Sandalbar

by Arjan Dhillon

ਓਏ ਮੇਰੂ ਭੇਜ ਕੋਈ ਕਾਸਿਦ ਰੁੱਕਾ
oe merU bheja koI kAsida rukkA
O Meru, send a [Kasid: a traditional messenger or courier] with a letter
ਮੁਗ਼ਲੀਆ ਤਖ਼ਤ ਖ਼ੂਨ ਦਾ ਭੁੱਖਾ
muga਼lIA takha਼ta kha਼Una dA bhukkhA
The Mughal throne is bloodthirsty
ਵੇ ਪਿੰਡੀ ਵਾਲੇ ਲਿਜਾਣ ਵਹੀਰਾਂ
ve piMDI vAle lijANa vahIrAM
The people of Pindi are marching in caravans
ਕਿੱਥੇ ਰਹਿ ਗਿਆ ਤੇਰਾ ਵੀਰਾ
kitthe rahi giA terA vIrA
Where has your brother stayed behind?
ਓ ਬੈਠਾ ਹੋਣੀ ਨੂੰ ਭੁੱਲਾ
o baiThA hoNI nUM bhullA
O, he sits there oblivious to fate
ਮਦਦ ਲੈਣ ਗਿਆ ਸ਼ਾਹਦੁੱਲਾ
madada laiNa giA sa਼AhadullA
Shahdulla has gone to seek reinforcements
ਵੇ ਲੈ ਆ ਮੋੜ ਨਾਨਕਿਉਂ ਜਾ ਕੇ
ve lai A mo.Da nAnakiuM jA ke
Go and bring him back from his maternal home
ਕੀਤਾ ਕੰਮ ਜੁਆਕਾਂ ਦਾ
kItA kaMma juAkAM dA
He has acted like a mere child
ਉਹਦੀਆਂ ਫ਼ੌਜਾਂ ਚੜ੍ਹੀਆਂ ਵੇ ਖੜਕਾ ਸੁਣਦਾ ਟਾਪਾਂ ਦਾ
uhadIAM pha਼aujAM cha.DhIAM ve kha.DakA suNadA TApAM dA
His armies have ascended, I can hear the clatter of hooves

ਖੜਕਾ ਸੁਣਦਾ ਟਾਪਾਂ ਦਾ
kha.DakA suNadA TApAM dA
The clatter of hooves is echoing

ਓ ਤਾਜਾਂ ਤੋਂ ਵੀ ਗਏ ਨਾ ਥੰਮੇ
o tAjAM toM vI gae nA thaMme
Even the crowned kings couldn't stop them
ਵੇ ਤੁਸੀਂ ਸਾਂਦਲ ਬਾਰ ਦੇ ਜੰਮੇ
ve tusIM sAMdala bAra de jaMme
But you are the sons born of the [Sandal Bar: the central forest/plains region of Punjab known for its rebels]
ਪੱਟੀਓਂ ਚੜ੍ਹ ਗਈ ਸਿਖ਼ਰ ਜਵਾਨੀ
paTTIoM cha.Dha gaI sikha਼ra javAnI
Youth has reached its peak in the streets of Patti
ਕੁੱਖਾਂ ਦੀ ਕਰਵਾਉਂਦੇ ਹਾਨੀ
kukkhAM dI karavAuMde hAnI
They are causing the loss of many wombs
ਹਾਏ ਵੇ ਉਹ ਤਾਂ ਨਿੱਤ ਨੇ ਖਾਈ
hAe ve uha tAM nitta ne khAI
O, they are always being devoured
ਜਿਹੜੇ ਘੇਰਾ ਪਾਉਣ ਸਿਪਾਹੀ
jiha.De gherA pAuNa sipAhI
Those soldiers who lay the siege
ਤੁਸੀਂ ਤਾਂ ਮਿੱਟੀ ਖ਼ਾਤਰ ਲੜਨਾ
tusIM tAM miTTI kha਼Atara la.DanA
You must fight for the sake of your soil
ਮੋੜੋ ਮੁੱਲ ਖ਼ੁਰਾਕਾਂ ਦਾ
mo.Do mulla kha਼urAkAM dA
Repay the debt of the nourishment you've been fed
ਉਹਦੀਆਂ ਫ਼ੌਜਾਂ ਚੜ੍ਹੀਆਂ ਵੇ ਖੜਕਾ ਸੁਣਦਾ ਟਾਪਾਂ ਦਾ
uhadIAM pha਼aujAM cha.DhIAM ve kha.DakA suNadA TApAM dA
His armies have ascended, I can hear the clatter of hooves
ਉਹਦੀਆਂ ਫ਼ੌਜਾਂ ਚੜ੍ਹੀਆਂ ਵੇ ਖੜਕਾ ਸੁਣਦਾ ਟਾਪਾਂ ਦਾ
uhadIAM pha਼aujAM cha.DhIAM ve kha.DakA suNadA TApAM dA
His armies have ascended, I can hear the clatter of hooves
ਖੜਕਾ ਸੁਣਦਾ ਟਾਪਾਂ ਦਾ
kha.DakA suNadA TApAM dA
The clatter of hooves is echoing
ਉਹਦੀਆਂ ਫ਼ੌਜਾਂ ਚੜ੍ਹੀਆਂ ਵੇ ਖੜਕਾ ਸੁਣਦਾ ਟਾਪਾਂ ਦਾ
uhadIAM pha਼aujAM cha.DhIAM ve kha.DakA suNadA TApAM dA
His armies have ascended, I can hear the clatter of hooves
ਉਹਦੀਆਂ ਫ਼ੌਜਾਂ ਚੜ੍ਹੀਆਂ ਵੇ ਖੜਕਾ ਸੁਣਦਾ ਟਾਪਾਂ ਦਾ
uhadIAM pha਼aujAM cha.DhIAM ve kha.DakA suNadA TApAM dA
His armies have ascended, I can hear the clatter of hooves
ਖੜਕਾ ਸੁਣਦਾ ਟਾਪਾਂ ਦਾ
kha.DakA suNadA TApAM dA
The clatter of hooves is echoing
ਓ ਲੁੱਟੇ ਸੁਹਾਗ ਵੇ ਕਾਹਦੀਆਂ ਗੱਲਾਂ
o luTTe suhAga ve kAhadIAM gallAM
O, our marriages are being looted, what else is there to say?
ਟੰਗੀਆਂ ਲਾਸ਼ਾਂ ਭਰ-ਭਰ ਖੱਲਾਂ
TaMgIAM lAsa਼AM bhara-bhara khallAM
Corpses are being hung, their skins stuffed with hay
ਏ ਪਿਓ ਫ਼ਰੀਦ ਤੇ ਬਿਜਲੀ ਦਾਦਾ
e pio pha਼rIda te bijalI dAdA
Father Farid and Grandfather Bijli were legends
ਬਾਜੀਆਂ ਮੋੜੋ ਕਰ ਦਿਓ ਵਾਅਦਾ
bAjIAM mo.Do kara dio vAadA
Win back the game, give me your promise
ਪਾ ਦਿਓ ਮੋਹਰੇ ਮੇਰੀ ਮੰਨੋ
pA dio mohare merI maMno
Put yourselves at the front, listen to me
ਅੱਜ ਤੁਸੀਂ ਅਕਬਰੇ ਜ਼ਿੱਦ ਭੰਨੋ
ajja tusIM akabare ja਼idda bhaMno
Today, you must shatter the stubbornness of Akbar
ਵੈਰੀ ਕਰ ਕੇ ਆ ਗਏ ਪੁੱਤਰਾ
vairI kara ke A gae puttarA
They have arrived as enemies, my son
ਰਾੜੇ ਰੋਕਦੇ ਰਾਹਾਂ ਦਾ
rA.De rokade rAhAM dA
Standing as thorns in our paths
ਉਹਦੀਆਂ ਫ਼ੌਜਾਂ ਚੜ੍ਹੀਆਂ ਵੇ ਖੜਕਾ ਸੁਣਦਾ ਟਾਪਾਂ ਦਾ
uhadIAM pha਼aujAM cha.DhIAM ve kha.DakA suNadA TApAM dA
His armies have ascended, I can hear the clatter of hooves
ਉਹਦੀਆਂ ਫ਼ੌਜਾਂ ਚੜ੍ਹੀਆਂ ਵੇ ਖੜਕਾ ਸੁਣਦਾ ਟਾਪਾਂ ਦਾ
uhadIAM pha਼aujAM cha.DhIAM ve kha.DakA suNadA TApAM dA
His armies have ascended, I can hear the clatter of hooves
ਖੜਕਾ ਸੁਣਦਾ ਟਾਪਾਂ ਦਾ
kha.DakA suNadA TApAM dA
The clatter of hooves is echoing
ਉਹਦੀਆਂ ਫ਼ੌਜਾਂ ਚੜ੍ਹੀਆਂ ਵੇ ਖੜਕਾ ਸੁਣਦਾ ਟਾਪਾਂ ਦਾ
uhadIAM pha਼aujAM cha.DhIAM ve kha.DakA suNadA TApAM dA
His armies have ascended, I can hear the clatter of hooves
ਉਹਦੀਆਂ ਫ਼ੌਜਾਂ ਚੜ੍ਹੀਆਂ ਵੇ ਖੜਕਾ ਸੁਣਦਾ ਟਾਪਾਂ ਦਾ
uhadIAM pha਼aujAM cha.DhIAM ve kha.DakA suNadA TApAM dA
His armies have ascended, I can hear the clatter of hooves
ਖੜਕਾ ਸੁਣਦਾ ਟਾਪਾਂ ਦਾ
kha.DakA suNadA TApAM dA
The clatter of hooves is echoing
ਓ ਵੈਰ ਨੇ ਪਾਉਣੇ ਬਣ ਕੇ ਸੂਤਾ
o vaira ne pAuNe baNa ke sUtA
Feuds must be settled like a sharpened thread
ਵੇ ਸੁਣ ਨਸਲ ਦੇ ਆ ਰਾਜਪੂਤਾ
ve suNa nasala de A rAjapUtA
Listen, O [Rajput: a member of a warrior clan known for valor] of noble lineage
ਮਾਂ ਤੇਰੀ ਲੱਭਦੀ ਖੜ੍ਹੀ ਉਡੀਕਾਂ
mAM terI labbhadI kha.DhI uDIkAM
Your mother stands here searching for you, waiting
ਕਾਫ਼ਿਰ ਤੁਰਕ ਬੜੇ ਬੇਨੀਤਾਂ
kApha਼ira turaka ba.De benItAM
These [Kafir: infidels/non-believers] Turks are full of ill-intent
ਅੱਜ ਤੁਸੀਂ ਜਾਣਾ ਏ ਕੇ ਮੰਨਣਾ
ajja tusIM jANA e ke maMnaNA
Today you must decide whether to go or to obey
ਪਰ ਅੱਜ ਲੁੱਕ-ਲੁੱਕ ਕੇ ਨਹੀਂ ਸਰਨਾ
para ajja lukka-lukka ke nahIM saranA
But today, hiding away will not suffice
ਕਲਮਾਂ ਵਾਲੇ ਲਿਖਣਗੇ ਆਪੇ
kalamAM vAle likhaNage Ape
The masters of the pen will write themselves
ਅਰਜਨਾਂ ਸਾਰੇ ਹਾਲਾਤਾਂ ਦਾ
arajanAM sAre hAlAtAM dA
[Arjan: Self-reference to the artist Arjan Dhillon] about all these circumstances
ਉਹਦੀਆਂ ਫ਼ੌਜਾਂ ਚੜ੍ਹੀਆਂ ਵੇ ਖੜਕਾ ਸੁਣਦਾ ਟਾਪਾਂ ਦਾ
uhadIAM pha਼aujAM cha.DhIAM ve kha.DakA suNadA TApAM dA
His armies have ascended, I can hear the clatter of hooves
ਉਹਦੀਆਂ ਫ਼ੌਜਾਂ ਚੜ੍ਹੀਆਂ ਵੇ ਖੜਕਾ ਸੁਣਦਾ ਟਾਪਾਂ ਦਾ
uhadIAM pha਼aujAM cha.DhIAM ve kha.DakA suNadA TApAM dA
His armies have ascended, I can hear the clatter of hooves
ਖੜਕਾ ਸੁਣਦਾ ਟਾਪਾਂ ਦਾ
kha.DakA suNadA TApAM dA
The clatter of hooves is echoing
ਉਹਦੀਆਂ ਫ਼ੌਜਾਂ ਚੜ੍ਹੀਆਂ ਵੇ ਖੜਕਾ ਸੁਣਦਾ ਟਾਪਾਂ ਦਾ
uhadIAM pha਼aujAM cha.DhIAM ve kha.DakA suNadA TApAM dA
His armies have ascended, I can hear the clatter of hooves
ਉਹਦੀਆਂ ਫ਼ੌਜਾਂ ਚੜ੍ਹੀਆਂ ਵੇ ਖੜਕਾ ਸੁਣਦਾ ਟਾਪਾਂ ਦਾ
uhadIAM pha਼aujAM cha.DhIAM ve kha.DakA suNadA TApAM dA
His armies have ascended, I can hear the clatter of hooves
ਖੜਕਾ ਸੁਣਦਾ ਟਾਪਾਂ ਦਾ
kha.DakA suNadA TApAM dA
The clatter of hooves is echoing

Share

More by Arjan Dhillon

View all songs →