਰਲਾਂ ਥਾਣੀ ਤੱਕਦੀ
ho suNa re ja਼AlamA saradArA ve tainUM viralAM thANI takkadI
Oh listen, [Zaalma: Cruel heartbreaker] [Sardara: A title for a noble/landowner], I peek at you through the crevices
ਰੇ ਜ਼ਾਲਮਾ ਸਰਦਾਰਾ ਵੇ ਤੈਨੂੰ ਵਿਰਲਾਂ ਥਾਣੀ ਤੱਕਦੀ
re ja਼AlamA saradArA ve tainUM viralAM thANI takkadI
Hey [Zaalma: Cruel heartbreaker] [Sardara: A title for a noble/landowner], I peek at you through the crevices
ਤੂੰ ਮੁੜਨਾ ਕਦੋਂ ਸ਼ਿਕਾਰਾਂ ਤੋਂ
tUM mu.DanA kadoM sa਼ikArAM toM
When will you return from your hunting trips?
ਤੂੰ ਮੁੜਨਾ ਕਦੋਂ ਸ਼ਿਕਾਰਾਂ ਤੋਂ ਬਿੰਦ-ਬਿੰਦ ਦੀਆਂ ਝਿੜਕਾਂ ਰੱਖਦੀ
tUM mu.DanA kadoM sa਼ikArAM toM biMda-biMda dIAM jhi.DakAM rakkhadI
When will you return from your hunting trips? I endure scoldings every moment for you
ਹੋ ਸੁਣ ਰੇ ਜ਼ਾਲਮਾ ਸਰਦਾਰਾ ਵੇ ਤੈਨੂੰ ਵਿਰਲਾਂ ਥਾਣੀ ਤੱਕਦੀ
ho suNa re ja਼AlamA saradArA ve tainUM viralAM thANI takkadI
Oh listen, [Zaalma: Cruel heartbreaker] [Sardara: A title for a noble/landowner], I peek at you through the crevices
ਵਿਰਲਾਂ ਥਾਣੀ ਤੱਕਦੀਆਂ
viralAM thANI takkadIAM
I keep peeking at you through the crevices