Scheme

by Arjan Dhillonft Mxrci

ਹੋ ਤੇਰੇ ਪਿੱਛੇ ਆਉਣ ਸਾਡੇ ਗੇਟਾਂ ਮੂਹਰੇ ਖੜ੍ਹੀਆਂ ਨੀ ਗੱਡੀਆਂ ‘ਚ ਖੁੰਢ ਅੱਖ ਸ਼ੈਲੀ ਤੱਕ ਚੜ੍ਹੀਆਂ
ho tere pichChe AuNa sADe geTAM mUhare kha.DhIAM nI gaDDIAM ‘cha khuMDha akkha sa਼ailI takka cha.DhIAM
Oh, because of you, vehicles stand lined up outside my gates, with heavy-eyed men displaying their sharpest style
ਹੋ ਜੰਮਿਆ ਭਦੌੜ ਦਾ ਏ ਚੱਲਦਾ ਨੀ ਧੜੀਆਂ ਉੱਚੀ ਥਾਂਵੇ ਪਾਵੇ ਟਸਲ ਕੁੜੇ
ho jaMmiA bhadau.Da dA e challadA nI dha.DIAM uchchI thAMve pAve Tasala ku.De
Born in Bhadaur, this man doesn't follow the masses; he creates a stir in the highest of circles, [Kudi: girl/maiden]
ਹੋ ਤੇਰੇ ਨਾਲ ਲੱਖੀ ਹਾਰ ਦੇ ਮੁੱਲ ਦੀ ਹਾਏ ਰੱਖਦਾ ਗੱਭਰੂ ਰਫ਼ਲ ਕੁੜੇ
ho tere nAla lakkhI hAra de mulla dI hAe rakkhadA gabbharU rapha਼la ku.De
Alongside you, this young man carries a rifle worth as much as a [Lakhi Haar: a legendary necklace worth hundreds of thousands]
ਤੇਰੇ ਨਾਲ ਲੱਖੀ ਹਾਰ ਦੇ ਮੁੱਲ ਦੀ ਹਾਏ ਰੱਖਦਾ ਗੱਭਰੂ ਰਫ਼ਲ ਕੁੜੇ
tere nAla lakkhI hAra de mulla dI hAe rakkhadA gabbharU rapha਼la ku.De
Alongside you, this young man carries a rifle worth as much as a [Lakhi Haar: a legendary necklace worth hundreds of thousands]
ਮੱਝੂਕੇ ਬਲੱਡਲਾਈਨ ਚੱਲਦੀ ਨੀ ਘੋੜਾ ਇਕ ਰੌਂਦਾਂ ਦੀ ਨੀ ਬੀਬਾ ਕੰਨੀਂ ਜੋੜਦਾ ਨੀ ਬਿੱਲੋ ਦੁੱਖ ਤੋੜਦਾ ਨੀ ਉੱਤੇ ਕਾਠੀ ਯਾਰ ਦੀ
majjhUke balaDDalAIna challadI nI gho.DA ika rauMdAM dI nI bIbA kaMnIM jo.DadA nI billo dukkha to.DadA nI utte kAThI yAra dI
From the Majhuke bloodline, my horse gallops as I pair the rounds, [Billo: a term of endearment for a beautiful girl, often implying light/hazel eyes], ending all sorrows from [Yaar: yours truly's] saddle
ਹਾਂ ਮਿੱਤਰਾਂ ਦੀ ਉਡੀਕਦੀਆਂ ਡੋਲੀਆਂ ਨੀ ਗੁੱਟਾਂ ਉੱਤੇ ਰੌਲੀਆਂ ਨੀ ਮਾਰ ਨਾ ਤੂੰ ਬੋਲੀਆਂ ਕਿ ਜੱਟਾਂ ਮੂਹਰੇ ਟੋਲੀਆਂ ਏ ਵੈਲ ਬੱਸੋਂ ਬਾਹਰ ਨੀ
hAM mittarAM dI uDIkadIAM DolIAM nI guTTAM utte raulIAM nI mAra nA tUM bolIAM ki jaTTAM mUhare TolIAM e vaila bassoM bAhara nI
Wedding palanquins await [Mitran: yours truly], [Rolex] watches on our wrists; don't taunt me, for crowds of [Jatt: members of the land-owning agricultural community known for pride] have a wildness beyond control
ਐਮ.ਐਲ.ਏ ਵੀ ਭੰਨ ਕੇ ਦੋਵੇਂ ਰੱਖਾਂ ਚੰਡ ਕੇ ਮੱਤ ਤੇ ਨਾਲੇ ਮਸਲ ਕੁੜੇ
aima.aila.e vI bhaMna ke doveM rakkhAM chaMDa ke matta te nAle masala ku.De
Even for an [MLA], I keep both my intellect and my muscles honed and ready, [Kudi: girl/maiden]
ਹੋ ਤੇਰੇ ਨਾਲ ਲੱਖੀ ਹਾਰ ਦੇ ਮੁੱਲ ਦੀ ਹਾਏ ਰੱਖਦਾ ਗੱਭਰੂ ਰਫ਼ਲ ਕੁੜੇ
ho tere nAla lakkhI hAra de mulla dI hAe rakkhadA gabbharU rapha਼la ku.De
Alongside you, this young man carries a rifle worth as much as a [Lakhi Haar: a legendary necklace worth hundreds of thousands]
ਤੇਰੇ ਨਾਲ ਲੱਖੀ ਹਾਰ ਦੇ ਮੁੱਲ ਦੀ ਹਾਏ ਰੱਖਦਾ ਗੱਭਰੂ ਰਫ਼ਲ ਕੁੜੇ
tere nAla lakkhI hAra de mulla dI hAe rakkhadA gabbharU rapha਼la ku.De
Alongside you, this young man carries a rifle worth as much as a [Lakhi Haar: a legendary necklace worth hundreds of thousands]
ਹੋ ਸੈਮੀ ਆਟੋ ਮੱਲੋ-ਮੱਲੀ ਖੜਕੇ ਨੀ ਆਵੇ ਗੋਲੀ ਸ਼ੂਕਦੀ ਮੋਢੇ ਨਾਲ ਮੌਤ ਢੁੱਕਦੀ ਨੀ ਵੈਰੀਆਂ ਦੇ ਰੂਟ ਦੀ ਹਾਏ ਦੱਬੀਏ ਪੈੜ ਨੀ
ho saimI ATo mallo-mallI kha.Dake nI Ave golI sa਼UkadI moDhe nAla mauta DhukkadI nI vairIAM de rUTa dI hAe dabbIe pai.Da nI
The semi-auto rattles instinctively, the bullet comes whistling through, death leans against the shoulder on the enemy's route as we track them down
ਕੱਦ ਵੱਡੇ ਨਾਲੇ ਦਿਲ ਖੁੱਲ੍ਹੇ ਆ ਨੀ ਭਾਜੀ ਕਿੱਥੇ ਭੁੱਲੇ ਆ ਹਨੇਰੀ ਵਾਂਗੂੰ ਝੁੱਲੇ ਆ ਜਿੱਥੇ ਪਿਆ ਵੈਰ ਨੀ
kadda vaDDe nAle dila khullhe A nI bhAjI kitthe bhulle A hanerI vAMgUM jhulle A jitthe piA vaira nI
Large in stature and open of heart, we never forget a debt; we sweep through like a storm wherever a feud is planted
ਹੋਣੀ ਵਾਂਗੂੰ ਅੜਦੇ ਨੀ ਜਿੱਥੇ ਕਿਤੇ ਖੜ੍ਹਦੇ ਨੀ ਕਿਹੜਾ ਦੇਜੂ ਦਖ਼ਲ ਕੁੜੇ
hoNI vAMgUM a.Dade nI jitthe kite kha.Dhade nI kiha.DA dejU dakha਼la ku.De
Stubborn as destiny, wherever we stand, who would dare to interfere, [Kudi: girl/maiden]?
ਹੋ ਤੇਰੇ ਨਾਲ ਲੱਖੀ ਹਾਰ ਦੇ ਮੁੱਲ ਦੀ ਹਾਏ ਰੱਖਦਾ ਗੱਭਰੂ ਰਫ਼ਲ ਕੁੜੇ
ho tere nAla lakkhI hAra de mulla dI hAe rakkhadA gabbharU rapha਼la ku.De
Alongside you, this young man carries a rifle worth as much as a [Lakhi Haar: a legendary necklace worth hundreds of thousands]
ਤੇਰੇ ਨਾਲ ਲੱਖੀ ਹਾਰ ਦੇ ਮੁੱਲ ਦੀ ਹਾਏ ਰੱਖਦਾ ਗੱਭਰੂ ਰਫ਼ਲ ਕੁੜੇ
tere nAla lakkhI hAra de mulla dI hAe rakkhadA gabbharU rapha਼la ku.De
Alongside you, this young man carries a rifle worth as much as a [Lakhi Haar: a legendary necklace worth hundreds of thousands]
ਹਾਏ ਸ਼ੌਂਕੀ ਪ੍ਰਧਾਨਗੀ ਦੇ ਜੱਟੀਏ ਨੀ ਬਿੱਲੋ ਮੇਰੇ ਯਾਰ ਨੀ ਹਾਏ ਇਕੱਠੇ ਤਿੰਨ ਚਾਰ ਨੀ ਦੇਖੀ ਆਉਂਦੀ ਵਾਰ ਨੀ ਹੁਣ ਆਂ ਸਰਕਾਰ ‘ਚ
hAe sa਼auMkI pradhAnagI de jaTTIe nI billo mere yAra nI hAe ikaTThe tiMna chAra nI dekhI AuMdI vAra nI huNa AM sarakAra ‘cha
Fond of leadership, [Jattiye: female of the Jatt community], [Billo: a term of endearment], my [Yaar: brothers] are three or four together, watch next time, we are now the government
ਹੋ ਨਾਮ ਚਿੱਠਿਆਂ ‘ਚ ਦਿੱਤਾ ਮਾਰੇ ਫੜਕਾ ਨੀ ਚਰਚਾ ਤੇ ਖਰਚਾ ਨੀ ਜੱਟਾਂ ਦੀਆਂ ਚੜ੍ਹਤਾਂ ਹਰੇਕ ਅਖ਼ਬਾਰ ‘ਚ
ho nAma chiTThiAM ‘cha dittA mAre pha.DakA nI charachA te kharachA nI jaTTAM dIAM cha.DhatAM hareka akha਼bAra ‘cha
My name flashes in the headlines, creating a stir; the fame and the spending are the heights of [Jatt: agricultural community] pride in every newspaper
ਕਿਹੜਾ ਸਾਡਾ ਬੈਚ ਪਾਊ ਗੀਤਾਂ ਦਾ ਤੂੰ ਮੈਚ ਪਾ ਲੱਗੂ ਕਿਹੜਾ ਐ ਅਸਲ ਕੁੜੇ
kiha.DA sADA baicha pAU gItAM dA tUM maicha pA laggU kiha.DA ai asala ku.De
Who can match our batch? You match my songs; soon you'll see who is the real deal, [Kudi: girl/maiden]
ਹੋ ਤੇਰੇ ਨਾਲ ਲੱਖੀ ਹਾਰ ਦੇ ਮੁੱਲ ਦੀ ਹਾਏ ਰੱਖਦਾ ਗੱਭਰੂ ਰਫ਼ਲ ਕੁੜੇ
ho tere nAla lakkhI hAra de mulla dI hAe rakkhadA gabbharU rapha਼la ku.De
Alongside you, this young man carries a rifle worth as much as a [Lakhi Haar: a legendary necklace worth hundreds of thousands]
ਤੇਰੇ ਨਾਲ ਲੱਖੀ ਹਾਰ ਦੇ ਮੁੱਲ ਦੀ ਹਾਏ ਰੱਖਦਾ ਗੱਭਰੂ ਰਫ਼ਲ ਕੁੜੇ
tere nAla lakkhI hAra de mulla dI hAe rakkhadA gabbharU rapha਼la ku.De
Alongside you, this young man carries a rifle worth as much as a [Lakhi Haar: a legendary necklace worth hundreds of thousands]

Share

More by Arjan Dhillon

View all songs →