Sher-E-Panjab

by Arjan Dhillon

ਹੋ ਕੁਰਬਾਨ ਜਾਈਏ ਦੁਨੀਆ ਤੇ ਆਏ ਦੇ
ho kurabAna jAIe dunIA te Ae de
Oh, I would sacrifice my life for his arrival in this world
ਸਿੱਕੇ ਚੱਲਦੇ ਅਕਾਲ ਸਹਾਏ ਦੇ
sikke challade akAla sahAe de
The currency was minted in the name of the Timeless One's protection [Akal Sahai: the Sikh motto meaning 'May the Timeless God protect us']
ਹੋ ਚੱਲੇ ਤੇਵਰ ਨਾ ਜਾਣ ਇੱਕ ਅੱਖ ਦੇ
ho challe tevara nA jANa ikka akkha de
Oh, even a single glance of his fiery temperament was unbearable
ਹਾਏ ਲੋਕੀ ਸ਼ੇਰ-ਏ-ਪੰਜਾਬ ਉਹਨੂੰ ਦੱਸਦੇ
hAe lokI sa਼era-e-paMjAba uhanUM dassade
Alas, the world rightfully proclaims him as the Lion of Punjab
ਹੋ ਸਾਡੀ ਮਿੱਟੀ ਨੂੰ ਵੀ ਰਾਜ ਦਾ ਸਰੂਰ ਹੁੰਦਾ ਸੀ
ho sADI miTTI nUM vI rAja dA sarUra huMdA sI
Oh, even our very soil was intoxicated with the pride of sovereignty
ਹਾਏ ਉਹਦੇ ਬੰਨ੍ਹਿਆ
hAe uhade baMnhiA
Alas, upon his arm
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
baMnhiA Daule te kohinUra huMdA sI
Upon his arm, he used to wear the [Koh-i-Noor: the world-renowned 'Mountain of Light' diamond]

ਉਹ ਸ਼ੁੱਕਰਚੱਕੀਆ ਆਇਆ ਵਿਚਾਰੇ ਦਾ
uha sa਼ukkarachakkIA AiA vichAre dA
The scion of the [Sukerchakia Misl: one of the twelve sovereign Sikh states] arrived with destiny
ਮੂਹਰੇ ਸੰਮਣ ਬੁਰਜ ਦੇ ਜਾ ਖੜ੍ਹਦਾ
mUhare saMmaNa buraja de jA kha.DhadA
He went and stood tall before the [Samman Burj: the octagonal tower of the Lahore Fort]
ਉਹ ਅਬਦਾਲੀ ਦੀ ਮੌਜੂਦਾ ਸੰਤਾਨ ਤੋਂ
uha abadAlI dI maujUdA saMtAna toM
From the current descendants of the invader Abdali
ਕਿਲਾ ਜਿੱਤਿਆ ਲਾਹੌਰ ਸ਼ਾਹਜ਼ਮਾਨ ਤੋਂ
kilA jittiA lAhaura sa਼Ahaja਼mAna toM
He conquered the fort of Lahore from Shah Zaman
ਉਹ ਤਲਵਾਰਾਂ ਤੋਂ ਮੈਦਾਨ ਕਿੱਥੇ ਦੂਰ ਹੁੰਦਾ ਸੀ
uha talavArAM toM maidAna kitthe dUra huMdA sI
Oh, how could the battlefield ever be far from those swords?
ਹਾਏ ਉਹਦੇ ਬੰਨ੍ਹਿਆ
hAe uhade baMnhiA
Alas, upon his arm
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
baMnhiA Daule te kohinUra huMdA sI
Upon his arm, he used to wear the [Koh-i-Noor: the world-renowned 'Mountain of Light' diamond]
ਹਾਏ ਉਹਦੇ ਬੰਨ੍ਹਿਆ
hAe uhade baMnhiA
Alas, upon his arm
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
baMnhiA Daule te kohinUra huMdA sI
Upon his arm, he used to wear the [Koh-i-Noor: the world-renowned 'Mountain of Light' diamond]
ਹਾਏ ਮੋਹਰੀ ਮਿਸਲਾਂ ਦਾ ਇਹੋ ਸਰਕਾਰ ਹੈ
hAe moharI misalAM dA iho sarakAra hai
Alas, he is the foremost leader of the [Misls: sovereign Sikh administrative units], the True Emperor
ਉਹ ਨਾਲ ਸ਼ਾਮ ਸਿੰਘ ਤੇ ਨਾਲ ਉਹ ਸਰਦਾਰ ਹੈ
uha nAla sa਼Ama siMgha te nAla uha saradAra hai
With him stands Sham Singh [Attariwala] and other valiant generals
ਫ਼ੌਜ ਅਕਾਲ ਕੀ ਅਕਾਲੀ ਲੱਗੇ ਮੂਹਰੇ ਨੇ
pha਼auja akAla kI akAlI lagge mUhare ne
The army of the Timeless [Akal] stands ready, with the [Akali: Nihang Sikh warriors] leading the front
ਉਹਨਾਂ ਬਾਰ ਦੇ ਐਲਾਰਡ ਤੇ ਵੈਂਤੂਰੇ ਨੇ
uhanAM bAra de ailAraDa te vaiMtUre ne
By their side are the generals Allard and Ventura [European mercenaries in the Sikh Khalsa Army]
ਅਕਾਲੀ ਫੂਲਾ ਸਿੰਘ ਜੌਹਰ ਵਿਖਾਉਂਦਾ ਹੈ
akAlI phUlA siMgha jauhara vikhAuMdA hai
[Akali] Phula Singh displays his legendary prowess
ਕਿਲੇ ਢਾਉਂਦਾ ਹੈ ਤੇ ਨਾਲ ਸੋਧੇ ਲਾਉਂਦਾ ਹੈ
kile DhAuMdA hai te nAla sodhe lAuMdA hai
He demolishes forts and delivers divine justice to the oppressors
ਸੰਧਾਂਵਾਲੀਏ ਨੇ ਕਈ ਆਲੂਵਾਲੀਏ
saMdhAMvAlIe ne kaI AlUvAlIe
The [Sandhawalia] and the many [Ahluwalia] warriors
ਜ਼ੋਰਾਵਰ ਸਿੰਘ ਜਿਹੇ ਕਿੱਥੋਂ ਪਾਲੀਏ
ja਼orAvara siMgha jihe kitthoM pAlIe
Where else could we find gems like Zorawar Singh?
ਇੱਧਰੋਂ ਕੰਧਾਰ ਨਾਲ ਉੱਧਰੋਂ ਲਦਾਖ
iddharoM kaMdhAra nAla uddharoM ladAkha
Conquering Kandahar on one side and Ladakh on the other
ਤਿੱਬਤ ਵੀ ਜਿੱਤ ਆਏ ਹੋਰ ਗੱਲ ਆਖ
tibbata vI jitta Ae hora galla Akha
They even returned after conquering Tibet, tell me what else remains?
ਉਹ ਝੰਡੇ ਜਿੱਤ ਦੇ ਝੁਲਾਉਣੇ ਦਸਤੂਰ ਹੁੰਦਾ ਸੀ
uha jhaMDe jitta de jhulAuNe dasatUra huMdA sI
Oh, it was their tradition to keep the flags of victory flying high
ਹਾਏ ਉਹਦੇ ਬੰਨ੍ਹਿਆ
hAe uhade baMnhiA
Alas, upon his arm
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
baMnhiA Daule te kohinUra huMdA sI
Upon his arm, he used to wear the [Koh-i-Noor: the world-renowned 'Mountain of Light' diamond]
ਹਾਏ ਉਹਦੇ ਬੰਨ੍ਹਿਆ
hAe uhade baMnhiA
Alas, upon his arm
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
baMnhiA Daule te kohinUra huMdA sI
Upon his arm, he used to wear the [Koh-i-Noor: the world-renowned 'Mountain of Light' diamond]
ਹਾਏ ਉਹਦੇ ਬੰਨ੍ਹਿਆ
hAe uhade baMnhiA
Alas, upon his arm
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
baMnhiA Daule te kohinUra huMdA sI
Upon his arm, he used to wear the [Koh-i-Noor: the world-renowned 'Mountain of Light' diamond]
ਹੋ ਰਾਜ ਫੇਰ ਆਉਣਾ ਮਸਲਾ ਏ ਕਾਹਦਾ
ho rAja phera AuNA masalA e kAhadA
Oh, the return of that reign is only a matter of time
ਅਮਰ ਰੱਖ ਪਾਤਸ਼ਾਹੀ ਦਾ ਵਾਅਦਾ
amara rakkha pAtasa਼AhI dA vAadA
Keep the promise of that eternal kingdom alive
ਹੋ ਮੁੱਖੋਂ ਦਸਮ ਪਿਤਾ ਨੇ ਫ਼ਰਮਾਇਆ ਏ
ho mukkhoM dasama pitA ne pha਼ramAiA e
It was spoken by the lips of the Tenth Father [Guru Gobind Singh Ji]
ਪਹਿਲਾਂ ਉਸ ਨੇ ਹੀ ਤਖ਼ਤ ਬਿਠਾਇਆ ਏ
pahilAM usa ne hI takha਼ta biThAiA e
He was the one who first established the throne
ਨਿਆਂ ਅਰਜਣਾ ਜੀ ਦਾ ਮਸ਼ਹੂਰ ਹੁੰਦਾ ਸੀ
niAM arajaNA jI dA masa਼hUra huMdA sI
The justice of [Arjan: Self-reference to the lyricist Arjan Dhillon] has become famous
ਹਾਏ ਉਹਦੇ ਬੰਨ੍ਹਿਆ
hAe uhade baMnhiA
Alas, upon his arm
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
baMnhiA Daule te kohinUra huMdA sI
Upon his arm, he used to wear the [Koh-i-Noor: the world-renowned 'Mountain of Light' diamond]
ਹਾਏ ਉਹਦੇ ਬੰਨ੍ਹਿਆ
hAe uhade baMnhiA
Alas, upon his arm
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
baMnhiA Daule te kohinUra huMdA sI
Upon his arm, he used to wear the [Koh-i-Noor: the world-renowned 'Mountain of Light' diamond]
ਹਾਏ ਉਹਦੇ ਬੰਨ੍ਹਿਆ
hAe uhade baMnhiA
Alas, upon his arm
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
baMnhiA Daule te kohinUra huMdA sI
Upon his arm, he used to wear the [Koh-i-Noor: the world-renowned 'Mountain of Light' diamond]
ਹਾਏ ਉਹਦੇ ਬੰਨ੍ਹਿਆ
hAe uhade baMnhiA
Alas, upon his arm
ਬੰਨ੍ਹਿਆ ਡੌਲੇ ਤੇ ਕੋਹਿਨੂਰ ਹੁੰਦਾ ਸੀ
baMnhiA Daule te kohinUra huMdA sI
Upon his arm, he used to wear the [Koh-i-Noor: the world-renowned 'Mountain of Light' diamond]

Share

More by Arjan Dhillon

View all songs →