Thode Vargia

by Arjan Dhillonft Mxrci

ਓ ਤੁਹਾਡੀਆਂ ਕਾਰਾਂ ਲੰਮੀਆਂ ਸਾਡੀਆਂ ਫੋਰ ਬਾਈ ਫੋਰ ਕੁੜੇ
o tuhADIAM kArAM laMmIAM sADIAM phora bAI phora ku.De
Oh, your cars are long limousines while ours are four-by-fours [Kudi: girl/maiden]
ਕਾਨਵੈਂਟਾਂ ਵਾਲੀਆਂ ਨੂੰ ਸਾਡੀ ਲੱਗਦੀ ਥੋੜ੍ਹ ਕੁੜੇ
kAnavaiMTAM vAlIAM nUM sADI laggadI tho.Dha ku.De
To the convent-educated girls, we always seem a little less [Kudi: girl/maiden]
ਵੱਡੇ ਬਾਈ ਹੁੰਦੇ ਆ ਛੋਟੇ ਛੋਹਰ ਹੁੰਦੇ ਆ ਨੀ
vaDDe bAI huMde A ChoTe Chohara huMde A nI
The elders are respected brothers, and the youngsters are wild boys [Ni: gender-specific vocative for a woman]
ਥੋਡੇ ਬੋਲਦੇ ਲਿੰਕ ਤੇ ਸਾਡੇ ਜ਼ੋਰ ਹੁੰਦੇ ਆ ਨੀ
thoDe bolade liMka te sADe ja਼ora huMde A nI
You rely on influential links, but we rely on our own raw strength [Ni: gender-specific vocative for a woman]
ਇਹ ਕਹਾਂ ਸੇ ਹੈ ਆਪਸ ਵਿਚ ਗੱਲਾਂ ਕਰਦੀਆਂ ਹੀ ਹੁੰਦੀਆਂ ਨੇ
iha kahAM se hai Apasa vicha gallAM karadIAM hI huMdIAM ne
"Where is he from?" they keep whispering among themselves
ਸਾਡੇ ਵਰਗਿਆਂ ਤੇ ਤੁਹਾਡੇ ਵਰਗੀਆਂ ਬੀਬਾ ਮਰਦੀਆਂ ਹੀ ਹੁੰਦੀਆਂ ਨੇ
sADe varagiAM te tuhADe varagIAM bIbA maradIAM hI huMdIAM ne
But girls like you always end up falling for guys like us [Biba: a polite, endearing term for a young woman]
ਮਰਦੀਆਂ ਹੀ ਹੁੰਦੀਆਂ ਨੇ
maradIAM hI huMdIAM ne
They just end up falling for us

ਹਾਈ-ਐਂਡ ਮਿਲਕ ਪੁਆ ਕੇ ਜਿਹੜਾ ਪੀਣੀ ਐਂ ਰਕਾਨੇ ਨੀ ਤੂੰ ਨਾਇਕੀ ਮੋਕਾ
hAI-aiMDa milaka puA ke jiha.DA pINI aiM rakAne nI tUM nAikI mokA
Adding high-end milk to your drink, you sip on that Nike Mocha [Rakane: term for a fashionable, high-status woman]
ਸਾਡੇ ਸਿਰਾਂ ਉੱਤੇ ਲਿਮਟਾਂ ਨੇ ਬੋਲਦੀਆਂ ਨੇ ਤੇਰੇ ਸ਼ੇਅਰ ਸਟਾਕਾਂ 'ਚ
sADe sirAM utte limaTAM ne boladIAM ne tere sa਼eara saTAkAM 'cha
Our heads carry the weight of bank limits, while yours talk of share stocks
ਓ ਤੁਸੀਂ ਨੌਕਰਾਂ ਦੇ ਦੱਸਦੇ ਹੋ ਨੀ ਸਾਡੇ ਸੀਰੀ ਵੀ ਚਾਚੇ ਆ
o tusIM naukarAM de dassade ho nI sADe sIrI vI chAche A
Oh, you point out your servants, but even our [Seeri: a traditional farmhand/partner in labor] are like family uncles
ਥੋਡੇ ਵੀ ਕੈਂਟ ਹੁੰਦੇ ਹੋਣਗੇ ਨੀ ਸਾਡੇ ਹੁੰਦੇ ਨੈੱਟ ਵੱਛੇ ਆ
thoDe vI kaiMTa huMde hoNage nI sADe huMde naiTTa vachChe A
Your guys might be "cool," but ours are pure-bred [Natt Vacche: high-quality young calves, implying raw pedigree]
ਉੱਚੀ-ਉੱਚੀ ਹੱਸਦਿਆਂ ਨੂੰ ਤੱਕ ਹਉਕੇ ਭਰਦੀਆਂ ਹੀ ਹੁੰਦੀਆਂ ਨੇ
uchchI-uchchI hassadiAM nUM takka hauke bharadIAM hI huMdIAM ne
Watching us laugh out loud, they can't help but sigh in longing
ਸਾਡੇ ਵਰਗਿਆਂ ਤੇ ਤੁਹਾਡੇ ਵਰਗੀਆਂ ਬੀਬਾ ਮਰਦੀਆਂ ਹੀ ਹੁੰਦੀਆਂ ਨੇ
sADe varagiAM te tuhADe varagIAM bIbA maradIAM hI huMdIAM ne
But girls like you always end up falling for guys like us [Biba: a polite, endearing term for a young woman]
ਮਰਦੀਆਂ ਹੀ ਹੁੰਦੀਆਂ ਨੇ
maradIAM hI huMdIAM ne
They just end up falling for us
ਮਰਦੀਆਂ ਹੀ ਹੁੰਦੀਆਂ ਨੇ
maradIAM hI huMdIAM ne
They just end up falling for us
ਓ ਕਿਹੜੇ ਕਹਿਰ ਤੇ ਕਿਹੜੇ ਫ਼ਾਇਰ ਸੋਹਣੀਏ ਯਾਰਾਂ ਦੇ ਵੈਰ ਸੋਹਣੀਏ
o kiha.De kahira te kiha.De pha਼Aira sohaNIe yArAM de vaira sohaNIe
Oh, what havoc and what gunfire, my beauty, your man has many feuds, my beauty
ਲੰਮੀਆਂ ਡਰਬੀ ਰੇਸਾਂ 'ਤੇ ਬੈੱਟ ਰਕਾਨੇ ਡੈਡ ਤੇਰੇ ਦੇ ਯਾਟ ਰਕਾਨੇ
laMmIAM DarabI resAM 'te baiTTa rakAne DaiDa tere de yATa rakAne
Your dad bets on long Derby races and owns luxury yachts [Rakane: fashionable woman]
ਓ ਮੂਡ ਸਵਿੰਗ ਸਾਡੀਆਂ ਅੜੀਆਂ ਨੇ ਵਿਲੇ ਬਾਹਰ ਸਿਕਿਉਰਿਟੀਆਂ ਖੜੀਆਂ ਨੇ
o mUDa saviMga sADIAM a.DIAM ne vile bAhara sikiuriTIAM kha.DIAM ne
Our mood swings are stubborn fixations, while security guards stand outside our villas
ਓ ਸੈੱਟ ਹੋ ਕੇ ਸੌਂ ਜਾਈਏ ਫ਼ੋਨ 'ਤੇ ਫ਼ੋਨ ਜੇ ਕਰਦੀਆਂ ਹੀ ਹੁੰਦੀਆਂ ਨੇ
o saiTTa ho ke sauM jAIe pha਼ona 'te pha਼ona je karadIAM hI huMdIAM ne
Once we're "set" and asleep, they keep calling the phone repeatedly
ਸਾਡੇ ਵਰਗਿਆਂ ਤੇ ਤੁਹਾਡੇ ਵਰਗੀਆਂ ਬੀਬਾ ਮਰਦੀਆਂ ਹੀ ਹੁੰਦੀਆਂ ਨੇ
sADe varagiAM te tuhADe varagIAM bIbA maradIAM hI huMdIAM ne
But girls like you always end up falling for guys like us [Biba: a polite, endearing term for a young woman]
ਮਰਦੀਆਂ ਹੀ ਹੁੰਦੀਆਂ ਨੇ
maradIAM hI huMdIAM ne
They just end up falling for us
ਮਰਦੀਆਂ ਹੀ ਹੁੰਦੀਆਂ ਨੇ
maradIAM hI huMdIAM ne
They just end up falling for us
ਓ ਦਿਨ ਰਾਤ ਮੰਤਰੀ ਜਿਹੇ ਆਉਂਦੇ ਰਕਾਨੇ ਤੁਸੀਂ ਸਰਕਾਰਾਂ ਵਾਲੇ ਨੀ
o dina rAta maMtarI jihe AuMde rakAne tusIM sarakArAM vAle nI
Oh, ministers visit us day and night, you belong to the circles of government [Rakane: fashionable woman]
ਪਿੰਡ ਸਾਡੇ ਵੱਜਣ ਨਾ ਲੱਗ ਜਾਣ ਬੇਰੁਜ਼ਗਾਰਾਂ ਵਾਲੇ ਨੀ
piMDa sADe vajjaNa nA lagga jANa beruja਼gArAM vAle nI
Just so our village doesn't get labeled as a land of the unemployed
ਪਾਣੀ ਵਾਲੀ ਉਡੀਕਦੇ ਆਂ ਵਾਰੀ ਸੋਹਣੀਏ ਹਾਏ ਅਰਜਨ ਮਿਲੂ ਆਉਂਦੀ ਵਾਰੀ ਸੋਹਣੀਏ
pANI vAlI uDIkade AM vArI sohaNIe hAe arajana milU AuMdI vArI sohaNIe
We wait for our turn to irrigate the fields, and [Arjan: Self-reference to the artist, Arjan Dhillon] will meet you next time
ਸਨੈਪਚੈਟ ਉੱਤੇ ਅੱਖਾਂ ਨਖ਼ਰੋ ਹਾਏ ਖੇਤ ਪਾਈ ਜਾਈਏ ਅਸੀਂ ਨੱਕੇ ਨਖ਼ਰੋ
sanaipachaiTa utte akkhAM nakha਼ro hAe kheta pAI jAIe asIM nakke nakha਼ro
You keep your eyes on Snapchat, my beauty, while we manage the [Nakka: the opening in a field for irrigation water]
ਜੱਟਾਂ ਦੀ ਹਿੱਕ 'ਤੇ ਕਬੀਲਦਾਰੀਆਂ ਚੜ੍ਹਦੀਆਂ ਹੀ ਹੁੰਦੀਆਂ ਨੇ
jaTTAM dI hikka 'te kabIladArIAM cha.DhadIAM hI huMdIAM ne
The responsibilities of the household always weigh heavy on a [Jatt: member of the land-owning agricultural community]
ਸਾਡੇ ਵਰਗਿਆਂ ਤੇ ਤੁਹਾਡੇ ਵਰਗੀਆਂ ਬੀਬਾ ਮਰਦੀਆਂ ਹੀ ਹੁੰਦੀਆਂ ਨੇ
sADe varagiAM te tuhADe varagIAM bIbA maradIAM hI huMdIAM ne
But girls like you always end up falling for guys like us [Biba: a polite, endearing term for a young woman]
ਮਰਦੀਆਂ ਹੀ ਹੁੰਦੀਆਂ ਨੇ
maradIAM hI huMdIAM ne
They just end up falling for us
ਮਰਦੀਆਂ ਹੀ ਹੁੰਦੀਆਂ ਨੇ
maradIAM hI huMdIAM ne
They just end up falling for us
ਸਾਡੇ ਵਰਗਿਆਂ ਤੇ ਤੁਹਾਡੇ ਵਰਗੀਆਂ ਬੀਬਾ ਮਰਦੀਆਂ ਹੀ ਹੁੰਦੀਆਂ ਨੇ
sADe varagiAM te tuhADe varagIAM bIbA maradIAM hI huMdIAM ne
But girls like you always end up falling for guys like us [Biba: a polite, endearing term for a young woman]
ਮਰਦੀਆਂ ਹੀ ਹੁੰਦੀਆਂ ਨੇ
maradIAM hI huMdIAM ne
They just end up falling for us
ਮਰਦੀਆਂ ਹੀ ਹੁੰਦੀਆਂ ਨੇ
maradIAM hI huMdIAM ne
They just end up falling for us

Share

More by Arjan Dhillon

View all songs →