Setting

by Arjan Dhillon

ਓ ਸ਼ੀਸ਼ੇ ਡਾਊਨ ਲਾਈਟਾਂ ਔਨ ਗੱਡੀਆਂ ਸੀ ਖੜ੍ਹੀਆਂ
o sa਼Isa਼e DAUna lAITAM auna gaDDIAM sI kha.DhIAM
Oh, windows down, lights on, the cars were all lined up
ਤੂੰ ਅੱਖ ਥੱਲੋਂ ਲੰਘੀ ਅੱਖਾਂ ਮੇਰੀਆਂ ਸੀ ਚੜ੍ਹੀਆਂ
tUM akkha thalloM laMghI akkhAM merIAM sI cha.DhIAM
You passed by right before me, while my eyes were soaring high
ਸਭ ਕੁਝ ਛਕ ਜਾਂਦੇ ਛੱਡਦੇ ਨਹੀਂ ਕੱਖ ਨੀ
sabha kujha Chaka jAMde ChaDDade nahIM kakkha nI
We consume it all, we leave absolutely nothing behind [Kakh: straw/nothing]
ਔਰ ਇੰਡੀਆ ਚ ਵਾਕਾ ਹਾਈ ਜੱਟ ਰਹਿੰਦੇ ਵੱਟ ਨੀ
aura iMDIA cha vAkA hAI jaTTa rahiMde vaTTa nI
And in India, it’s a [Vaka: historic feat/monumental event], we [Jatt: a member of the land-owning agricultural community known for pride and lifestyle] stay in high spirits
ਗੁੱਸਾ ਨਾ ਕਰੀਂ ਨੀ ਹੈਲੋ ਹਾਏ ਨਾ ਹੋਈ
gussA nA karIM nI hailo hAe nA hoI
Don't be offended that a "hello" or "hi" didn't happen
ਲਾਰੀ ਨੀ ਸੈਟਿੰਗ ਬਾਲੀ ਹੋ ਗਈ ਸੀ ਭੁੱਲ ਚੁੱਕ ਮਾਫ਼ ਕਰੀਂ ਮੁਟਿਆਰੇ
lArI nI saiTiMga bAlI ho gaI sI bhulla chukka mApha਼ karIM muTiAre
Sweetheart, the "setting" was just too heavy, forgive my lapse [Mutiyare: Young maiden]
ਨੀ ਸੈਟਿੰਗ ਬਾਲੀ ਹੋ ਗਈ ਸੀ ਭੁੱਲ ਚੁੱਕ ਮਾਫ਼ ਕਰੀਂ ਮੁਟਿਆਰੇ
nI saiTiMga bAlI ho gaI sI bhulla chukka mApha਼ karIM muTiAre
Girl, the "setting" was just too heavy, forgive my lapse [Mutiyare: Young maiden]
ਓ 12 ਮਹੀਨੇ ਹਾੜ ਦੀਏ ਸੱਤੇ ਦਿਨ ਵਿਕਦੇ
o 12 mahIne hA.Da dIe satte dina vikade
Oh, for twelve months, even in [Haad: the peak month of summer heat], it sells seven days a week
ਨੀ ਮਾਲਕ ਕਦੋਂ ਚੱਲਣਾ ਏ ਰਹਿੰਦੇ ਆ ਉਡੀਕਦੇ
nI mAlaka kadoM challaNA e rahiMde A uDIkade
The patrons keep waiting, wondering when the master will start the flow

ਨਖ਼ਰੇ ਤੋਂ ਬਿਨਾ ਉਹਦਾ ਸਬਜ਼ਾ ਵੀ ਫਿੱਕਾ ਨੀ
nakha਼re toM binA uhadA sabaja਼A vI phikkA nI
Without a little attitude, even her greens taste bland
ਖੱਟੇ ਕੋਲੋਂ ਡਰਦੇ ਆ ਭਾਲਦੇ ਆ ਮਿੱਠਾ ਨੀ
khaTTe koloM Darade A bhAlade A miTThA nI
They fear the sourness and go searching for the sweet
ਓ ਜ਼ਹਿਰ ਵਰਗੇ ਲੱਗਦੇ ਨੇ ਆ ਮੈਨੂੰ ਨੈਣ ਦੋ ਤੇਰੇ ਕਰਾਰੇ
o ja਼hira varage laggade ne A mainUM naiNa do tere karAre
Oh, these two sharp eyes of yours feel like potent poison to me
ਨੀ ਸੈਟਿੰਗ ਬਾਲੀ ਹੋ ਗਈ ਸੀ ਭੁੱਲ ਚੁੱਕ ਮਾਫ਼ ਕਰੀਂ ਮੁਟਿਆਰੇ
nI saiTiMga bAlI ho gaI sI bhulla chukka mApha਼ karIM muTiAre
Girl, the "setting" was just too heavy, forgive my lapse [Mutiyare: Young maiden]
ਨੀ ਸੈਟਿੰਗ ਬਾਲੀ ਹੋ ਗਈ ਸੀ ਭੁੱਲ ਚੁੱਕ ਮਾਫ਼ ਕਰੀਂ ਮੁਟਿਆਰੇ
nI saiTiMga bAlI ho gaI sI bhulla chukka mApha਼ karIM muTiAre
Girl, the "setting" was just too heavy, forgive my lapse [Mutiyare: Young maiden]
ਓ ਬੀਬੀ ਵਿਚ ਪੈਂਦਾ ਤੈਥੋਂ ਲੱਗਣਾ ਹਿਸਾਬ ਨੀ
o bIbI vicha paiMdA taithoM laggaNA hisAba nI
Oh, it’s hard to keep track when you’re caught in the middle of it all
ਆ ਜਾਨ ਨਾਲੇ ਜਾਣੇ ਮੁੰਡਾ ਕੱਢਣੀ ਸ਼ਰਾਬ ਨੀ
A jAna nAle jANe muMDA kaDDhaNI sa਼rAba nI
With his life on the line, this boy is busy distilling spirits

ਸਾਂਭਦੀ ਨਾ ਭਾਵੇਂ ਟੁੱਟ ਜੂਗੀ ਪੱਟ ਹੋਣੀਏ ਨੀ ਦੇ
sAMbhadI nA bhAveM TuTTa jUgI paTTa hoNIe nI de
Even if you don't handle it carefully, the pride of this beauty will break
ਬੈਕ ਲੈ ਬੈਕ ਹੁੰਦੀ ਰਹੇ
baika lai baika huMdI rahe
Let the "back and forth" continue as it does
ਹਾਏ ਮਾੜਾ ਬੰਦਾ ਜੱਟੀਏ ਨੀ ਕਿੱਥੇ ਸਾਡਾ ਸੌਦਾ ਪੱਤਾ ਸਹਾਰੇ
hAe mA.DA baMdA jaTTIe nI kitthe sADA saudA pattA sahAre
High-class stuff, [Jattiye: Female of the Jatt community], a common man can't endure our dealings
ਨੀ ਸੈਟਿੰਗ ਬਾਲੀ ਹੋ ਗਈ ਸੀ ਭੁੱਲ ਚੁੱਕ ਮਾਫ਼ ਕਰੀਂ ਮੁਟਿਆਰੇ
nI saiTiMga bAlI ho gaI sI bhulla chukka mApha਼ karIM muTiAre
Girl, the "setting" was just too heavy, forgive my lapse [Mutiyare: Young maiden]
ਨੀ ਸੈਟਿੰਗ ਬਾਲੀ ਹੋ ਗਈ ਸੀ ਭੁੱਲ ਚੁੱਕ ਮਾਫ਼ ਕਰੀਂ ਮੁਟਿਆਰੇ
nI saiTiMga bAlI ho gaI sI bhulla chukka mApha਼ karIM muTiAre
Girl, the "setting" was just too heavy, forgive my lapse [Mutiyare: Young maiden]
ਓ ਪੈਸਿਆਂ ਦਾ ਪਾਵਰਾਂ ਦਾ ਪਿਆਰ ਦਾ ਯਾਰਾਨੇ ਦਾ
o paisiAM dA pAvarAM dA piAra dA yArAne dA
Oh, of money, of power, of love, and of [Yaarane: brotherhood/loyalty]
ਨਸ਼ਾ ਹੈ ਹਰੇਕ ਨੂੰ ਕੋਈ ਮੂੰਹ ਤੇ ਨੀ ਮੰਨਦਾ
nasa਼A hai hareka nUM koI mUMha te nI maMnadA
Everyone is intoxicated by something, though no one admits it openly

ਐਬ ਤੇ ਗੁਨਾਹ ਨੀ ਮੈਂ ਕੀਤੇ ਤੂੰ ਲੁਕਾਉਂਦਾ ਨੀ
aiba te gunAha nI maiM kIte tUM lukAuMdA nI
Vices and sins—I’ve done them, and I don’t hide them
ਮੈਂ ਸਭ ਕੁਝ ਕਰ ਆਇਆ ਜਿਹੜਾ ਜਿਹੜਾ ਗਾਉਂਦਾ
maiM sabha kujha kara AiA jiha.DA jiha.DA gAuMdA
I’ve experienced everything that these others just sing about
ਬਾਹਲਾ ਅਰਜਣ ਅਰਜਣ ਕਰਿਆ ਨਾ ਕਰ ਨਸ਼ਾ ਹੋਜੂ ਸਰਕਾਰੇ
bAhalA arajaNa arajaNa kariA nA kara nasa਼A hojU sarakAre
Don't keep chanting [Arjan Arjan: Self-reference to the artist Arjan Dhillon], you'll get addicted, my lady
ਨੀ ਸੈਟਿੰਗ ਬਾਲੀ ਹੋ ਗਈ ਸੀ ਭੁੱਲ ਚੁੱਕ ਮਾਫ਼ ਕਰੀਂ ਮੁਟਿਆਰੇ
nI saiTiMga bAlI ho gaI sI bhulla chukka mApha਼ karIM muTiAre
Girl, the "setting" was just too heavy, forgive my lapse [Mutiyare: Young maiden]
ਨੀ ਸੈਟਿੰਗ ਬਾਲੀ ਹੋ ਗਈ ਸੀ ਭੁੱਲ ਚੁੱਕ ਮਾਫ਼ ਕਰੀਂ ਮੁਟਿਆਰੇ
nI saiTiMga bAlI ho gaI sI bhulla chukka mApha਼ karIM muTiAre
Girl, the "setting" was just too heavy, forgive my lapse [Mutiyare: Young maiden]

Share

More by Arjan Dhillon

View all songs →