Tape 2
by Arjan Dhillonft Mxrci
ਓ ਜਜ਼ਬਾਤ ਜੇ ਦੱਬ ਕੇ ਰੱਖੇ ਸੋਹਣੀਏ
o jaja਼bAta je dabba ke rakkhe sohaNIe
I have kept these feelings suppressed, beautiful
ਇਕੱਠੇ ਕੰਮ 'ਤੇ ਲੱਗੇ ਸੋਹਣੀਏ
ikaTThe kaMma 'te lagge sohaNIe
Ever since we started working at the same place, beautiful

ਓ ਤੂੰ ਕਿਚਨ ਮੈਂ ਡਰਾਈਵ ਥਰੂ 'ਤੇ
o tUM kichana maiM DarAIva tharU 'te
You are in the kitchen and I am at the drive-thru
ਨਿਗਾਹ ਰਹਿੰਦੀ ਆ ਤੇਰੇ ਵਿਊ 'ਤੇ
nigAha rahiMdI A tere viU 'te
My gaze remains fixed on your view
ਹਾਏ ਐਡੀ ਗੱਲ ਮੈਂ ਪੁੱਛਣ ਦੀ ਖ਼ਾਤਰ ਕਿੱਥੋਂ ਲਿਆਵਾਂ ਜੇਰਾ ਨੀ
hAe aiDI galla maiM puchChaNa dI kha਼Atara kitthoM liAvAM jerA nI
Oh, where can I find the courage to ask such a big question, [Ni/Nee: a gender-specific vocative used to address a woman directly]?
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ ਉਹ ਕੀ ਲੱਗਦਾ ਤੇਰਾ ਨੀ
hAe jiha.DA tainUM ChaDDa ke jAMdA uha kI laggadA terA nI
Oh, the one who comes to drop you off, what is he to you?
ਉਹ ਜਿਹੜਾ ਤੈਨੂੰ ਛੱਡ ਕੇ ਜਾਂਦਾ ਉਹ ਕੀ ਲੱਗਦਾ ਤੇਰਾ ਨੀ
uha jiha.DA tainUM ChaDDa ke jAMdA uha kI laggadA terA nI
The one who comes to drop you off, what is he to you?
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ ਉਹ ਕੀ ਲੱਗਦਾ ਤੇਰਾ ਨੀ
hAe jiha.DA tainUM ChaDDa ke jAMdA uha kI laggadA terA nI
Oh, the one who comes to drop you off, what is he to you?
ਉਹ ਕੀ ਲੱਗਦਾ ਤੇਰਾ ਨੀ
uha kI laggadA terA nI
What is he to you?
ਉਹ ਕੀ ਲੱਗਦਾ ਤੇਰਾ ਨੀ
uha kI laggadA terA nI
What is he to you?
ਓ ਬਰਾਂਡੇ ਜਿੱਡੀ ਗੱਡੀ 'ਚ ਆਉਂਦਾ
o barAMDe jiDDI gaDDI 'cha AuMdA
He arrives in a car as big as a porch
ਦਿਲ ਵਿਚ ਘਰ ਨੀ ਪਾਉਂਦਾ ਲੱਗਦਾ
dila vicha ghara nI pAuMdA laggadA
But I don't think he'll ever build a home in your heart
ਓ ਤੈਨੂੰ ਕੱਲ੍ਹਾ ਘੁਮਾਉਂਦਾ ਸੋਹਣੀਏ
o tainUM kallhA ghumAuMdA sohaNIe
He just drives you around alone, beautiful
ਮੈਨੂੰ ਤਾਂ ਨੀ ਚਾਹੁੰਦਾ ਲੱਗਦਾ
mainUM tAM nI chAhuMdA laggadA
I don't think he truly loves you
ਹਾਏ ਗੱਲ ਨਾ ਹੋ ਜੇ ਹੋਰ ਸੋਹਣੀਏ
hAe galla nA ho je hora sohaNIe
Oh, I hope things don't go south, beautiful
ਯੂਥ 'ਚ ਪਿੱਛੋਂ ਸ਼ੋਰ ਸੋਹਣੀਏ
yUtha 'cha pichChoM sa਼ora sohaNIe
Before a commotion starts among the youth, beautiful
ਗੱਲ ਨਾ ਹੋ ਜੇ ਹੋਰ ਸੋਹਣੀਏ
galla nA ho je hora sohaNIe
I hope things don't go south, beautiful
ਯੂਥ 'ਚ ਪਿੱਛੋਂ ਸ਼ੋਰ ਸੋਹਣੀਏ
yUtha 'cha pichChoM sa਼ora sohaNIe
Before a commotion starts among the youth, beautiful
ਸ਼ਿਫਟ ਮੁੱਕੀ ਤੋਂ ਪਾਰਕਿੰਗ ਦੇ ਵਿਚ ਖੜ੍ਹਾ ਹੁੰਦਾ ਐ ਜਿਹੜਾ ਨੀ
sa਼iphaTa mukkI toM pArakiMga de vicha kha.DhA huMdA ai jiha.DA nI
The one who stands waiting in the parking lot when the shift ends, [Ni/Nee: a gender-specific vocative used to address a woman directly]
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ ਉਹ ਕੀ ਲੱਗਦਾ ਤੇਰਾ ਨੀ
hAe jiha.DA tainUM ChaDDa ke jAMdA uha kI laggadA terA nI
Oh, the one who comes to drop you off, what is he to you?
ਉਹ ਜਿਹੜਾ ਤੈਨੂੰ ਛੱਡ ਕੇ ਜਾਂਦਾ ਉਹ ਕੀ ਲੱਗਦਾ ਤੇਰਾ ਨੀ
uha jiha.DA tainUM ChaDDa ke jAMdA uha kI laggadA terA nI
The one who comes to drop you off, what is he to you?
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ ਉਹ ਕੀ ਲੱਗਦਾ ਤੇਰਾ ਨੀ
hAe jiha.DA tainUM ChaDDa ke jAMdA uha kI laggadA terA nI
Oh, the one who comes to drop you off, what is he to you?
ਉਹ ਕੀ ਲੱਗਦਾ ਤੇਰਾ ਨੀ
uha kI laggadA terA nI
What is he to you?
ਉਹ ਕੀ ਲੱਗਦਾ ਤੇਰਾ ਨੀ
uha kI laggadA terA nI
What is he to you?
ਓ ਅੱਜ ਜੋ ਵੀ ਇੱਥੇ ਕੱਲ ਹੋਰ ਕਿਤੇ ਨੀ
o ajja jo vI itthe kalla hora kite nI
What is here today will be somewhere else tomorrow
ਸਾਥ ਬੱਦਲਾਂ ਦੀ ਛਾਂ ਦੇ ਵਰਗਾ
sAtha baddalAM dI ChAM de varagA
His companionship is fleeting like the shadow of the clouds
ਹੋਰ ਨੀ ਗੱਲ ਮਰਵਾਊਗਾ ਤੇਰਾ ਹੰਟਰ ਕਾਨਿਆਂ ਦੇ ਵਰਗਾ
hora nI galla maravAUgA terA haMTara kAniAM de varagA
Nothing else will ruin me but your [Hunter: metaphorical reference to a piercing gaze or a tall, slender physique] like reeds
ਓ ਕੀ ਉਹਦੀਆਂ ਸਾਡੀਆਂ ਰੀਸਾਂ ਨੀ
o kI uhadIAM sADIAM rIsAM nI
Oh, how can he ever compete with us?
ਇੱਕ ਰੈਂਟ 'ਤੇ ਉੱਤੋਂ ਫ਼ੀਸਾਂ ਨੀ
ikka raiMTa 'te uttoM pha਼IsAM nI
Dealing with rent on one hand and tuition fees on the other

ਓ ਤੈਨੂੰ ਮਹਿਲਾਂ ਵਿਚ ਰੱਖੂਗਾ
o tainUM mahilAM vicha rakkhUgA
I will keep you in palaces
ਭਾਵੇਂ ਬੇਸਮੈਂਟਾਂ ਵਿਚ ਡੇਰਾ ਨੀ
bhAveM besamaiMTAM vicha DerA nI
Even if my own camp is in the basements
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ ਉਹ ਕੀ ਲੱਗਦਾ ਤੇਰਾ ਨੀ
hAe jiha.DA tainUM ChaDDa ke jAMdA uha kI laggadA terA nI
Oh, the one who comes to drop you off, what is he to you?
ਉਹ ਜਿਹੜਾ ਤੈਨੂੰ ਛੱਡ ਕੇ ਜਾਂਦਾ ਉਹ ਕੀ ਲੱਗਦਾ ਤੇਰਾ ਨੀ
uha jiha.DA tainUM ChaDDa ke jAMdA uha kI laggadA terA nI
The one who comes to drop you off, what is he to you?
ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ ਉਹ ਕੀ ਲੱਗਦਾ ਤੇਰਾ ਨੀ
hAe jiha.DA tainUM ChaDDa ke jAMdA uha kI laggadA terA nI
Oh, the one who comes to drop you off, what is he to you?
ਉਹ ਕੀ ਲੱਗਦਾ ਤੇਰਾ ਨੀ
uha kI laggadA terA nI
What is he to you?
ਉਹ ਕੀ ਲੱਗਦਾ ਤੇਰਾ ਨੀ
uha kI laggadA terA nI
What is he to you?
ਓ ਕਿਸੇ ਦਾ ਆਪਸ਼ਨ ਬਣਨ ਨਾਲੋਂ
o kise dA Apasa਼na baNana nAloM
Instead of becoming someone's mere option
ਤੂੰ ਬਣ ਮਿੱਤਰਾਂ ਦੀ ਮੇਨ ਰਕਾਨੇ
tUM baNa mittarAM dI mena rakAne
You should become [Mitran: yours truly/this friend]'s main [Rakane: a term of endearment for a graceful, high-status woman]
ਓ ਯਾਰੀ ਤੇ ਪਿਆਰ ਤੋਂ ਜਾਨ ਵਾਰੀਏ
o yArI te piAra toM jAna vArIe
We would sacrifice our lives for friendship and love
ਸਾਨੂੰ ਗੱਲਾਂ ਸੇਮ ਰਕਾਨੇ
sAnUM gallAM sema rakAne
To us, these matters are the same, [Rakane: a term of endearment for a graceful, high-status woman]
ਓ ਤੈਨੂੰ ਕਹਿ ਤੀ ਜਿਹੜੀ ਸਰਦੀ ਆ
o tainUM kahi tI jiha.DI saradI A
I've told you what I needed to say
ਬੀਬਾ ਕੀ ਤੇਰੀ ਮਰਜ਼ੀ ਆ
bIbA kI terI maraja਼I A
[Biba: a term of respect and endearment for a woman], what is your desire?

ਓ ਚੰਗਾ ਕੱਲ੍ਹ ਨੂੰ ਮਿਲਾਂਗੇ ਅਰਜਨ ਤੁਰਦਾ ਹੋ ਗਿਆ ਨ੍ਹੇਰਾ ਨੀ
o chaMgA kallha nUM milAMge arajana turadA ho giA nherA nI
Alright then, we'll meet tomorrow, [Arjan: Self-reference to the artist Arjan Dhillon] is leaving as it's getting dark