Tattoo

by Arjan Dhillon

ਉਹ ਮੰਗੀਏ ਕੀ ਖ਼ੈਰ ਉਹ ਅੱਜ ਹੋ ਗਈ ਗ਼ੈਰ ਭੁੰਜੇ ਲਾਉਂਦੀ ਰਹੀ ਉਹ ਪੈਰ ਗਈ ਵਿਆਹੀ ਵੱਡੇ ਸ਼ਹਿਰ
uha maMgIe kI kha਼aira uha ajja ho gaI ga਼aira bhuMje lAuMdI rahI uha paira gaI viAhI vaDDe sa਼hira
What blessings should I ask for, she became a stranger today
ਹਾਏ ਬਾਤ ਨਾ ਬਣ ਗਈ ਨਖਰੋ ਨਿੱਤ ਦੀ ਬੋਤਲ ਦਾ
hAe bAta nA baNa gaI nakharo nitta dI botala dA
She who barely let her feet touch the ground, has married into a big city
ਰੋਕਦੀ ਰਹਿੰਦੀ ਸੀ ਮਿੱਤਰਾਂ ਨੂੰ ਪੀਣੋਂ
rokadI rahiMdI sI mittarAM nUM pINoM
Alas, the story didn't end well, my beautiful one, now it’s just me and a daily bottle
ਉਹ ਗ਼ੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ 'ਤੇ
uha ga਼airAM dI mahiMdI cha.Dha gaI uhadIAM talIAM 'te
She used to stop [Mitran: yours truly] from drinking alcohol
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੁਣ ਵੀਣੀ ਤੋਂ
mere nAM dA TaiTU lattha giA huNa vINI toM
But now, the henna of a stranger has stained her palms
ਉਹ ਗ਼ੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ 'ਤੇ
uha ga਼airAM dI mahiMdI cha.Dha gaI uhadIAM talIAM 'te
The tattoo of my name has been erased from her wrist

ਉਹ ਕੋਠੇ 'ਤੇ ਗਿਲਾਸ ਹੀ ਏ ਚੰਨ ਵੇ
uha koThe 'te gilAsa hI e chaMna ve
The tattoo of my name has been erased from her wrist
ਕੋਠੇ 'ਤੇ ਗਿਲਾਸ ਹੀ ਏ
koThe 'te gilAsa hI e
A glass sits lonely upon the rooftop, O moon
ਉਹ ਮਰਨ ਕਰਾ ਗਈ ਜੱਟ ਦਾ
uha marana karA gaI jaTTa dA
A glass sits lonely upon the rooftop
ਮਰਨ ਕਰਾ ਗਈ ਜੱਟ ਦਾ ਹਾਏ ਗੱਲ ਜਾਂਦੀ ਨੇ ਜੋ ਆਖੀ ਏ
marana karA gaI jaTTa dA hAe galla jAMdI ne jo AkhI e
She has driven this [Jatt: a member of the land-owning agricultural community known for pride and lifestyle] to his death
ਸੋਹਣਿਆ
sohaNiA
Driven this [Jatt] to his death, alas, with those final words she spoke
ਗੱਲ ਜਾਂਦੀ ਨੇ ਜੋ ਆਖੀ ਏ
galla jAMdI ne jo AkhI e
My beautiful beloved
ਉਹ ਐਮ ਗੋਨ ਵੈ ਜੀ ਦਿਲ 'ਤੇ ਨਾ ਲਾਵੀਂ ਵੇ ਤੂੰ ਹੋ ਜੀ ਮੂਵ ਔਨ ਮੈਂ ਕੌਣ ਤੇ ਤੂੰ ਕੌਣ
uha aima gona vai jI dila 'te nA lAvIM ve tUM ho jI mUva auna maiM kauNa te tUM kauNa
With those final words she spoke
ਹਾਏ ਹੁੰਦਾ ਉਹਨੂੰ ਪਿਆਰ ਹੁਣ ਨੂੰ ਕੀ ਨਾ ਹੁੰਦਾ
hAe huMdA uhanUM piAra huNa nUM kI nA huMdA
She said "I'm gone, don't take it to heart, you should just move on; who am I and who are you?"
ਕਰਦੇ ਵੀ ਕੀ ਆਸ ਮੁਹੱਬਤ ਹੀਣੀ ਤੋਂ
karade vI kI Asa muhabbata hINI toM
Alas, if she truly loved me, would this not have happened?
ਉਹ ਗ਼ੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ 'ਤੇ
uha ga਼airAM dI mahiMdI cha.Dha gaI uhadIAM talIAM 'te
What hope could I keep from a woman devoid of love?
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੁਣ ਵੀਣੀ ਤੋਂ
mere nAM dA TaiTU lattha giA huNa vINI toM
But now, the henna of a stranger has stained her palms
ਉਹ ਗ਼ੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ 'ਤੇ
uha ga਼airAM dI mahiMdI cha.Dha gaI uhadIAM talIAM 'te
The tattoo of my name has been erased from her wrist
ਉਹ ਮੇਰੇ ਨਾਂ ਦਾ ਟੈਟੂ ਲੱਥ ਗਿਆ ਹੁਣ ਵੀਣੀ ਤੋਂ
uha mere nAM dA TaiTU lattha giA huNa vINI toM
But now, the henna of a stranger has stained her palms
ਹਾਏ ਦੋ ਪੱਤਰ ਮਲੋਟਾਂ ਦੇ
hAe do pattara maloTAM de
The tattoo of my name has been erased from her wrist
ਉਹ ਦੋ ਪੱਤਰ ਮਲੋਟਾਂ ਦੇ
uha do pattara maloTAM de
Alas, like two leaves from the fields of Malot [Malot: a city in the Muktsar district of Punjab]
ਉਹ ਗੱਲਾਂ ਨੇ ਬਣਾਉਂਦੇ ਫਿਰਦੇ
uha gallAM ne baNAuMde phirade
Those two leaves from the fields of Malot
ਹਾਏ ਮੂੰਹ ਫੜੀਏ ਕੀ ਲੋਕਾਂ ਦੇ
hAe mUMha pha.DIe kI lokAM de
People go around spinning tales and gossiping
ਉਹ ਪੁੱਛਦੇ ਆ ਜਾਣ-ਜਾਣ ਧੋਖਾ ਕਰ ਗਈ ਰਕਾਣ ਤੇਰੀ ਆਉਂਦੀ ਨਹੀਂ ਪਛਾਣ ਗਿਆ ਲੁੱਟਿਆ ਜਹਾਨ
uha puchChade A jANa-jANa dhokhA kara gaI rakANa terI AuMdI nahIM paChANa giA luTTiA jahAna
Alas, how can I stop the wagging tongues of people?
ਹਾਏ ਮੌਤ ਮੁਜਾਜਣ ਤੱਕਦੀ ਸਾਨੂੰ ਦੂਰ ਖੜ੍ਹੀ
hAe mauta mujAjaNa takkadI sAnUM dUra kha.DhI
They mockingly ask me, "Your [Rakaan: an elegant, high-class woman] betrayed you?" I can't even recognize myself, my whole world is looted
ਫਿੱਕਾ ਪੈ ਗਿਆ ਜੀ ਹੁਣ ਜ਼ਿੰਦਗੀ ਜੀਣੋਂ
phikkA pai giA jI huNa ja਼iMdagI jINoM
Alas, death—that arrogant mistress—watches me from a distance
ਉਹ ਗ਼ੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ 'ਤੇ
uha ga਼airAM dI mahiMdI cha.Dha gaI uhadIAM talIAM 'te
My interest in living this life has completely faded away
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੁਣ ਵੀਣੀ ਤੋਂ
mere nAM dA TaiTU lattha giA huNa vINI toM
But now, the henna of a stranger has stained her palms
ਉਹ ਗ਼ੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ 'ਤੇ
uha ga਼airAM dI mahiMdI cha.Dha gaI uhadIAM talIAM 'te
The tattoo of my name has been erased from her wrist
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੁਣ ਵੀਣੀ ਤੋਂ
mere nAM dA TaiTU lattha giA huNa vINI toM
But now, the henna of a stranger has stained her palms
ਉਹ ਗ਼ੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ 'ਤੇ
uha ga਼airAM dI mahiMdI cha.Dha gaI uhadIAM talIAM 'te
The tattoo of my name has been erased from her wrist
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੁਣ ਵੀਣੀ ਤੋਂ
mere nAM dA TaiTU lattha giA huNa vINI toM
But now, the henna of a stranger has stained her palms
ਉਹ ਗ਼ੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ 'ਤੇ
uha ga਼airAM dI mahiMdI cha.Dha gaI uhadIAM talIAM 'te
The tattoo of my name has been erased from her wrist
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੁਣ ਵੀਣੀ ਤੋਂ
mere nAM dA TaiTU lattha giA huNa vINI toM
But now, the henna of a stranger has stained her palms
The tattoo of my name has been erased from her wrist

Share

More by Arjan Dhillon

View all songs →