Style
ਡੱਬ ਵਿਚ ਟੂਲ ਤੇ ਹੱਥ ‘ਚ ਬਰੇਟਾ
Dabba vicha TUla te hattha ‘cha bareTA
A tool tucked in the waistband and a Beretta in hand
ਯਾਰਾਂ ਦਾ ਸਟਾਈਲ ਐ
yArAM dA saTAIla ai
That’s just the style of [Yaar: close friends/this friend]
ਯਾਰਾਂ ਦਾ ਸਟਾਈਲ ਐ
yArAM dA saTAIla ai
That’s just the style of [Yaar: close friends/this friend]
ਚੁੱਪ ਹੋਰਾਂ ਲਈ ਬੁੱਲ੍ਹਾਂ ਉੱਤੇ ਤੇਰੇ ਲਈ ਸਮਾਇਲ ਐ
chuppa horAM laI bullhAM utte tere laI samAila ai
Silence for the world, but for you, a smile on my lips
ਯਾਰਾਂ ਦਾ ਸਟਾਈਲ ਐ
yArAM dA saTAIla ai
That’s just the style of [Yaar: close friends/this friend]
ਯਾਰਾਂ ਦਾ ਸਟਾਈਲ ਐ
yArAM dA saTAIla ai
That’s just the style of [Yaar: close friends/this friend]
ਸ਼ੌਂਕ ਰੱਖਦਾ ਜਹਾਨ ਬਾਹਲੇ ਮਿੱਤਰਾਂ ਨੇ ਵੈਲਾ
sa਼auMka rakkhadA jahAna bAhale mittarAM ne vailA
The world has many hobbies, but [Mitran: yours truly] keeps it wild
ਯਾਰਾਂ ਦਾ ਸਟਾਈਲ ਐ
yArAM dA saTAIla ai
That’s just the style of [Yaar: close friends/this friend]
ਯਾਰਾਂ ਦਾ ਸਟਾਈਲ ਐ
yArAM dA saTAIla ai
That’s just the style of [Yaar: close friends/this friend]
ਯਾਰਾਂ ਦਾ ਸਟਾਈਲ ਐ
yArAM dA saTAIla ai
That’s just the style of [Yaar: close friends/this friend]
ਯਾਰਾਂ ਦਾ ਸਟਾਈਲ ਐ
yArAM dA saTAIla ai
That’s just the style of [Yaar: close friends/this friend]
ਹੋ ਜਿੱਥੇ ਜਾਣਾ ਮੁੱਢਾ ਲੇਟ ਨੀ
ho jitthe jANA muDDhA leTa nI
Wherever I go, the roots are laid deep [Ni/Nee: a gender-specific vocative used to address a woman directly]
ਪ੍ਰਾਈਵੇਸੀ ਅਪਡੇਟ ਨੀ
prAIvesI apaDeTa nI
My privacy is always updated, girl
ਪੋਲੇ ਢਿੱਡ ਯਾਰਾਂ ਹੇਟ ਨੀ
pole DhiDDa yArAM heTa nI
Hating those who are soft-bellied and weak
ਅੱਖ ਕਰੀ ਰੱਖਾਂ ਵੇਟ ਨੀ
akkha karI rakkhAM veTa nI
My eyes are always on the watch
ਹੋ ਨਾ ਸੁਣਦੇ ਨਾ ਕਹਿੰਦੇ ਨੀ
ho nA suNade nA kahiMde nI
I don't listen to gossip, nor do I spread it
ਅਵੇਲੇਬਲ ਰਹਿੰਦੇ ਨੀ
avelebala rahiMde nI
I’m never just 'available' for everyone
ਹੋ ਕਾਲੀ ਦਾ ਦੌਰ ਚੱਲ ਮੁੰਡੇ ਦੀ ਰਵੈਲਾ
ho kAlI dA daura challa muMDe dI ravailA
In this dark era, the boy’s aura is a storm
ਯਾਰਾਂ ਦਾ ਸਟਾਈਲ ਐ
yArAM dA saTAIla ai
That’s just the style of [Yaar: close friends/this friend]
ਯਾਰਾਂ ਦਾ ਸਟਾਈਲ ਐ
yArAM dA saTAIla ai
That’s just the style of [Yaar: close friends/this friend]
ਓ ਯਾਰਾਂ ਦਾ ਸਟਾਈਲ ਐ
o yArAM dA saTAIla ai
Oh, that’s just the style of [Yaar: close friends/this friend]
ਹਾਏ ਯਾਰਾਂ ਦਾ ਸਟਾਈਲ ਐ
hAe yArAM dA saTAIla ai
Hey, that’s just the style of [Yaar: close friends/this friend]
ਹੋ ਸ਼ੈਅ ਜੰਮਣੀ ਹਰ ਇੱਕ ਨਾ
ho sa਼aia jaMmaNI hara ikka nA
Not everyone can birth such a legacy
ਸਾਡੀ ਸਾਂਭਣੀ ਹਰ ਇੱਕ ਨਾ
sADI sAMbhaNI hara ikka nA
Not everyone can handle our vibe
ਕਦੇ ਸੋਫੀ ਕਦੇ ਬੰਬ ਨੀ
kade sophI kade baMba nI
Sometimes sober, sometimes explosive
ਨਾਲ ਹੋਰ ਚਾਰ ਪੰਜ ਨੀ
nAla hora chAra paMja nI
With four or five brothers by my side
ਗੱਲ ਕਰਾਂ ਟਿਕਾ ਕੇ ਨੀ
galla karAM TikA ke nI
I speak with calculated precision
ਅੱਖ ਵਿੱਚ ਅੱਖ ਪਾ ਕੇ ਨੀ
akkha vichcha akkha pA ke nI
While looking you dead in the eye
ਹੋ ਮੀਟਿੰਗਾਂ ਨੂੰ ਛੱਡ ਦਿੱਤੀ ਮਹਿਫ਼ਿਲਾਂ ਨੂੰ ਪਹਿਲ ਐ
ho mITiMgAM nUM ChaDDa dittI mahipha਼ilAM nUM pahila ai
I’ve ditched the meetings and prioritized the [Mehfil: a traditional gathering of friends for music and drinks]
ਯਾਰਾਂ ਦਾ ਸਟਾਈਲ ਐ
yArAM dA saTAIla ai
That’s just the style of [Yaar: close friends/this friend]
ਯਾਰਾਂ ਦਾ ਸਟਾਈਲ ਐ
yArAM dA saTAIla ai
That’s just the style of [Yaar: close friends/this friend]
ਓ ਯਾਰਾਂ ਦਾ ਸਟਾਈਲ ਐ
o yArAM dA saTAIla ai
Oh, that’s just the style of [Yaar: close friends/this friend]
ਹਾਏ ਯਾਰਾਂ ਦਾ ਸਟਾਈਲ ਐ
hAe yArAM dA saTAIla ai
Hey, that’s just the style of [Yaar: close friends/this friend]
ਹੋ ਨਾਲ ਮਾੜੇ ਦੇ ਖੜਦੇ
ho nAla mA.De de kha.Dade
I stand firm with the downtrodden
ਮੂਹਰੇ ਤਕੜੇ ਦੇ ਅੜਦੇ
mUhare taka.De de a.Dade
And stubbornly challenge the powerful
ਵਾਰ ਜਾਈਏ ਨੀ ਬੁੱਕਦੇ
vAra jAIe nI bukkade
I roar when I strike, I don't just bark
ਹਰ ਦਰ ਤੇ ਨੀ ਝੁੱਕਦੇ
hara dara te nI jhukkade
I don't bow my head at every door
ਹੋ ਕੋਈ ਘਾਟਾ ਨੀ ਰਿਪੋਰਟ ਦਾ
ho koI ghATA nI riporaTa dA
There’s no shortage in my reputation's report
ਹੋਏ ਮੁੰਡਾ ਐਬ ਅਫ਼ੋਰਡ ਦਾ
hoe muMDA aiba apha਼oraDa dA
This boy can afford his vices
ਯਾਰੀ ਦੇਖ ਕੇ ਨੀ ਲਾਈ ਮੂਹਰੇ ਕੁੱਲੀ ਐ ਕਿ ਮਹਿਲ ਐ
yArI dekha ke nI lAI mUhare kullI ai ki mahila ai
I don't check if it's a [Kulli: humble mud shack] or a [Mahal: palace] before befriending someone