Score
ਹੋ ਕਹਿੰਦੀ ਸਿਰਾ ਕਰੀ ਫਿਰਦੇ ਸ਼ੌਕੀਨੀ ਵਾਲਾ ਵੇ
ho kahiMdI sirA karI phirade sa਼aukInI vAlA ve
Oh, she says you've reached the peak of dapper style
ਹਾਏ ਅਕਸ ਉਲਝੇ ਤੇਰੇ ਨਾਲ ਦੱਸ ਕਿਵੇਂ ਟਾਲਾਂ ਵੇ
hAe akasa ulajhe tere nAla dassa kiveM TAlAM ve
My soul is entangled with yours, tell me how can I turn away?

ਹੱਥ ਵਾਲਾਂ 'ਚ ਸੀ ਬਿਜ਼ੀ ਗੱਲਾਂ ਕਰਦੀ ਸੀ ਚੀਜ਼ੀ
hattha vAlAM 'cha sI bija਼I gallAM karadI sI chIja਼I
Hands busy in her hair, she was talking so cheesy
ਕਹਿੰਦੀ ਸਿੰਗਲ ਤੂੰ ਹੋਵੇ ਤਾਂ ਹੋ ਨਹੀਂ ਸਕਦਾ
kahiMdI siMgala tUM hove tAM ho nahIM sakadA
Saying it's impossible that a man like you is still single
ਹੈ ਕੁੜੀ ਪੁੱਛਦੀ ਸੀ ਕੌਣ ਮੈਨੂੰ ਹੁਣ ਤੱਕ ਦਾ
hai ku.DI puchChadI sI kauNa mainUM huNa takka dA
The [Kudi: girl/maiden] was asking who has owned me until now
ਪੁੱਛਦੀ ਸੀ ਕੌਣ ਮੈਨੂੰ ਹੁਣ ਤੱਕ ਦਾ
puchChadI sI kauNa mainUM huNa takka dA
She was asking who has laid claim to me until now
ਹੈ ਦਿਲ ਕਿਹਦੇ ਕਿਹਦੇ ਕੋਲ ਰਹਿ ਕੇ ਆਇਆ ਜੱਟ ਦਾ
hai dila kihade kihade kola rahi ke AiA jaTTa dA
Whose hands has the heart of this [Jatt: a member of the land-owning agricultural community known for pride and lifestyle] passed through?

ਹੋ ਕਹਿੰਦੀ ਸੋਹਣਿਆ ਸਰੀਰ ਵਿੱਚੋਂ ਡਾਂਗ ਬੋਲਦੀ
ho kahiMdI sohaNiA sarIra vichchoM DAMga boladI
Oh, she says your handsome physique radiates the power of a [Dang: a traditional heavy bamboo staff, symbol of authority and brawling]
ਵੇ ਕੇਰਾਂ ਸੰਦ ਬੋਲਦੇ ਤੇ ਫਿਰ ਜੱਜ ਬੋਲਦਾ
ve kerAM saMda bolade te phira jajja boladA
First the [Sand: folk term for weapons/tools] speak, and then the Judge speaks for the consequences
ਤੋਰ ਤੇਰੀ ਵਿੱਚੋਂ ਡੁੱਲਦਾ ਮਾਲਵਾ
tora terI vichchoM DulladA mAlavA
The swagger of [Malwa: a region in Punjab known for its distinct dialect and defiant attitude] spills from your gait
ਵੇ ਫੂਕਦਾ ਕਾਲਜਾ ਹਾਏ ਤੂੰ ਨਾਰਾਂ ਟੋਲਦਾ
ve phUkadA kAlajA hAe tUM nArAM ToladA
It burns my heart, while you are out there scouting for ladies
ਕਹਿੰਦੀ ਸੋਹਣਿਆ ਸਰੀਰ ਵਿੱਚੋਂ ਡਾਂਗ ਬੋਲਦੀ
kahiMdI sohaNiA sarIra vichchoM DAMga boladI
She says your handsome physique radiates the power of a [Dang: a traditional heavy bamboo staff, symbol of authority and brawling]
ਵੇ ਕੇਰਾਂ ਸੰਦ ਬੋਲਦੇ ਤੇ ਫਿਰ ਜੱਜ ਬੋਲਦਾ
ve kerAM saMda bolade te phira jajja boladA
First the [Sand: folk term for weapons/tools] speak, and then the Judge speaks for the consequences
ਤੋਰ ਤੇਰੀ ਵਿੱਚੋਂ ਡੁੱਲਦਾ ਮਾਲਵਾ
tora terI vichchoM DulladA mAlavA
The swagger of [Malwa: a region in Punjab known for its distinct dialect and defiant attitude] spills from your gait
ਵੇ ਫੂਕਦਾ ਕਾਲਜਾ ਹਾਏ ਤੂੰ ਨਾਰਾਂ ਟੋਲਦਾ
ve phUkadA kAlajA hAe tUM nArAM ToladA
It burns my heart, while you are out there scouting for ladies
ਹੋ ਆਪੇ ਵੈਰ ਨੂੰ ਬਹਾਨੇ ਬਿਗ ਸ਼ਾਊਟ ਆਊਟ ਯਰਾਨੇ
ho Ape vaira nUM bahAne biga sa਼AUTa AUTa yarAne
Looking for excuses for a feud, while giving big shout-outs to your [Yaar: close friends/brothers; carries significant cultural weight regarding loyalty]
ਵੈਰ ਨੂੰ ਬਹਾਨੇ ਬਿਗ ਸ਼ਾਊਟ ਆਊਟ ਯਰਾਨੇ
vaira nUM bahAne biga sa਼AUTa AUTa yarAne
Excuses for a feud, while giving big shout-outs to your [Yaar]
ਕਹਿੰਦੀ ਕਿੱਸਾ ਤਾਂ ਸੁਣਾ ਦੇ ਡੌਲ਼ੇ ਉੱਤੇ ਟੱਕ ਦਾ
kahiMdI kissA tAM suNA de Daula਼e utte Takka dA
She says, "At least tell me the story behind that scar on your shoulder"
ਹੈ ਕੁੜੀ ਪੁੱਛਦੀ ਸੀ ਕੌਣ ਮੈਨੂੰ ਹੁਣ ਤੱਕ ਦਾ
hai ku.DI puchChadI sI kauNa mainUM huNa takka dA
The [Kudi: girl/maiden] was asking who has owned me until now
ਪੁੱਛਦੀ ਸੀ ਕੌਣ ਮੈਨੂੰ ਹੁਣ ਤੱਕ ਦਾ
puchChadI sI kauNa mainUM huNa takka dA
She was asking who has laid claim to me until now
ਹੈ ਦਿਲ ਕਿਹਦੇ ਕਿਹਦੇ ਕੋਲ ਰਹਿ ਕੇ ਆਇਆ ਜੱਟ ਦਾ
hai dila kihade kihade kola rahi ke AiA jaTTa dA
Whose hands has the heart of this [Jatt: a member of the land-owning agricultural community known for pride and lifestyle] passed through?
ਹੈ ਕੁੜੀ ਪੁੱਛਦੀ ਸੀ ਕੌਣ ਮੈਨੂੰ ਹੁਣ ਤੱਕ ਦਾ
hai ku.DI puchChadI sI kauNa mainUM huNa takka dA
The [Kudi: girl/maiden] was asking who has owned me until now
ਪੁੱਛਦੀ ਸੀ ਕੌਣ ਮੈਨੂੰ ਹੁਣ ਤੱਕ ਦਾ
puchChadI sI kauNa mainUM huNa takka dA
She was asking who has laid claim to me until now
ਹੋ ਕਹਿੰਦੀ ਸਹੁਰੇ ਜਾਣ ਵਾਂਗੂ ਨਿੱਤ ਟਿੱਚ ਹੁੰਦੇ ਹੋ
ho kahiMdI sahure jANa vAMgU nitta Tichcha huMde ho
Oh, she says you stay decked out daily as if going to your in-laws
ਵੇ ਕਾਰਾਂ ਵਿੱਚ ਹੁੰਦੇ ਹੋ ਹਾਏ ਤੁਸੀਂ ਇਕੱਠੇ ਸੋਹਣਿਆ
ve kArAM vichcha huMde ho hAe tusIM ikaTThe sohaNiA
Cruising in cars, you're always seen together, handsome
ਕਿਹਨੂੰ ਤੱਕਾਂ ਕਿਹਨੂੰ ਛੱਡਾਂ ਕਨਫਿਊਜ਼ ਹੁੰਦੀਆਂ
kihanUM takkAM kihanUM ChaDDAM kanaphiUja਼ huMdIAM
"Who do I look at, who do I leave?" the girls get confused
ਹਾਏ ਫਿਊਜ਼ ਹੁੰਦੀਆਂ ਵੇ ਨਾਰਾਂ ਪੱਟ ਹੋਣਿਆ
hAe phiUja਼ huMdIAM ve nArAM paTTa hoNiA
Their fuses are blown, oh you heartbreaker of women
ਕਹਿੰਦੀ ਸਹੁਰੇ ਜਾਣ ਵਾਂਗੂ ਨਿੱਤ ਟਿੱਚ ਹੁੰਦੇ ਹੋ
kahiMdI sahure jANa vAMgU nitta Tichcha huMde ho
She says you stay decked out daily as if going to your in-laws
ਵੇ ਕਾਰਾਂ ਵਿੱਚ ਹੁੰਦੇ ਹੋ ਹਾਏ ਤੁਸੀਂ ਇਕੱਠੇ ਸੋਹਣਿਆ
ve kArAM vichcha huMde ho hAe tusIM ikaTThe sohaNiA
Cruising in cars, you're always seen together, handsome
ਕਿਹਨੂੰ ਤੱਕਾਂ ਕਿਹਨੂੰ ਛੱਡਾਂ ਕਨਫਿਊਜ਼ ਹੁੰਦੀਆਂ
kihanUM takkAM kihanUM ChaDDAM kanaphiUja਼ huMdIAM
"Who do I look at, who do I leave?" the girls get confused
ਹਾਏ ਫਿਊਜ਼ ਹੁੰਦੀਆਂ ਵੇ ਨਾਰਾਂ ਪੱਟ ਹੋਣਿਆ
hAe phiUja਼ huMdIAM ve nArAM paTTa hoNiA
Their fuses are blown, oh you heartbreaker of women
ਹੋ ਛੇਤੀ ਅੜਦੇ ਨਹੀਂ ਬਾਹਾਂ ਕੱਦ ਛੇ ਤੋਂ ਵੀ ਟਾਹਾਂ
ho ChetI a.Dade nahIM bAhAM kadda Che toM vI TAhAM
You don't easily give in, with a height reaching over six feet
ਅੜਦੇ ਨਹੀਂ ਬਾਹਾਂ ਕੱਦ ਛੇ ਤੋਂ ਵੀ ਟਾਹਾਂ
a.Dade nahIM bAhAM kadda Che toM vI TAhAM
You don't give in, with a height reaching over six feet
ਨਿਗਾਹ ਚੋਬਰਾਂ ਤੇ ਤਾਹੀਓਂ ਤਾਂ ਹੁਸਨ ਰੱਖਦਾ
nigAha chobarAM te tAhIoM tAM husana rakkhadA
That’s why beauty keeps its gaze fixed on the [Chobran: young, handsome men in their prime]
ਹੈ ਕੁੜੀ ਪੁੱਛਦੀ ਸੀ ਕੌਣ ਮੈਨੂੰ ਹੁਣ ਤੱਕ ਦਾ
hai ku.DI puchChadI sI kauNa mainUM huNa takka dA
The [Kudi: girl/maiden] was asking who has owned me until now
ਪੁੱਛਦੀ ਸੀ ਕੌਣ ਮੈਨੂੰ ਹੁਣ ਤੱਕ ਦਾ
puchChadI sI kauNa mainUM huNa takka dA
She was asking who has laid claim to me until now
ਹੈ ਦਿਲ ਕਿਹਦੇ ਕਿਹਦੇ ਕੋਲ ਰਹਿ ਕੇ ਆਇਆ ਜੱਟ ਦਾ
hai dila kihade kihade kola rahi ke AiA jaTTa dA
Whose hands has the heart of this [Jatt: a member of the land-owning agricultural community known for pride and lifestyle] passed through?
ਹੈ ਕੁੜੀ ਪੁੱਛਦੀ ਸੀ ਕੌਣ ਮੈਨੂੰ ਹੁਣ ਤੱਕ ਦਾ
hai ku.DI puchChadI sI kauNa mainUM huNa takka dA
The [Kudi: girl/maiden] was asking who has owned me until now
ਪੁੱਛਦੀ ਸੀ ਕੌਣ ਮੈਨੂੰ ਹੁਣ ਤੱਕ ਦਾ
puchChadI sI kauNa mainUM huNa takka dA
She was asking who has laid claim to me until now
ਨਖ਼ਰੋ ਸੀ ਵਾਇਨ ਦੇ ਗਲਾਸ ਵਰਗੀ
nakha਼ro sI vAina de galAsa varagI
The [Nakhro: a stylish, high-maintenance woman] was like a glass of fine wine
ਹੈ ਜਮਾਂ ਪਾਫ਼ ਵਰਗੀ ਹੈ ਦਿਲ ਖੋਹਣ ਨੂੰ ਫਿਰੇ
hai jamAM pApha਼ varagI hai dila khohaNa nUM phire
She was pure as a puff of air, looking to steal my heart
ਮਿੱਤਰਾਂ ਨੂੰ ਫਿਰੇ ਚੈੱਕ ਆਊਟ ਕਰਦੀ
mittarAM nUM phire chaikka AUTa karadI
She keeps checking out [Mitran: yours truly]
ਹੈ ਮਰ ਜਾਣੀ ਮਾਰੇ ਦੀ ਨੇੜੇ ਹੋਣ ਨੂੰ ਫਿਰੇ
hai mara jANI mAre dI ne.De hoNa nUM phire
The death of me, she's trying her best to get close

ਹੋ ਸੁਣ ਕਿੰਨੇ ਗਏ ਆਏ ਕਿੰਨੇ ਵਾਅਦੇ ਲਾਰੇ ਲਾਏ
ho suNa kiMne gae Ae kiMne vAade lAre lAe
Listen, how many came and went, how many promises and excuses were made
ਕਿੰਨੇ ਗਏ ਆਏ ਕਿੰਨੇ ਵਾਅਦੇ ਲਾਰੇ ਲਾਏ
kiMne gae Ae kiMne vAade lAre lAe
How many came and went, how many promises and excuses were made
ਉਹਨਾਂ ਅਰਜਨ ਕਿਸੇ ਨੂੰ ਹਿਸਾਬ ਦੱਸਦਾ
uhanAM arajana kise nUM hisAba dassadA
[Arjan: Self-reference to the song's lyricist/artist] doesn't give his accounts to just anyone