Sade Aala

by Arjan Dhillon

ਹਾਏ ਆਥਣੇ ਜੇ ਜਦੋਂ ਪੈੱਗ ਲਾਉਣ ਬਹਿੰਦੇ ਆਂ
hAe AthaNe je jadoM paigga lAuNa bahiMde AM
Oh, when we sit down for a few pegs [Peg: a standard measure of whiskey/liquor] in the evening
ਗ਼ਮ ਜਿਹਾ ਪਹਾੜਾਂ ਵਾਲਾ ਡਾਊਨ ਬਹਿੰਦੇ ਆਂ
ga਼ma jihA pahA.DAM vAlA DAUna bahiMde AM
We sit down to drown sorrows as massive as mountains
ਹਾਏ ਆਥਣੇ ਜੇ ਜਦੋਂ ਪੈੱਗ ਲਾਉਣ ਬਹਿੰਦੇ ਆਂ
hAe AthaNe je jadoM paigga lAuNa bahiMde AM
Oh, when we sit down for a few pegs in the evening
ਗ਼ਮ ਜਿਹਾ ਪਹਾੜਾਂ ਵਾਲਾ ਡਾਊਨ ਬਹਿੰਦੇ ਆਂ
ga਼ma jihA pahA.DAM vAlA DAUna bahiMde AM
We sit down to drown sorrows as massive as mountains
ਹਾਏ ਉਦੋਂ ਬਿੱਲੋ ਆਹੀ ਗੱਲ ਤੁਰੀ ਹੁੰਦੀ ਆ
hAe udoM billo AhI galla turI huMdI A
Oh, at that time [Billo: a term of endearment for a beautiful girl, often implying light/hazel eyes], this is the only talk that starts
ਤੁਰੀ ਹੁੰਦੀ ਆ
turI huMdI A
The talk that starts
ਹਾਏ ਸਾਡੇ ਵਾਲਾ ਮੰਗਦਾ ਨੰਬਰ ਨਖ਼ਰੋ ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
hAe sADe vAlA maMgadA naMbara nakha਼ro jiha.DI giddhe vicha tere nAla ku.DI huMdI A
Oh, yours truly [Mitran: referring to a close friend in the group] is asking for the number, oh classy lady, of the [Kudi: girl/maiden] who was with you in the [Giddha: a traditional energetic folk dance performed by Punjabi women]
ਹਾਏ ਸਾਡੇ ਵਾਲਾ ਮੰਗਦਾ ਨੰਬਰ ਨਖ਼ਰੋ ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
hAe sADe vAlA maMgadA naMbara nakha਼ro jiha.DI giddhe vicha tere nAla ku.DI huMdI A
Oh, yours truly is asking for the number, oh classy lady, of the girl who was with you in the [Giddha]
ਫਿਰੇ ਦੇਣ ਐਵੇਂ ਬਾਹਾਂ ਟੰਗੀ ਫਿਰਦਾ
phire deNa aiveM bAhAM TaMgI phiradA
He’s roaming around with his sleeves rolled up for no reason
ਫ਼ੌਜੀ ਰੰਗੀ ਲੈਂਡੀ ਕਿੱਥੋਂ ਮੰਗੀ ਫਿਰਦਾ
pha਼aujI raMgI laiMDI kitthoM maMgI phiradA
Wonder where he borrowed that military-colored open-top Jeep from?

ਉਹ ਚੰਡਿਆ ਏ ਗੱਭਰੂ ਉਹ ਵੈਲੀ ਚਾਚੇ ਦਾ
uha chaMDiA e gabbharU uha vailI chAche dA
He’s been trained by his outlaw uncle to be a true [Gabbroo: a young, fit, and handsome Punjabi man]
ਪੂਰਾ ਮੁੱਲ ਮੋੜ ਜੂਗਾ ਮਿੱਠੇ ਹਾਸੇ ਦਾ
pUrA mulla mo.Da jUgA miTThe hAse dA
He will pay the full price of a sweet smile with his loyalty
ਉਹ ਪੌਣੇ ਛੇ ਫੁੱਟੀ ਤਲਵਾਰ ਨਖ਼ਰੋ
uha pauNe Che phuTTI talavAra nakha਼ro
He is a nearly six-foot tall sword, my lady
ਉਹ ਵੀ ਬਾਹਲੀ ਤਿੱਖੀ ਜਿਵੇਂ ਛੁਰੀ ਹੁੰਦੀ ਆ
uha vI bAhalI tikkhI jiveM ChurI huMdI A
And he is as sharp as a lethal blade
ਛੁਰੀ ਹੁੰਦੀ ਆ
ChurI huMdI A
A lethal blade
ਹਾਏ ਸਾਡੇ ਵਾਲਾ ਮੰਗਦਾ ਨੰਬਰ ਨਖ਼ਰੋ ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
hAe sADe vAlA maMgadA naMbara nakha਼ro jiha.DI giddhe vicha tere nAla ku.DI huMdI A
Oh, yours truly is asking for the number, oh classy lady, of the girl who was with you in the [Giddha]
ਹਾਏ ਸਾਡੇ ਵਾਲਾ ਮੰਗਦਾ ਨੰਬਰ ਨਖ਼ਰੋ ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
hAe sADe vAlA maMgadA naMbara nakha਼ro jiha.DI giddhe vicha tere nAla ku.DI huMdI A
Oh, yours truly is asking for the number, oh classy lady, of the girl who was with you in the [Giddha]
ਹੋ ਨੱਚੀ ਕਾਹਦੀ ਸੰਮੀ ਮੇਰੀ ਬਾਂਹ ਉੱਤੇ ਨੀ
ho nachchI kAhadI saMmI merI bAMha utte nI
The way she danced the [Sammi: a traditional folk dance of the Sandalbar region] right on my arm
ਜਾਨ ਕੱਢ ਲਈ ਮੁੰਡੇ ਦੀ ਉਹਨੇ ਥਾਂ ਉੱਤੇ ਨੀ
jAna kaDDha laI muMDe dI uhane thAM utte nI
She stole this boy's breath away right then and there
ਹੋ ਨੱਚੀ ਕਾਹਦੀ ਸੰਮੀ ਮੇਰੀ ਬਾਂਹ ਉੱਤੇ ਨੀ
ho nachchI kAhadI saMmI merI bAMha utte nI
The way she danced the [Sammi] right on my arm
ਜਾਨ ਕੱਢ ਲਈ ਮੁੰਡੇ ਦੀ ਉਹਨੇ ਥਾਂ ਉੱਤੇ ਨੀ
jAna kaDDha laI muMDe dI uhane thAM utte nI
She stole this boy's breath away right then and there
ਹਾਏ ਘੁੰਮ ਕੇ ਜੇ ਜਿਹੜਾ ਉਹ ਹਿਲਾਉਂਦੀ ਪੱਲਾ ਨੀ
hAe ghuMma ke je jiha.DA uha hilAuMdI pallA nI
The way she spins and swishes the hem of her scarf
ਜੇਤੂ ਆ ਸਟੈਪ ਉਹਦੇ ਕੱਲਾ-ਕੱਲਾ ਨੀ
jetU A saTaipa uhade kallA-kallA nI
Every single one of her steps is a winner
ਹੋ ਗੇੜਾ ਪਾਸੇ ਮੁੰਡਾ ਗੱਲ ਤੋਰ ਲਏ
ho ge.DA pAse muMDA galla tora lae
If the boy gets a chance, he'll start a conversation
ਤੂੰ ਵੀ ਸੱਗੀ ਨਾਲ ਪਰਾਂਦੇ ਵਾਂਗੂੰ ਜੁੜੀ ਹੁੰਦੀ ਆ
tUM vI saggI nAla parAMde vAMgUM ju.DI huMdI A
Since you two are inseparable like a [Saggi: a traditional golden head-stud ornament] and a [Paranda: a colorful silken hair tassel]
ਜੁੜੀ ਹੁੰਦੀ ਆ
ju.DI huMdI A
Inseparable like that
ਹਾਏ ਸਾਡੇ ਵਾਲਾ ਮੰਗਦਾ ਨੰਬਰ ਨਖ਼ਰੋ ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
hAe sADe vAlA maMgadA naMbara nakha਼ro jiha.DI giddhe vicha tere nAla ku.DI huMdI A
Oh, yours truly is asking for the number, oh classy lady, of the girl who was with you in the [Giddha]
ਹਾਏ ਸਾਡੇ ਵਾਲਾ ਮੰਗਦਾ ਨੰਬਰ ਨਖ਼ਰੋ ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
hAe sADe vAlA maMgadA naMbara nakha਼ro jiha.DI giddhe vicha tere nAla ku.DI huMdI A
Oh, yours truly is asking for the number, oh classy lady, of the girl who was with you in the [Giddha]
ਹਾਣ ਦੀਏ ਖੰਭਾਂ ਤੋਂ ਜੇ ਡਾਰ ਬਣ ਜੇ
hANa dIe khaMbhAM toM je DAra baNa je
Oh girl of my age, if these feathers could form a flock
ਸਵਾਦ ਆ ਜੇ ਸਾਡਾ ਮੇਰਾ ਯਾਰ ਬਣ ਜੇ
savAda A je sADA merA yAra baNa je
It would be a delight if she becomes the soulmate of my [Yaar: close friend/brother; carries significant cultural weight regarding loyalty]
ਹਾਣ ਦੀਏ ਖੰਭਾਂ ਤੋਂ ਜੇ ਡਾਰ ਬਣ ਜੇ
hANa dIe khaMbhAM toM je DAra baNa je
Oh girl of my age, if these feathers could form a flock
ਸਵਾਦ ਆ ਜੇ ਸਾਡਾ ਮੇਰਾ ਯਾਰ ਬਣ ਜੇ
savAda A je sADA merA yAra baNa je
It would be a delight if she becomes the soulmate of my [Yaar]
ਪਹਿਲੇ ਤੋੜ ਦੀ ਸ਼ਰਾਬ ਦਾ ਹੈ ਤੋੜ ਸੋਹਣੀਏ
pahile to.Da dI sa਼rAba dA hai to.Da sohaNIe
She is the cure for the strongest "first-distill" liquor, beautiful
ਉਹ ਅਰਜ਼ੀ ਨਾ ਦਵੀਂ ਸਾਡੀ ਮੋੜ ਸੋਹਣੀਏ
uha araja਼I nA davIM sADI mo.Da sohaNIe
Don't you dare reject our humble petition, beautiful
ਹੋਣੀ ਵੱਖ ਨਾ ਹੋਊਗੀ ਜੇ ਭਦੌੜ ਵਾਲੇ ਦੀ
hoNI vakkha nA hoUgI je bhadau.Da vAle dI
She won't ever be separated from the man from [Bhadaur: the artist Arjan Dhillon's hometown, signifying his roots]
ਦੁੱਧ ਵਿਚ ਜਿਵੇਂ ਖੰਡ ਖੁਰੀ ਹੁੰਦੀ ਆ
duddha vicha jiveM khaMDa khurI huMdI A
Just like sugar dissolves perfectly into milk
ਖੁਰੀ ਹੁੰਦੀ ਆ
khurI huMdI A
Dissolves perfectly
ਹਾਏ ਸਾਡੇ ਵਾਲਾ ਮੰਗਦਾ ਨੰਬਰ ਨਖ਼ਰੋ ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
hAe sADe vAlA maMgadA naMbara nakha਼ro jiha.DI giddhe vicha tere nAla ku.DI huMdI A
Oh, yours truly is asking for the number, oh classy lady, of the girl who was with you in the [Giddha]
ਹਾਏ ਸਾਡੇ ਵਾਲਾ ਮੰਗਦਾ ਨੰਬਰ ਨਖ਼ਰੋ ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
hAe sADe vAlA maMgadA naMbara nakha਼ro jiha.DI giddhe vicha tere nAla ku.DI huMdI A
Oh, yours truly is asking for the number, oh classy lady, of the girl who was with you in the [Giddha]

Share

More by Arjan Dhillon

View all songs →