Thabba Ku Zulfan

by Arjan Dhillon

ਥੱਬਾ ਕੁ ਜ਼ੁਲਫ਼ਾਂ ਵਾਲਿਆ
thabbA ku ja਼ulapha਼AM vAliA
O, you with the thick bundle of tresses
ਥੱਬਾ ਕੁ ਜ਼ੁਲਫ਼ਾਂ ਵਾਲਿਆ
thabbA ku ja਼ulapha਼AM vAliA
O, you with the thick bundle of tresses
ਮੇਰੇ ਸੋਹਣਿਆ ਮੇਰੇ ਲਾੜਿਆ
mere sohaNiA mere lA.DiA
My beautiful one, my groom-to-be
ਅੜੇ ਆਵੇ ਤੇਰੀ ਯਾਦ ਨੇ
a.De Ave terI yAda ne
This stubborn memory of yours
ਕੱਢ ਕੇ ਕਲੇਜਾ ਖਾ ਲਿਆ
kaDDha ke kalejA khA liA
Has torn out my heart and consumed it
ਥੱਬਾ ਕੁ ਜ਼ੁਲਫ਼ਾਂ ਵਾਲਿਆ
thabbA ku ja਼ulapha਼AM vAliA
O, you with the thick bundle of tresses
ਥੱਬਾ ਕੁ ਜ਼ੁਲਫ਼ਾਂ ਵਾਲਿਆ
thabbA ku ja਼ulapha਼AM vAliA
O, you with the thick bundle of tresses
ਥੱਬਾ ਕੁ ਜ਼ੁਲਫ਼ਾਂ ਵਾਲਿਆ
thabbA ku ja਼ulapha਼AM vAliA
O, you with the thick bundle of tresses
ਸੁਰਮਾ ਵੀ ਚੰਨਾ ਸ਼ਰੀਕਾ ਕਰੇ
suramA vI chaMnA sa਼rIkA kare
Even the [Surma: Kohl/eyeliner] acts like a rival now
ਹਾਏ ਸਾਡੇ ਬਿਨਾ ਕੀਹਨੂੰ ਅੱਖਾਂ 'ਚ ਪਾ ਲਿਆ ਪਾ ਲਿਆ
hAe sADe binA kIhanUM akkhAM 'cha pA liA pA liA
Wondering who else you’ve let into your eyes besides me
ਇੱਕ ਰੋਗ ਹਾਏ ਸਾਨੂੰ ਇਸ਼ਕ ਦਾ
ikka roga hAe sAnUM isa਼ka dA
One affliction is this ailment of love
ਵੀ ਦੂਜਾ ਤੇਰੀਆਂ ਉਡੀਕਾਂ ਦਾ ਵੀ ਲਾ ਲਿਆ ਲਾ ਲਿਆ
vI dUjA terIAM uDIkAM dA vI lA liA lA liA
And second, I’ve invited the endless ache of waiting for you
ਬਾਹਾਂ 'ਤੇ ਉਕਰਵਾ ਲਿਆ
bAhAM 'te ukaravA liA
I have etched it upon my arms
ਅਸੀਂ ਤੇਰਾ ਸਾਹਾਂ 'ਤੇ ਨਾਂ ਲਿਖਣ ਵਾਲਿਆ
asIM terA sAhAM 'te nAM likhaNa vAliA
O, you who wrote your name upon my very breaths
ਥੱਬਾ ਕੁ ਜ਼ੁਲਫ਼ਾਂ ਵਾਲਿਆ
thabbA ku ja਼ulapha਼AM vAliA
O, you with the thick bundle of tresses
ਮੇਰੇ ਸੋਹਣਿਆ ਮੇਰੇ ਲਾੜਿਆ
mere sohaNiA mere lA.DiA
My beautiful one, my groom-to-be
ਅੜੇ ਆਵੇ ਤੇਰੀ ਯਾਦ ਨੇ
a.De Ave terI yAda ne
This stubborn memory of yours
ਕੱਢ ਕੇ ਕਲੇਜਾ ਖਾ ਲਿਆ
kaDDha ke kalejA khA liA
Has torn out my heart and consumed it
ਥੱਬਾ ਕੁ ਜ਼ੁਲਫ਼ਾਂ ਵਾਲਿਆ
thabbA ku ja਼ulapha਼AM vAliA
O, you with the thick bundle of tresses
ਥੱਬਾ ਕੁ ਜ਼ੁਲਫ਼ਾਂ ਵਾਲਿਆ
thabbA ku ja਼ulapha਼AM vAliA
O, you with the thick bundle of tresses
ਸਾਰੀਆਂ ਦੇ ਹਾਏ ਚੰਨ ਕੋਲ ਹੁੰਦੇ
sArIAM de hAe chaMna kola huMde
Everyone else has their "Moon" close by them
ਤੂੰ ਚੰਨਾ ਕਿਹੜੇ ਚੰਨ ਉੱਤੇ ਘਰ ਪਾ ਲਿਆ ਪਾ ਲਿਆ
tUM chaMnA kiha.De chaMna utte ghara pA liA pA liA
On which distant moon have you built your home, my darling?
ਸੁਪਨੇ 'ਚ ਵੀ ਆ ਕੇ ਮਿਲਦਾ ਨਹੀਂ
supane 'cha vI A ke miladA nahIM
You don't even come to meet me in my dreams
ਹਾਏ ਅਸੀਂ ਸੁੱਤਿਆਂ ਨੇ ਵੀ ਧੋਖਾ ਖਾ ਲਿਆ ਖਾ ਲਿਆ
hAe asIM suttiAM ne vI dhokhA khA liA khA liA
It feels like I’ve been betrayed even in my sleep
ਤੇਰੀ ਦਿੱਤੀ ਮੁੰਦਰੀ ਨਿਸ਼ਾਨੀ ਨੂੰ
terI dittI muMdarI nisa਼AnI nUM
This ring you gave me as a keepsake
ਕਦੇ ਲਾ ਲਿਆ ਕਦੇ ਪਾ ਲਿਆ
kade lA liA kade pA liA
Sometimes I take it off, sometimes I put it on
ਥੱਬਾ ਕੁ ਜ਼ੁਲਫ਼ਾਂ ਵਾਲਿਆ
thabbA ku ja਼ulapha਼AM vAliA
O, you with the thick bundle of tresses
ਥੱਬਾ ਕੁ ਜ਼ੁਲਫ਼ਾਂ ਵਾਲਿਆ
thabbA ku ja਼ulapha਼AM vAliA
O, you with the thick bundle of tresses
ਹਰ ਜਣਾ ਵੇ ਤੇਰੇ ਜਾਣ ਪਿੱਛੋਂ
hara jaNA ve tere jANa pichChoM
Ever since you left, every passerby
ਹਾਏ ਰੂਪ ਮਹਿਕਦੇ ਨੇ ਕਦੇ ਸਾਹ ਲਿਆ ਸਾਹ ਲਿਆ
hAe rUpa mahikade ne kade sAha liA sAha liA
Has tried to catch a breath of my blossoming beauty
ਵੇਹਲ ਮਿਲੀ ਤਾਂ ਕਦੇ ਬਹਿ ਕੇ ਸੋਚੀਂ
vehala milI tAM kade bahi ke sochIM
If you ever find the time, sit and reflect
ਕੀ ਕੀ ਗਵਾ ਲਿਆ ਤੇ ਕੀ ਪਾ ਲਿਆ ਪਾ ਲਿਆ
kI kI gavA liA te kI pA liA pA liA
On what you have lost and what you have gained
ਤੇਰੀ ਯਾਦ ਵਿੱਚ ਰੁੱਝੇ ਨੇ
terI yAda vichcha rujjhe ne
While I remained occupied in your memory
ਥਾਨ ਫਿੱਕੇ ਜਿਹੇ ਸੂਟਾਂ ਦਾ ਸਵਾ ਲਿਆ
thAna phikke jihe sUTAM dA savA liA
I’ve dressed myself in the dullest of fabrics
ਥੱਬਾ ਕੁ ਜ਼ੁਲਫ਼ਾਂ ਵਾਲਿਆ
thabbA ku ja਼ulapha਼AM vAliA
O, you with the thick bundle of tresses
ਥੱਬਾ ਕੁ ਜ਼ੁਲਫ਼ਾਂ ਵਾਲਿਆ
thabbA ku ja਼ulapha਼AM vAliA
O, you with the thick bundle of tresses

Share

More by Arjan Dhillon

View all songs →