Same Like Me

by Arjan Dhillon

ਹੋ ਰੁੱਸ ਕੇ ਜੇ ਪਰ੍ਹੇ ਨੂੰ ਹੋ ਕੇ ਹੁਣ ਵੀ ਖੜਦੀ ਐਂ ਕਿ ਨਾ ਉਹਦਾ ਵੀ
ho russa ke je parhe nUM ho ke huNa vI kha.DadI aiM ki nA uhadA vI
Tell me, do you still stand sulking [Roosna: the romantic act of pouting or staying annoyed to seek attention] with your back turned to him?
ਹਾਏ ਉਹਦਾ ਵੀ ਤੂੰ ਮੇਰੇ ਜਿੰਨਾ ਕਰਦੀ ਐਂ ਕਿ ਨਾ ਉਹਦਾ ਵੀ
hAe uhadA vI tUM mere jiMnA karadI aiM ki nA uhadA vI
And tell me, do you love him as much as you loved me?
ਹਾਏ ਉਹਦਾ ਵੀ ਤੂੰ ਮੇਰੇ ਜਿੰਨਾ ਕਰਦੀ ਐਂ ਕਿ ਨਾ ਉਹਦਾ ਵੀ
hAe uhadA vI tUM mere jiMnA karadI aiM ki nA uhadA vI
Oh, do you love him as much as you loved me?
ਹਾਏ ਫਿਰ ਤੋਂ ਉਹੀ ਗੱਲਾਂ ਬਾਤਾਂ ਹੋਣਗੀਆਂ
hAe phira toM uhI gallAM bAtAM hoNagIAM
Will those same conversations happen all over again?
ਹਾਏ ਫਿਰ ਤੋਂ ਝੱਕ-ਝੱਕ ਕੇ ਮੁਲਾਕਾਤਾਂ ਹੋਣਗੀਆਂ
hAe phira toM jhakka-jhakka ke mulAkAtAM hoNagIAM
Will those hesitant, shy meetings happen once more?
ਹਾਏ ਮੇਰੇ ਵਾਂਗੂੰ ਪਿੱਛਲੀਆਂ ਵਾਰਾਂ ਦੱਸ ਹਾਏ
hAe mere vAMgUM pichChalIAM vArAM dassa hAe
Like the times before with me, tell me...
ਜਾਂ ਸਾਡੇ ਨੇ ਅਜੇ ਵੀ ਓਹਲਾ ਰੱਖਿਆ ਹੈ
jAM sADe ne aje vI ohalA rakkhiA hai
Or have you still kept our past a secret from him?
ਹੋ ਕਾਰਾਂ ਦੇ ਵਿਚ ਬੈਠੀ ਨੂੰ
ho kArAM de vicha baiThI nUM
While sitting inside the cars...
ਹਾਏ ਯਾਰਾਂ ਦੇ ਵਿਚ ਬੈਠੇ ਨੂੰ
hAe yArAM de vicha baiThe nUM
While I am sitting among my [Yaar: close friends/brothers; carries significant cultural weight regarding loyalty]...
ਹੋ ਵੱਧ ਪੀਤੀ ਤੇ ਉਹਦੇ ਨਾਲ ਵੀ ਲੜਦੀ ਐਂ ਕਿ ਨਾ ਉਹਦਾ ਵੀ
ho vaddha pItI te uhade nAla vI la.DadI aiM ki nA uhadA vI
When you've had too much to drink, do you fight with him too?
ਹਾਏ ਉਹਦਾ ਵੀ ਤੂੰ ਮੇਰੇ ਜਿੰਨਾ ਕਰਦੀ ਐਂ ਕਿ ਨਾ ਉਹਦਾ ਵੀ
hAe uhadA vI tUM mere jiMnA karadI aiM ki nA uhadA vI
Oh, do you love him as much as you loved me?
ਹਾਏ ਉਹਦਾ ਵੀ ਤੂੰ ਮੇਰੇ ਜਿੰਨਾ ਕਰਦੀ ਐਂ ਕਿ ਨਾ ਉਹਦਾ ਵੀ
hAe uhadA vI tUM mere jiMnA karadI aiM ki nA uhadA vI
Oh, do you love him as much as you loved me?
ਪਹਿਲਾਂ ਪਹਿਲਾਂ ਹਰ ਕੋਈ ਕਰਦਾ ਉਹ ਵੀ ਕਰਦਾ ਹੋਊ ਹਾਏ
pahilAM pahilAM hara koI karadA uha vI karadA hoU hAe
In the beginning, everyone puts effort, he must be doing it too.
ਹਜੇ ਤਾਂ ਹਰ ਇਕ ਗੱਲ ਤੇ ਹਾਮੀ ਭਰਦਾ ਹੋਊ
haje tAM hara ika galla te hAmI bharadA hoU
Right now, he must be agreeing to your every whim.
ਜਦ ਸੱਜਣਾ ਨੇ ਅਸਲੀ ਰੰਗ ਦਿਖਾਉਣਾ ਐ
jada sajjaNA ne asalI raMga dikhAuNA ai
When the [Sajjan: beloved/soulmate] finally shows his true colors,
ਮੈਂ ਡੀਕਾਂ ਰੋਕ ਕੇ ਫ਼ੋਨ ਤੇਰਾ ਕਦ ਆਉਣਾ ਹੈ
maiM DIkAM roka ke pha਼ona terA kada AuNA hai
I’ll be waiting for the moment your phone call finally comes.
ਹੋ ਗੱਲ ਗੱਲ ਤੇ ਕਮੀਆਂ ਕੱਢੇਂਗੀ ਉਹਦੇ ਚੋਂ ਯਾਰ ਜਿਹੜੇ ਲੱਭੇ
ho galla galla te kamIAM kaDDheMgI uhade choM yAra jiha.De labbhe
You will start finding faults in every little thing he does,
ਸਭ ਕੋਲ ਹੋ ਕੇ ਵੀ ਘਾਟ ਤੂੰ ਮੇਰੀ ਜਰਦੀ ਐਂ ਕਿ ਨਾ ਉਹਦਾ ਵੀ
sabha kola ho ke vI ghATa tUM merI jaradI aiM ki nA uhadA vI
Even with everything, do you still ache for my absence?
ਹਾਏ ਉਹਦਾ ਵੀ ਤੂੰ ਮੇਰੇ ਜਿੰਨਾ ਕਰਦੀ ਐਂ ਕਿ ਨਾ ਉਹਦਾ ਵੀ
hAe uhadA vI tUM mere jiMnA karadI aiM ki nA uhadA vI
Oh, do you love him as much as you loved me?
ਹਾਏ ਉਹਦਾ ਵੀ ਤੂੰ ਮੇਰੇ ਜਿੰਨਾ ਕਰਦੀ ਐਂ ਕਿ ਨਾ ਉਹਦਾ ਵੀ
hAe uhadA vI tUM mere jiMnA karadI aiM ki nA uhadA vI
Oh, do you love him as much as you loved me?

Share

More by Arjan Dhillon

View all songs →