Tape
ਓ ਅੱਗੇ ਕਿੱਥੇ ਐਨੇ ਦਿਨ ਪਿੰਡ ਰਹਿੰਦਾ ਸੀ
o agge kitthe aine dina piMDa rahiMdA sI
Oh, when did he ever spend so many days back in the village before?
ਹਾਏ ਜੀਅ ਜਿਹਾ ਨਾ ਲੱਗੇ ਸਾਲਾ ਐਵੇਂ ਕਹਿੰਦਾ ਸੀ
hAe jIa jihA nA lagge sAlA aiveM kahiMdA sI
Alas, "my heart just isn't in it," he’d say as a `[Playful taunt to other suitors, suggesting the singer has already 'won' the girl]`.
ਅੱਗੇ ਕਿੱਥੇ ਐਨੇ ਦਿਨ ਪਿੰਡ ਰਹਿੰਦਾ ਸੀ
agge kitthe aine dina piMDa rahiMdA sI
When did he ever spend so many days back in the village before?
ਹਾਏ ਜੀਅ ਜਿਹਾ ਨਾ ਲੱਗੇ ਸਾਲਾ ਐਵੇਂ ਕਹਿੰਦਾ ਸੀ
hAe jIa jihA nA lagge sAlA aiveM kahiMdA sI
Alas, "my heart just isn't in it," he’d say as a `[Playful taunt to other suitors, suggesting the singer has already 'won' the girl]`.
ਸ਼ੈੱਡ ਥੱਲੇ ਖੜ੍ਹੀ ਗੱਡੀ ਮਾਰੇ ਸੈਨਤਾਂ
sa਼aiDDa thalle kha.DhI gaDDI mAre sainatAM
The car parked under the shed seems to beckon with a wink,
ਡੌਟ ਨੀ ਪਵਾਇਆ ਬੋਰ ਬਾਈ ਬੋਰ ਦਾ
DauTa nI pavAiA bora bAI bora dA
He hasn't even popped the cork of his twelve-bore [12-bore: a common shotgun used by rural land-owners for protection/status].
ਡੌਟ ਨੀ ਪਵਾਇਆ ਬੋਰ ਬਾਈ ਬੋਰ ਦਾ
DauTa nI pavAiA bora bAI bora dA
He hasn't even popped the cork of his twelve-bore.
ਮੋਟਰ 'ਤੇ ਵੱਜਦੀ ਆ ਟੇਪ ਸੁਣਦੀ
moTara 'te vajjadI A Tepa suNadI
At the `[Motor: a farm shed with a tube-well pump]`, a cassette tape plays loud,
ਨਵਾਂ ਨਵਾਂ ਦਿਲ ਟੁੱਟਿਆ ਏ ਛੌਰ ਦਾ
navAM navAM dila TuTTiA e Chaura dA
The heart of this young lad has only recently been shattered.

ਹਾਏ ਮੋਟਰ 'ਤੇ ਵੱਜਦੀ ਆ ਟੇਪ ਸੁਣਦੀ
hAe moTara 'te vajjadI A Tepa suNadI
Alas, at the `[Motor: a farm shed with a tube-well pump]`, a cassette tape plays loud,
ਨਵਾਂ ਨਵਾਂ ਦਿਲ ਟੁੱਟਿਆ ਏ ਛੌਰ ਦਾ
navAM navAM dila TuTTiA e Chaura dA
The heart of this young lad has only recently been shattered.
ਬਾਹਰ ਕਾਹਦਾ ਗਈ ਮੱਤ ਗੋਰੀ ਹੋ ਗਈ
bAhara kAhadA gaI matta gorI ho gaI
Ever since she moved abroad, her mindset has turned "fair" and cold,
ਆੜ੍ਹਤੀਆਂ ਵਾਂਗੂ ਕੁੜੀ ਕੋਰੀ ਹੋ ਗਈ
A.DhatIAM vAMgU ku.DI korI ho gaI
Like a commission agent, `[Kudi: girl/maiden]` has become blunt and transactional.
ਮੱਚਦਾ ਹੁਸਨ ਫਿਰੇ ਅੱਖਾਂ ਫੂਕਦਾ
machchadA husana phire akkhAM phUkadA
Her burning beauty now scorches the very eyes that behold it,
ਬੀ-ਟਾਊਨ ਫਿਰਦਾ ਪਰ੍ਹਾਂ ਸ਼ੂਕਦਾ
bI-TAUna phiradA parhAM sa਼UkadA
Her B-town [Brampton/City] vibe comes roaring from a distance.
ਨਿਖਰ ਕੇ ਖੜ੍ਹਾ ਹੁਲਾਸੇ 'ਚ ਕੋਈ
nikhara ke kha.DhA hulAse 'cha koI
Someone stands there glowing in a newfound jubilant spirit,
ਪਾ ਗਿਆ ਹੋਣਾ ਜਿਹੜਾ ਮੁੱਲ ਤੋਰ ਦਾ
pA giA hoNA jiha.DA mulla tora dA
Must be the one who finally paid the price for her grace.
ਮੋਟਰ 'ਤੇ ਸੁਣਦੀ ਆ ਟੇਪ ਵੱਜਦੀ
moTara 'te suNadI A Tepa vajjadI
At the `[Motor: a farm shed with a tube-well pump]`, a cassette tape plays loud,
ਨਵਾਂ ਨਵਾਂ ਦਿਲ ਟੁੱਟਿਆ ਏ ਛੌਰ ਦਾ
navAM navAM dila TuTTiA e Chaura dA
The heart of this young lad has only recently been shattered.
ਮੋਟਰ 'ਤੇ ਵੱਜਦੀ ਆ ਟੇਪ ਸੁਣਦੀ
moTara 'te vajjadI A Tepa suNadI
At the `[Motor: a farm shed with a tube-well pump]`, a cassette tape plays loud,
ਨਵਾਂ ਨਵਾਂ ਦਿਲ ਟੁੱਟਿਆ ਏ ਛੌਰ ਦਾ
navAM navAM dila TuTTiA e Chaura dA
The heart of this young lad has only recently been shattered.
ਹਾਏ ਮੋਟਰ 'ਤੇ ਵੱਜਦੀ ਆ ਟੇਪ ਸੁਣਦੀ
hAe moTara 'te vajjadI A Tepa suNadI
Alas, at the `[Motor: a farm shed with a tube-well pump]`, a cassette tape plays loud,
ਨਵਾਂ ਨਵਾਂ ਦਿਲ ਟੁੱਟਿਆ ਏ ਛੌਰ ਦਾ
navAM navAM dila TuTTiA e Chaura dA
The heart of this young lad has only recently been shattered.
ਦੂਰੀ ਪਈ ਉੱਤੇ ਆਸ਼ਿਕ ਹੈ ਹਾਰਦਾ
dUrI paI utte Asa਼ika hai hAradA
Distance is the ultimate downfall of a lover,
ਉੱਤੋਂ ਟਾਈਮ ਜ਼ੋਨ ਚੇਂਜ ਹੋਇਆ ਮਾਰਦਾ
uttoM TAIma ja਼ona cheMja hoiA mAradA
On top of that, the change in time zones is a silent killer.
ਝੱਲਰਾਂ ਦੇ ਰੰਗ ਨੇ ਦਿਮਾਗ ਚੱਕਦਾ
jhallarAM de raMga ne dimAga chakkadA
The colors of her decorative frills are messing with his head,
ਮੁੰਡਾ ਦਿਲ ਤੋਂ ਲਿਫ਼ਾਫ਼ੇ ਵਾਂਗੂੰ ਲਾਹ ਕੇ ਰੱਖਤਾ
muMDA dila toM lipha਼Apha਼e vAMgUM lAha ke rakkhatA
She has discarded this boy’s heart like a used plastic wrapper.
ਗਿਆ ਕੱਟਿਆ ਪਤੰਗ ਲੁੱਟ ਕੋਈ ਲੈ ਗਿਆ
giA kaTTiA pataMga luTTa koI lai giA
The kite has been cut, and a stranger has swooped in to claim it,
ਉਮਰ ਨਿਆਣੀ ਪਿੰਨਾ ਕੱਚੀ ਡੋਰ ਦਾ
umara niANI piMnA kachchI Dora dA
He was of a tender age, and the string of his spool was far too weak.
ਮੋਟਰ 'ਤੇ ਵੱਜਦੀ ਆ ਟੇਪ ਸੁਣਦੀ
moTara 'te vajjadI A Tepa suNadI
At the `[Motor: a farm shed with a tube-well pump]`, a cassette tape plays loud,
ਨਵਾਂ ਨਵਾਂ ਦਿਲ ਟੁੱਟਿਆ ਏ ਛੌਰ ਦਾ
navAM navAM dila TuTTiA e Chaura dA
The heart of this young lad has only recently been shattered.
ਮੋਟਰ 'ਤੇ ਵੱਜਦੀ ਆ ਟੇਪ ਸੁਣਦੀ
moTara 'te vajjadI A Tepa suNadI
At the `[Motor: a farm shed with a tube-well pump]`, a cassette tape plays loud,
ਨਵਾਂ ਨਵਾਂ ਦਿਲ ਟੁੱਟਿਆ ਏ ਛੌਰ ਦਾ
navAM navAM dila TuTTiA e Chaura dA
The heart of this young lad has only recently been shattered.
ਹਾਏ ਮੋਟਰ 'ਤੇ ਵੱਜਦੀ ਆ ਟੇਪ ਸੁਣਦੀ
hAe moTara 'te vajjadI A Tepa suNadI
Alas, at the `[Motor: a farm shed with a tube-well pump]`, a cassette tape plays loud,
ਨਵਾਂ ਨਵਾਂ ਦਿਲ ਟੁੱਟਿਆ ਏ ਛੌਰ ਦਾ
navAM navAM dila TuTTiA e Chaura dA
The heart of this young lad has only recently been shattered.
ਚੀਜ਼ ਓਪਰੀ ਜੀ ਅਰਜਨ ਪਹਿਲੀ ਸੱਟ ਦੀ
chIja਼ oparI jI arajana pahilI saTTa dI
For `[Arjan: Self-reference to the artist Arjan Dhillon]`, this first blow feels like a foreign affliction,
ਪੁੱਛਣੋਂ ਨੀ ਨਾਲ ਦੀ ਮੰਡੀਰ ਹਟਦੀ
puchChaNoM nI nAla dI maMDIra haTadI
The `[Mandeer: a group of young, aimless village boys/friends]` won't stop prying and asking questions.
ਹੋ ਜੇ ਡਾਟਾ ਕਰਦੇ ਡਿਲੀਟ ਕਿੱਥੇ ਜੇ ਜੱਟੀਏ
ho je DATA karade DilITa kitthe je jaTTIe
How could one ever delete the "data" stored in the soul, `[Jattiye: Female of the Jatt community]`?
ਮਰਵਾਏਂਗੀ ਤੂੰ ਲੱਗੇ ਬਾਹਰ ਗੇੜਾ ਜੱਟੀਏ
maravAeMgI tUM lagge bAhara ge.DA jaTTIe
You’ll get me killed with your trips back home from abroad, `[Jattiye: Female of the Jatt community]`.
ਹੁੰਦੀ ਆ ਭਗਦੜ ਲਾਲਾ ਲਾਲਾ ਮਿੱਤਰੋ
huMdI A bhagada.Da lAlA lAlA mittaro
A chaotic frenzy erupts everywhere, `[Yaar: close friends/brothers]`,
ਲਾਲੀ ਨੇ ਨਸ਼ਾ ਜਿਹੜਾ ਹੱਡ ਖੋਰ ਦਾ
lAlI ne nasa਼A jiha.DA haDDa khora dA
The intoxication of Lali [Self-reference to the lyricist] is the kind that corrodes the very bones.