Trucker Jatt
ਫੁੱਲ ਲੋਡ ਚੱਕਿਆ ਅਮਰੀਕਾ ਨੀ ਕੈਨੇਡਾ ਛੱਡਣਾ
phulla loDa chakkiA amarIkA nI kaineDA ChaDDaNA
Carrying a full load, I’ll leave America and head for Canada
ਨੀ ਬਿੱਲੋ 18 ਟਾਇਰਾਂ ਜਾਂਦਾ ਦੇਖ ਵਾਟਾਂ ਵੱਡਣਾ
nI billo 18 TAirAM jAMdA dekha vATAM vaDDaNA
Hey [Billo: a term of endearment for a beautiful girl, often implying light/hazel eyes], watch the 18-wheeler devour the distances
ਸ਼ਹਿਰ ਤੇਰਾ ਕਰਨਾ ਕਰੌਸ ਸੋਹਣੀਏ
sa਼hira terA karanA karausa sohaNIe
I’m about to cross through your city, beautiful
ਜੌਬ ਉੱਤੋਂ ਲਹਿ ਲਈ ਤੂੰ ਔਫ ਸੋਹਣੀਏ
jauba uttoM lahi laI tUM aupha sohaNIe
Take a day off from your job, my love
ਹੋ ਮਾਰ ਲੂੰ ਬਰੇਕ ਲਾਜੀ ਰੇਖ ਵਿਚ ਮੇਖ
ho mAra lUM bareka lAjI rekha vicha mekha
I’ll slam on the brakes and change the course of fate
ਮਾਰ ਲੂੰ ਬਰੇਕ ਲਾਜੀ ਰੇਖ ਵਿਚ ਮੇਖ
mAra lUM bareka lAjI rekha vicha mekha
I’ll slam on the brakes and change the course of fate
ਤੇ ਜਾ ਦਰਸ਼ਨ ਪਾ ਜਾ ਫੇਰਾ ਨੀ ਅਸੀਂ ਕਿਹੜਾ
te jA darasa਼na pA jA pherA nI asIM kiha.DA
Come give me a glimpse, pay me a visit, for it's not like...
ਨੀ ਅਸੀਂ ਕਿਹੜਾ ਨਿੱਤ ਲੰਘਣਾ
nI asIM kiha.DA nitta laMghaNA
It's not like we pass through here every day
ਕਿਤੇ ਵੱਜਦਾ ਸਬੱਬ ਨਾਲ ਗੇੜਾ
kite vajjadA sababba nAla ge.DA
By some lucky stroke of fate, I’ve made this trip

ਹੋ ਰੁੱਤਾਂ ਰੰਗੀਆਂ ਮਿਲਣੇ ਨੂੰ ਕਿਉਂ ਚਿੱਤ ਨੀ ਕਰਦਾ ਤੇਰਾ
ho ruttAM raMgIAM milaNe nUM kiuM chitta nI karadA terA
The seasons are colorful, why doesn't your heart long to meet?

ਹੋ ਫਿਰਦਾ ਜੱਟਾਂ ਦੇ ਦੁੱਖ ਤੋੜਦਾ
ho phiradA jaTTAM de dukkha to.DadA
This [Jatt: a member of the land-owning agricultural community known for pride and lifestyle] is out here ending his sorrows
ਨੀ ਰੂਟ ਫਾਈਵ ਫਿਰੇ ਦੋਹੇ ਮੁਲਕਾਂ ਨੂੰ ਜੋੜਦਾ
nI rUTa phAIva phire dohe mulakAM nUM jo.DadA
The I-5 route connects both the countries
ਨੀ ਮੁਲਕਾਂ ਨੂੰ ਜੋੜਦਾ ਨੀ ਮੁਲਕਾਂ ਨੂੰ ਜੋੜਦਾ
nI mulakAM nUM jo.DadA nI mulakAM nUM jo.DadA
Connects the countries, connects the countries
ਸਟੂਡੀਓ ਸਲੀਪਰਾਂ ਚ ਜੱਚ ਕੇ
saTUDIo salIparAM cha jachcha ke
Looking dapper even in my studio-sleeper cab
ਨੀ ਕਿਹੜੀ ਅੱਖ ਰਹੇ ਸਾਡੀ ਅੱਖ ਕੋਲੋਂ ਬਚ ਕੇ
nI kiha.DI akkha rahe sADI akkha koloM bacha ke
Which eye could ever dare to avoid my gaze?
ਨੀ ਅੱਖ ਕੋਲੋਂ ਬਚ ਕੇ
nI akkha koloM bacha ke
Dare to avoid my gaze
ਹੋ ਕਿਹੜੀ ਗੱਲ ਦੀਆਂ ਤੋੜਾਂ ਬਿੱਲੋ ਵੁਡਨ ਫਲੋਰਾਂ
ho kiha.DI galla dIAM to.DAM billo vuDana phalorAM
What could I possibly lack, [Billo: girl], look at these wooden floors
ਗੱਲ ਦੀਆਂ ਤੋੜਾਂ ਬਿੱਲੋ ਵੁਡਨ ਫਲੋਰਾਂ
galla dIAM to.DAM billo vuDana phalorAM

ਹਾਏ ਨੀ ਗੱਬਰੂ ਵਰਗਾ ਕਿਹੜਾ
hAe nI gabbarU varagA kiha.DA
Oh, who else is there like this [Gabru: a strong, young, honorable man]?