Tere Baad
by Arjan Dhillonft Mxrci
ਹਾਏ ਦਿਲ ਪੱਥਰ ਹੋ ਗਏ ਸੁੰਨ ਹੋ ਗਏ ਬੁੱਤਾਂ ਵਾਂਗੂੰ
hAe dila patthara ho gae suMna ho gae buttAM vAMgUM
O, hearts have turned to stone, frozen like silent statues
ਹਾਏ ਦਿਲ ਪੱਥਰ ਹੋ ਗਏ ਸੁੰਨ ਹੋ ਗਏ ਬੁੱਤਾਂ ਵਾਂਗੂੰ
hAe dila patthara ho gae suMna ho gae buttAM vAMgUM
O, hearts have turned to stone, frozen like silent statues
ਮੌਸਮ ਵਾਂਗੂੰ ਬਦਲੇ ਜਿਹੜੇ ਮੁੜ ਕੇ ਆਏ ਨਾ ਰੁੱਤਾਂ ਵਾਂਗੂੰ
mausama vAMgUM badale jiha.De mu.Da ke Ae nA ruttAM vAMgUM
Those who changed like the weather never returned like the passing seasons
ਕੱਲੇ ਕੱਲੇ ਰਹਿਣਾ ਸਿੱਖ ਗਏ ਚੁੱਪ ਵੱਟ ਕੇ ਦੁੱਖ ਸਹਿਣਾ ਸਿੱਖ ਗਏ
kalle kalle rahiNA sikkha gae chuppa vaTTa ke dukkha sahiNA sikkha gae
I have learned to live all alone, learned to endure pain in absolute silence
ਉਦਾਸੀਆਂ 'ਚ ਰਹਿਣਾ ਹੀ ਰਿਵਾਜ਼ ਹੋ ਗਿਆ
udAsIAM 'cha rahiNA hI rivAja਼ ho giA
Dwelling in these desolations has now become my custom
ਰਿਵਾਜ਼ ਹੋ ਗਿਆ ਹਾਂ ਰਿਵਾਜ਼ ਹੋ ਗਿਆ
rivAja਼ ho giA hAM rivAja਼ ho giA
Become my custom, yes, become my custom
ਹਾਏ ਕੀ ਕੀ ਦੱਸਾਂ ਕੀ ਕੀ ਤੈਥੋਂ ਬਾਅਦ ਹੋ ਗਿਆ
hAe kI kI dassAM kI kI taithoM bAada ho giA
O, how can I list all that has transpired since you left?
ਬਾਅਦ ਹੋ ਗਿਆ ਹਾਂ ਬਾਅਦ ਹੋ ਗਿਆ
bAada ho giA hAM bAada ho giA
Since you left, yes, since you left

ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
lA lA lA lA lA lA lA lA lA lA lA lA lA lA
La la la la la la la la la la la la la la
ਸਾਰੇ ਤੈਨੂੰ ਚਾਹੁਣ ਸੋਹਣਿਆ ਤੇਰੇ ਗਾਣੇ ਗਾਉਣ ਸੋਹਣਿਆ
sAre tainUM chAhuNa sohaNiA tere gANe gAuNa sohaNiA
Everyone adores you, my handsome one, everyone sings your songs
ਸਾਰੇ ਤੈਨੂੰ ਚਾਹੁਣ ਸੋਹਣਿਆ ਤੇਰੇ ਗਾਣੇ ਗਾਉਣ ਸੋਹਣਿਆ
sAre tainUM chAhuNa sohaNiA tere gANe gAuNa sohaNiA
Everyone adores you, my handsome one, everyone sings your songs
ਸੁਣਦਾ ਨਹੀਂ ਕੋਈ ਮੇਰੀਆਂ ਵਿਹਲਾ ਹੋ ਕੇ ਜਾ ਕੇ ਰੱਬ ਨੂੰ ਸ਼ਿਕਾਇਤਾਂ ਤੇਰੀਆਂ
suNadA nahIM koI merIAM vihalA ho ke jA ke rabba nUM sa਼ikAitAM terIAM
But no one listens to me; when I find a moment of peace, I take my complaints of you to God
ਰੱਬ ਨੂੰ ਸ਼ਿਕਾਇਤਾਂ ਤੇਰੀਆਂ ਵਿਹਲਾ ਹੋ ਕੇ ਜਾ ਕੇ ਰੱਬ ਨੂੰ ਸ਼ਿਕਾਇਤਾਂ ਤੇਰੀਆਂ
rabba nUM sa਼ikAitAM terIAM vihalA ho ke jA ke rabba nUM sa਼ikAitAM terIAM
My complaints of you to God, when I find a moment of peace, I take my complaints of you to God
ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
lA lA lA lA lA lA lA lA lA lA lA lA lA lA
La la la la la la la la la la la la la la
ਸਾਹਾਂ ਦੀਆਂ ਹਾਵਾਂ ਹੋਈਆਂ ਸੁੰਨੀਆਂ ਨੇ ਰਾਹਾਂ ਹੋਈਆਂ
sAhAM dIAM hAvAM hoIAM suMnIAM ne rAhAM hoIAM
My very breaths have become sighs, the paths have grown deserted
ਸਾਡੇ ਲਈ ਯਾਦਗਾਰ ਸਭ ਮੁਲਾਕਾਤ ਦੀਆਂ ਥਾਵਾਂ ਹੋਈਆਂ
sADe laI yAdagAra sabha mulAkAta dIAM thAvAM hoIAM
For me, every place we met has turned into a haunting memorial
ਮਰਨਾ ਹੁੰਦਾ ਜਿਊਣਾ ਹੁੰਦਾ ਉਂਝ ਕਈ ਵਾਰ ਸਲਾਹਾਂ ਹੋਈਆਂ
maranA huMdA jiUNA huMdA uMjha kaI vAra salAhAM hoIAM
Between dying and living, I have deliberated many times
ਆਪੇ ਦੇ ਚੋਰ ਹੋ ਗਏ ਉਹ ਨਹੀਂ ਰਹੇ ਅਸੀਂ ਹੋਰ ਹੋ ਗਏ
Ape de chora ho gae uha nahIM rahe asIM hora ho gae
I’ve become a thief of my own soul; those days are gone, and I am someone else entirely
ਆਪੇ ਦੇ ਚੋਰ ਹੋ ਗਏ ਉਹ ਨਹੀਂ ਰਹੇ ਅਸੀਂ ਹੋਰ ਹੋ ਗਏ
Ape de chora ho gae uha nahIM rahe asIM hora ho gae
I’ve become a thief of my own soul; those days are gone, and I am someone else entirely
ਹੁਣ ਲੈ ਲਿਆ ਪੂਰਾ ਫ਼ੈਸਲਾ ਬਾਅਦ ਹੋ ਗਿਆ
huNa lai liA pUrA pha਼aisalA bAada ho giA
Now the final decision has been made, since you left